ਕਲਮ ਨਿਰਪੱਖ

ਕਲਮ ਨਿਰਪੱਖ ਕਲਮ ਨਿਰਪੱਖ਼ ਪੰਜਾਬੀ ਚੈਨਲ।

29/06/2024

#ਦੁਆਂ ਚੋਰਾਂ ਤੋਂ 21 ਮੋਟਰਸਾਈਕਲ 06 ਐਕਟਿਵਾ ਬ੍ਰਾਮਦ।

ਦੋਸ਼ੀ ਜਗਰਾਓਂ ਤੋਂ ਬੱਸ ਰਾਹੀਂ ਆਉਂਦੇ ਸਨ ਲੁਧਿਆਣਾ ਤੇ ਚੋਰ ਚਾਬੀ ਰਾਹੀਂ ਮੋਟਰਸਾਈਕਲ ਚੋਰੀ ਕਰਦਿਆਂ ਈ ਹੋ ਜਾਂਦੇ ਸਨ ਫਰਾਰ।

04 ਹੋਰ ਚੋਰਾਂ ਦੀ ਲੁਧਿਆਣਾ ਪੁਲਿਸ ਵੱਲੋਂ ਹੋ ਰਹੀ ਹੈ ਭਾਲ। . . . . . . . . . .

29/06/2024

#ਮੁਸ਼ਕਾਬਾਦ ਫੈਕਟਰੀ ਵਿਰੁੱਧ ਲੱਗੇ ਪੱਕੇ ਧਰਨੇ ਸੰਬੰਧੀ ਫੈਕਟਰੀ ਮਾਲਕਾਂ ਰੱਖਿਆ ਪੱਖ਼।

ਧਰਨਾਕਾਰੀਆਂ ਦੁਆਰਾ ਦਿੱਤੀਆਂ ਦਲੀਲਾਂ ਨੂੰ ਦੱਸਿਆ ਨਿਰਾਧਾਰ।

ਫੈਕਟਰੀ ਮਾਲਕਾਂ ਮੁਤਾਬਿਕ ਅਫ਼ਵਾਹਾਂ ਦੀ ਬਣੀ ਵੱਡੀ ਕੰਧ ਦਾ ਪਰਦਾਫਾਸ਼ ਬਹੁਤ ਜਰੂਰੀ।

ਫੈਕਟਰੀ ਮਾਲਕਾਂ ਮੁਤਾਬਿਕ ਘੁੰਗਰਾਲੀ ਫੈਕਟਰੀ ਮਾਲਕਾਂ ਦੁਆਰਾ ਹੋਈ ਵੱਡੀ ਗਿਣਤੀ ਦੀ ਸਜ਼ਾ ਮੈਨੂੰ ਦੇਣੀ ਕਿੰਨਾ ਜਾਇਜ਼। .
.
.
.
.
.
.
.
.
.
.

28/06/2024

#ਮੁਸ਼ਕਾਬਾਦ ਫੈਕਟਰੀ ਵਿਰੁੱਧ ਲੱਗੇ ਪੱਕੇ ਧਰਨੇ ਸੰਬੰਧੀ ਐੱਸ.ਡੀ.ਐੱਮ ਸਮਰਾਲਾ ਵੱਲੋਂ ਹੋਈ ਵਿਸ਼ੇਸ਼ ਗੱਲਬਾਤ।

ਧਰਨਾਕਾਰੀਆਂ ਨੂੰ ਕਾਉਂਸਲਿੰਗ ਦੌਰਾਨ ਸਹਿਯੋਗ ਦੀ ਕੀਤੀ ਪੁਰਜ਼ੋਰ ਅਪੀਲ।

ਫੈਕਟਰੀ ਮਾਲਕਾਂ ਵੱਲੋਂ ਕਿਸੇ ਤਰ੍ਹਾਂ ਦੀ ਅਣਗਹਿਲੀ ਹੋਣ ਸਮੇਂ ਤੁਰੰਤ ਪ੍ਰਸ਼ਾਸਨ ਦੁਆਰਾ ਲਿਆ ਜਾਵੇਗਾ ਐਕਸ਼ਨ। .
.
.
.
.
.
.
.

