ਦਿਲ ਤੋਂ ਫੈਸਲਾ

ਦਿਲ ਤੋਂ ਫੈਸਲਾ Contact information, map and directions, contact form, opening hours, services, ratings, photos, videos and announcements from ਦਿਲ ਤੋਂ ਫੈਸਲਾ, Media, Arayan wala kalan, Faridkot.

17/11/2018
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਬੜਾ ਸ਼ੋਂਕ ਆ ਸੱਭ ਨੂੰ ਔਰਤ ਨੂੰ ਨੰਗਾ ਦੇਖਣ ਦਾ ॥ ਚੱਲੋ ਅੱਜ ਔਰਤ ਨੂੰ ਨੰਗਾ ਕਰਦੇ ਆ ਹਾਂ ਜੀ ਸਿਰ ਤੋਂ...
02/10/2018

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ

ਹਾਂ ਜੀ ਬੜਾ ਸ਼ੋਂਕ ਆ ਸੱਭ ਨੂੰ ਔਰਤ ਨੂੰ ਨੰਗਾ ਦੇਖਣ ਦਾ ॥
ਚੱਲੋ ਅੱਜ ਔਰਤ ਨੂੰ ਨੰਗਾ ਕਰਦੇ ਆ
ਹਾਂ ਜੀ ਸਿਰ ਤੋਂ ਪੈਰ ਤੱਕ ਨੰਗਾ ॥

ਤੁਸੀਂ ਸੋਚਦੇ ਹੋਵੋਂਗੇ ਹੈਂਅ ਆ ਕੀ ....??

ਔਰਤ ਦੀ ਇੱਜਤ ਕਰਨ ਵਾਲੀ ਕੌਮ ਬਾਜਾ ਵਾਲੇ ਦੀ
ਅੱਜ ਆਪੇ ਓਹਨੂੰ ਨੰਗਾ ਕਰਨ ਬਾਰੇ ਕਹਿ ਰਾਹੀ ਏ
ਪਰ ਧਿਆਨ ਨਾਲ ਪੜਿਓ ਫੇਰ ਵਿਚਾਰ ਦਿਓ ॥

