16/01/2025
ਅੱਜ ਸਕੂਲ ਆਫ ਐਮੀਨੈਂਸ ਫਾਜ਼ਿਲਕਾ ਵਿਖੇ ਪ੍ਰਿੰਸੀਪਲ ਹਰੀ ਚੰਦ ਅਤੇ ਜੋਗਿੰਦਰ ਲਾਲ, ਵਾਈਸ ਪ੍ਰਿੰਸੀਪਲ ਜੀ ਦੀ ਯੋਗ ਅਗਵਾਈ ਹੇਠ ਅਸੀਮ ਚੁੱਘ, ਸਾਈਬਰ ਸਿਕਿਓਰਟੀ ਐਕਸਪਰਟ ਜੀ ਵੱਲੋਂ ਵਿਦਿਆਰਥੀਆਂ ਦਾ ਸਾਈਬਰ ਸਿਕਿਓਰਟੀਵਿਸ਼ੇ ਤੇ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਸਮੀਰ ਗਰਗ ਸਾਇੰਸ ਮਾਸਟਰ, ਸਰਬਜੀਤ ਸਿੰਘ ਕੰਪਿਊਟਰ ਟੀਚਰ, ਚੇਤਨ ਦੱਤ ਸ਼ਰਮਾ ਕੰਪਿਊਟਰ ਟੀਚਰ, ਜਸਕਰਨ ਸਿੰਘ ਵੋਕੇਸ਼ਨਲ ਟ੍ਰੇਨਰ, ਵਨੀਤਾ ਰਾਣੀ, ਵੋਕੇਸ਼ਨਲ ਟ੍ਰੇਨਰ ਜੀ ਵੱਲੋਂ ਇਸ ਸੈਮੀਨਾਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।