28/06/2024

#ਮਾੜੇ ਅਨਸਰਾਂ ਤੇ ਨਸ਼ਿਆਂ ਵਿਰੁੱਧ ਇੱਕ ਤੋਂ ਬਾਅਦ ਇੱਕ ਵੱਡੀਆਂ ਕੋਸ਼ਿਸ਼ਾਂ ਕਰਦਾ ਪੁਲਿਸ ਮੁੱਖੀ ਪੁਲਿਸ।

ਪਬਲਿਕਲੀ ਰੋਜ਼ਾਨਾ ਸ਼ਾਮ ਨੂੰ ਨੁੱਕੜ ਮੀਟਿੰਗਾਂ ਰਾਂਹੀ ਵੱਡੇ ਸੁਨੇਹੇ ਹੌਕੇ ਦਿੰਦੈ ਪੁਲਿਸ ਪ੍ਰਸ਼ਾਸਨ ਪਾਇਲ।

ਕਲਮ ਨਿਰਪੱਖ਼ ਪੰਜਾਬੀ ਚੈਨਲ ਵੱਲੋਂ ਉਕਤ ਨਿਵੇਕਲੀ ਪਹਿਲਕਦਮੀ ਦੀ ਹੋ ਰਹੀ ਹੈ ਵਿਸ਼ੇਸ਼ ਕਵਰੇਜ਼। .
.
.
.
.
.
.
.
.
.

28/06/2024

ਇਨਸਾਨੀ ਜਿੰਦਗੀਆਂ ਦੀ ਕੀਮਤੀ ਹੋਈ ਜੀਰੋ।

ਲੰਬੇ ਸਮੇਂ ਤੋਂ ਸੜਕ ਵਿਚਕਾਰ ਹਾਦਸਿਆਂ ਨੂੰ ਸੱਦਾ ਦਿੰਦਾ ਵੱਡਾ ਡੂੰਘਾ ਟੋਇਆਂ।

ਸਥਾਨਕ ਲੋਕ ਤੇ ਐਕਸੀਡੈਂਟਜ਼ ਦਾ ਸ਼ਿਕਾਰ ਹੋਏ ਰਾਹਗੀਰ ਪ੍ਸ਼ਾਸ਼ਨਿਕ ਅਧਿਕਾਰੀਆਂ ਦੀਆਂ ਮਿੰਨਤਾਂ ਅਰਜੀਆਂ ਕਰਦਿਆਂ ਹੋਏ ਬੇਹਾਲ। .
.
.
.
.
.
.
.
.

27/06/2024

#ਟੁੱਟੀਆਂ ਠੀਕ ਕਰਨ ਬਹਾਨੇ ਲੁੱਟ ਲਈਆਂ ਨੂੰਹ ਅਤੇ ਸੱਸ।

ਸੱਸ ਨੂੰਹ ਨੂੰ ਬੰਦੀ ਬਣਾ ਕੇ ਦਿੱਤਾ ਉਕਤ ਵਾਰਦਾਤ ਕਾਂਡ ਨੂੰ ਅੰਜ਼ਾਮ।

ਸਮਰਾਲਾ ਪੁਲਿਸ 48 ਘੰਟਿਆਂ ਚ ਈ ਦੋਸ਼ੀਆਂ ਨੂੰ ਕੀਤਾ ਬੇਨਕਾਬ ਤੇ ਕਾਬੂ। .
.
.
.
.
.
.
.
.
.

27/06/2024

ਲੁਧਿਆਣਾ ਜਿਲ੍ਹੇ ਚ ਮਾਨਸੂਨ ਨੇ ਦਿੱਤੀ ਦਸਤਕ।

ਕਿਸਾਨਾਂ ਲਈ ਝੋਨੇ ਦੀ ਬਿਜਾਈ ਚ ਵੱਡੀ ਰਾਹਤ ਸਿੱਧ ਹੋਵੇਗੀ ਹੋਈ ਵਧੀਆ ਬਾਰਿਸ਼। .
.
.
.
.
.
.
.
.
.

26/06/2024

ਪੁਲਿਸ ਪਬਲਿਕ ਮੀਟਿੰਗ ਵਿੱਚ ਕਲਮ ਨਿਰਪੱਖ਼ ਪੰਜਾਬੀ ਚੈਨਲ ਨਿਭਾਈ ਅਹਿਮ ਡਿਊਟੀ।

ਗੁਰੂਦੁਆਰਾ ਸਾਹਿਬ ਵਿਖੇ ਖੁਦ ਕਲਮ ਨਿਰਪੱਖ਼ ਪੰਜਾਬੀ ਚੈਨਲ ਸੰਪਾਦਕ ਦੁਆਰਾ ਹੋਈ ਅਰਜੌਈ।

ਪੁਲਿਸ ਪਬਲਿਕ ਦਰਮਿਆਨ ਹੋਈ ਮੀਟਿੰਗ ਵਾਹਿਗੁਰੂ ਦੀ ਕਿਰਪਾ ਸਦਕਾ ਹੋਈ ਸਫ਼ਲ। .
.
.
.
.
.
.
.

