Ferozepur live

ਫਿਰੋਜ਼ਪੁਰ ਚ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਨੇ ਜਿਲ੍ਹਾ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲ੍ਹੀ ਪੋਲ......       #ਪੰਜਾਬ
13/02/2024

ਫਿਰੋਜ਼ਪੁਰ ਚ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਨੇ ਜਿਲ੍ਹਾ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲ੍ਹੀ ਪੋਲ......
#ਪੰਜਾਬ

ਹੁਣ ਪੇਪਰ ਲੀਕ ਕਰਨ ਵਾਲਿਆ ਦੀ ਖੈਰ ਨਹੀਂ.....
07/02/2024

ਹੁਣ ਪੇਪਰ ਲੀਕ ਕਰਨ ਵਾਲਿਆ ਦੀ ਖੈਰ ਨਹੀਂ.....

ਪੰਜਾਬ ਦੀ ਨਵੀਂ ਗਵਰਨਰ ਜਨਰਲ ਬਣੀ ਮਹਿਲਾ ਆਈਪੀਐਸ ਅਫ਼ਸਰ ਕਿਰਨ ਬੇਦੀ। Most Welcome to punjab mam ji 🙏
04/02/2024

ਪੰਜਾਬ ਦੀ ਨਵੀਂ ਗਵਰਨਰ ਜਨਰਲ ਬਣੀ ਮਹਿਲਾ ਆਈਪੀਐਸ ਅਫ਼ਸਰ ਕਿਰਨ ਬੇਦੀ। Most Welcome to punjab mam ji 🙏

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਤਗ ਉਡਾਉਣ ਲਈ ਨਾਈਲੋਨ/ ਸੰਥੈਟਿਕ/ਪਲਾਸਟਿਕ (ਕੱਚ ਦੇ ਪਾਉਡਰ ਲੱਗੇ ਧਾਗੇ) ਧਾਗੇ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰ...
02/02/2024

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਤਗ ਉਡਾਉਣ ਲਈ ਨਾਈਲੋਨ/ ਸੰਥੈਟਿਕ/ਪਲਾਸਟਿਕ (ਕੱਚ ਦੇ ਪਾਉਡਰ ਲੱਗੇ ਧਾਗੇ) ਧਾਗੇ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ, ਵਰਤੋਂ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ

***

ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੰਤਗ/ਗੁੱਡੀਆਂ ਉਡਾਉਣ ਲਈ ਨਾਈਲੋਨ/ ਸੰਥੈਟਿਕ/ਪਲਾਸਟਿਕ (ਕੱਚ ਦੇ ਪਾਉਡਰ ਲੱਗੇ ਧਾਗੇ) ਧਾਗੇ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੈ।

