ਭਾਈ ਹਕੂਮਤ ਸਿੰਘ ਠੀਲਪੁਰੀਆ

  • Home
  • India
  • Firozpur
  • ਭਾਈ ਹਕੂਮਤ ਸਿੰਘ ਠੀਲਪੁਰੀਆ

ਭਾਈ ਹਕੂਮਤ ਸਿੰਘ ਠੀਲਪੁਰੀਆ Contact information, map and directions, contact form, opening hours, services, ratings, photos, videos and announcements from ਭਾਈ ਹਕੂਮਤ ਸਿੰਘ ਠੀਲਪੁਰੀਆ, Digital creator, Firozpur.

17/06/2024

ਪੰਥਕ ਲੀਡਰਾਂ ਨੂੰ ਕੁਝ ਬੇਨਤੀਆਂ । ਸੁਣਿਓ ਸ਼ੇਅਰ ਤੇ ਪੇਜ ਫੌਲੋ ਕਰਿਓ

ਮੈ ਬੜਾ ਕਿਹਾ ਮੈਡਮ ਅੱਜ 6 ਜੂਨ ਆ ਇਸਲਈ ਤੂ ਮਾੜਾ ਨਾ ਬੋਲ ਜਦੋ ਨਹੀ ਟਲੀ ਫਿਰ ਮੈਨੂ ਇਹਦੇ ਪਿਛਲੇ ਬੋਲ ਵੀ ਯਾਦ ਆਗੇ ਜਦੋ ਸਾਡੀਆ ਮਾਵਾ ਬਾਰੇ ਬੋਲਿ...
09/06/2024

ਮੈ ਬੜਾ ਕਿਹਾ ਮੈਡਮ ਅੱਜ 6 ਜੂਨ ਆ ਇਸਲਈ ਤੂ ਮਾੜਾ ਨਾ ਬੋਲ ਜਦੋ ਨਹੀ ਟਲੀ ਫਿਰ ਮੈਨੂ ਇਹਦੇ ਪਿਛਲੇ ਬੋਲ ਵੀ ਯਾਦ ਆਗੇ ਜਦੋ ਸਾਡੀਆ ਮਾਵਾ ਬਾਰੇ ਬੋਲਿਆ ਸੀ । ਨਾਲ ਹੀ ਮੈਨੂ ਜਾਲਮਾ ਦੇ ਮੂਹ ਭੰਨਣ ਵਾਲਾ ਆਪਣਾ ਇਤਿਹਾਸ ਯਾਦ ਆ ਗਿਆ ਪਰ ਇਹ ਮੂਹ ਭਨਾ ਕੇ ਵੀ ਨਹੀ ਹਟਦੀ ਲਗਦੀ ਜੇ ਦਬਾਰਾ ਮਿਲਗੀ ਤੇ ਥੱਪੜ ਦੋ ਖਾਊਗੀ ।
ਬਹਾਦਰ ਧੀ ਕਲਵਿੰਦਰ ਕੌਰ

ਫਰੀਦਕੋਟ ਵਾਲਿਓ ਹੁਣ ਤਾ ਮੈ ਆਪਣੀ ਜਮਾਨਤ ਜਬਤ ਕਰਾਕੇ ਛੱਡਤੀ ਆ ਹੁਣ ਤੁਸੀ ਵੀ ਮੇਰਾ ਖਹਿੜਾ ਛੱਡ ਦਿਓ , ਮੈਨੂ ਇਹ ਥੱਪੜ ਵਾਲਾ ਗਿਫਟ ਨਾ ਦਿਆ ਜੇ ।...
08/06/2024

