Punjabi virsa news ਪੰਜਾਬੀ ਵਿਰਸਾ ਨਿਊਜ

  • Home
  • India
  • Firozpur
  • Punjabi virsa news ਪੰਜਾਬੀ ਵਿਰਸਾ ਨਿਊਜ

Punjabi virsa news ਪੰਜਾਬੀ ਵਿਰਸਾ ਨਿਊਜ Contact information, map and directions, contact form, opening hours, services, ratings, photos, videos and announcements from Punjabi virsa news ਪੰਜਾਬੀ ਵਿਰਸਾ ਨਿਊਜ, Media/News Company, Firozpur.

punjabi virsa news
90659-00055

ਨਵੀਂਆ ਅਤੇ ਤਾਜੀਆ ਖਬਰਾ ਲਈ ਦੇਖਦੇ ਰਹੋ "ਪੰਜਾਬੀ ਵਿਰਸਾ ਨਿਊਜ" ਤੁਹਾਡਾ ਆਪਣਾ TV ਚੈਨਲ ਨੂੰ ਹੁਣੇ follow ਕਰੋ ਜੀ

ਲਾਈਵ ਕਵਰੇਜ,ਐਡ,ਇਸ਼ਤਿਹਾਰ ਲਈ ਸੰਪਰਕ ਕਰੋ ਪੱਤਰਕਾਰ ਜਗਸੀਰ ਢਿੱਲੋ-90659-00055

ਅਜ਼ਾਦ ਮੀਡੀਆ ਲੋਕਾ ਦੀ ਅਵਾਜ ਬੁਲੰਦ ਵਾਲਾ।

27/12/2024

ਫਰੀਦਕੋਟ ਪਿੰਡ ਬੱਗੇਆਣਾ ਤੋ ਬੀਬੀਆ ਦਾ ਵੱਡਾ ਜਥਾ ਡਟਿਆ ਡੱਲੇਵਾਲ ਦੇ ਹੱ'ਕ ਵਿੱਚ

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

27/12/2024

ਫਰੀਦਕੋਟ:ਠਾਕਰ ਦੁਆਰਾਂ ਮਾਰਕੀਟ ਵਿੱਚ ਇੱਕ ਰਾਤ ਹੀ ਹੋਏ 5 "ਏ ਸੀ" ਚੋ'ਰੀ.....!
ਦੁਕਾਨਦਾਰ ਚੋ'ਰਾ ਤੋ ਹੋਏ ਦੁ'ਖੀ ਕਹਿੰਦੇ ਸਾਡੀ ਕੋਈ ਸੁਣਵਾਈ ਨਹੀ

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/ SUBSCRIBE

26/12/2024

ਫਰੀਦਕੋਟ ਪਿੰਡ ਕੋਟਸੁਖੀਆ ਵਿਖੇ ਸਾਹਿਬਜਾਦਿਆ,ਮਾਤਾ ਗੁਜਰ ਕੌਰ,ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਸਾਲਾਨਾ ਦੁੱਧ ਦਾ ਲੰਗਰ ਲਾਇਆ ਗਿਆ

ਇਸ ਵੀਰ ਸੇਵਾ ਲਈ ਸੇਅਰ ਜਰੂਰ ਕਰ ਦਿਉ

PUNJABI VIRSA NEWS/FOLLOW/SUBSCRIBE

25/12/2024

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਦੀਪ ਸਿੰਘ ਵਾਲਾ ਵਿੱਚ25 26 27 28 ਦਸੰਬਰ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਅਤੇ 28 ਦਸੰਬਰ ਨੂੰ ਕਰਵਾਏ ਜਾਣਗੇ ਦਸਤਾਰ ਬੰਨਣ ਦੇ ਮੁਕਾਬਲੇ।

24/12/2024

ਪਿੰਡ ਢੁੱਡੀ ਬਾਬਾ ਮਾਨ ਦਾਸ, ਈਸ਼ਰ ਗਿਰ ਜੀ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਗਿਆ:ਦਾਸ ਦਾ ਵਿਸ਼ੇਸ਼ ਸਨਮਾਨ

24/12/2024

ਪਿੰਡ ਢੁੱਡੀ ਕਬੱਡੀ ਟੂਰਨਾਮੈਂਟ live

24/12/2024

ਕੋਟਕਪੂਰਾ:ਗੋਬਿੰਦ ਸਾਹਿਬ "ਅੱਖਾ ਰੋ ਪਈਆ" ਅਮਰਦੀਪ ਸਿੰਘ ਦੀਪਾ ਦੀ ਪਲੇਠੀ ਐਲਬਮ ਗੁਰਦੁਆਰਾ ਪਾਤਸ਼ਾਹੀ ਦਸਵੀ ਛਾਉਣੀ ਨਿਹੰਗ ਸਿੰਘਾਂ ਕੋਟਕਪੂਰਾ ਵਿਖੇ ਰਿਲੀਜ ਕੀਤੀ ਗਈ

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

23/12/2024

ਫਰੀਦਕੋਟ ਪਿੰਡ ਔਲਖ ਵਿਖੇ ਭਾਈ ਅਨੱਈਆ ਰੋਕੋ ਸੇਵਾ ਸੁਸਾਇਟੀ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ(ਕੈਨੇਡਾ)ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਵਿਖੇ ਵਾਤਾਵਰਣ ਦੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

23/12/2024

ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦਾ ਵੱਡਾ ਬਿਆਨ
* ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਬੰਧੀ ਅਪਮਾਨਜਨਕ ਟਿੱਪਣੀਆਂ ਦੀ ਜ਼ੋਰਦਾਰ ਨਿੰਦਾ

