Fast News 04PB

Fast News 04PB public message

ਖ਼ਬਰਾ ਦੇਣ ਲਈ ਅਤੇ ਆਪਣੀ ਜ਼ਿੰਦਗੀ ਨਾਲ ਜੁੜੇ ਜਾਗਰੁਕਤਾ ਸੰਦੇਸ਼ ਜਾਨਣ ਲਈ
PLEASE LIKE MY PAGE news message

02/02/2025

ਫਰੀਦਕੋਟ ਪੁਲਿਸ ਦੀ ਜਾਂਚ ਦੌਰਾਨ ਜੇਲ ਨੇੜ੍ਹਿਓ ਮਰੂਤੀ ਕਾਰ ਦੀ ਖੋਹ ਕਰਣ ਵਾਲੇ ਤਿੰਨੋ ਵਿਅਕਤੀ ਨਿਕਲੇ ਭਦੌੜ ਦੇ
👉 ਹੋਰ ਜਿਲਿਆ 'ਚ ਵੀ ਦਿੰਦੇ ਸੀ ਵਾਰਦਾਤਾਂ ਨੂੰ ਅੰਜਾਮ - SP ਜਸਮੀਤ

01/02/2025

ਫਰੀਦਕੋਟ ਪੁਲਿਸ ਨੇ ਪਿੰਡ ਘੋਨੀਵਾਲਾ 'ਚ 5 ਲੱਖ ਰੁਪਏ ਅਤੇ ਸੋਨਾ ਚੋਰੀ ਦਾ ਮਾਮਲੇ ਨੂੰ 6 ਘੰਟਿਆ ਵਿੱਚ ਹੀ ਵਿੱਚ ਸੁਲਝਾਇਆ
👉 ਪੁਲਿਸ ਟੀਮਾਂ ਵੱਲੋਂ ਰਾਤ ਸਮੇ ਲਗਾਤਾਰ 05 ਕਿਲੋਮੀਟਰ ਪੈਦਲ ਚੱਲ ਕੇ ਕੀਤਾ ਕੇਸ ਟ੍ਰੇਸ

31/01/2025

ਫਰੀਦਕੋਟ ਪੁਲਿਸ ਨੇ ਚਾਈਨ ਡੋਰ ਦੀ ਭਾਲ 'ਚ ਦੁਕਾਨਾਂ ਤੇ ਕੀਤੀ ਗਈ ਰੇਡ
👉 ਲੋਕਾਂ ਨੂੰ ਕੀਤੀ ਅਪੀਲ ਜੋ ਚਾਈਨੀਡ ਔਰ ਵੇਚਦਾ ਜਾ ਖਰੀਦਾ ਉਸ ਬਾਰੀ ਦੇ ਵਿੱਚ ਜਾਣਕਾਰੀ ਪੁਲਿਸ ਕਰੇਗੀ ਕਾਰਵਾਈ

https://www.facebook.com/share/v/1Udu7arjbM/?mibextid=oFDknk ਔਰਤਾਂ ਅਤੇ ਕੁਆਰੀਆ ਲੜਕੀਆ ਨੂੰ ਕਿਉਂ ਹੋ ਰਿਹਾ ਸਰਵਾਈਕਲ ਕੈਂਸਰ, ਜਾਣੋ...
31/01/2025

https://www.facebook.com/share/v/1Udu7arjbM/?mibextid=oFDknk ਔਰਤਾਂ ਅਤੇ ਕੁਆਰੀਆ ਲੜਕੀਆ ਨੂੰ ਕਿਉਂ ਹੋ ਰਿਹਾ ਸਰਵਾਈਕਲ ਕੈਂਸਰ, ਜਾਣੋ ਪੂਰੀ ਜਾਣਕਾਰੀ ਔਰਤ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਕੌਰ ਕੋਲੋਂ
👉 ਜੇਕਰ ਸਰਵਾਈਕਲ ਕੈਂਸਰ ਦੇ ਦੱਸੇ ਗਏ ਲੱਛਣ ਹਨ ਤਾ ਜਲਦ ਕਰੋ ਔਰਤਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ - ਡਾ. ਹਰਪ੍ਰੀਤ
👉 https://youtu.be/L9uyNozpkDI

