Deshbani TV

Deshbani TV ਸਮਾਜਿਕ,ਆਰਥਿਕ,ਰਾਜਨੀਤਕ ਤੇ ਹਰ ਪ੍ਰਕਾਰ ਦੀਆਂ ਖਬਰਾਂ
you tube channel https://youtube.com/

ਰਾਸ਼ਟਰੀ ਪ੍ਰੈੱਸ ਦਿਵਸ 'ਤੇ,ਅਸੀਂ ਓਹਨਾਂ ਪੱਤਰਕਾਰਾਂ ਨੂੰ ਸਲਾਮ ਕਰਦੇ ਹਾਂ ਜੋ ਚੁਣੌਤੀਆਂ ਹੋਣ ਦੇ ਬਾਵਜੂਦ ਵੀ ਸੱਚਾਈ 'ਤੇ ਰੌਸ਼ਨੀ ਪਾਉਂਦੇ ਹਨ। ...
16/11/2024

ਰਾਸ਼ਟਰੀ ਪ੍ਰੈੱਸ ਦਿਵਸ 'ਤੇ,ਅਸੀਂ ਓਹਨਾਂ ਪੱਤਰਕਾਰਾਂ ਨੂੰ ਸਲਾਮ ਕਰਦੇ ਹਾਂ ਜੋ ਚੁਣੌਤੀਆਂ ਹੋਣ ਦੇ ਬਾਵਜੂਦ ਵੀ ਸੱਚਾਈ 'ਤੇ ਰੌਸ਼ਨੀ ਪਾਉਂਦੇ ਹਨ।
🎉🎉
#ਪੱਤਰਕਾਰ
Deshbani TV Ninderpal Machaki

ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਮਗਰੋਂ ਡਿੰਪੀ ਢਿੱਲੋਂ ਨੇ ਗੱਲਾਂ ਗੱਲਾਂ ਵਿੱਚ ਕਰਤੇ ਵੱਡੇ ਖੁਲਾਸੇਆਮ ਆਦਮੀ ਪਾਰਟੀ ਵਿੱਚ ਹੋਣਗੇ ਸ਼ਾਮਿਲ...
26/08/2024

ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਮਗਰੋਂ ਡਿੰਪੀ ਢਿੱਲੋਂ ਨੇ ਗੱਲਾਂ ਗੱਲਾਂ ਵਿੱਚ ਕਰਤੇ ਵੱਡੇ ਖੁਲਾਸੇ
ਆਮ ਆਦਮੀ ਪਾਰਟੀ ਵਿੱਚ ਹੋਣਗੇ ਸ਼ਾਮਿਲ

Sad ਨੂੰ ਅਲਵਿਦਾ ਕਹਿਣ ਤੋਂ ਬਾਅਦ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਰ ਲਿਆ ਵਰਕਰਾਂ ਦਾ ਵੱਡਾ ਇਕੱਠਪਾਰਟੀ ਛੱਡਣ ਦੇ ਖੋਲਕੇ ਰੱਖ ਦਿੱਤੇ ਅੰਦਰ.....

15/08/2024

ਭਾਰਤ ਪਾਕ ਬਾਡਰ ਨਾਲ ਲੱਗਦਾ ਆਖਰੀ ਪਿੰਡ ਤੇਜਾ ਰਹੇਲਾ❗
ਜਿੱਥੇ ਬੱਚੇ ਨਰਕ ਭਰੀ ਜਿੰਦਗੀ ਕਰਦੇ ਨੇ ਬਤੀਤ
ਵਿਕਾਸ ਸ਼ਬਦ ਏਥੇ ਲੱਭਿਆ ਨਹੀਂ ਲੱਭਦਾ
ਦੇਖੋ Deshbani TV ਅਤੇ Nirpakh Today Punjab ਚੈਨਲ ਦੀ ਗਰਾਊਂਡ ਜ਼ੀਰੋ ਤੋਂ ਇਹ ਵਿਸ਼ੇਸ਼ ਰਿਪੋਰਟ

*ਗੁਲਾਬ ਸਿੰਘ* ਫਾਰੈਸਟਰ, ਦਫਤਰ ਵਣ ਮੰਡਲ ਅਫਸਰ ਦਾ ਜੁੱਲੀ ਬਿਸਤਰਾ ਹੋਇਆ ਗੋਲ‼️ਜਨਰਲ ਕੈਟਾਗਿਰੀ ਨਾਲ ਸਬੰਧ ਰੱਖਣ ਵਾਲਾ ਗੁਲਾਬ ਸਿੰਘ,ਅਨੁਸੂਚਿਤ ਜ...
20/07/2024