ਲੋ ਜੀ ਸੱਭ ਤੋਂ ਪਹਿਲਾਂ ਔਰਤ ਦਾ ਘੁੰਡ ਚੁੱਕਦੇ ਆ .....
ਘੁੰਡ ਤਾਂ ਨਾਮ ਹੀ ਸੰਸਕਾਰ ਹੈ ਜਿਸਦੇ ਵਿੱਚ ਔਰਤ ਦੁਨੀਆ ਲੁਕੋ ਕੇ ਰੱਖਦੀ ਆ ॥
ਔਰਤ ਦੀਆਂ ਅੱਖਾਂ
ਜਿਸ ਤੇ ਇਹ ਨਜਰ ਮੇਹਰ ਦੀ ਕਰਦੀ ਆ ਰੱਬ ਵੀ ਓਦੋਂ ਰਹਿਮਤਾਂ ਉਸ ਬੰਦੇ ਹਵਾਲੇ ਕਰ ਦਿੰਦਾ ॥
ਚੱਲੋ ਹੁਣ ਔਰਤ ਦੀ ਛਾਤੀ ਨੰਗੀ ਕਰਦੇ ਆ
ਹਾਂ ਜੀ ਛਾਤੀ
ਜਿਸਦੇ ਵਿੱਚੋ ਓਹ ਅਮ੍ਰੀਤ ਦੀਆਂ ਬੂੰਦਾਂ ਨਿੱਕਲਦੀਆ ਜਿਸ ਨੂੰ ਪੀ ਕੇ ਨਵ- ਜੰਮਿਆ ਬੱਚਾ ਦਿਨਾਂ ਚ ਸ਼ੇਰ ਹੋ ਜਾਂਦਾ ਇਹ ਓਹ ਅਮ੍ਰੀਤ ਜਾਂ ਖੁਰਾਕ ਹੁੰਦੀ ਆ ਜੋ ਹਰ
ਕੌਈ ਆਪਣੇ ਜਨਮ ਤੋਂ ਬਾਅਦ ਪੀਂਦਾ ਐ ॥
ਉਸ ਤੋਂ ਬਾਅਦ ਟਿੱਡ ਤੇ ਆ ਜੋ
ਹਾਂ ਜੀ ਓਹ ਟਿੱਡ ਜੋ ਬੱਚਿਆਂ ਦੀ ਭੁੱਖ ਦੇਖ ਕੇ ਆਪੇ ਭਰ ਜਾਂਦਾ ਇਹ ਓਹ ਬਿਸਤਰਾ ਹੈ ਜਦ ਜਵਾਕ ਮੂਤ ਮੂਤਕੇ ਮੰਜਾ ਗਲੀਚਾ ਸੱਭ ਕੁੱਝ ਗਿੱਲਾ ਕਰ ਦਿੰਦਾ ਅੰਤ ਮਾਂ ਬੱਚੇ ਨੂੰ ਇਸ ਬਿਸਤਰੇ ਮਤਲਬ ਆਪਣੇ ਟਿੱਡ ਤੇ ਪਾ ਲੈਂਦੀ ਆ , ਜਿਸ ਤੇ ਪੈ ਕੇ ਨੀਂਦ ਦਾ ਉਕਾ ਈ ਪਤਾ ਨਹੀਂ ਰਹਿੰਦਾ ॥
ਚੱਲੋ ਹੁਣ ਔਰਤ ਦੇ ਗੁੱਪਤ ਅੰਗ ਤੇ ਆ ਜੋ
ਇਹਦੇ ਤੋਂ ਚੱਕੀਏ ਪਰਦਾ
ਇਹਨੂੰ ਤਾਂ ਮੈਂ ਓਹ ਰਾਹ ਸਮਝਦਾਂ ਜਿਸਨੂੰ ਕਾਇਨਾਤ ਦੀ ਮਾਂ ਕਿਹਾ ਜਾਵੇ ਤਾਂ ਕੌਈ ਹਰਜ ਨਹੀਂ ਕਿਉਂਕਿ ਲਗਭਗ ਸੱਭ ਨੂੰ ਪਤਾ ਕਿ ਬੱਚੇ ਦੀ ਜਨਮ ਪਰਕਿਰਿਆ ਮੈਨੂੰ ਬਾਹਲਾ ਖੁੱਲ ਕੇ ਦੱਸਣ ਦੀ ਲੌੜ ਮਹਿਸੂਸ ਨਹੀਂ ਹੁੰਦੀ ॥
ਕਦੇ ਕਦੇ ਤਾਂ ਮੈਂ ਰੱਬ ਦੇ ਬਣਾਏ ਇਸ ਅੰਗ ਨੂੰ ਰੱਬ ਦਾ ਮੰਦਰ ਹੀ ਕਹਿ ਦਿਨਾਂ , ਕਹਿਣ ਵਿੱਚ ਹਰਜ ਵੀ ਕੀ ਆ
ਇੰਨਸਾਨ ਦਾ ਵਜੂਦ ਹੀ ਇੱਥੋਂ ਆ ॥
ਅੰਤ ਔਰਤ ਦੇ ਪੈਰਾਂ ਨੂੰ ਦੇਖੋ ਮੇਰਾ ਮਨਣਾ ਐ ਔਰਤ ਜਦੋਂ ਅਮਿ੍ਰਤ ਵੇਲੇ ਨੀਂਦ ਦੀ ਆਖਰੀ ਘੂੰਕੀ ਲੈਂਦੀ ਆ ਤਾਂ ਰੱਬ ਆਪ ਆ ਕੇ ਇੰਹਨਾਂ ਪੈਰਾਂ ਤੇ ਸੀਸ ਝੁੱਕਾਓਂਦਾ ਤੇ ਔਰਤ ਨੂੰ ਜਗਾਓਂਦਾ ਐ ॥
ਤੇ ਮੈਨੂੰ ਜੇ ਕੌਈ ਪੁੱਛੇ ਸਵਰਗ ਕਿੱਥੇ ਆ ਮੈਂ ਤਾਂ ਕਹਿ ਦੇਵਾਂ ਮਾਂ ਦੇ ਪੈਰੀ ॥
ਹਾਂ ਜੀ ਦੋਸਤੋ ਪੂਰੀ ਦੀ ਪੂਰੀ ਔਰਤ ਹੀ ਪੁਜਣ ਯੋਗ ਹੈ ॥
ਮੈਂ ਆਸ ਕਰਦਾ ਹਾਂ ਔਰਤ ਨੂੰ ਹਰ ਸਮੇਂ ਹੈਵਾਨੀਅਤ ਦੀ ਨਿਗਾ ਨਾਲ ਦੇਖਣ ਵਾਲੇ ਜਿਆਦਾ ਨਹੀਂ ਤਾਂ ਦੱਸਫੀਸਦੀ ਪਰਵਾਭੀਤ ਜਰੂਰ ਹੋਣਗੇ