31/01/2025

ਔਰਤਾਂ ਅਤੇ ਕੁਆਰੀਆ ਲੜਕੀਆ ਨੂੰ ਕਿਉਂ ਹੋ ਰਿਹਾ ਸਰਵਾਈਕਲ ਕੈਂਸਰ, ਜਾਣੋ ਪੂਰੀ ਜਾਣਕਾਰੀ ਔਰਤ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਕੌਰ ਕੋਲੋਂ
👉 ਜੇਕਰ ਸਰਵਾਈਕਲ ਕੈਂਸਰ ਦੇ ਦੱਸੇ ਗਏ ਲੱਛਣ ਹਨ ਤਾ ਜਲਦ ਕਰੋ ਔਰਤਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ - ਡਾ. ਹਰਪ੍ਰੀਤ

#ਪੁਲਿਸ #ਫਰੀਦਕੋਟ #ਕੌਰ ਫਰੀਦਕੋਟ ਰਿਆਸਤ Barjindra College faridkot Bai Bunty Romana Faridkot Panjab News Baba Farid University of Health Sciences Faridkot Finance Centre, Punjab Faridkot / ਫਰੀਦਕੋਟ Baba Farid University of Health Sciences, Faridkot Faridkot Di Janta ਗਿਆਨੀ ਅਵਤਾਰ ਸਿੰਘ ਬਿਧੀਚੰਦੀਏ Faridkot Range Police Amarinder Singh Raja Warring Pakhi Ochin Pakhi Dasmesh Public School, Faridkot Dasmesh Public School, Faridkot PTC News - Faridkot Department of Agriculture Barjindra College Faridkot Faridkot Junction Faridkot Pb04 Civil hospital faridkot punjab Faridkot Baba Farid Public School, Faridkot Faridkot punjab help post Faridkot Apna Faridkot Faridkot BJP District Public Relations Office, Faridkot Faridkot handball club Guru Gobind Singh Medical College , Faridkot Faridkot Police Barjindra College Faridkot ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ Gurpreet Singh Faridkot News Guru Gobind Singh Medical College and Hospital, Faridkot Bunty Romana Baba Farid University, Faridkot

ਡੀ.ਆਈ.ਜੀ ਫਰੀਦਕੋਟ ਰੇਂਜ ਅਤੇ ਐਸ.ਐਸ.ਪੀ ਫਰੀਦਕੋਟ ਵੱਲੋਂ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ       #ਫਰੀਦਕੋਟ   ...
30/01/2025

ਡੀ.ਆਈ.ਜੀ ਫਰੀਦਕੋਟ ਰੇਂਜ ਅਤੇ ਐਸ.ਐਸ.ਪੀ ਫਰੀਦਕੋਟ ਵੱਲੋਂ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

#ਫਰੀਦਕੋਟ #ਪੁਲਿਸ

29/01/2025

7ਵੇਂ ਬਰਜਿੰਦਰਾ ਫੀਲਡ ਹਾਕੀ ਇੰਟਰ ਅਕੈਡਮੀ ਟੂਰਨਾਮੈਂਟ ਦੀ ਹੋਈ ਸ਼ੁਰੂਆਤ,MLA ਗੁਰਦਿਤ ਸੇਖੋਂ ਪੁੱਜੇ ਮੁੱਖ ਮਹਿਮਾਨ ਵਜੋਂ

