Punjab 23

Punjab 23 ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ

31/01/2025

ਇੰਜ ਹੁੰਦਾ ਬੱਚਿਆਂ ਤੇ ਅਸਰ
ਵਿਕਾਊ ਲੇਖਕ ਅਫੀਮ ਨੂੰ ਦੱਸਦੇ ਫਾਇਦੇਮੰਦ

30/01/2025

'ਮੱਝਾਂ ਵਾਲੀ ਸਰਿੰਜ ਨਾਲ ਵੀ ਟੀਕਾ ਲਾਇਆ'
ਆਹ ਗੱਲ ਦੇ ਡਰੋਂ ਸਮਾਨ ਛੱਡਣਾ ਔਖਾ
ਨਸ਼ੇ ਦੀ ਦਲਦਲ ਚੋਂ ਨਿੱਕਲੇ ਮੰਗਾ ਸਿੰਘ ਅੰਟਾਲ ਦੀ ਸੱਚੀ ਕਥਾ

30/01/2025

ਨਸ਼ੇ ਕਰਨ ਵਾਲੇ ਦੀ ਬੇਵਸ 'ਮਾਂ'
'ਮੇਰੀ ਸਾਰੀ ਦਿਹਾੜੀ ਨਾੜ ਲੱਭਣ ਤੇ ਲੱਗ ਜਾਂਦੀ'
17 ਸਾਲ ਨਸ਼ੇ ਕਰਨ ਵਾਲਾ ਕਿਵੇਂ ਬਚਿਆ ?

29/01/2025

ਕੀ ਗਰੰਟੀ ਆ ਮੁੜ ਨਸ਼ਾ ਨਹੀਂ ਕਰੋਗੇ ?
Beer ਤਾਂ ਪੀ ਲੈਨਾਂ ?

29/01/2025

ਬਿਨਾਂ ਦੱਸੇ ਭਾਵੇਂ ਸਾਰੀ ਉਮਰ ਨਸ਼ਾ ਦੇਈ ਜਾਓ
ਨਸ਼ੇ ਦੀ ਦਲਦਲ ਚੋਂ ਨਿੱਕਲੇ ਮੰਗਾ ਸਿੰਘ ਅੰਟਾਲ ਦੀ ਸੱਚੀ ਕਥਾ

29/01/2025

ਰਾਤ ਨੂੰ ਰੱਜ ਕੇ ਪੀਤੀ ਸ਼ਰਾਬ
ਸਮੈਕ ਪੀ ਖੇਡਿਆ ਕਬੱਡੀ ਦਾ ਮੈਚ

26/01/2025

ਸਰਹਿੰਦ ਤੋਂ ਸ਼ੰਭੂ ਤੱਕ ਟਰੈਕਟਰਾਂ ਦਾ ਹੜ੍ਹ
ਬੀਬੀਆਂ ਵੀ ਟ੍ਰੈਕਟਰ ਲੈ ਕੇ ਪਹੁੰਚੀਆਂ
ਛੋਟੇ ਬੱਚਿਆਂ ਨੂੰ ਨਾਲ ਲਿਆਏ ਬਾਪੂ

26/01/2025

ਅਮਰੀਕਾ ਤੋਂ ਆਈ ਬੀਬੀ ਦਾ ਕਿਸਾਨੀ ਦਰਦ
ਟ੍ਰੈਕਟਰ ਚਲਾ ਕੇ ਪਹੁੰਚ ਗਈ ਕਿਸਾਨੀ ਧਰਨੇ 'ਚ

25/01/2025

ਕੌਮੀ ਇਨਸਾਫ ਮੋਰਚੇ ਤੋਂ ਗਰਜੀ ਬੀਬੀ
ਮੋਦੀ ਨੂੰ ਆਖ ਦਿੱਤੀ ਵੱਡੀ ਗੱਲ
ਯੂ ਪੀ ਦੇ ਭਈਆਂ ਨੂੰ ਪੱਥਰ ਦੇ ਕੇ ਕੌਣ ਵਰਤਦੇ ਨੇ ?