*ਗੁਲਾਬ ਸਿੰਘ* ਫਾਰੈਸਟਰ, ਦਫਤਰ ਵਣ ਮੰਡਲ ਅਫਸਰ ਦਾ ਜੁੱਲੀ ਬਿਸਤਰਾ ਹੋਇਆ ਗੋਲ‼️
ਜਨਰਲ ਕੈਟਾਗਿਰੀ ਨਾਲ ਸਬੰਧ ਰੱਖਣ ਵਾਲਾ ਗੁਲਾਬ ਸਿੰਘ,ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਦੇ ਅਧਾਰ ਉੱਤੇ ਵਿਭਾਗ ਵਿੱਚ ਨੌਕਰੀ ਕਰ ਰਿਹਾ ਹੈ।
ਪੂਰੀ ਖ਼ਬਰ ਕੂਮੈਂਟ ਵਿੱਚ ਪੜ੍ਹੋ

03/07/2024

ਬੱਸ ਵਾਲੇ ਨੇ E ਰਿਕਸ਼ੇ ਚੋਂ ਲਾਹ ਲਈ ਸਵਾਰੀ, ਤਾਂ ਇਕੱਠੇ ਹੋ ਗਏ ਰਿਕਸ਼ਾ ਚਾਲਕ
ਕਿਹਾ ਸਰਕਾਰ ਸਾਡਾ ਰੁਜ਼ਗਾਰ ਨਾ ਖੋਵੇ,ਜੇਕਰ ਦੇ ਨਹੀਂ ਸਕਦੀ
ਸਾਡੇ ਰਿਕਸ਼ੇ impaund ਕਰਨੇ ਹਨ ਤਾਂ ਕਰ ਲੈਣ ਪਰ ਸਾਨੂੰ ਸਾਡੀ ਯੋਗਤਾ ਅਨੁਸਾਰ ਨੌਕਰੀ ਦੇ ਦੇਣ
Ninderpal Machaki i

22/06/2024

ਸੰਗੀਨ ਧਰਾਵਾਂ ਤਹਿਤ ਦਰਜ਼ ਹੋਈ FIR ਦੇ ਬਾਵਜੂਦ ਵੀ ਗ੍ਰਿਫ਼ਤਾਰੀ ਨਾ ਹੋਈ ਤਾਂ ਕਿਰਤੀ ਕਿਸਾਨ ਯੂਨੀਅਨ,ਪੇਂਡੂ ਮਜ਼ਦੂਰ ਯੂਨੀਅਨ,ਭਾਰਤ ਨੌਜਵਾਨ ਸਭਾ ਅਤੇ ਬਸਪਾ ਨੇ ਸਦਰ ਥਾਣੇ ਅੱਗੇ ਲਗਾ ਦਿੱਤਾ ਧਰਨਾ
SHO ਸਦਰ ਬਲਜੀਤ ਸਿੰਘ ਵੱਲੋਂ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਆਗੂਆਂ ਨੇ ਕਿਹਾ ਜੇਕਰ ਗ੍ਰਿਫ਼ਤਾਰੀ ਨਾ ਹੋਈ ਤਾਂ ਵੱਡੇ ਇਕੱਠ ਨਾਲ ਕਰਾਂਗੇ ਵੱਡਾ ਪ੍ਰਦਰਸ਼ਨ ਤੇ ਰੋਡ ਜਾਮ
ਸਿਆਸੀ ਸ਼ਹਿ ਦੇ ਲੱਗੇ ਇਲਜ਼ਾਮ
#ਭਾਰਤਨੋਜਵਾਨਸਭਾ
#ਕਿਰਤੀ #ਕਿਸਾਨ #ਯੂਨੀਅਨ #ਬਸਪਾ Deshbani TV Ninderpal Machaki

ਸੋਸ਼ਲ ਮੀਡੀਆ ਤੇ ਕੀ ਨਹੀਂ ਹੋ ਸਕਦਾ ਬਾਬਾ ਜੀ ਨਰਾਸ਼ ਨੇ ਕਹਿੰਦੇ 40 ਵਰ੍ਹਿਆਂ ਤੋਂ ਰੇੜ੍ਹਾ ਚਲਾ ਰਿਹਾ ਪਰ ਕਿਸੇ ਨੇ ਸਾਰ ਨਹੀਂ ਲਈ‼️ਸਰਕਾਰੀ ਸਹੂ...
13/06/2024