26/06/2024

ਨਸ਼ਿਆਂ ਵਿਰੁੱਧ ਪਾਇਲ ਪੁਲਸ ਮੁੱਖ ਅਫ਼ਸਰ ਵੱਲੋਂ ਹੋਈ ਵੱਡੀ ਕੋਸ਼ਿਸ਼।

ਪਬਲਿਕਲੀ ਕੀਤਾ ਵਿਚਾਰਾਂ ਦਾ ਵਿਸ਼ੇਸ਼ ਆਦਾਨ-ਪ੍ਰਦਾਨ। .
.
.
.
.
.
.
.

26/06/2024

#ਚਿੱਟੇ ਦਿਨ ਘਰ ਬਾਹਰ ਖੜ੍ਹੇ ਟਰੈਕਟਰ ਦੀ ਬੈਟਰੀ ਉੱਤੇ ਚੋਰ ਦਾ ਹੋਇਐ ਹੱਥ ਸਾਫ਼।

ਵਾਰਦਾਤ ਦੀ ਸੀ.ਸੀ.ਟੀ.ਵੀ ਕੈਮਰਿਆਂ ਚ ਕੈਦ ਕੈਦ ਹੋਈ ਸਾਰੀ ਵਾਰਦਾਤ।

ਪਿੰਡ ਘੁੰਗਰਾਲੀ ਰਾਜਪੂਤਾਂ ਚ ਹੋਈ ਉਕਤ ਵਾਰਦਾਤ। .
.
.
.
.
.
.
.
.
.

25/06/2024

#ਜਮੀਨੀ ਵਿਵਾਦ ਕਾਰਨ SGPC ਅੰਮ੍ਰਿਤਸਰ ਤੇ ਮਹੰਤ ਪਰਿਵਾਰਾਂ ਚ ਹੋਇਐ ਖੂਨੀ ਟਕਰਾਅ।

ਪੁਲਿਸ ਪ੍ਰਸ਼ਾਸਨ ਪਾਇਲ ਵੱਲੋਂ ਸ਼ੁਰੂ ਹੋਇਐ ਵਰਕ।ਦੁਆਂ ਧਿਰਾਂ ਚ ਹੋਏ ਜਬਰਦਸਤ ਵਿਵਾਦ ਦਾ ਵੀਡੀਓਜ਼ ਵੀ ਹੋਇਐ ਪਬਲਿਕਲੀ ਵਾਇਰਲ। . . . . . . . . . .

25/06/2024

#ਜਮੀਨੀ ਵਿਵਾਦ ਨੂੰ ਲੈ ਕੇ SGPC ਅੰਮ੍ਰਿਤਸਰ ਤੇ ਮਹੰਤ ਪਰਿਵਾਰਾਂ ਚ ਹੋਇਐ ਖੂਨੀ ਵਿਵਾਦ।

ਦੁਆਂ ਧਿਰਾਂ ਚ ਹੋਏ ਜਬਰਦਸਤ ਵਿਵਾਦ ਦਾ ਵੀਡੀਓਜ਼ ਵੀ ਹੋਇਐ ਪਬਲਿਕਲੀ ਵਾਇਰਲ। .
.
.
.
.
.
.
.
.
.

25/06/2024

ਤੇ ਮਹੰਤਾਂ ਵਿਚਕਾਰ ਚੱਲੀਆਂ ਡਾਂਗਾਂ ਟਾਕੂਏ।

ਦੋਵਾਂ ਧਿਰਾਂ ਦੇ ਗੰਭੀਰ ਜ਼ਖ਼ਮੀ ਸਿਵਲ ਹਸਪਤਾਲ ਪਾਇਲ ਚ ਹੋਏ ਦਾਖਿਲ। .
.
.
.
.
.
.
.
.