ਮਜਬੂਰੀ ਕੀ-ਕੀ ਰੰਗ ਵਿਖਾਉਂਦੀ ਬੰਦੇ ਨੂੰ ਬੱਚਿਆਂ  ਖਾਤਰ ਮੰਗਣ ਲਾਉਂਦੀ ਬੰਦੇ ਨੂੰਜਿੰਦਗੀ  ਹੈ ਇੱਕ ਇਮਤਿਹਾਨ ਬੰਦੇ ਲਈਧਨੀ ਹੋਵੇਂ ਜਿੱਤਾਂ ਦਾ ਕਈ...
18/09/2018

ਮਜਬੂਰੀ ਕੀ-ਕੀ ਰੰਗ ਵਿਖਾਉਂਦੀ ਬੰਦੇ ਨੂੰ
ਬੱਚਿਆਂ ਖਾਤਰ ਮੰਗਣ ਲਾਉਂਦੀ ਬੰਦੇ ਨੂੰ
ਜਿੰਦਗੀ ਹੈ ਇੱਕ ਇਮਤਿਹਾਨ ਬੰਦੇ ਲਈ
ਧਨੀ ਹੋਵੇਂ ਜਿੱਤਾਂ ਦਾ ਕਈ ਵਾਰ ਹਰਾਉਂਦੀ ਬੰਦੇ ਨੂੰ
ਹਜੇ ਤਾ ਤੂੰ ਵੀ ਅਣਜਾਣ ਐਂ (ਸੁੱਖਿਆ)
ਮਰਦੇ ਦਮ ਤੱਕ ਜਿੰਦਗੀ ਸਿਖਾਉਂਦੀ ਬੰਦੇ ਨੂੰ

ਲਿਖਤਕਾਰ-ਸੁੱਖਾ ਅਰਾਈਆਂ ਵਾਲਾ

14/03/2018

Kya bat hai

ਧੀ ਪੈਂਦਾ ਹੋਣ ਦੀ ਖੁਸ਼ੀ ਚ ਵੰਡੀਆਂ ਕਾਪੀਆਂ ਗੁਰਪ੍ਰੀਤ ਗੋਲਡੀ ਭਗਤਾ ਭਾਈਕਾ ਆਓ ਕਰੀਏ ਦਿਲ ਤੋਂ ਫੈਸਲਾ
16/01/2018

ਧੀ ਪੈਂਦਾ ਹੋਣ ਦੀ ਖੁਸ਼ੀ ਚ ਵੰਡੀਆਂ ਕਾਪੀਆਂ ਗੁਰਪ੍ਰੀਤ ਗੋਲਡੀ ਭਗਤਾ ਭਾਈਕਾ ਆਓ ਕਰੀਏ ਦਿਲ ਤੋਂ ਫੈਸਲਾ

Address

Arayan Wala Kalan
Faridkot
151203

Telephone

9888508856

Website

Alerts

Be the first to know and let us send you an email when ਦਿਲ ਤੋਂ ਫੈਸਲਾ posts news and promotions. Your email address will not be used for any other purpose, and you can unsubscribe at any time.

Videos

Share

Category