29/01/2025

ਫਰੀਦਕੋਟ ਪੁਲਿਸ ਵੱਲੋ ਕੁੱਟਮਾਰ ਦੀਆਂ ਵਾਰਦਾਤਾ 'ਚ ਸ਼ਾਮਿਲ ਵੱਖ ਵੱਖ ਕੇਸਾਂ ਵਿੱਚ 2 ਦੋਸ਼ੀ ਕੀਤੇ ਕਾਬੂ
👉 ਸਾਲ 2024 ਦੌਰਾਨ ਪ੍ਰਵਾਸੀ ਮਜਦੂਰਾ ਨਾਲ ਹੋਈ ਕੁੱਟਮਾਰ ਕਰਨ ਦੇ ਮਾਮਲੇ ਦਾ ਮੁੱਖ ਦੋਸ਼ੀ ਕੀਤਾ ਗ੍ਰਿਫਤਾਰ, 5 ਦੋਸ਼ੀ ਪਹਿਲਾ ਹੀ ਕੀਤੇ ਜਾ ਚੁੱਕੇ ਨੇ ਗ੍ਰਿਫਤਾਰ
👉 ਪਿਛਲੇ ਦਿਨੀ ਪੁਰਾਣੀ ਦਾਣਾ ਮੰਡੀ ਵਿੱਚ ਵਪਾਰੀਆਂ ਨਾਲ ਹੋਈ ਕੁੱਟਮਾਰ ਦੇ ਮਾਮਲੇ ਦਾ ਦੋਸ਼ੀ ਵੀ ਕੀਤਾ ਕਾਬੂ

29/01/2025

ਵਿਧਾਇਕ ਫਰੀਦਕੋਟ ਨੇ 2 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲ ਸੜਕਾਂ ਦੇ ਨਿਰਮਾਣ ਦਾ ਕੰਮ ਕਰਵਾਇਆ ਸ਼ੁਰੂ
👉 ਅਧਿਕਾਰੀਆਂ ਨੂੰ ਕੰਮ ਇਕ ਮਹੀਨੇ ਅੰਦਰ ਪੂਰਾ ਕਰਨ ਦੇ ਦਿੱਤੇ ਨਿਰਦੇਸ਼

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ👉 ਸੜਕ ਦੁਰਘਟਨਾਵਾਂ ਰੋਕਣ ਲਈ ਸਖਤੀ ਵਰਤਣ ਦੇ ਆਦੇਸ਼👉 ਸਕੂਲ ਵੈਨਾਂ,...
28/01/2025

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ
👉 ਸੜਕ ਦੁਰਘਟਨਾਵਾਂ ਰੋਕਣ ਲਈ ਸਖਤੀ ਵਰਤਣ ਦੇ ਆਦੇਸ਼
👉 ਸਕੂਲ ਵੈਨਾਂ, ਟਰੱਕ ਡਰਾਈਵਰਾਂ ਦੀ ਅੱਖਾਂ ਦੀ ਜਾਂਚ ਪਹਿਲ ਦੇ ਆਧਾਰ ਤੇ ਕਰਨ ਦੀ ਹਦਾਇਤ

28/01/2025

ਕੋਟਕਪੁਰਾ ਪੁਲਿਸ ਵੱਲੋ 300 ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਕੀਤਾ ਕਾਬੂ
👉 ਦੋਸ਼ੀ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਜੇਲ ਐਕਟ ਸਬੰਧੀ ਕੁੱਲ 04 ਮੁਕੱਦਮੇ ਦਰਜ ਨੇ

ਸੀਐਮਈ ਕਮ ਵਰਕਸ਼ਾਪ ਕਮ ਇੰਡਕਸ਼ਨ ਟ੍ਰੇਨਿੰਗ ਦਾ ਹੋਇਆਂ ਅਯੋਜਨ #ਫਰੀਦਕੋਟ
28/01/2025

ਸੀਐਮਈ ਕਮ ਵਰਕਸ਼ਾਪ ਕਮ ਇੰਡਕਸ਼ਨ ਟ੍ਰੇਨਿੰਗ ਦਾ ਹੋਇਆਂ ਅਯੋਜਨ

#ਫਰੀਦਕੋਟ

ਪੱਖੀ ਰੋਡ ਪੁਰੀ ਕਲੋਨੀ ਅਤੇ ਭੋਲੂਵਾਲਾ ਰੋਡ ਸੜਕ ਦਾ ਕੰਮ ਸ਼ੁਰੂ ਕਰਾਉਣ ਲਈ ਕਾਂਗਰਸੀਆ ਕੀਤਾ ਰੋਸ ਪ੍ਰਦਰਸ਼ਨ - ਡਾ,ਜਾਗੀਰ ਸਿੰਘ   #ਫਰੀਦਕੋਟ    ...
28/01/2025