ਫਰੀਦਕੋਟ ਵਾਲਿਓ ਹੁਣ ਤਾ ਮੈ ਆਪਣੀ ਜਮਾਨਤ ਜਬਤ ਕਰਾਕੇ ਛੱਡਤੀ ਆ ਹੁਣ ਤੁਸੀ ਵੀ ਮੇਰਾ ਖਹਿੜਾ ਛੱਡ ਦਿਓ , ਮੈਨੂ ਇਹ ਥੱਪੜ ਵਾਲਾ ਗਿਫਟ ਨਾ ਦਿਆ ਜੇ । ਨਾਲ ਹੀ ਬੇਟੀ ਕੰਗਨਾ ਨੂ ਕਹਿਨਾ ਤੂ ਐਮਪੀ ਤਾ ਬਣਗੀ ਨਾ ਭਲਾ ਥੱਪੜ ਹੀ ਖਾ ਲਿਆ , ਮੇਰੇ ਵੱਲੀ ਵੇਖ ਮੈ ਐਮਪੀ ਵੀ ਨੀ ਬਣਿਆ ਤੇ ਕਿਸਾਨਾ ਅੱਗੇ ਲੱਗਕੇ ਭੱਜਦੇ ਨੇ ਠੇਡੇ ਵੀ ਖਾਦੇ।
ਥੋਡਾ ਆਪਣਾ ਮਿੰਨਤ ਰਾਜ।

08/06/2024
ਅਣਖ ਨਾਲ ਜਿਉਂਕੇ ਧਰਮ ਲਈ ਮਰਨ ਵਾਲੇ ਵੀਹਵੀਂ ਸਦੀ ਦੇ ਮਹਾਨ ਸੰਤ ਸਿਪਾਹੀ ਸਿੱਖ ਬਾਬਾ ਏ ਕੌਮਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ...
07/06/2024

ਅਣਖ ਨਾਲ ਜਿਉਂਕੇ ਧਰਮ ਲਈ ਮਰਨ ਵਾਲੇ ਵੀਹਵੀਂ ਸਦੀ ਦੇ ਮਹਾਨ ਸੰਤ ਸਿਪਾਹੀ ਸਿੱਖ ਬਾਬਾ ਏ ਕੌਮਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਉਨਾਂ ਦੇ ਸਾਥੀ ਬਾਬਾ ਠਾਰਾ ਸਿੰਘ, ਜਨਰਲ ਸੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ ਤੇ ਅਨੇਕਾਂ ਹੀ ਗੁੰਮਨਾਮ ਸੂਰਬੀਰ ਯੋਧਿਆਂ ਦੇ ਸ਼ਹੀਦੀ ਦਿਹਾੜੇ ਮਨਾਉਣ ਵਾਲੇ ਅੱਜ ਦੇ ਆਗੂਓ ਕੀ ਉਨਾਂ ਤੋਂ ਸਿੱਖਿਆ ਲੈਕੇ ਆਪਣੀ ਜਮੀਰ ਜਗਾਉਂਗੇ ਤੇ ਅਹੁਦਿਆਂ ਦੇ ਲਾਲਚਾਂ ਨੂੰ ਛੱਡਕੇ ਪੰਥ ਨਾਲ ਖੜੋਗੇ ,ਸੰੰਤਾਂ ਦੇ ਇਨਾਂ ਬਚਨਾਂ ਨੂੰ ਯਾਦ ਕਰੋਗੇ ਮੈ ਸਰੀਰ ਦੇ ਮਰਨ ਨੂੰ ਮੌਤ ਨਹੀ ਮੰਨਦਾ , ਜਮੀਰ ਦਾ ਮਰਨਾ ਅਸਲੀ ਮੌਤ ਹੈ , ਆਓ ਸੋਚੀਏ ਅਸੀ ਜਮੀਰਾਂ ਮਾਰਕੇ ਲੋਥਾਂ ਤਾਂ ਨਹੀਂ ਤੁਰੇ ਫਿਰਦੇ

ਖਾਲਸਾ ਜੀ ਘੱਲੂਘਾਰੇ ਦੇ ਦਿਨ ਚੱਲ ਰਹੇ ਆ ਇਸ ਕਰਕੇ ਵਧਾਈਆਂ ਤਾਂ ਨਹੀਂ ਪਰ ਹਲਕਾ ਫਰੀਦਕੋਟ ਵਾਲਿਆਂ ਦਾ ਦਿਲੋਂ ਧੰਨਵਾਦ ਜਿੰਨਾਂ,ਨੇ,ਵਾਕੇ ਹੀ ਇਤਿਹ...
04/06/2024