25/06/2024
24/06/2024

#ਚਰਸ 07 ਕਿੱਲੋਗ੍ਰਾਮ ਪਟਿਆਲਾ ਪੁਲਿਸ ਕੀਤੀ ਬ੍ਰਾਮਦ, 03 ਅੋਰਤਾਂ ਵੀ ਗ੍ਰਿਫਤਾਰ।

ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀ ਦੱਸਿਆ ਕਿ ਸ਼੍ਰੀ ਗੋਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਜੀ ਵੱਲੋ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋ ਸ਼੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ, ਡੀ.ਆਈ.ਜੀ ਪਟਿਆਲਾ ਰੇਜ ਪਟਿਆਲਾ ਅਤੇ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਅਵਤਾਰ ਸਿੰਘ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸ੍ਰੀ ਬਿਕਰਮਜੀਤ ਸਿੰਘ ਬਰਾੜ ਉਪ ਕਪਤਾਨ ਪੁਲਿਸ ਸਰਕਾਲ ਰਾਜਪੁਰਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਕਿਰਪਾਲ ਸਿੰਘ ਐਸ.ਐਚ.ਓ.ਥਾਣਾ ਸਦਰ ਰਾਜਪੁਰਾ ਨੇ ਸਮੇਤ ਪੁਲਿਸ ਪਾਰਟੀ ਮਿਤੀ 23-06-2024 ਨੂੰ ਮੇਨ ਜੀ.ਟੀ ਰੋਡ (ਰਾਜਪੁਰਾ ਤੋਂ ਸਰਹਿੰਦ ਰੋਡ) ਸਾਹਮਣੇ AGM RESORT ਬਾ-ਹੱਦ ਪਿੰਡ ਬੰਸਤਪੁਰਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਚੈਕਿੰਗ ਦੋਰਾਨ ਇਕ ਬੱਸ ਰਾਜਪੁਰਾ ਸਾਇਡ ਤੋਂ ਆਈ ਤਾ ਬੱਸ ਵਿਚੋਂ ਇਕ ਔਰਤ ਉਤਰ ਕੇ ਮੇਨ ਸੜਕ ਦੇ ਨਾਲ ਬਣੇ ਸਰਵਿਸ ਰੋਡ ਰਾਹੀਂ ਤੇਜ਼ ਕੱਦਮੀ ਤੁਰ ਕੇ ਪਿੱਛੇ ਨੂੰ ਟੱਲਣ ਲੱਗੀ ਤਾਂ ਪੁਲਿਸ ਪਾਰਟੀ ਵੱਲੋ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬਿਜਾਤੀ ਦੇਵੀ ਪਤਨੀ ਪਿਸਕਾਰ ਸਾਹਨੀ ਪਿੰਡ ਤਾਲਵਾ ਪੋਖਰ ਥਾਣਾ ਕੋਟਵਾ ਜਿਲਾ ਮੋਤੀਹਾਰੀ (ਬਿਹਾਰ) ਦੱਸਿਆ ਜਿਸ ਪਾਸੋਂ 2 ਕਿਲੋ ਚਰਸ ਬ੍ਰਾਮਦ ਕਰਕੇ ਮੁਕੱਦਮਾ ਨੰਬਰ 58 ਮਿਤੀ:23-06-2024 ਅ/ਧ 20/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।

ਇਸੇ ਤਰ੍ਹਾਂ ਏ.ਐਸ.ਆਈ ਹਰਜਿੰਦਰ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਮੇਨ ਰੋਡ (ਰਾਜਪੁਰਾ ਤੋ ਬਨੂੰੜ) ਸਾਹਮਣੇ ਪਿੰਡ ਆਲਮਪੁਰ ਕੱਟ ਬਾ-ਹੱਦ ਪਿੰਡ ਆਲਮਪੁਰ ਨਾਕਾਬੰਦੀ ਕੀਤੀ ਹੋਈ ਸੀ। ਦੋਰਾਨੇ ਨਾਕਾਬੰਦੀ ਬਨੂੰੜ ਸਾਇਡ ਵੱਲੋ ਆਈ ਬੱਸ ਵਿੱਚੋਂ ਇੱਕ ਅੋਰਤ ਨਾਕਾਬੰਦੀ ਪਰ ਘਬਰਾ ਕੇ ਉਤਰੀ ਤੇ ਸਰਵਿਸ ਰੋਡ ਰਾਹੀਂ ਪਿਛੇ ਨੂੰ ਟੱਲਣ ਲੱਗੀ ਜਿਸ ਨੂੰ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਲਲੀਤਾ ਦੇਵੀ ਪਤਨੀ ਰਾਕੇਸ਼ ਸਾਹਨੀ ਵਾਸੀ ਪਿੰਡ ਕੋਟਲਾ ਪੋਖਰ ਥਾਣਾ ਕੋਟਵਾ ਜਿਲਾ ਚੰਪਾਰਨ ਬਿਹਾਰ ਦੱਸਿਆ ਜਿਸ ਪਾਸੋਂ 2 ਕਿਲੋ ਚਰਸ ਬ੍ਰਾਮਦ ਕਰਕੇ ਮੁਕੱਦਮਾ ਨੰਬਰ 56 ਮਿਤੀ 23-06-2024 ਅ/ਧ 20/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ।

