ਖੇਤੀ ਬਾਤਾਂ kheti bataan

ਖੇਤੀ ਬਾਤਾਂ kheti bataan ਖੇਤੀਬਾੜੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪੇਜ ਨੂੰ ਫਾਲੋ ਕਰੋ ਜੀ ਅਤੇ ਸੇਅਰ ਕਰੋ ਜੀ ਫਸਲਾਂ ਸੰਬਧੀ ਚੰਗੀ ਪੋਸਟ ਸੇਅਰ ਵੀ ਕਰ ਸਕਦੇ ਹੋ ਜੀ

24/11/2024
ਮੇਰੀ ਔਰਗੈਨਿਕ ਸਬਜ਼ੀ
07/09/2024

ਮੇਰੀ ਔਰਗੈਨਿਕ ਸਬਜ਼ੀ

Pussa 44 comments solution
06/09/2024

Pussa 44 comments solution

02/04/2024

ਸੂਚਨਾ ਦਾ ਸਰੋਤ ਵਾਟਿਸਐਪ ਕਾਪੀ ਪੇਸਟ ਸੁਨੇਹਾ
ਪੋਜ ਨੂੰ ਫਾਲੋ ਅਤੇ ਸੇਅਰ ਕਰੋ ਜੀ ਵਾਹਿਗੁਰੂ

#ਬਹੁਤ_ਜ਼ਰੂਰੀ_ਸੂਚਨਾ : ਪੰਜਾਬ ਸਰਕਾਰ ਦੇ ਬਿਜਲੀ ਬੋਰਡ PSPCL ਵੱਲੋਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ , ਜੇਕਰ ਤੁਹਾਨੂੰ ਕਿਤੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਜਾਂ ਨੀਵੀਆਂ ਤਾਰਾਂ ਜਾਂ ਸਪਾਰਕਿੰਗ ਕਰਦੀਆਂ ਤਾਰਾਂ ਵੇਖਣ ਨੂੰ ਮਿਲਣ ਤਾਂ ਤੁਰੰਤ ਉਸਦੀ ਫੋਟੋ ਖਿੱਚ ਕੇ ਤੇ ਲੋਕੇਸ਼ਨ WhatsApp ਨੰਬਰ 96461-06836 ਤੇ ਭੇਜ ਦਿਉ , ਇਸ ਤੋਂ ਇਲਾਵਾ ਤੁਸੀਂ ਇਹ ਸੂਚਨਾ PSPCL ਦੇ ਕੰਟਰੋਲ ਰੂਮ 96461-06835,96461-06836 ਤੇ 1912 ਨੰਬਰ ਤੇ ਕਾਲ ਕਰਕੇ ਵੀ ਦੇ ਸਕਦੇ ਹੋ , ਕਿਰਪਾ ਕਰਕੇ ਇਹ ਜਾਣਕਾਰੀ ਹਰ ਕਿਸਾਨ , ਹਰ ਪਿੰਡ ਤੇ ਹਰ ਪੰਜਾਬੀ ਤੱਕ ਪਹੁੰਚਾ ਦਿਉ ਤਾਂਕਿ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਅੱਗ ਕਾਰਨ ਬਰਬਾਦ ਹੋਣ ਤੋਂ ਬਚਾਈ ਜਾ ਸਕੇ 🙏🙏

01/04/2024

ਪਸੂਆਂ ਨੂੰ ਮੂਹਖੋਰ ਤੇ ਗਲਘੋਟੂ ਬਿਮਾਰੀ ਤੋਂ ਬਚਾਉਣ ਲਈ ਸੈਡਾ ਅਤੇ ਮੈਟਾ ਤੇ ਗਰਾਉਂਡ ਫਲੋਰ ਕਲੀਨ ਲਈ ਚੰਗਾ ਐਟੀਬੇਟਕ virbac - Germer