ਖਾਲਸਾ ਜੀ ਘੱਲੂਘਾਰੇ ਦੇ ਦਿਨ ਚੱਲ ਰਹੇ ਆ ਇਸ ਕਰਕੇ ਵਧਾਈਆਂ ਤਾਂ ਨਹੀਂ ਪਰ ਹਲਕਾ ਫਰੀਦਕੋਟ ਵਾਲਿਆਂ ਦਾ ਦਿਲੋਂ ਧੰਨਵਾਦ ਜਿੰਨਾਂ,ਨੇ,ਵਾਕੇ ਹੀ ਇਤਿਹਾਸ ਰਚਤਾ ਤੇ,ਸ਼ਹੀਦ,ਭਾਈ ਬੇਅੰਤ ਸਿੰਘ ਸਤਵੰਤ ਸਿੰਘ ਤੇ ਕੇਹਰ ਸਿੰਘ ਇਹ ਸੇਵਾ ਪ੍ਰਵਾਨ ਕਰਨ । ਪਰ ਖਡੂਰ ਸਾਹਿਬ ਵਾਲਿਆਂ ਦਾ ਪੂਰਾ ਧੰਨਵਾਦ ਓਦੋਂ ਕਰਾਂਗੇ ਜਦੋਂ ਅਗਲੀ ਵਾਰੀ ਸਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦੇ ਹੋਏ ਬੀਬੀ ਖਾਲੜਾ ਨੂੰ ਲੋਕ ਸਭਾ ਭੇਜਣਗੇ

20/05/2024

ਪਹਿਲਾਂ ਅੰਮ੍ਰਿਤਪਾਲ ਦੇ ਵਿਰੋਧ ਚ ਤੇ ਫਿਰ ਹੱਕ ਚ ਬੋਲਣ ਤੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਜਵਾਬ ਤੇ ਕੁਝ ਸਵਾਲ । ਭਾਗ ਦੂਜਾ। ਜਰੂਰ ਸੁਣਿਓ ਤੇ ਸ਼ੇਅਰ ਕਰਿਓ।

ਵਲਟੋਹੇ ਨੇ ਹੁਣ ਫਿਰ ਪਿੱਟਣਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਇਹ ਆਰਐਸਐਸ ਨਾਲ ਮਿਲੇ ਹੋਏ ਆ ,ਜੇ ਨਹੀ ਮਿਲੇ ਤਾਂ ਜਿਸ ਮਾਈਕ ਦੇ ਰਾਹੀਂ ਵਾਜ ਕੱਢ...
18/05/2024

ਵਲਟੋਹੇ ਨੇ ਹੁਣ ਫਿਰ ਪਿੱਟਣਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਇਹ ਆਰਐਸਐਸ ਨਾਲ ਮਿਲੇ ਹੋਏ ਆ ,ਜੇ ਨਹੀ ਮਿਲੇ ਤਾਂ ਜਿਸ ਮਾਈਕ ਦੇ ਰਾਹੀਂ ਵਾਜ ਕੱਢਕੇ ਸਾਡੀਆਂ ਨੀਂਦਰਾਂ ਹਰਾਮ ਕੀਤੀਆਂ ਤੇ ਚੀਕਾਂ ਪਵਾਈਆਂ ਫਿਰ ਉਹ ਮਾਈਕ ਚੋਣ ਨਿਸ਼ਾਨ ਕਿਉਂ ਤੇ ਕਿਵੇਂ ਮਿਲਿਆ। ਸੋ ਆਓ ਹਲਕਾ ਖਡੂਰ ਸਾਹਿਬ ਦੇ ਵਾਸੀਓ , ਆਪਾਂ ਵੀ ਚੋਣ ਨਿਸ਼ਾਨ ਮਾਈਕ ਨੂੰ ਪੱਕਾ ਯਾਦ ਕਰ ਲਈਏ ਤੇ ਇੱਕ ਤਰੀਕ ਨੂੰ ਸਿੱਧੀ ਉਂਗਲ ਮਾਈਕ ਦੇ ਬਟਨ ਤੇ ਜਾਵੇ ।