ਉਨ੍ਹਾਂ ਕਿਹਾ ਕਿ ਵਧੀਕ ਪ੍ਰਧਾਨ ਮੁੱਖ ਵਣ ਪਾਲ (ਜੰ:ਜੀ) ਅਤੇ ਮੁੱਖ ਜੰਗਲੀ ਜੀਵ ਵਾਰਡਨ, ਪੰਜਾਬ ਐਸ.ਏ.ਐਸ ਨਗਰ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਅੱਜ-ਕੱਲ੍ਹ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਨਾਈਲੋਨ ਤੋ ਬਣੀ /ਚਾਈਨੀਜ/ਸੰਥੈਟਿਕ/ਪਲਾਸਟਿਕ (ਕੱਚ ਦੇ ਪਾਉਡਰ ਲੱਗੇ ਧਾਗੇ) ਦੀ ਬਣੀ ਹੁੰਦੀ ਹੈ ਅਤੇ ਉਹ ਬਹੁਤ ਮਜ਼ਬੂਤ, ਨਾ-ਗਲਣਯੋਗ ਅਤੇ ਨਾ ਹੀ ਟੁੱਟਣ ਯੋਗ ਹੁੰਦੀ ਹੈ। ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟ ਦਿੰਦੀ ਹੈ। ਸਾਈਕਲ ਅਤੇ ਸਕੂਟਰ ਚਾਲਕਾਂ ਦੇ ਗੱਲ ਅਤੇ ਕੰਨ ਕੱਟ ਜਾਂਦੇ ਹਨ ਅਤੇ ਉੱਡਦੇ ਪੰਛੀਆਂ ਦੇ ਫੱਸ ਜਾਣ 'ਤੇ ਉਨ੍ਹਾਂ ਦੇ ਮਰਨ ਬਾਰੇ ਵੀ ਕਾਫੀ ਘਟਨਾਵਾਂ ਵਾਪਰਦੀਆਂ ਹਨ। ਇਸ ਤਰ੍ਹਾਂ ਨਾਈਲੋਨ/ਸੰਥੈਟਿਕ/ਪਲਾਸਟਿਕ (ਕੱਚ ਦੇ ਪਾਉਂਡਰ ਲੱਗੇ ਹੋਏ ਧਾਗੇ) ਦੀ ਬਣੀ ਇਹ ਡੋਰ ਜਦੋਂ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਨਾਈਲੋਨ/ਸੰਥੈਟਿਕ/ਪਲਾਸਟਿਕ (ਕੰਚ ਦੇ ਪਾਉਡਰ ਲੱਗੇ ਧਾਗੇ) ਦੀ ਬਣੀ ਡੋਰ ਨੂੰ ਪਤੰਗਾਂ ਲਈ ਵਰਤਣ ਵਾਸਤੇ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਤੇ ਰੋਕ ਲਗਾਉਣ ਲਈ ਕਦਮ ਚੁੱਕਣ ਦੀ ਅਤਿਅੰਤ ਲੋੜ ਹੈ।
-----

ਫਿਰੋਜ਼ਪੁਰ ਪੁਲਿਸ ਨੂੰ ਬੇਨਤੀ ਹੈ। ਬਾਂਸੀ ਗੇਟ ਦੇ ਨਜਦੀਕ ਸਕੂਲ ਵਿੱਚ ਇੱਕ ਵਜੇ ਕੁੜੀਆਂ ਨੂੰ ਛੁੱਟੀ ਹੁੰਦੀ ਹੈ। ਤੇ ਛੁੱਟੀ ਟਾਇਮ ਮੰਡੀਰ ਬਾਹਰ ਖੜ...
18/01/2024

ਫਿਰੋਜ਼ਪੁਰ ਪੁਲਿਸ ਨੂੰ ਬੇਨਤੀ ਹੈ। ਬਾਂਸੀ ਗੇਟ ਦੇ ਨਜਦੀਕ ਸਕੂਲ ਵਿੱਚ ਇੱਕ ਵਜੇ ਕੁੜੀਆਂ ਨੂੰ ਛੁੱਟੀ ਹੁੰਦੀ ਹੈ। ਤੇ ਛੁੱਟੀ ਟਾਇਮ ਮੰਡੀਰ ਬਾਹਰ ਖੜੀ ਹੁੰਦੀ ਹੈ। ਅਗਰ ਸਮਾਂ ਮਿਲੇ ਤਾਂ ਏਧਰ ਵੀ ਧਿਆਨ ਦਿੱਤਾ ਜਾਵੇ।

10/10/2023

30 ਨਵੰਬਰ ਤੱਕ ਫਿਰੋਜ਼ਪੁਰ ਵਿੱਚ ਮੂੰਹ ਢੱਕ ਕੇ ਵਹੀਕਲ਼ ਚਲਾਉਣ ਤੇ ਲੱਗੀ ਪਾਬੰਦੀ।
ਬਾ ਹੁਕਮ - DC ਫਿਰੋਜ਼ਪੁਰ

23/08/2023
ਫਿਰੋਜ਼ਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ, ਉਨ੍ਹਾਂ ਪਾਸੋਂ 01 ਦੇਸੀ...
29/07/2022

