ਅੱਜ ਪਿੰਡ ਮੋਠਾਂ ਵਾਲਾ ਵਿਖੇ ਹੜ ਪੀੜਤ ਕਿਸਾਨਾਂ ਦੀ ਮੱਦਦ ਲਈ 5 ਕਨਾਲਾਂ PR 126 ਝੋਨੇ ਦੀ ਪਨੀਰੀ ਬੀਜੀ ਗਈ । ਇਹ ਪਨੀਰੀ ਲਗਭਗ 5 ਅਗਸਤ ਤੱਕ ਤਿਆਰ ਹੋ ਜਾਏਗੀ ਸੋ ਸਾਡੇ ਸਮੁੱਚੇ ਨਗਰ ਮੋਠਾਂ ਵਾਲੇ ਵਲੋਂ ਬੇਨਤੀ ਹੈ ਕਿ ਜਿਹੜੇ ਵੀ ਕਿਸਾਨ ਭਰਾਵਾਂ ਨੂੰ ਪਨੀਰੀ ਦੀ ਲੋੜ ਹੋਵੇ ਤਾਂ ਉਹ ਬਿਨਾ ਕਿਸੇ ਖਰਚੇ ਫਰੀ ਪਨੀਰੀ ਇਥੋਂ ਲਿਜਾ ਸਕਦੇ ਹਨ।
ਪਤਾ - ਪਿੰਡ ਮੋਠਾਂ ਵਾਲਾ ,ਜਿਲਾ ਫਿਰੋਜਪੁਰ, ਤਹਿਸੀਲ
ਗੁਰੂ ਹਰਸਹਾਇ MOB - 9914840009,7009269314,8283834932
,9855759371,9855764191,6239752965,
9781094854,7719764061
ਇਹ ਪ੍ਰਾਪਤੀ ਜੱਟਾਂ ਦੇ ਪੁੱਤ ਦੀ
#sidhumoosewala #moosewala #justiceforsidhumoosewala
ਗੁਰੂ ਹਰਸਹਾਇ ਤੋ ਯੂਥ ਕਾਂਗਰਸੀ ਆਗੂ ਵਿੱਕੀ ਸਿੱਧੂ ਸਮੂਹ ਪੰਜਾਬੀ ਭਾਈਚਾਰੇ ਅਤੇ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ।
#INC #RajaWarring #Guruharsahai #teamrajawarring #PPC #vikkisidhu
ਆਪਣੇ ਪੇਜ ਨੂੰ ਫੋਲੋ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਮਾਨ ਸਾਹਿਬ ਤੱਕ ਪਚਾਉ ਤਾਂ ਜੋ ਉਹਨਾਂ ਨੂੰ ਯਾਦ ਆ ਸਕੇ
ਨਾਹਟ ਗਿਆਰਾਂ ਭਾਵੇਂ ਬਣਨਾ ਬੰਦ ਹੋ ਗਿਆ ਰੰਡਿਆਲੇ ਵਾਲੇਆ ਪਰ ਖੜਕਾਂ ਜੱਟ ਦਾ ਅੱਜ ਵੀ ਓਨਾਂ ਹੀ ਆ..... #RandialaMGR #sidhumoosewala
#sidhumoosewala #sukhbirkhosa
ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਏ ਗਏ 13 ਨੁਕਾਤੀ ਫੈਸਲੇ ਪਾਰਟੀ ਦੀ ਮੁੜ ਮਜ਼ਬੂਤੀ ਲਈ ਲਾਹੇਵੰਦ ਸਾਬਿਤ ਹੋਣਗੇ- ਜੋਗਿੰਦਰ ਸਿੰਘ ਸੰਧੂ ਫਿਰੋਜ਼ਪੁਰ
#sadbadal #AkaliDal #vardevsinghmann
Contact for booking 9914840009
ਹਲਕਾ ਗੁਰੂ ਹਰਸਹਾਇ ਤੋ ਯੂਥ ਕਾਂਗਰਸੀ ਆਗੂ ਵਿੱਕੀ ਸਿੱਧੂ ਨੇ ਮੁੱਖਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਇਤਰਾਜ ਜਾਹਿਰ ਕੀਤਾ
#youthcongraspunjab
#Halkaguruharsahai
#Incpunjab
ਛੱਲਾ ਪੀਪਣੀ ਖਾ ਗਿਆ
#Punjab #childhood
ਸਰਕਾਰ ਲੰਪੀ ਸਕਿਨ ਬਿਮਾਰੀ ਨਾਲ ਮਰੇ ਹੋਏ ਪਸ਼ੂਆਂ ਦਾ ਪਸ਼ੂ ਪਾਲਕਾਂ ਨੂੰ ਘੱਟੋ ਘੱਟ 50000 ਪ੍ਰਤੀ ਪਸ਼ੂ ਮੁਆਵਜ਼ਾ ਦੇਵੇ - ਵਿੱਕੀ ਸਿੱਧੂ
#halkaguruharsahai
#punjabcongressparty
#PunjabYouthCongress
#lampiskin
ਬਾਕੀ ਦੇ ਕੰਮ ਬਾਅਦ ਚ ਪਹਿਲਾ ਨਸ਼ਾ ਖਤਮ ਕਰੇ ਸਰਕਾਰ
ਫੇਰ ਪੰਜਾਬ ਬਚਣਾ
#punjab #drugfree #saynotodrugs
ਮਾਂ ਤਾਂ ਮਾਂ ਹੀ ਹੁੰਦੀ ਹੈ
ਰੋਂਦੀ ਮਾਂ ਝੱਲ ਨਹੀਂ ਹੁੰਦੀ 😭😭
ਗੱਡੀਆਂ ਵਾਲੇਓ ਹੌਲੀ ਚਲਾਇਆ ਕਰੋ ਇਹਨਾਂ ਬੇਜੁਬਾਨਾ ਦਾ ਵੀ ਪਰਿਵਾਰ ਹੁੰਦਾ