04/05/2024

ਬਰਗਾੜੀ ਮੋਰਚੇ ਦਾ ਦੂਜਾ ਪੜਾਅ ਸ਼ੁਰੂ ਕਰਨ ਵਾਲੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਤੇ ਕੁਝ ਹੋਰ ਪੰਥਕ ਆਗੂਆਂ ਨੂੰ ਸਵਾਲ । ਸੁਣਿਓ ਤੇ ਸ਼ੇਅਰ ਕਰਿਓ

01/05/2024

ਕਿਸੇ ਨੇ ਕਿਹਾ ਸੀ ਬਚ ਕੇ ਭਗਵੰਤ ਮਾਨਾ ਬਾਦਲ ਬੜਾ ਖਿਡਾਰੀ ਪਰ ਹੁਣ ਲਗਦਾ ਬਚਕੇ ਖਹਿਰਿਆ ਓਏ ਭਗਵੰਤ ਮਾਨ ਵੀ ਹੈ ਖਿਡਾਰੀ ਤਾਂਹੀ ਵੱਜੀ ਗੋਲਡੀ ਦੀ ਉਡਾਰੀ

30/04/2024

ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਣ ਦੇ ਐਲਾਨ ਤੋਂ ਬਾਦ ਨਕਲੀ ਪੰਥਕ ਵਲਟੋਹਾ ਬੋਲ ਰਿਹਾ ਊਲ ਜਲੂਲ ।

30/04/2024

ਚੰਡੀਗੜ ਢਹਿਜੂ ਪਿੰਡਾਂ ਵਰਗਾ ਤਾਂ ਰਹਿਜੂ ਗੁਰੂ ਪੰਥ ਦੇ ਆਸਰੇ ਅੰਮ੍ਰਿਤਪਾਲ ਤਾਂ ਲੈਜੂ ਲਾਲਜੀਤ ਵੀ ਗੁੱਲੀ ਵਾਲਾ ਮੰਤਰੀ ਤਾਂ ਰਹਿਜੂ ਪਰ ਵਲਟੋਹਾ ਪੰਥਕ ਕਿਵੇਂ ਰਹਿਜੂ

29/04/2024

ਹੰਸਰਾਜ ਭੋਲਾ ਮੂਰਖ ਜਾਂ ਬਾਹਲਾ ਚਤੁਰ ।

28/04/2024

ਵਲਟੋਹਾ ਕਹਿੰਦਾ ਮੈ ਘਰੇ ਆਉਣ ਲਈ ਬਾਹਵਾਂ ਖੜੀਆਂ ਕਰਕੇ ਨਿਕਲਿਆ ਸੀ ਪਰ ਫੇਰ ਵੀ ਮੈਨੂੰ ਜੇਲ ਕੱਟਣੀ ਪਈ ਇਸ ਲਈ ਪੰਥਕ ਵੋਟ ਦਾ ਹੱਕਦਾਰ ਹਾਂ ਮੈਂ ਵੱਡਾ ਕੈਦੀ ਹਾ

26/04/2024

ਅੰਮ੍ਰਿਤਪਾਲ ਸਿੰਘ ਵੱਲੋਂ ਇਲੈਕਸ਼ਨ ਲੜਨ ਤੇ ਅਤੇ ਆਪਣੇ ਮਾਂ ਪਿਓ ਨੂੰ ਕੁੱਟਣ ਵਾਲੇ ਨਿਹੰਗ ਸਿੰਘ ਨੂੰ ਅੰਮ੍ਰਿਤਪਾਲ ਦਾ ਸਾਥੀ ਦੱਸਕੇ ਨੇਕੀ ਢਡਰੀਵਾਲੇ ਅਤੇ ਉਹਨਾਂ ਦੇ ਚੇਲਿਆਂ ਵੱਲੋਂ ਚੀਕ ਚਿਹਾੜਾ ।

