Dirba Live

Dirba Live Dirba Live News

ਮਨਿੰਦਰ ਘੁਮਾਣ ਨੂੰ ਚੁਣਿਆ ਨਗਰ ਪੰਚਾਇਤ ਕਮੇਟੀ ਦਾ ਪ੍ਰਧਾਨ
14/01/2025

ਮਨਿੰਦਰ ਘੁਮਾਣ ਨੂੰ ਚੁਣਿਆ ਨਗਰ ਪੰਚਾਇਤ ਕਮੇਟੀ ਦਾ ਪ੍ਰਧਾਨ

14/01/2025

ਮਨਿੰਦਰ ਘੁਮਾਣ ਨੂੰ ਚੁਣਿਆ ਜਾ ਸਕਦਾ ਅੱਜ ਨਗਰ ਪੰਚਾਇਤ ਕਮੇਟੀ ਦਾ ਪ੍ਰਧਾਨ!!!

12/01/2025

ਜਲਦ ਬਣ ਸਕਦਾ ਹੈ ਨਗਰ ਪੰਚਾਇਤ ਦਿੜਬਾ ਦਾ ਪ੍ਰਧਾਨ!!
ਦਾਅਵੇਦਾਰ ਆਪਣੀ- ਆਪਣੀ ਦਾਅਵੇਦਾਰੀ ਲਈ ਲਗਾ ਰਹੇ ਹਨ ਜੋਰ?

10/01/2025
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਆਪਣੇ ਘਰਾਂ ਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ!!!ਮੁਦਈ ਰੇਖਾ ਰਾਣੀ ਪਤਨੀ ਬਿਹਾਰੀ ਲਾਲ ਵਾਸੀ ...
10/01/2025

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਆਪਣੇ ਘਰਾਂ ਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ!!!

ਮੁਦਈ ਰੇਖਾ ਰਾਣੀ ਪਤਨੀ ਬਿਹਾਰੀ ਲਾਲ ਵਾਸੀ ਵਾ.ਨੰ. 10 ਕੋਹਰੀਆਂ ਰੋਡ ਦਿੜਬਾ ਨੇ ਬਿਆਨ ਲਿਖਾਇਆ ਕਿ ਅੱਜ ਮੈ ਆਪਣੇ ਘਰ ਦੇ ਅੱਗੇ ਗਲੀ ਵਿਚ ਪੜੀ ਸੀ ਤਾਂ ਇੱਕ ਮੋਟਰਸਾਇਕਲ ਰੰਗ ਕਾਲਾ ਪਰ ਦੇ ਨੌਜਵਾਨ ਵਿਅਕਤੀ ਆਏ ਜਿਹਨਾਂ ਵਿੱਚੋ ਇੱਕ ਵਿਅਕਤੀ ਨੇ ਕੱਪੜੇ ਨਾਲ ਆਪਣਾ ਮੂੰਹ ਢਕਿਆ ਹੋਇਆ ਸੀ। ਇੱਕ ਵਿਅਕਤੀ ਨੇ ਮੋਟਰਸਾਇਕਲ ਸਟਾਰਟ ਕਰਕੇ ਰੱਖਿਆ ਅਤੇ ਦੂਸਰੇ ਨਾਮਲੂਮ ਵਿਅਕਤੀ ਨੇ ਮੋਟਰਸਾਇਕਲ ਤੇ ਉਤਰਕੇ ਮੇਰੇ ਕੋਲ ਆ ਕੇ ਸੁਰਜੀਤ ਨਾਮ ਦੇ ਵਿਅਕਤੀ ਦਾ ਮਕਾਨ ਪੁੱਛਿਆ। ਜਿਸਨੂੰ ਮੈਂ ਕਿਹਾ ਕਿ ਇਸ ਗਈ ਵਿਚ ਸੁਰਜੀਤ ਨਾਮ ਦੇ ਵਿਅਕਤੀ ਦਾ ਕੋਈ ਮਕਾਨ ਨਹੀਂ ਹੈ। ਤਾਂ ਨਾਮਲੂਮ ਵਿਅਕਤੀ ਮੇਰੇ ਸੱਜੇ ਕੰਨ ਵਿੱਚ ਪਾਈ ਸੋਨੇ ਦੀ ਵਾਲੀ ਜਿਸਦਾ ਵਜਨ ਕਰੀਬ 4 ਗ੍ਰਾਮ ਸੀ ਝਪਟ ਮਾਰ ਕੇ ਖੋਹ ਕੇ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਮੌਕਾ ਤੇ ਭੱਜ ਗਏ। ਜਿਸਦਾ ਬਿਆਨ ਲਿਖ ਕੇ ਮਕੱਦਮਾ ਦਰਜ ਕੀਤਾ ਗਿਆ। ਨਾਮਲੂਮ ਵਿਅਕਤੀਆਂ ਦੀ ਭਾਲ ਜਾਰੀ ਹੈ।

ਕੈਂਪਰ ਵਾਲਿਆਂ ਦੇ ਪੁੱਤਰ ਮਹਾਂਵੀਰ ਕੁਮਾਰ ਦਾ ਅੱਜ ਸੂਲਰ ਘਰਾਟ ਨੇੜੇ ਸੜਕ ਐਕਸੀਡੈਂਟ ਹੋ ਗਿਆ ਹੈ ਇਸ ਹਾਦਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ ਕ...
09/01/2025