ਸੋਸ਼ਲ ਮੀਡੀਆ ਤੇ ਕੀ ਨਹੀਂ ਹੋ ਸਕਦਾ
ਬਾਬਾ ਜੀ ਨਰਾਸ਼ ਨੇ ਕਹਿੰਦੇ 40 ਵਰ੍ਹਿਆਂ ਤੋਂ ਰੇੜ੍ਹਾ ਚਲਾ ਰਿਹਾ ਪਰ ਕਿਸੇ ਨੇ ਸਾਰ ਨਹੀਂ ਲਈ‼️
ਸਰਕਾਰੀ ਸਹੂਲਤ ਦੇ ਨਾਮ ਤੇ ਮਿਲਦੀ 1500 ਬੁਢਾਪਾ ਪੈਨਸ਼ਨ ,ਬਾਬਾ ਜੀ ਦੀ ਕਿਰਤ ਅੱਗੇ ਨਾਗੁਣੀ ਹੈ
ਬਾਬਾ ਜੀ ਨੂੰ ਇਹਨਾਂ ਫੈਮਸ ਕਰ ਦਿਓ ਕਿ ਕੋਈ ਸਮਾਜਸੇਵੀ ਸੰਸਥਾ ਕੋਈ ਦਾਨੀ ਸੱਜਣ ਬਾਬਾ ਜੀ ਦੀ ਮੱਦਦ ਲਈ ਅੱਗੇ ਆਵੇ
#ਕਿਰਤ #ਕਿਰਤਵਿਭਾਗ

ਸੋਸ਼ਲ ਮੀਡੀਆ ਤੇ ਕੀ ਨਹੀਂ ਹੋ ਸਕਦਾ 👇👇ਬਾਬਾ ਜੀ ਨਰਾਸ਼ ਨੇ ਕਹਿੰਦੇ 40 ਵਰ੍ਹਿਆਂ ਤੋਂ ਰੇੜ੍ਹਾ ਚਲਾ ਰਿਹਾ ਪਰ ਕਿਸੇ ਨੇ ਸਾਰ ਨਹੀਂ ਲਈ‼️ਸਰਕਾ...

12/06/2024

ਕਿਸਾਨ ਨੇ ਲਿਆ ਵੱਡਾ ਫੈਸਲਾ,ਇਸ ਵਾਰ ਨਹੀਂ ਲਗਾਵੇਗਾ ਖੇਤ ਝੋਨਾ

ਕੰਗਨਾ ਰਣੌਤ ਦੇ ਥੱ*ਪ*ੜ ਮਾਰਨ ਵਾਲੀ ਮਹਿਲਾ ਮੁਲਾਜ਼ਮ x ਤੇ ਪੋਸਟ ਕਰਕੇ ਕਿਹਾ ਮੈਨੂੰ ਨੌਕਰੀ ਦੀ ਪਰਵਾਹ ਨਹੀਂ, ਮਾਂ ਦੀ ਇਜ਼ਤ ਤੇ ਇਹੋ ਜਿਹੀਆਂ ਹਜ...
07/06/2024

ਕੰਗਨਾ ਰਣੌਤ ਦੇ ਥੱ*ਪ*ੜ ਮਾਰਨ ਵਾਲੀ ਮਹਿਲਾ ਮੁਲਾਜ਼ਮ x ਤੇ ਪੋਸਟ ਕਰਕੇ ਕਿਹਾ ਮੈਨੂੰ ਨੌਕਰੀ ਦੀ ਪਰਵਾਹ ਨਹੀਂ, ਮਾਂ ਦੀ ਇਜ਼ਤ ਤੇ ਇਹੋ ਜਿਹੀਆਂ ਹਜਾਰਾਂ ਨੌਕਰੀਆਂ ਕੁਰਬਾਨ ਹੈ।

31/05/2024

ਆਪ ਪਾਰਟੀ ਦੇ ਵਾਅਦਿਆਂ ਤੋਂ ਦੁਖੀ ਹੋਈਆਂ ਬੀਬੀਆਂ
ਕਹਿੰਦੀਆਂ ਵੋਟਾਂ ਤੋਂ ਪਹਿਲਾਂ ਤਾਂ ਸਪੀਕਰ ਸਾਹਿਬ ਗੰਦੇ ਪਾਣੀ ਚ ਰੋਸ ਪ੍ਰਦਰਸ਼ਨ ਕਰਕੇ ਝੋਨਾ ਲਗਾਕੇ ਗਏ ਦੁਬਾਰਾ ਸਾਰ ਨਹੀਂ ਲਈ