26/04/2024

ਫਰੀਦਕੋਟ ਵਾਲਿਓ ਜਾਗਦੇ ਰਹੋ ਹੰਸ ਰਾਜ ਤਰਸਯੋਗ ਬਣਕੇ ਮਿੰਨਤਾਂ ਕਰ ਰਿਹਾ ਇਹਦੀ ਪਾਰਟੀ ਦਾ ਚੇਤਾ ਰੱਖਿਓ ਠੱਗੇ ਨਾ ਜਾਇਓ ਜਿਵੇਂ ਆਇਆ ਉਵੇਂ ਭਜਾਓ

25/04/2024

ਜਥੇਦਾਰ ਦੀ ਮਹਾਨ ਪਦਵੀ ਤੇ ਬੈਠੇ ਅੱਜ ਵਾਲੇ ਜਥੇਦਾਰਾਂ ਵੱਲੋਂ ਕੇਸਰੀ ਝੰਡੇ ਲਾਉਣ ਦੇ ਹੁਕਮ ਬਾਰੇ ਕੁਝ ਵਿਚਾਰ । ਜਰੂਰ ਸੁਣੋ ਤੇ ਸ਼ੇਅਰ ਕਰੋ ਤੇ ਪੇਜ ਵੀ ਜਰੂਰ ਲਾਈਕ ਕਰੋ ।

23/04/2024

ਜਥੇਦਾਰ ਦੀ ਮਹਾਨ ਪਦਵੀ ਤੇ ਬੈਠੇ ਅੱਜ ਦੇ ਜਥੇਦਾਰਾਂ ਤੇ ਸੰਪ੍ਰਦਾਵਾਂ ਦੇ ਮੁਖੀਆਂ ਤੇ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਜੀ ਵੱਲੋਂ ਜੋ ਸਵਾਲ ਚੁੱਕੇ ਗਏ ਉਨਾਂ ਬਾਰੇ ਕੁਝ ਵਿਚਾਰ । ਜਰੂਰ ਸੁਣਿਓ ਤੇ ਸ਼ੇਅਰ ਕਰਿਓ ਤੇ ਪੇਜ ਵੀ ਜਰੂਰ ਫੌਲੋ ਕਰਿਓ ।

23/04/2024

ਜਥੇਦਾਰੋ , ਪ੍ਰਧਾਨੋ ਤੇ ਸੰਪ੍ਰਦਾਵਾਂ ਦੇ ਮੁਖੀਓ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੀਆਂ ਗੱਲਾਂ ਦੇ ਜਵਾਬ ਕਦੋਂ ਦੇਵੋਂਗੇ ਚੁੱਪ ਕੀਤਿਆਂ ਨਹੀਂ ਸਰਨਾ ਸੰਗਤ ਵੀ ਜਵਾਬ ਮੰਗੂ

22/04/2024

ਚਮਕੀਲੇ ਤੇ ਚਮਕੀਲੇ ਬਾਰੇ ਫਿਲਮ ਬਣਾਉਣ ਵਾਲੇ ਦਲਜੀਤ ਦੋਸਾਂਝ ਤੇ ਹੋਰ ਕਲਾਕਾਰਾਂ ਬਾਰੇ ਅਤੇ ਖਾੜਕੂ ਸਿੰਘਾਂ ਬਾਰੇ ਕੁਝ ਵਿਚਾਰ , ਜਰੂਰ ਸੁਣਿਓ ਤੇ ਸ਼ੇਅਰ ਕਰਿਓ।

ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਦੇ ਅੱਠਵੇਂ ਵਾਰਸ ਸਭ ਤੋਂ ਛੋਟੀ ਆਯੂ ਵਿੱਚ ਗੁਰ ਜੋਤਿ ਸੰਭਾਲਣ ਵਾਲੇ ਧ...
22/04/2024

ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਦੇ ਅੱਠਵੇਂ ਵਾਰਸ ਸਭ ਤੋਂ ਛੋਟੀ ਆਯੂ ਵਿੱਚ ਗੁਰ ਜੋਤਿ ਸੰਭਾਲਣ ਵਾਲੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤਿ ਦਿਵਸ ਤੇ ਕਰੋੜਾਂ ਵਾਰ ਨਮਸਕਾਰ ।

"ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ "ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਤਾਗੱਦ...
20/10/2023

"ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ "
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਤਾਗੱਦੀ ਦਿਵਸ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਮਨਾਉਣ ਵਾਲਿਆਂ ਨੂੰ ਵੀ ਅਤੇ ਗੁਰੂ ਸਾਹਿਬ ਨੂੰ ਮੰਨਣ ਵਾਲੀ ਪੂਰੀ ਲੋਕਾਈ ਨੂੰ ਬਹੁਤ ਬਹੁਤ ਮੁਬਾਰਕਾਂ। ਆਓ ਸਿੱਖੋ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨਾਂ ਤੇ ੨੪ ਘੰਟੇ ਪਹਿਰਾ ਜਰੂਰੀ ਕਰੀਏ।

ਗੁਰੂ ਜੀ ਦੇਖਦੇ ਗੜੀ ਦੇ ਉੱਤੇ ਖੜਕੇ ਹੁੰਦੀਆਂ ਸ਼ਹੀਦ ਜੋੜੀਆਂ। ਏਸੇ ਹੀ ਲੜੀ ਵਿੱਚ ਗੁਰੂ ਪੰਥ ਦੇ ਪਿਆਰੇ ਸਤਿਕਾਰੇ ਹੰਸਾਂ ਦਾ ਜੋੜਾ ਬੱਬਰ ਸ਼ੇਰਾਂ ਦ...
09/10/2023

ਗੁਰੂ ਜੀ ਦੇਖਦੇ ਗੜੀ ਦੇ ਉੱਤੇ ਖੜਕੇ ਹੁੰਦੀਆਂ ਸ਼ਹੀਦ ਜੋੜੀਆਂ। ਏਸੇ ਹੀ ਲੜੀ ਵਿੱਚ ਗੁਰੂ ਪੰਥ ਦੇ ਪਿਆਰੇ ਸਤਿਕਾਰੇ ਹੰਸਾਂ ਦਾ ਜੋੜਾ ਬੱਬਰ ਸ਼ੇਰਾਂ ਦਾ ਜੋੜਾ ਪੰਥ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜਿਹੜੇ ਪੂਨੇ ਦੀ ਯੇਰਵਾੜੇ ਦੀ ਜੇਲ ਵਿੱਚ ਫਾਂਸੀ ਦਾ ਹੁਕਮ ਸੁਣਕੇ ਮਠਿਆਈ ਵੰਡ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਾਮ ਬਾਣੀ ਤੇ ਅਰਦਾਸੇ ਕਰਕੇ ਅੱਜ ਦੇ ਦਿਨ ਹੱਸ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਪੰਥ ਲਈ ਕੁਰਬਾਨ ਹੋਣ ਵਾਲੇ ਇੰਨਾਂ ਅਣਖੀ ਸੂਰਿਆਂ ਦੇ ਚਰਨਾਂ ਵਿੱਚ ਕਰੋੜ ਵਾਰ ਨਮਸਕਾਰ।

ਅੱਜ ਸਾਡੇ ਵੱਡੇ ਬੇਟੇ ਭੁਝੰਗੀ ਭਜਨਪ੍ਰੀਤ ਸਿੰਘ ਖਾਲਸਾ ਦਾ ਜਨਮਦਿਨ ਹੈ ਤੇ ੧੯ਵਾਂ ਸਾਲ ਸ਼ੁਰੂ ਹੋ ਗਿਆ ਹੈ ਅਤੇ ਨਾਲ ਹੀ ਗੁਰੂ ਸਾਹਿਬ ਦੀ ਕਿਰਪਾ ਨਾ...
04/10/2023