25/01/2025

ਇੰਜ ਹੋ ਸਕਦੇ ਨੇ ਬੰਦੀ ਸਿੰਘ ਰਿਹਾਅ
ਮੁਸਲਮਾਨ ਆਗੂ ਦੀ ਸਿੱਖਾਂ ਨੂੰ ਸਲਾਹ
ਕੱਟੜਪੰਥੀ ਦੇਸ਼ ਦੇ ਲੀਡਰ ਨਹੀਂ ਹੋ ਸਕਦੇ

22/01/2025

ਪਾਊਡਰ ਤੇ ਭਸਮਾਂ ਖਾਣੇ ਪਏ ਮਹਿੰਗੇ !
Se*xual ਲਾਈਫ ਖ਼ਤਮ
ਬਣਾਓ ਘਰੇਲੂ ਸਮਾਨ ਦਾ Steroid ਸਰੀਰ ਬਣ ਜਾਊ ਲੋਹਾ

22/01/2025

ਔਰਤਾਂ ਚ ਤੇਜੀ ਨਾਲ ਵਧ ਰਹੇ ਆਹ ਰੋਗ
PCOD,Endometriosis, ਚਿਹਰੇ ਤੇ ਵਾਲ
21 ਦਿਨ ਵਾਲੀ ਗੋਲੀ ਦੇ ਖਤਰਨਾਕ ਪ੍ਰਭਾਵ

20/01/2025


ਨੈਸ਼ਨਲ ਕਬੱਡੀ 'ਚ ਸਾਰੇ ਪਾਸੇ ਆਹ ਕੁੜੀ ਦੇ ਚਰਚੇ। ਪੰਜਾਬੀਓ ਇਸ ਧੀ ਦਾ ਸਾਥ ਜ਼ਰੂਰ ਦਿਓ

18/01/2025

'ਹਿੰਦੂ ਭਾਈਚਾਰੇ ਨੂੰ ਵੀ ਬਣਾਵਾਂਗੇ ਵਾਰਿਸ ਪੰਜਾਬ ਦੇ'
ਕੀ ਨਵੇਂ ਅਕਾਲੀ ਦਲ ਤੋਂ ਖੁਸ਼ ਨੇ ਸਿਮਰਨਜੀਤ ਸਿੰਘ ਮਾਨ ?

18/01/2025

ਕੀ ਸਿਰਫ਼ ਸਿੱਖ ਹੀ ਨੇ ਪੰਜਾਬ ਦੇ ਵਾਰਿਸ ?
ਨਵੀਂ ਪਾਰਟੀ ਦਾ ਆਗੂ ਕਦੋਂ ਆਏਗਾ ਬਾਹਰ ?
ਅੰਮ੍ਰਿਤਪਾਲ ਦੇ ਵਕੀਲ ਖਾਰਾ ਨਾਲ Interview

15/01/2025

'ਏਨ੍ਹਾ ਨੇ ਬੁੱਚੜਾਂ ਨੂੰ ਸਾਡੇ ਅਫ਼ਸਰ ਲਾਇਆ'
ਨਵਾਂ ਅਕਾਲੀ ਦਲ ਵੱਖਰਾ ਕਿਵੇਂ ?
ਬਜ਼ੁਰਗ ਅਕਾਲੀਆਂ ਬਾਰੇ ਆਖੀ ਵੱਡੀ ਗੱਲ

14/01/2025

ਅੰਮ੍ਰਿਤਪਾਲ ਦੀ ਪਾਰਟੀ ਦਾ ਹੋਇਆ ਐਲਾਨ, ਪੰਜਾਬ ਵਾਸਤੇ ਆਹ ਗੱਲਾਂ ਪਹਿਲਾਂ ਕਿਸੇ ਨੇ ਨਹੀਂ ਸੋਚੀਆਂ !

Amritpal Singh ਦੀ ਪਾਰਟੀ ਦਾ ਹੋਇਆ ਐਲਾਨਬਣ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ 15 ਮਤੇ ਕੀਤੇ ਪਾਸ , ਦੇਖੋ ਤਸਵੀਰਾਂ
14/01/2025

Amritpal Singh ਦੀ ਪਾਰਟੀ ਦਾ ਹੋਇਆ ਐਲਾਨ
ਬਣ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ
15 ਮਤੇ ਕੀਤੇ ਪਾਸ , ਦੇਖੋ ਤਸਵੀਰਾਂ

Address

Fatehgarh Sahib

Website

Alerts

Be the first to know and let us send you an email when Punjab 23 posts news and promotions. Your email address will not be used for any other purpose, and you can unsubscribe at any time.

Contact The Business

Send a message to Punjab 23:

Videos

Share