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

ਜਗਜੀਤ ਸਿੰਘ ਡੱਲੇਵਾਲ ਆਪਣੇ ਹੱਕਾ ਲਈ ਖਨੌਰੀ ਬਾਰਡਰ ਤੇ ਡਟਿਆ ਹੋਇਆ ਆਉ ਆਪਾ ਵੀ ਆਪਣਾ ਯੋਗਦਾਨ ਪਾਈਏ
23/12/2024

ਜਗਜੀਤ ਸਿੰਘ ਡੱਲੇਵਾਲ ਆਪਣੇ ਹੱਕਾ ਲਈ ਖਨੌਰੀ ਬਾਰਡਰ ਤੇ ਡਟਿਆ ਹੋਇਆ ਆਉ ਆਪਾ ਵੀ ਆਪਣਾ ਯੋਗਦਾਨ ਪਾਈਏ

22/12/2024

ਮੁਕਤਸਰ ਦੇ ਕੋਟਕਪੂਰਾ ਰੋਡ ਬਾਈਪਾਸ ਤੇ ਹਸਪਤਾਲ ਵਿੱਚ ਅਣਪ'ਛਾਤੇ ਵਿਅਕਤੀਆ ਵੱਲੋ ਦਾ'ਖਲ ਹੋ ਕੇ ਕੀਤੀ ਭੰ:ਨਤੋ:ੜ

ਹਸਪਤਾਲ ਵਿੱਚ ਲੱਗੀ ਲੜਕੀ ਦੇ ਮਗਰ ਆਏ ਲੜਕੇ ਨੂੰ ਰੋ'ਕਿਆ ਤਾ......

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

21/12/2024

ਫਰੀਦਕੋਟ ਪਿੰਡ ਦੀਪ ਸਿੰਘ ਵਾਲਾ ਵਿਖੇ ਸਾਹਿਬਜਾਦਿਆ ਦੇ ਸ਼'ਹੀਦੀ ਦਿਵਸ ਨੂੰ ਸਮਰਪਿਤ ਤਿੰਨਾ ਰੋਜ਼ਾ ਕ੍ਰਿਕਟ ਟੂਰਨਾਮੈਂਟ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ।

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

21/12/2024

ਜੇ.ਡੀ ਸੈਂਟਰਲ ਸਕੂਲ ਵਿਖੇ ਬੱਚਿਆ ਦੀਆ ਖੇਡਾ ਕਰਵਾਈਆ ਗਈਆ।

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

20/12/2024

ਬਰੀਵਾਲਾ ਨਗਰ ਕੌਂਸਲ ਚੋਣਾਂ 2024 ਦੇ ਮੱਦੇਨਜ਼ਰ

ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ, ਲੋਕਾਂ ਅੰਦਰ ਸੁਰੱਖਿਆਂ ਅਤੇ ਸਦਭਾਵਨਾਂ ਬਣਾਈ ਰੱਖਣ ਲਈ ਕੱਢਿਆ ਫਲੈਗ ਮਾਰਚ

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

20/12/2024

ਸ਼੍ਰੀ ਮੁਕਤਸਰ ਸਾਹਿਬ:ਕਾਂਗਰਸ ਪਾਰਟੀ ਦੇ S.C ਵਿੰਗ ਰਣਜੀਤ ਸਿੰਘ ਧਾਲੀਵਾਲ ਚੇਅਰਮੈਨ ਜ਼ਿਲਾ ਕਾਂਗਰਸ ਕਮੇਟੀ ਦੀ ਅਗਵਾਈ ਵਿੱਚ ਕੋਟਕਪੂਰਾ-ਚੌਕ ਵਿੱਚ B.J.P ਦਾ ਪੁ:ਤ'ਲਾ ਫੂ:ਕਿ'ਆ ਗਿਆ।

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

19/12/2024

ਫਰੀਦਕੋਟ ਪਿੰਡ ਕਲੇਰ ਤੋ ਮੰ'ਦ ਭਾ'ਗੀ ਖਬਰ:ਸਕੂਲ ਵੈਨ ਅਤੇ ਬੱਸ ਤੇ ਗੱਡੀ ਦੀ ਭਿ'ਆਨ'ਕ ਟੱ:ਕ'ਰ ਵਿੱ'ਚ ਪਿੰਡ ਕੋਟਸੁਖੀਆ ਦੀ ਵਿਦਿਆ'ਰਥਣ ਦੀ ਹੋ:ਈ ਮੌ:ਤ

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

18/12/2024

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਐਲਡਰਜ਼ ਡੇ ਮਨਾਇਆ ਗਿਆ

ਸੇਅਰ ਜਰੂਰ ਕਰ ਦਿਉ
PUNJABI VIRSA NEWS/FOLLOW/SUBSCRIBE

18/12/2024

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵੱਡਾ ਧੋਖਾ: ਕਿਸਾਨ ਆਗੂ
*ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਬੀਕੇਯੂ ਉਗਰਾਹਾਂ ਵੱਲੋਂ ਤਾਲਮੇਲ ਸਬੰਧੀ ਕੀਤਾ ਗਿਆ ਮੋਟਰਸਾਈਕਲ ਮਾਰਚ
*ਬਲਾਕ ਜੈਤੋ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਕੀਤਾ ਗਿਆ ਜਾਗਰੂਕ
ਵਿਸ਼ੇਸ਼ ਰਿਪੋਰਟ : ਜਤਿੰਦਰ ਮਿੱਤਲ






Address

Firozpur

Alerts

Be the first to know and let us send you an email when Punjabi virsa news ਪੰਜਾਬੀ ਵਿਰਸਾ ਨਿਊਜ posts news and promotions. Your email address will not be used for any other purpose, and you can unsubscribe at any time.

Contact The Business

Send a message to Punjabi virsa news ਪੰਜਾਬੀ ਵਿਰਸਾ ਨਿਊਜ:

Videos

Share