29/03/2024

ਸੁਰੂ ਹੋਈ ਨਿੰਮਾ ਦੀ ਨਵੀਂ ਫੋਟ ਆਕਸੀਜਨ ਦਾ ਚੰਗਾ ਸਰੋਤ

16/03/2024

ਔਰਗੈਨਿਕ ਘਰੇਲੂ ਸਬਜੀ ਮਾਡਲ ਪੀ ਏ ਯੂ ਲੁਧਿਆਣਾ ਪੇਜ ਨੂੰ ਫਾਲੋ ਅਤੇ ਸੇਅਰ ਕਰੋ ਜੀ

10/03/2024

ਕਣਕ ਦੇ ਝਾੜ ਵਧਾਉ ਤਜਰਬੇ ਸਮੇਂ ਸਿਰ ਪਾਣੀ ਚੰਗੀ ਸਾਫ ਤੂੜੀ
ਪੇਜ ਨੂੰ ਫਾਲੋ ਅਤੇ ਸੇਅਰ 🙏ਕਰੋ ਜੀ

27/02/2024

ਫਲਦਾਰ ਬੂਟਿਆਂ ਦੇ ਵਾਦੇ ਲਈ icl polysulfate natural khadh
icl # fruit plants

26/02/2024

ਭੂਚਾਲ ਕਿਥੋਂ ਕਿਥੇ ਆਇਆ ਦਸੋ ਜੀ
ਵਾਂਦਰ ਜਟਾਣਾ 8,15 ਆਇਆ

02/02/2024

ਕਣਕ ਦੀ ਫ਼ਸਲ ਵਿੱਚ ਨਦੀਨਾ ਦੀ ਲੇਟ ਸਪਰੇਅ
ਕਣਕ ਦੀ ਫ਼ਸਲ ਵਿੱਚ ਪੀਲਾਪਣ, ਕਣਕ ਵਿੱਚ ਸੁੰਡੀ ਦਾ ਅਲਰਟ
ਪੇਜ ਨੂੰ ਫਾਲੋ ਅਤੇ ਸੇਅਰ ਕਰੋ ਜੀ

27/01/2024

ਮਨੁੱਖੀ ਸਿਹਤ ਦੇ ਸਾਰੇ ਖੁਰਾਕੀ ਤੱਤ ਪੂਰੇ ਕਰਦਾ ਫ਼ਲਾਂ ਦਾ ਘਰੇਲੂ ਬਗੀਚੀ ਮਾਡਲ ਪੇਜ ਨੂੰ ਫਾਲੋ ਅਤੇ ਸੇਅਰ🙏🙏 ਕਰੋ ਵਾਹਿਗੁਰੂ ਜੀ@

17/01/2024

ਲੰਗਰਾਂ ਦੀ ਸੇਵਾ ਪਿੰਡ ਵਾਂਦਰ ਜਟਾਣਾ
ਪੇਜ ਨੂੰ ਫਾਲੋ ਅਤੇ ਸੇਅਰ ਕਰੋ ਵਾਹਿਗੁਰੂ ਜੀ

14/01/2024

ਮੇਲਾ ਮਾਘੀ ਦੀਆਂ ਰੋਣਕਾਂ ਪਿੰਡ ਵਾਂਦਰ ਜਟਾਣਾ

11/01/2024

ਪੱਤਝੜੀ ਫਲਦਾਰ ਬੂਟਿਆਂ ਨੂੰ ਲਾਉਣ ਲਈ ਕਾਰਗਰ ਤਕਨੀਕ ਤੇ ਕਿਹੜੀ ਕਿਸਮ ਕਦੋਂ ਲਾਈਏ ਪੇਜ ਨੂੰ ਫਾਲੋ ਅਤੇ ਸੇਅਰ ਕਰੋ ਅਤੇ

06/01/2024

ਕਣਕ ਦੀ ਫ਼ਸਲ ਵਿੱਚ ਚੋੜੇ ਪੱਤਿਆਂ ਵਾਲੇ ਨਦੀਨਾ ਨੂੰ ਕੰਟਰੋਲ ਕਿਵੇਂ ਕਰੀਏ
Broad leafy w**d control in wheat🌾 crop
ਪੇਜ ਨੂੰ ਫਾਲੋ ਅਤੇ ਸੇਅਰ ਕਰੋ ਜੀ

Address

Faridkot

Website

Alerts

Be the first to know and let us send you an email when ਖੇਤੀ ਬਾਤਾਂ kheti bataan posts news and promotions. Your email address will not be used for any other purpose, and you can unsubscribe at any time.

Videos

Share