ਸੇਅਰ ਕਰਿਓ ਜੀ ਸੇਵਾ ਵੀ ਪਾਓ ਜੀ
ਪਿੰਡ ਧਮੋਟ ਕਲਾ #ਦੀਪ_ਗਿੱਲ_ਟੈਲੀਕਾਮ ਮੋਬਾਇਲਾ ਦੀ ਦੁਕਾਨ 93420-00011 88723-96044
#100 ਰੂਪਏ ਦਾ ਨੋਟ ਲੈ ਜਾਓ ਤੇ ਭੇਜੋ ਸਾਨੂੰ ਸੈਲਫੀ
#ਪਿੰਡ_ਧਮੋਟ_ਐਂਟਰੀ #ਪੰਜਾਬ_ਬਚਾਓ_ਪੰਜਾਬ_ਜੋੜੋ_ਯਾਤਰਾ
#ਬਾਬਾ_ਰਾਘੋ_ਰਾਮ_ਜੀ_ਦੇ_ਮੇਲੇ_ਦੀਆ_ਤਿਆਰੀਆ_ਜੋਰਾ_ਤੇ
#ਬਰਗ_ਵਾਈਟ ਧਮੋਟ ਮੇਨ ਰੋਡ ਧਮੋਟ ਨੇੜੇ( ਸ,ਰਣਧੀਰ ਸਿੰਘ ਯਾਦਗਰ ਗੇਟ ਧਮੋਟ ) ਬਰਗ ਨਾਲ ਕੋਕ ਫ੍ਰੀ ਸੀ 31-3-2024
#ਧੰਨ_ਧੰਨ_ਬਾਬਾ_ਰਾਘੋ_ਰਾਮ_ਜੀ_ਦੇ_ਜੀਵਨ_ਵਾਰੇ_ਸੁਣੋ
#ਮਾਤਾ_ਨਸੀਬ_ਕੌਰ_ਧਮੋਟ_ਤੇ_ਨਾਲ_ਪੋਤਾ_ਨਸੀਬ_ਕੌਰ_ਦਾ_ਰਾਜਵੀਰ_ਧਮੋਟ
🙏 ਵਾਹਿਗੁਰੂ ਦਾ ਸੁਕਰ ਹੈ।🙏
ਸ,ਤਰਨਪ੍ਰੀਤ ਸਿੰਘ ਦੇ ਅਪਰੈਸ਼ਨ ਦਾ 50,000 ਹਜਾਰ ਖਰਚਾ ਸੀ ਇੱਕਠਾ ਹੋ ਗਿਆ ਹੈ ਜੀ।
ਪਿੰਡ ਧਮੋਟ ਕਲਾ( ਪੱਤੀ ਮੱਦੋ ) ਤੋ ਸਮਾਜ ਸੇਵੀ ਜਦੋ ਵੀ ਪਿੰਡ ਧਮੋਟ ਚ ਕਿਸੇ ਲੋੜਵੰਦ ਪਰਿਵਾਰ ਨੂੰ ਮੱਦਦ ਦੀ ਲੋੜ ਹੁੰਦੀ ਹੈ ਹਮੇਸ਼ਾ ਮੱਦਦ ਕਰਦੇ ਹਨ।
ਅਪਣੇ ਇਸ ਗਰੁੱਪ ਦੇ ਮੈਬਰ ਵੀ ਹਨ।
ਸ,ਪਰਮਿੰਦਰ ਸਿੰਘ ਗਿੱਲ (ਰਵੀ) (ਇਟਲੀ) ਸਪੁੱਤਰ ਸ,ਗੁਰਚਰਨ ਸਿੰਘ ਗਿੱਲ
ਸੁੱਖਵੀਰ ਸਿੰਘ ਗਿੱਲ (ਸੁੱਖੀ)
ਸਪੁੱਤਰ ਸ ਗੁਰਚਰਨ ਸਿੰਘ ਗਿੱਲ 🇨🇦 canada
ਦੋਵੇ ਸਕੇ ਭਰਾਵਾ ਵੱਲੋ ਸ ਤਰਨਪ੍ਰੀਤ ਸਿੰਘ ਦੇ ਇਲਾਜ ਲਈ 30,000 ਹਜਾਰ ਰੁਪਏ ਦੀ ਮੱਦਦ ਭੇਜੀ ਗਈ ਹੈ।
ਬਹੁਤ ਬਹੁਤ ਧੰਨਵਾਦ ਜੀ ਦੋਵੇ ਵੀਰਾ ਦਾ। ਵਾਹਿਗੁਰੂ ਹੋਰ ਤਰੱਕੀ ਦੇਵੇ। 🙏