ਫਿਰੋਜ਼ਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ, ਉਨ੍ਹਾਂ ਪਾਸੋਂ 01 ਦੇਸੀ ਪਿਸਤੌਲ 315 ਬੋਰ ਸਮੇਤ 02 ਜ਼ਿੰਦਾ ਰੌਂਦ,01ਦੇਸੀ ਪਿਸਤੌਲ ਸਮੇਤ 03 ਜ਼ਿੰਦਾ ਰੌਂਦ,02 ਗੱਡੀਆਂ, 01 ਮੋਬਾਇਲ ਫੋਨ ਅਤੇ 8000/- ਰੁਪਏ ਨਕਦੀ ਬਰਾਮਦ ਕੀਤੀ ਅਤੇ ਨਸ਼ਾ ਰੋਕੂ ਮੁਹਿੰਮ ਦੌਰਾਨ ਮਿਤੀ 26 ਜੁਲਾਈ 2022 ਨੂੰ 03 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 52 ਕਿੱਲੋ ਭੁੱਕੀ ਚੂਰਾ ਪੋਸਤ ਅਤੇ 01 ਟਰੱਕ ਬਰਾਮਦ ਕੀਤਾ।

Ferozepur police,while taking action against bad elements and snatchers, arrested 02 accused and recovered 01desi pistol 315 bore with 02 rounds, 01desi pistol with 03 rounds, 02 vehicles, 01 mobile phone and 8000/- rupees in cash and During the anti-drug drive, arrested 03 accused on 26th July 2022 and recovered 52 kg poppy husk and 01 truck from them.


26/07/2022
26/07/2022
ਮਰੀ ਹੋਈ ਇਨਸਾਨੀਅਤ ਦਾ  #ਕਰੂਪ_ਚਿਹਰਾ... ਬੰਦੇ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾਉਣ ਵਿੱਚ ਰੁੱਝੇ ਪ੍ਰਤੱਖ ਦਰਸ਼ੀਭਰੋਸੇਯੋਗ ਸੂਤਰਾਂ ਤੋਂ ਮਿਲੀ ਜਾ...
27/04/2022

ਮਰੀ ਹੋਈ ਇਨਸਾਨੀਅਤ ਦਾ #ਕਰੂਪ_ਚਿਹਰਾ... ਬੰਦੇ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾਉਣ ਵਿੱਚ ਰੁੱਝੇ ਪ੍ਰਤੱਖ ਦਰਸ਼ੀ

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਫਰੀਦਕੋਟ ਸ਼ਾਹੀ ਹਵੇਲੀ ਦੇ ਨਜ਼ਦੀਕ ਸਵਿਫਟ ਕਾਰ ਨੂੰ ਅੱਗ ਲੱਗ ਗਈ ਜਿਸ ਵਿਚ ਕਾਰ ਚਾਲਕ ਬਜ਼ੁਰਗ ਵਿਚੇ ਹੀ ਸੜ ਕੇ ਸੁਆਹ ਹੋ ਗਿਆ ।

ਕਾਰ ਚਾਲਕ ਆਪਣੀ ਜਾਨ ਬਚਾਉਣ ਲਈ ਕਾਫ਼ੀ ਸਮਾਂ ਗੱਡੀ ਦਾ ਹਾਰਨ ਵਜਾਉਦਾ ਰਿਹਾ,ਪਰ ਲੋਕ ਵੀਡੀਓ ਬਣਾਉਣ ਵਿੱਚ ਰੁੱਝੇ ਰਹੇ,ਤਮਾਸ਼ਬੀਨਾਂ ਦੀ ਭੀੜ੍ਹ ਚੋਂ ਕਿਸੇ ਵੀ ਕਾਇਰ ਨੇ ਕਾਰ ਦਾ ਸ਼ੀਸ਼ਾ ਭੰਨ ਕੇ ਕਾਰ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ।

