Aherwan ਅਹਿਰਵਾਂ ਪਿੰਡ - अहरवाँ गांव

  • Home
  • India
  • Fatehabad
  • Aherwan ਅਹਿਰਵਾਂ ਪਿੰਡ - अहरवाँ गांव

Aherwan ਅਹਿਰਵਾਂ ਪਿੰਡ - अहरवाँ गांव Thanks all Aherwan people's
(14)

'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥' ਦੇ ਮਹਾਵਾਕ ਅਨੁਸਾਰ ਸਵਰਗਵਾਸੀ ਸਰਦਾਰ ਮਨੋਹਰ ਸਿੰਘ ਸੰਧੂ ਇਸ  ਸੰਸਾਰ ਨੂੰ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਵ...
22/04/2024

'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥' ਦੇ ਮਹਾਵਾਕ ਅਨੁਸਾਰ ਸਵਰਗਵਾਸੀ ਸਰਦਾਰ ਮਨੋਹਰ ਸਿੰਘ ਸੰਧੂ ਇਸ ਸੰਸਾਰ ਨੂੰ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ । ਨਿਗੇ ਸਬਾਹ ਵਾਲੇ ਮੇਹਨਤੀ ਇੰਨਸਾਨ ਸੀ ।ਵਾਹਿਗੁਰੂ ਵਾਹਿਗੁਰੂ late Sardar Manohar Singh Sandhu

ਪੋਸਟ ਨੁੰ ਵੱਧ ਤੋਂ ਵੱਧ ਸ਼ੇਅਰ ਕਰੋ।। Plz share this post।।।
09/04/2024

ਪੋਸਟ ਨੁੰ ਵੱਧ ਤੋਂ ਵੱਧ ਸ਼ੇਅਰ ਕਰੋ।। Plz share this post।।।

07/04/2024

ਵੱਡਾ ਐਲਾਨ ਪਿੰਡ ਅਹਿਰਵਾਂ ਵਲੋਂ।।। ਫੁੱਟਬਾਲ ਟੂਰਨਾਮੈਂਟ
ਪਹਿਲਾ ਇਨਾਮ( 1st)200000
ਦੂਜਾ ਇਨਾਮ (2nd)150000
Next Football tournament

'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥' ਦੇ ਮਹਾਵਾਕ ਅਨੁਸਾਰ ਸਵਰਗਵਾਸੀ ਬਲਵਿੰਦਰ ਸਿੰਘ ਸੰਧੂ ( ਬਿੰਦਰ ਲਾਹੌਰੀਆ)ਇਸ  ਸੰਸਾਰ ਨੂੰ ਛੱਡ ਕੇ ਅਕਾਲ ਪੁਰ...
24/02/2024

'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥' ਦੇ ਮਹਾਵਾਕ ਅਨੁਸਾਰ ਸਵਰਗਵਾਸੀ ਬਲਵਿੰਦਰ ਸਿੰਘ ਸੰਧੂ ( ਬਿੰਦਰ ਲਾਹੌਰੀਆ)ਇਸ ਸੰਸਾਰ ਨੂੰ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ | ਅੱਜ ਮਿਤੀ 24/02/2024 ਨੁੰ ਭੋਗ ਅਤੇ ਅੰਤਿਮ ਅਰਦਾਸ ਹੈ।ਵਾਹਿਗੁਰੂ ਵਾਹਿਗੁਰੂ LATE BALWINDER SINGH SANDHU #ਵਾਹਿਗੁਰੂ

'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥' ਦੇ ਮਹਾਵਾਕ ਅਨੁਸਾਰ ਸਵਰਗਵਾਸੀ ਬਲਵਿੰਦਰ ਸਿੰਘ ਸੰਧੂ ( ਬਿੰਦਰ ਲਾਹੌਰੀਆ)ਇਸ  ਸੰਸਾਰ ਨੂੰ ਛੱਡ ਕੇ ਅਕਾਲ ਪੁਰ...
20/02/2024

'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥' ਦੇ ਮਹਾਵਾਕ ਅਨੁਸਾਰ ਸਵਰਗਵਾਸੀ ਬਲਵਿੰਦਰ ਸਿੰਘ ਸੰਧੂ ( ਬਿੰਦਰ ਲਾਹੌਰੀਆ)ਇਸ ਸੰਸਾਰ ਨੂੰ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ । ਵਾਹਿਗੁਰੂ ਵਾਹਿਗੁਰੂ LATE BALWINDER SINGH SANDHU #ਵਾਹਿਗੁਰੂ