ਇਸੇ ਤਰ੍ਹਾਂ ਏ.ਐਸ.ਆਈ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੇਨ ਜੀ.ਟੀ ਰੋਡ (ਰਾਜਪੁਰਾ ਤੋਂ ਸਰਹਿੰਦ ਰੋਡ) ਸਾਹਮਣੇ ਜਸ਼ਨ ਹੋਟਲ ਬਾ-ਹੱਦ ਪਿੰਡ ਉਪਲਹੇੜੀ ਨਾਕਾਬੰਦੀ ਕੀਤੀ ਹੋਈ ਸੀ ਦੋਰਾਨੇ ਨਾਕਾਬੰਦੀ ਇਕ ਬੱਸ ਰਾਜਪੁਰਾ ਸਾਇਡ ਤੋਂ ਆਈ ਤਾ ਬੱਸ ਵਿਚੋਂ ਇਕ ਅੋਰਤ ਬੱਸ ਦੀ ਪਿੱਛਲੀ ਤਾਕੀ ਰਾਹੀਂ ਉਤਰ ਕੇ ਮੇਨ ਸੜਕ ਦੇ ਨਾਲ ਬਣੇ ਸਰਵਿਸ ਰੋਡ ਰਾਹੀਂ ਤੇਜ਼ ਤੇਜ਼ ਕੱਦਮ ਤੁਰ ਕੇ ਪਿੱਛੇ ਨੂੰ ਟੱਲਣ ਲੱਗੀ ਜਿਸ ਨੂੰ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੁਦੀ ਦੇਵੀ ਪਤਨੀ ਝੀਰੀ ਲਾਲ ਸਾਹਨੀ ਵਾਸੀ ਤਾਲਵਾ ਥਾਣਾ ਕੋਟਵਾ ਜਿਲਾ ਮੋਤੀਹਾਰੀ (ਬਿਹਾਰ) ਦੱਸਿਆ ਜਿਸ ਪਾਸੋਂ 3 ਕਿਲੋ ਚਰਸ ਬ੍ਰਾਮਦ ਕਰਕੇ ਮੁਕੱਦਮਾ ਨੰਬਰ 57 ਮਿਤੀ 23-06-2024 ਅ/ਧ 20/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੀਆਂ ਗਈਆਂ ਔਰਤਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਨ੍ਹਾਂ ਨੇ ਮੁਢਲੀ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਇਹ ਚਰਸ ਨੇਪਾਲ ਤੋ ਲੈ ਕੇ ਆਈਆਂ ਸਨ ਅਤੇ ਅੱਗੇ ਲੁਧਿਆਣਾ ਵਿਖੇ ਸਪਲਾਈ ਕਰਨੀ ਸੀ। ਜਿੰਨ੍ਹਾਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਨ੍ਹਾਂ ਪਾਸੋ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।✍️✍️✍️

24/06/2024

#ਅੰਤਾਂ ਦੀ ਗਰਮੀ ਮਗਰੋਂ ਕੁੱਝ ਇਲਾਕੇ ਚ ਹੋਈ ਭਾਰੀ ਬਾਰਿਸ਼।

ਮਾਛੀਵਾੜਾ 10-12 ਕਿਲੋਮੀਟਰ ਦੇ ਇਲਾਕੇ ਲਗਾਤਾਰ 01 ਘੰਟਾ ਹੋਈ ਬਾਰਿਸ਼। .
.
.
.
.
.
.
.

24/06/2024

ਬਾਂਦਰਾਂ ਦੁਆਰਾ ਮੁੱਖ ਸੜਕ ਉੱਤੇ ਹੁੰਦੇ ਵੱਡੇ ਹਾਦਸੇ।

ਵੱਡੀ ਗਿਣਤੀ ਵਿੱਚ ਬਾਂਦਰਾਂ ਦੇ ਝੰਡ ਮਾਛੀਵਾੜਾ ਚਮਕੌਰ ਸਾਹਿਬ ਸੜਕ ਉੱਤੇ ਰਾਹਗੀਰਾਂ ਉੱਤੇ ਕਰਦੇ ਹਮਲੇ।

ਸੜਕ ਦੁਆਲੇ ਅਕਸਰ ਨੱਠਦੇ ਦੌੜਾਂ ਲਾਉਂਦੇ ਗੱਡੀਆਂ ਹੇਠਾਂ ਆ ਕੇ ਖੁਦ ਵੀ ਵੱਡੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਬਾਂਦਰ। .
.
.
.
.
.
.
.
.