ਕਾਰ ਚਾਲਕ ਵੀਰੇਵਾਲਾ ਖੁਰਦ ਦਾ ਨਿਵਾਸੀ ਸੀ ਜੋ ਅੱਜਕੱਲ੍ਹ ਹਰਿੰਦਰਾ ਨਗਰ ਫਰੀਦਕੋਟ ਵਿਖੇ ਰਹਿ ਰਿਹਾ ਸੀ।
ਅਫਸੋਸ ਗੁਰ ਸਿਧਾਂਤਾ ਤੋਂ ਸੱਖਣੇ ਪੰਜਾਬ ਦੀ ਜਿਊਂਦੀ ਜਾਗਦੀ ਤਸਵੀਰ ਹੈ...ਸਰਕਾਰਾਂ ਨੂੰ ਕੋਸਣ ਵਾਲਿਆਂ ਦੇ ਸਾਡੇ ਪੱਲੇ ਵੀ ਕੱਖ ਨਹੀ ਰਿਹਾ।

ਭੀਖ ਮੰਗਣ ਵਿੱਚ CASH ਦੇਣਾ ਬੰਦ ਕਰਨ ਦੀ ਮੁਹਿੰਮ* ਭਿਖਾਰੀ ਨੂੰ ਭੋਜਨ + ਪਾਣੀ ਦਿਓ. ਪਰ ਇਕ ਰੁਪਿਆ ਵੀ ਨਕਦ ਵਿਚ ਨਹੀਂ ਦਿੱਤਾ ਜਾਣਾ ਚਾਹੀਦਾ. **...
27/04/2022

ਭੀਖ ਮੰਗਣ ਵਿੱਚ CASH ਦੇਣਾ ਬੰਦ ਕਰਨ ਦੀ ਮੁਹਿੰਮ
* ਭਿਖਾਰੀ ਨੂੰ ਭੋਜਨ + ਪਾਣੀ ਦਿਓ. ਪਰ ਇਕ ਰੁਪਿਆ ਵੀ ਨਕਦ ਵਿਚ ਨਹੀਂ ਦਿੱਤਾ ਜਾਣਾ ਚਾਹੀਦਾ. *
* ਮੁੰਬਈ-ਪੁਣੇ ਅਤੇ ਸਾਰੇ ਮਹਾਰਾਸ਼ਟਰ ਵਿਚ ਇਕ ਵੱਖਰੀ ਲਹਿਰ ਸ਼ੁਰੂ ਹੋ ਗਈ ਹੈ, ਭਾਵੇਂ ਇਹ ਭਿਖਾਰੀ ਕਿਸ ਤਰ੍ਹਾਂ ਦਾ ਵੀ ਹੋਵੇ.
* ਜੇ ਕਿਸੇ ਕਿਸਮ ਦਾ ਵਿਅਕਤੀ (ਔਰਤ / ਪੁਰਸ਼ / ਬਜ਼ੁਰਗ. ਅਪਾਹਜ / ਬੱਚੇ) ਭੀਖ ਮੰਗ ਰਿਹਾ ਹੈ, ਤਾਂ ਅਸੀਂ ਪੈਸੇ ਦੀ ਬਜਾਏ (ਭੋਜਨ + ਪਾਣੀ) ਦੇਵਾਂਗੇ, ਪਰ ਅੱਜ ਤੋਂ ਅਸੀਂ ਉਨ੍ਹਾਂ ਨੂੰ ਪੈਸੇ ਨਹੀਂ ਦੇਵਾਂਗੇ *
* ਨਤੀਜੇ ਵਜੋਂ, ਅੰਤਰਰਾਸ਼ਟਰੀ / ਰਾਸ਼ਟਰੀ / ਰਾਜ ਪੱਧਰ 'ਤੇ,' ਭਿਖਾਰੀਆਂ 'ਦੇ ਗਿਰੋਹ ਟੁੱਟ ਜਾਣਗੇ ਅਤੇ ਫਿਰ ਬੱਚਿਆਂ ਦਾ ਅਗਵਾ ਆਪਣੇ ਆਪ ਬੰਦ ਹੋ ਜਾਵੇਗਾ. ਅਜਿਹੇ ਗਿਰੋਹ ਅਪਰਾਧਿਕ ਸੰਸਾਰ ਵਿੱਚ ਖਤਮ ਹੋ ਜਾਣਗੇ. *

* ਆਓ ਸਹੁੰ ਖਾਈਏ ਕਿ :-

* ਅਸੀਂ ਇਕ ਵੀ ਮੰਗਤੇ ਨੂੰ ਪੈਸੇ ਨਹੀਂ ਦੇਵਾਂਗੇ.