ਆਪ ਸੱਭ ਨੁੰ ਜਾਣ ਕੇ ਬੋਹਤ ਖੁਸ਼ੀ ਹੋਊ।।। ਆਪਣੇ ਪਿੰਡ ਅਹੈਰਵਾਂ ਦੇ ਨੌਜਵਾਨ  ਐਡਵੋਕੇਟ ਜਸਕਰਨ ਸਿੰਘ ਹੁੰਦਲ ਸਿਟੀ ਰਤੀਆ ( ਫਤਿਹਾਬਾਦ ਹਰਿਆਣਾ) ਵ...
20/02/2024

ਆਪ ਸੱਭ ਨੁੰ ਜਾਣ ਕੇ ਬੋਹਤ ਖੁਸ਼ੀ ਹੋਊ।।। ਆਪਣੇ ਪਿੰਡ ਅਹੈਰਵਾਂ ਦੇ ਨੌਜਵਾਨ ਐਡਵੋਕੇਟ ਜਸਕਰਨ ਸਿੰਘ ਹੁੰਦਲ ਸਿਟੀ ਰਤੀਆ ( ਫਤਿਹਾਬਾਦ ਹਰਿਆਣਾ) ਵਿੱਖੇ ਬੁਹਤ ਜਲਦੀ ਨਿਊ ਆਈਲੈਟਸ ਅਤੇ ਸਟੱਡੀ ਵੀਜ਼ਾ ( IELTS PTE STUDY VISA ) ਦਫ਼ਤਰ ਅਤੇ ਸੈਂਟਰ ਖੋਲ ਰਹੇ ਹਨ।।।।🎉👍 ।। congratulations....share and like

19/02/2024

COMING SOON... JASKARAN AULAKH AUSTRALIA AHERWAN
PROUD OF Aherwan ਅਹਿਰਵਾਂ ਪਿੰਡ - अहरवाँ गांव
New entry in Punjabi Music LINE

05/02/2024

ਇਕ ਕੌੜੀ ਸਚਾਈ ।।।। ਗ੍ਰੰਥੀ ਸਿੰਘਾਂ ਦੇ ਹੱਕਾਂ ਲਈ ਇਹ ਵੀਡਿਉ ਨੁੰ ਵੱਧ ਤੋਂ ਵੱਧ ਸ਼ੇਅਰ ਕਰੋ।।। Support for Granthi Singh

ਪਾਠ ਦਾ ਭੋਗ ਅਤੇ ਅੰਤਿਮ ਅਰਦਾਸ। ਸਰਦਾਰ ਮੇਹਰਬਾਨ ਸਿੰਘ ਦਾ ਭੋਗ 19/11/23 ਦਿਨ ਐਤਵਾਰ ਨੂੰ ਹੈ।।late sardar Meharban Singh johal ।।।भाई...
18/11/2023

ਪਾਠ ਦਾ ਭੋਗ ਅਤੇ ਅੰਤਿਮ ਅਰਦਾਸ। ਸਰਦਾਰ ਮੇਹਰਬਾਨ ਸਿੰਘ ਦਾ ਭੋਗ 19/11/23 ਦਿਨ ਐਤਵਾਰ ਨੂੰ ਹੈ।।late sardar Meharban Singh johal ।।।भाई मेहरबान सिंह की अन्तिम अरदास 19/11/2023 को है।।।।।।

ਦਿੱਲੀ ਕਿਸਾਨੀ ਅੰਦੋਲਨ ਦੇ ਹੀਰੋ ਅਤੇ ਪਿੰਡ ਵਾਸਤੇ ਸਟੈਂਡ  ਲੈਣ ਵਾਲੇ ਸਾਡੇ ਪਿੰਡ  ਅਹਿਰਵਾਂ  ਦਾ ਚੋਟਾ ਜੱਟ ਸਰਦਾਰ ਮੇਹਰਬਾਨ ਸਿੰਘ ਜੌਹਲ ਇਸ ਦੁ...
10/11/2023

ਦਿੱਲੀ ਕਿਸਾਨੀ ਅੰਦੋਲਨ ਦੇ ਹੀਰੋ ਅਤੇ ਪਿੰਡ ਵਾਸਤੇ ਸਟੈਂਡ ਲੈਣ ਵਾਲੇ ਸਾਡੇ ਪਿੰਡ ਅਹਿਰਵਾਂ ਦਾ ਚੋਟਾ ਜੱਟ ਸਰਦਾਰ ਮੇਹਰਬਾਨ ਸਿੰਘ ਜੌਹਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ।।।RIP MEHARBAAN JOHAL ।।।।😭😭😭😭🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Address

Aherwan
Fatehabad
125051

Alerts

Be the first to know and let us send you an email when Aherwan ਅਹਿਰਵਾਂ ਪਿੰਡ - अहरवाँ गांव posts news and promotions. Your email address will not be used for any other purpose, and you can unsubscribe at any time.

Videos

Share

Category

Nearby media companies