24/06/2024

#ਕਿਸਾਨ ਯੂਨੀਅਨ ਵਿਰੁੱਧ ਲੱਗੇ ਧੱਕੇਸ਼ਾਹੀ ਬਦਮਾਸ਼ੀ ਕਰਦਿਆਂ ਸਰਕਾਰੀ ਰਸਤੇ ਉੱਤੋਂ ਦਰਖੱਤ ਪੁੱਟਣ ਦੇ ਵੱਡੇ ਗੰਭੀਰ ਇਲਜ਼ਾਮ।

2017 ਚ ਪੀੜ੍ਹਤ ਕਿਸਾਨ ਮੁਤਾਬਿਕ ਧੱਕੇਸ਼ਾਹੀ ਬਦਮਾਸ਼ੀ ਦੀ ਹੋਈ ਸੀ ਸ਼ੁਰੂਆਤ।

ਪੀੜ੍ਹਤ ਮੁਤਾਬਿਕ ਪ੍ਸ਼ਾਸ਼ਨਿਕ ਢਿੱਲਮੱਠ ਅਣਦੇਖੀ ਲਾਪ੍ਰਵਾਹੀ ਦਾ ਖੂਬ ਫਾਇਦਾ ਚੁੱਕਦੇ ਕਿਸਾਨ ਆਗੂ। .
.
.
.
.
.
.
.
.
.

23/06/2024

#ਖੇਡਾਂ ਪ੍ਰਤੀ ਲੁਧਿਆਣਾ ਪੁਲਿਸ ਨਿਭਾਇਐ ਵੱਡਾ ਕਰਮ।

ਬੇਅੰਤ ਗਰਮੀ ਤੋਂ ਬੇਪ੍ਰਵਾਹ ਲੁਧਿਆਣਾ ਪੁਲਿਸ ਵੱਲੋਂ ਕਰਵਾਇਆ ਗਿਆ ਵਿਸ਼ਾਲ ਬਾਸਕਟਬਾਲ ਖੇਡ ਮੁਕਾਬਲੇ।

ਜੇਤੂਆਂ ਨੂੰ ਸੀਨੀਅਰ ਪੁਲਿਸ ਅਫ਼ਸਰਾਂ ਵੱਲੋਂ ਆਪਣੇ ਸ਼ੁੱਭ ਹੱਥਾਂ ਨਾਲ ਵੰਡ ਹੋਏ ਸ਼ਾਨਦਾਰ ਇਨਾਮ। .
.
.
.
.
.
.
.
.
.

23/06/2024

#ਥੱਭੇ ਭਰ ਭਰ ਆਪਣੇ ਈ ਵਿਧਾਇਕ ਨੂੰ ਆਪ ਦੇ ਕੱਟੜ ਸਮਰੱਥਕ ਪਾਈਆਂ ਲਾਹਣਤਾਂ।

ਆਪਣੇ ਹੱਥੀਂ ਬਣਾਏ MLA ਉੱਤੇ ਕੀਤੀ ਚਿੱਟੇ ਦੀ ਵਿਕਰੀ ਅਰਗੀ ਅਤਿ ਗੰਭੀਰ ਇਲਜ਼ਾਮਬਾਜ਼ੀ।

ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਪੀੜ੍ਹਤ ਵਰਕਰ ਸੁਣਾਇਆ ਆਪਣਾ ਦਰਦ।

ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਪੰਜਾਬ ਤੇ ਦਿੱਲੀ ਤੱਕ ਪਹੁੰਚਾਇਆ ਆਪਣਾ ਦਰਦ। .
.
.
.
.
.
.
.
.
.
.

Address

Ward No. 9, House No. 1501, V. P. O Payal, District Ludhiana
Doraha

Alerts

Be the first to know and let us send you an email when ਕਲਮ ਨਿਰਪੱਖ posts news and promotions. Your email address will not be used for any other purpose, and you can unsubscribe at any time.

Contact The Business

Send a message to ਕਲਮ ਨਿਰਪੱਖ:

Videos

Share


Other Media/News Companies in Doraha

Show All