* ਕਾਰ ਵਿਚ 2 ਬਿਸਕੁਟ ਪੈਕੇਟ ਰੱਖੋ ਪਰ ਪੈਸੇ ਨਾ ਦਿਓ *

* ਜੇ ਤੁਸੀਂ ਇਸ ਮੁਹਿੰਮ ਨਾਲ ਸਹਿਮਤ ਹੋ, ਤਾਂ ਇਹ ਵਿਚਾਰ ਤਿੰਨ ਗਰੁੱਪਾਂ ਨੂੰ ਅੱਗੇ ਭੇਜੋ.

ਕਿਉਂਕਿ ਤੁਹਾਡੀ ਅੱਗੇ ਸ਼ਿਅਰ ਕੀਤੀ ਪੋਸਟ ਮਾਪਿਆਂ ਦੇ ਮਾਸੂਮ ਬੱਚਿਆਂ ਨੂੰ ਅਗਵਾ ਹੋਣ ਤੋਂ ਬਚਾਉਣ ਵਿਚ ਵੱਡਾ ਯੋਗਦਾਨ ਪਾ ਸਕਦੀ ਹੈ l ਜਤਿੰਦਰ ਕੌਰ ਸੰਧੂ ਗਿੱਲ

ਅਮ੍ਰਿਤ ਸਿੰਘ ਆਈ.ਏ.ਐਸ (2014) ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਜੋਂ ਸੰਭਾਲਿਆ ਅਹੁਦਾ
14/04/2022

ਅਮ੍ਰਿਤ ਸਿੰਘ ਆਈ.ਏ.ਐਸ (2014) ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਜੋਂ ਸੰਭਾਲਿਆ ਅਹੁਦਾ

25/03/2022

Ferozepur cantt. ਦੇ ਬਸ ਸਟੈਂਡ ਤੇ ਫਿਰੋਜ਼ਪੁਰ ਤੋਂ ਜਲਾਲਾਬਾਦ ਫਾਜ਼ਿਲਕਾ ਦੇ ਰੂਟ ਜਾਣ ਵਾਲੀ ਬਸ ਦੀ ਸੌ ਦੀ ਗਿਣਤੀ ਤੋਂ ਵੱਧ ਸਵਾਰੀਆਂ ਕਰ ਰਹੀਆਂ ਉਡੀਕ।

“They may kill me, but they cannot kill my ideas. They can crush my body, but they will not be able to crush my spirit.”...
23/03/2022

“They may kill me, but they cannot kill my ideas. They can crush my body, but they will not be able to crush my spirit.” — Shaheed Bhagat Singh

23/03/2022
ਪ੍ਰਣਾਮ ਸ਼ਹੀਦਾਂ ਨੂੰ ।
23/03/2022

ਪ੍ਰਣਾਮ ਸ਼ਹੀਦਾਂ ਨੂੰ ।

22/03/2022

Follow now for more updates

22/03/2022

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਇੱਕ ਹੋਰ ਐਲਾਨ, 35 ਹਜ਼ਾਰ ਮੁਲਾਜ਼ਮਾਂ ਨੂੰ ਵੱਡੇ ਤੋਹਫਾ
ਭਗਵੰਤ ਮਾਨ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਪੰਜਾਬ ਦੇ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਹੁਕਮ ਦਿੱਤਾ ਹੈ। ਇਸ ਤਹਿਤ ਪੰਜਾਬ ਵਿੱਚ ਠੇਕੇ ’ਤੇ ਚੱਲ ਰਹੇ 35000 ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।