ਪੱਖੀ ਰੋਡ ਪੁਰੀ ਕਲੋਨੀ ਅਤੇ ਭੋਲੂਵਾਲਾ ਰੋਡ ਸੜਕ ਦਾ ਕੰਮ ਸ਼ੁਰੂ ਕਰਾਉਣ ਲਈ ਕਾਂਗਰਸੀਆ ਕੀਤਾ ਰੋਸ ਪ੍ਰਦਰਸ਼ਨ - ਡਾ,ਜਾਗੀਰ ਸਿੰਘ
#ਫਰੀਦਕੋਟ #ਕਾਂਗਰਸ

28/01/2025

ਸਿਆਸੀ ਕਹਿਣ ਤੇ ਪੁਲਿਸ ਵੱਲੋ ਕੀਤੀ ਗਈ FIR ਦਰਜ ਦੇ ਕਥੀਤ ਦੋਸ਼ ਲਗਾ FIR ਖਾਰਜ ਕਰਵਾਉਣ ਸਬੰਧੀ ਦਿੱਤਾ ਮੰਗ ਪੱਤਰ

27/01/2025

ਤੁਸੀਂ ਦੇਖ ਰਹੇ ਹੋ 👉 Live ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮੌਕੇ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਜੀਵਾ ਸਿੰਘ ਜੀ (ਮੁੰਡਾ ਪਿੰਡ ਵਾਲੇ) ਗੁਰਦੁਆਰਾ ਖਾਲਸਾ ਦੀਵਾਨ, ਫ਼ਰੀਦਕੋਟ
ਤੋ

ਸਾਡੇ ਬਹੁਤ ਹੀ ਸਤਿਕਾਰ ਯੋਗ ਦਵਿੰਦਰ ਪਾਲ ਸਿੱਧੂ (ਭੋਲਾ ਵਕੀਲ) ਸਾਡੇ ਵਿੱਚ ਨਹੀ ਰਹੇ. ਉਹਨਾ ਦਾ ਅੰਤਮ ਸਸਕਾਰ ਕੱਲ  28 ਜਨਵਰੀ 2025 (ਮੰਗਲਵਾਰ) ...
27/01/2025

ਸਾਡੇ ਬਹੁਤ ਹੀ ਸਤਿਕਾਰ ਯੋਗ ਦਵਿੰਦਰ ਪਾਲ ਸਿੱਧੂ (ਭੋਲਾ ਵਕੀਲ) ਸਾਡੇ ਵਿੱਚ ਨਹੀ ਰਹੇ. ਉਹਨਾ ਦਾ ਅੰਤਮ ਸਸਕਾਰ ਕੱਲ 28 ਜਨਵਰੀ 2025 (ਮੰਗਲਵਾਰ) ਰਾਮ ਬਾਗ ਨੇੜੇ ਗਾਂਧੀ ਸਕੂਲ ਫਰੀਦਕੋਟ 11:30 ਵਜੇ ਸਵੇਰੇ ਹੋਵੇਗਾ।

27/01/2025

ਚੋਰਾਂ ਦੀ ਸਰਕਾਰੀ ਸਕੂਲਾਂ 'ਚ ਦਹਿਸ਼ਤ, ਚੋਰੀ ਦੀ ਘਟਨਾਵਾਂ ਦੀਆ ਹੋਇਆ ਵੀਡੀਓ ਵਾਇਰਲ
👉 ਪੁਲਿਸ ਜੁਟੀ CCTV ਕੈਮਰੇ ਖੁਗਾਲਣ