27/05/2024

ਮੁੱਖ ਮੰਤਰੀ ਮਾਨ ਦੀ ਕਿੱਕਲੀ ਇੱਕ ਵਾਰ ਫਿਰ ਚਰਚਾ ਵਿੱਚ
ਸੁਣੋ ਬਠਿੰਡਾ ਸੀਟ ਬਾਰੇ ਕੀ ਬੋਲੇ ਮੁੱਖ ਮੰਤਰੀ ਮਾਨ

20/05/2024

ਪਿੰਡ ਗੁੰਮਟੀ ਕਲਾਂ ਤੋਂ ਭਗਤਾ ਭਾਈ ਨੂੰ ਬਣਾਈ ਜਾ ਰਹੀ ਨਵੀਂ ਸੜਕ ਤੇ ਠੇਕੇਦਰਾਂ ਸਿਰਜਿਆ ਇਤਿਹਾਸ
ਮਿੱਟੀ ਤੇ ਬਣਾ ਦਿੱਤੀ ਸੜਕ,ਪਿੰਡ ਵਾਲਿਆਂ ਕਸੀਏ ਨਾਲ ਕਰ ਲਈ ਇਕੱਠੀ
ਵੱਡੀ ਧਾਂਧਲੀ ਦਾ ਪਰਦਾ ਫਾਸ਼ ਹੋਇਆ
#ਪ੍ਰਧਾਨਮੰਤਰੀਸੜਕਯੋਜਨਾ

15/05/2024

ਰਾਜਾ ਵੜਿੰਗ ਦਾ ਚੜਿਆ ਪਾਰਾ❗
ਕਿਹਾ ਭੱਜਦਿਆਂ ਨੂੰ ਵਾਣ ਬਰਾਬਰ ਹੈ ਲਗਾ ਲਈ ਜੋਰ
ਜਾਣੋ ਕਿਉਂ ਇੱਕ ਚੈਨਲ ਦਾ ਬਾਈਕਾਟ ਕਰਨ ਲਈ ਕਿਹਾ

ਅਜ਼ਾਦ ਉਮੀਦਵਾਰ ਵਜੋਂ ਫ਼ਰੀਦਕੋਟ ਤੋਂ ਪਹਿਲੇ ਉਮੀਦਵਾਰ ਭੋਲਾ ਯਮਲਾ ਹੋਏ ਆਊਟਆਮ ਆਦਮੀ ਪਾਰਟੀ ਦਾ ਫੜਿਆ ਪੱਲਾ
13/05/2024

ਅਜ਼ਾਦ ਉਮੀਦਵਾਰ ਵਜੋਂ ਫ਼ਰੀਦਕੋਟ ਤੋਂ ਪਹਿਲੇ ਉਮੀਦਵਾਰ ਭੋਲਾ ਯਮਲਾ ਹੋਏ ਆਊਟ
ਆਮ ਆਦਮੀ ਪਾਰਟੀ ਦਾ ਫੜਿਆ ਪੱਲਾ

13/05/2024

ਚਲਦੇ ਲਾਈਵ ਦੀ ਵਾਇਰਲ ਹੋਈ ਵੀਡਿਉ,ਛੜਿਆ ਵਿਵਾਦ

10/05/2024

ਹੰਸ ਰਾਜ ਹੰਸ ਨੇ ਚੋਣ ਮੁਹਿੰਮ ਦੌਰਾਨ ਬੰਨ੍ਹਿਆ ਅਖਾੜੇ ਵਰਗਾ ਰੰਗ
ਪਬਲਿਕ ਨੂੰ ਸੁਣਾਏ ਸਦਾਬਹਾਰ ਗੀਤ

ਤਿਹਾੜ ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ ❗ਸੁਪਰੀਮ ਕੋਰਟ ਨੇ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜ...
10/05/2024

ਤਿਹਾੜ ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ ❗
ਸੁਪਰੀਮ ਕੋਰਟ ਨੇ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ

Address

151203
Faridkot
151203

Telephone

+917307106161

Website

Alerts

Be the first to know and let us send you an email when Deshbani TV posts news and promotions. Your email address will not be used for any other purpose, and you can unsubscribe at any time.

Contact The Business

Send a message to Deshbani TV:

Videos

Share