ਅੱਜ ਸਾਡੇ ਵੱਡੇ ਬੇਟੇ ਭੁਝੰਗੀ ਭਜਨਪ੍ਰੀਤ ਸਿੰਘ ਖਾਲਸਾ ਦਾ ਜਨਮਦਿਨ ਹੈ ਤੇ ੧੯ਵਾਂ ਸਾਲ ਸ਼ੁਰੂ ਹੋ ਗਿਆ ਹੈ ਅਤੇ ਨਾਲ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ IELTS ਚੋਂ 7 ਬੈਂਡ ਵੀ ਆ ਚੁੱਕੇ ਆ। ਸੋ ਸਾਰੇ ਗੁਰਮੁਖ ਪਿਆਰੇ ਅਸੀਸ ਬਖਸ਼ਿਓ ਕਿ ਗੁਰੂ ਸਾਹਿਬ ਸਿੱਖੀ ਸਿਦਕ ਬਾਣੀ ਬਾਣੇ ਦਾ ਪਿਆਰ ਬਖਸ਼ੀ ਰੱਖਣ, ਜਿੱਥੇ ਵੀ ਰੱਖਣ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ।

ਕਰਾਦੇ ਕਿਤੇ ਮੇਲ ਰੱਬਾ ਲਹਿੰਦੇ ਚੜਦੇ ਪੰਜਾਬ ਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।
19/09/2023

ਕਰਾਦੇ ਕਿਤੇ ਮੇਲ ਰੱਬਾ ਲਹਿੰਦੇ ਚੜਦੇ ਪੰਜਾਬ ਦਾ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।

"ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ " "ਪੋਥੀ ਪਰਮੇਸ਼ਰ ਕਾ ਥਾਨੁ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ।।" ਧੰਨ ਧੰਨ ਸ੍ਰੀ ਗੁ...
16/09/2023

"ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ "
"ਪੋਥੀ ਪਰਮੇਸ਼ਰ ਕਾ ਥਾਨੁ
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ।।"

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ੧ ਤਰੀਕ ਨੂੰ ਮਨਾ ਕੇ ਤੇ ਅੱਜ ਮੁਨਾਕੇ ਗੁਰੂ ਜੀ ਦੇ ਬਚਨ ਮੰਨ ਕੇ ਭਾਣੇ ਚ ਚੱਲਣ ਵਾਲੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਨਾਲ ਹੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਅਤੇ ਸੰਪਰਦਾਵਾਂ ਦੇ ਮੁਖੀ ਬਾਬਾ ਜੀ ਅਤੇ ਵਿਦਵਾਨ, ਪ੍ਰੋਫੈਸਰੋ ਅਤੇ ਗਿਆਨੀ ਪ੍ਰਚਾਰਕੋ ਅਤੇ ਸਿੱਖ ਲੀਡਰੋ ਅਤੇ ਅੱਡੋ ਅੱਡੀ ਫੈਡਰੇਸ਼ਨਾਂ ਦੇ ਮੁਖੀੇ ਕੀ ਅਸੀਂ ਗੁਰੂ ਸਾਹਿਬ ਦੇ ਹੁਕਮ ਹੋਇ ਇਕੱਤਰ ਮਿਲਹੁ ਮੇਰੇ ਭਾਈ ਦੇ ਹੁਕਮ ਨੂੰ ਮੰਨਦੇ ਹਾਂ । ਆਓ ਸੋਚੀਏ ਅਸੀਂ ਕਿੱਥੇ ਕਿੱਥੇ ਖੜੇ ਹਾਂ। ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ।

Address

Firozpur

Telephone

+919914601978

Website

Alerts

Be the first to know and let us send you an email when ਭਾਈ ਹਕੂਮਤ ਸਿੰਘ ਠੀਲਪੁਰੀਆ posts news and promotions. Your email address will not be used for any other purpose, and you can unsubscribe at any time.

Contact The Business

Send a message to ਭਾਈ ਹਕੂਮਤ ਸਿੰਘ ਠੀਲਪੁਰੀਆ:

Videos

Share

Nearby media companies


Other Digital creator in Firozpur

Show All