ਕੈਂਪਰ ਵਾਲਿਆਂ ਦੇ ਪੁੱਤਰ ਮਹਾਂਵੀਰ ਕੁਮਾਰ ਦਾ ਅੱਜ ਸੂਲਰ ਘਰਾਟ ਨੇੜੇ ਸੜਕ ਐਕਸੀਡੈਂਟ ਹੋ ਗਿਆ ਹੈ ਇਸ ਹਾਦਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ ਕਾਰ ਚਾਲਕ ਫੇਟ ਮਾਰ ਕੇ ਫ਼ਰਾਰ ਹੋ ਗਿਆ ਹੈ ਪੁਲਿਸ ਜਾਂਚ ਕਰਕੇ ਮਾਮਲਾ ਦਰਜ ਕਰ ਰਹੀ ਹੈ ਮਿਰਤਕ ਦਾ ਪਰਿਵਾਰ ਸੁਰਜਨ ਬਸਤੀ ਦਿੜ੍ਹਬਾ ਵਿਖੇ ਰਹਿੰਦਾ ਹੈ

ਹਾਲ ਦੇਖ ਲਓ ਸਵਛ ਭਾਰਤ ਦਾ....ਏ ਤਸਵੀਰ ਹੈ ਦਿੜਬਾ ਦੀ , ਨਗਰ ਪੰਚਾਇਤ ਵੱਲੋ ਲਗਾਏ ਗਏ ਕੂੜੇਦਾਨ ਜੋ ਕਿ ਲਗਾਉਣ ਤੋ ਬਾਅਦ ਕੋਈ ਧਿਆਨ ਨਹੀ ਦਿਤਾ ਜਾ...
07/01/2025

ਹਾਲ ਦੇਖ ਲਓ ਸਵਛ ਭਾਰਤ ਦਾ....
ਏ ਤਸਵੀਰ ਹੈ ਦਿੜਬਾ ਦੀ , ਨਗਰ ਪੰਚਾਇਤ ਵੱਲੋ ਲਗਾਏ ਗਏ ਕੂੜੇਦਾਨ ਜੋ ਕਿ ਲਗਾਉਣ ਤੋ ਬਾਅਦ ਕੋਈ ਧਿਆਨ ਨਹੀ ਦਿਤਾ ਜਾ ਰਿਹਾ,, ਦਿੜਬੇ ਵਿਚ ਜਿੰਨੇ ਵੀ ਲੱਗੇ ਹੋਏ ਨੇ, ਸਾਰੇ ਕੂੜੇ ਦੇ ਭਰੇ ਪਏ ਨੇ ਤੇ ਸਾਰੇ ਹੀ ਟੂਟੇ ਪਏ ਨੇ ... ਪ੍ਰਸਾਸ਼ਨ ਕੋਈ ਧਿਆਨ ਨਹੀ ਹੈ!!!

06/01/2025

ਤੁਸੀ ਨਗਰ ਪੰਚਾਇਤ ਦਿੜਬਾ ਦਾ ਪ੍ਰਧਾਨ ਕਿਸਨੂੰ ਦੇਖਣਾ ਚਾਹੁੰਦੇ ਹੋ? ਕੁਮੇਟ ਕਰਕ ਜਰੂਰ ਦੱਸਿਓ
fans

ਇਹ ਮੁੰਡਾ ਮਿਲ ਗਿਆ ਹੈ ਜੀ ਸਾਰੇ ਸਾਥੀਆਂ ਦਾ ਧੰਨਵਾਦ ਖ਼ਾਸ ਕਰ ਸੁਮਨਦੀਪ ਸਿੰਘ ਸੋਨੀ ਦਾ ਜਿੰਨਾ ਨੇ ਇਸ ਵਿਅਕਤੀ ਨੂੰ ਲੱਭ ਕੇ ਪਰਿਵਾਰ ਕੋਲ ਪਹੁੰਚ...
02/01/2025

ਇਹ ਮੁੰਡਾ ਮਿਲ ਗਿਆ ਹੈ ਜੀ ਸਾਰੇ ਸਾਥੀਆਂ ਦਾ ਧੰਨਵਾਦ ਖ਼ਾਸ ਕਰ ਸੁਮਨਦੀਪ ਸਿੰਘ ਸੋਨੀ ਦਾ ਜਿੰਨਾ ਨੇ ਇਸ ਵਿਅਕਤੀ ਨੂੰ ਲੱਭ ਕੇ ਪਰਿਵਾਰ ਕੋਲ ਪਹੁੰਚਾਉਣ ਦਾ ਉਪਰਾਲਾ ਕੀਤਾ ਧੰਨਵਾਦ!

26/12/2024

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ 27 ਦਸੰਬਰ ਨੂੰ ਮੀਂਹ, ਗੜ੍ਹੇਮਾਰੀ ਦਾ ਅਲਰਟ ਜਾਰੀ!

21/12/2024

ਮੈਂ ਸਿਲਕੀ ਦੇਵੀ ਵਾਰਡ ਨੰ 10 ਦੇ ਵੋਟਰਾਂ ਦਾ ਤਹਿ ਦਿਲ ਤੋ ਧੰਨਵਾਦ ਕਰਦੀ ਹਾਂ ਲੋਕਾਂ ਦਾ ਜਨਮੱਤ ਨੂੰ ਸਵੀਕਾਰ ਕਰਦੀ ਹਾਂ ਅਤੇ ਹਾਰ ਕਬੂਲ ਕਰਦੀ ਹਾਂ। ਜਿੱਤੀ ਹੋਈ ਮੇਰੀ ਭੈਣ ਗੁਰਪ੍ਰੀਤ ਕੌਰ ਨੂੰ ਲੱਖ ਲੱਖ ਵਧਾਈ

Address

Dirba
148035

Alerts

Be the first to know and let us send you an email when Dirba Live posts news and promotions. Your email address will not be used for any other purpose, and you can unsubscribe at any time.

Contact The Business

Send a message to Dirba Live:

Videos

Share