#ਫਰੀਦਕੋਟ #ਪੱਖੀ ਸ਼ਮਸ਼ਾਨ ਘਾਟ ਪੱਖੀ ਕਲਾਂ ਮਹਿੰਦਰ ਪਾਲ ਪੱਖੀ ਕਲਾਂ ਪੱਖੀ ਕਲਾਂ ਫ਼ਰੀਦਕੋਟ ਪੱਖੀ ਕਲਾਂ ਗਿੱਲਾਂ ਦਾ ਪਿੰਡ ਪੱਖੀ ਕਲਾਂ ਪੱਖੀ ਕਲਾਂ ਫਰੀਦਕੋਟ ਰਿਆਸਤ Faridkot / ਫਰੀਦਕੋਟ Department of Agriculture Barjindra College Faridkot Bai Bunty Romana Faridkot News18 India News18 Punjab Baba Farid University of Health Sciences, Faridkot Gurudwara Khalsa Diwan,faridkot ਗਿਆਨੀ ਅਵਤਾਰ ਸਿੰਘ ਬਿਧੀਚੰਦੀਏ Baba Farid University of Health Sciences Faridkot Finance Centre, Punjab Faridkot Range Police Faridkot Di Janta Barjindra College faridkot Panjab News Guru Gobind Singh Medical College , Faridkot Faridkot Police District Public Relations Office, Faridkot PTC News - Faridkot Faridkot BJP Faridkot Junction Faridkot Apna Faridkot Faridkot handball club Faridkot punjab help post Faridkot Faridkot Pb04 Dasmesh Public School, Faridkot Faridkot News Dasmesh Public School, Faridkot Baba Farid Public School, Faridkot Barjindra College Faridkot ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ Gurpreet Singh Pakhi Hegde Actress Pakhi Ochin Pakhi

ਸਰਹਿੰਦ ਨਹਿਰ ਦੀ ਰੀਲਾਈਨਿਗ ਕਾਰਨ ਨਹਿਰ ਦੀਆਂ ਪਟੜੀਆਂ ਤੇ ਆਵਾਜਾਈ ਇਕ ਮਹੀਨਾ ਬੰਦ ਰਹੇਗੀ-ਡੀ ਸੀ 👉 ⁠ਨਹਿਰ ਦੇ ਸੱਜੇ ਪਾਸੇ ਨਾਲ-ਨਾਲ ਜਾਂਦੀਆਂ ਸਾ...
27/01/2025

ਸਰਹਿੰਦ ਨਹਿਰ ਦੀ ਰੀਲਾਈਨਿਗ ਕਾਰਨ ਨਹਿਰ ਦੀਆਂ ਪਟੜੀਆਂ ਤੇ ਆਵਾਜਾਈ ਇਕ ਮਹੀਨਾ ਬੰਦ ਰਹੇਗੀ-ਡੀ ਸੀ
👉 ⁠ਨਹਿਰ ਦੇ ਸੱਜੇ ਪਾਸੇ ਨਾਲ-ਨਾਲ ਜਾਂਦੀਆਂ ਸਾਰੀਆਂ ਸੜਕਾਂ ਅਤੇ ਦੋਵੇਂ ਨਹਿਰਾਂ ਦੇ ਵਿਚਕਾਰ ਕਾਮਨ ਬੈਂਕ ਤੇ ਹਰ ਤਰ੍ਹਾਂ ਦੀ ਆਵਾਜਾਈ ਰਹੇਗੀ ਬੰਦ-
👉 ਟ੍ਰੈਫਿਕ ਪੁਲਿਸ/ਪ੍ਰਸ਼ਾਸਨ ਵੱਲੋਂ ਦਿੱਤੇ ਗਏ ਆਲਟਰਨੇਟ ਰੂਟ/ ਡਾਈਵਰਜ਼ਨ ਦੀ ਵਰਤੋਂ ਕੀਤੀ ਜਾਵੇ

Address

Doger Basti
Faridkot
151203

Alerts

Be the first to know and let us send you an email when Fast News 04PB posts news and promotions. Your email address will not be used for any other purpose, and you can unsubscribe at any time.

Contact The Business

Send a message to Fast News 04PB:

Videos

Share