ਆਪ ਜੀਆ ਨਾਲ ਕੁਝ ਦਿਨ ਪਹਿਲਾ ਤਰਨਪ੍ਰੀਤ ਸਿੰਘ ਦੇ ਇਲਾਜ ਕਰਵਾਉਣ ਲਈ ਮੱਦਦ ਦੀ ਬੇਨਤੀ ਕੀਤੀ ਸੀ। ਅਪਣੇ ਇਸ "ਪਿੰਡ ਧਮੋਟ ਕਲਾ" ਗਰੁੱਪ ਦੇ ਮੈਬਰ ਵੀ ਹਨ। Brahmjot Singh Gill Canada 🇨🇦
ਇੱਕ ਹੋਰ ਵੀਰ ਨੇ ਜੋ ਪਿੰਡ ਧਮੋਟ ਕਲਾ ਤੋ ਨੇ ਕਨੈਡਾ ਬਰਾਮਟਨ ਵਿੱਚ ਰਹਿੰਦੇ ਹਨ। 🇨🇦
ਉਨ੍ਹਾ ਨੇ ਅਪਣਾ ਨਾਮ ਗੁਪਤ ਰੱਖਣ ਲਈ ਕਿਹਾ ਹੈ।
ਸ.ਤਰਨਪ੍ਰੀਤ ਸਿੰਘ ਦੇ ਇਲਾਜ ਕਰਵਾਉਣ ਲਈ
ਇਹ ਦੋਵੇ ਦਾਨੀ ਸੱਜਣਾ ਵੱਲੋ 20,000 ਵੀਹ ਹਜਾਰ ਦੀ ਸਾਝੀ ਸੇਵਾ ਭੇਜੀ ਹੈ। ਅੱਜ 20,000 ਹਜਾਰ ਰੁਪਏ ਪਰਿਵਾਰ ਨੂੰ ਦੇ ਦਿੱਤੇ ਹਨ।
ਸੋ ਅਸੀ ਦੋਵੇ ਦਾਨੀ ਸੱਜਣਾ ਦਾ
"ਫੇਸਬੁੱਕ ਪੇਜ ਪਿੰਡ ਧਮੋਟ ਕਲਾ"
ਸਾਰੀ ਟੀਮ ਵੱਲੋ ਤੇ ਪਿੰਡ ਧਮੋਟ ਵੱਲੋ ਬਹੁਤ ਬਹੁਤ ਧੰਨਵਾਦ ਕਰਦੇ ਦਾ।🙏
ਪਿੰਡ ਧਮੋਟ ਕਲਾ ਮੇਨ ਰੋਡ ਨੇੜੇ ਸ.ਸ.ਸ.ਸਕੂਲ ਧਮੋਟ) ਸ.ਤੇਜਿੰਦਰ ਸਿੰਘ ਦੇ ਬੇਟੇ ਦੀ ਐਕਸੀਡੈਂਟ ਵਿੱਚ ਲੱਤ ਟੁੱਟ ਗਈ ਸੀ। ਇਕ ਸਾਲ ਪਹਿਲਾ। ਪਰਿਵਾਰ ਨੇ ਇਲਾਜ ਕਰਵਾਇਆ।ਪਰ ਹੁਣ ਪਰਿਵਾਰ ਅੱਗੇ ਇਲਾਜ ਨਹੀ ਕਰਵਾ ਸਕਦਾ ਮੱਦਦ ਦੀ ਬੇਨਤੀ ਕਰਦਾ ਹੈ ਪਰਿਵਾਰ। 78149-56711
ਪਿੰਡ ਧਮੋਟ ਕਲਾਂ( ਛੋਟੇ ਬੱਸ ਸਟੈਂਡ) ਵਿਖੇ ਦੁਕਾਨਦਾਰ ਵੀਰਾਂ ਵੱਲੋਂ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਦਾਮਾਂ ਵਾਲੀ ਖੀਰ ਦੇ ਲੰਗਰ ਲਗਾਏ ਗਏ।
ਪਿੰਡ ਧਮੋਟ ਕਲਾਂ ਤੋਂ ਮਿੰਟੂ ਅਟਵਾਲ ਐਂਡ ਪਾਰਟੀ ਵੱਲੋਂ ਭਜਨ ਜੋਗੀ ਦਰ ਢੋਲ ਵੱਜਦੇ ਪੇਸ਼ ਹੈ ਸਰਵਣ ਕਰੋ ਜੀ 🙏 ਜੈ ਬਾਬੇ ਦੀ