19/03/2022

ਸੰਦੀਪ ਨੰਗਲ ਅੰਬੀਆ ਦੇ ਦਰਦਨਾਕ ਕਤਲ ਦੇ ਜ਼ਿੰਮੇਵਾਰ ਕੇਸ ਚ 4 ਗੈਗਸਟਰ ਜਿੰਨਾ ਚ ਅਮਿਤ ਡਾਗਰ ਤੇ ਫ਼ਤਿਹ ਨਗਰੀ ਸੰਗਰੂਰ ਜੇਲ ਤੋਂ ਜੁਝਾਰ ਸਿੰਘ ਹੁਸ਼ਿਆਰਪੁਰ ਜੇਲ ਤੋਂ ਕੋਸਿਕ ਚੌਧਰੀ ਦਿੱਲੀ ਜੇਲ ਤੋਂ ਲਿਆਂਦਾ ਗਿਆ ਰਿਮਾਂਡ ਤੇ ✓®©
$ferozepur live

ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਆਹੁਦਾ ਸੰਭਾਲਿਆ।ਐਡਵੋਕੇਟ ਜਨਰਲ ਵੱਲੋਂ ਆਪਣੀ ਤਨਖ਼ਾਹ ਨਸ਼ਾ ਪੀੜਤਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਦ...
19/03/2022

ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਆਹੁਦਾ ਸੰਭਾਲਿਆ।ਐਡਵੋਕੇਟ ਜਨਰਲ ਵੱਲੋਂ ਆਪਣੀ ਤਨਖ਼ਾਹ ਨਸ਼ਾ ਪੀੜਤਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਦਾਨ ਦੇਣ ਦਾ ਅਹਿਦ। ਅੰਮ੍ਰਿਤਸਰ ਦੇ ਪਿੰਡ ਮਕਬੂਲਪੁਰਾ ਤੋਂ ਹੋਵੇਗੀ ਇਸ ਨੇਕ ਕਾਰਜ ਦੀ ਸ਼ੁਰੂਆਤ।..
Advocate General Anmol Rattan Singh Sidhu assumes charge. Pledges to donate salary towards treatment of drug addicts and their rehabilitation. To commence noble cause from Maqboolpura in Amritsar.

19/03/2022

ਫਿਰੋਜ਼ਪੁਰ:ਇਹ ਕਾਰ ਇਕ ਪੜੇ ਲਿਖੇ ਦੀ ਹੈ ਤੇ ਇਹਦਾ ਪਿਤਾ ਜੀ ਲੋਕਾਂ ਦੇ ਫੈਸਲੇ ਕਰਾਂਦਾ ਹੈ ਤੇ ਇਹ ਵੇਖਲੋ ਇਸਦੀ ਸਮਝ ਕਿੱਡਾ ਹੈਵਾਨੀਅਤ ਆਲਾ ਕੰਮ ਕੀਤਾ ਯਾਰ 🤨


17/03/2022
ਫਿਰੋਜ਼ਪੁਰ ਦੇ MLA ਸ. ਰਣਬੀਰ ਸਿੰਘ ਭੁੱਲਰ ਸ਼ਪਥ ਲੈਂਦੇ ਹੋਏ ।
17/03/2022

ਫਿਰੋਜ਼ਪੁਰ ਦੇ MLA ਸ. ਰਣਬੀਰ ਸਿੰਘ ਭੁੱਲਰ ਸ਼ਪਥ ਲੈਂਦੇ ਹੋਏ ।

17/03/2022
17/03/2022

Address

Ferozepur
Fatehgarh Sahib
148025

Website

Alerts

Be the first to know and let us send you an email when Ferozepur live posts news and promotions. Your email address will not be used for any other purpose, and you can unsubscribe at any time.

Share

Nearby media companies


Other Fatehgarh Sahib media companies

Show All