ਸੱਚ ਦੀ ਅਵਾਜ

ਸੱਚ ਦੀ ਅਵਾਜ ❌ ਘਾਟੇ ਮੰਨਜੂਰ ਆ ਚਲਾਕੀਆਂ ਨਹੀ ❌ ਮੇਰਾ ਰੰਗਲਾ ਪੰਜਾਬ
(2)

02/10/2024

ਜੀਰਾ.. ਹਿੰਸਕ ਝੜਪ ਮਾਮਲੇ ਚ 750 ਲੋਕਾਂ ਤੇ ਪਰਚਾ...
ਆਪ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਕਾਰ ਹੋਈ ਸੀ ਝੜਪ

01/10/2024

ਬੋਲੀਆਂ ਦੇ ਨਾਂ ਤੇ ਵਿੱਕ ਰਹੀ ਸਰਪੰਚੀ
ਕਿਸੇ ਥਾਂ ਤੇ 2 ਕਰੋੜ ਵਿੱਚ ਕਿਸੇ ਥਾਂ 37 ਲੱਖ ਵਿੱਚ

29/09/2024
28/09/2024

ITI ਹੋਲਡਰ ਲਈ ਸੁਨਿਹਰੀ ਮੌਕਾ
ਲੁਧਿਆਣਾ ਦੀ ਲਿਮਟਿਡ ਕੰਪਨੀ ਨੂੰ ਜ਼ਰੂਰਤ
ITI, +2,10th fresher boy's ਦੀ
77400-17543
ੋਵਾਲੀ

ਕੁਲਤਾਰ ਸਿੰਘ ਸੰਧਵਾ ਦੀ ਸੁਰੱਖਿਆ ਗਾਰਡ ਵਧਾਏ ਜਾਣ ਪਿੱਛੇ ਕੀ ਹੋ ਸਕਦਾ ਕਾਰਨ ਜਾਂ ਪੰਜਾਬ ਦੇ ਲੋਕਾਂ ਨੂੰ ਸੁਣਨ ਨੂੰ ਮਿਲ ਸਕਦੀ ਹੈ ਵੱਡੀ ਖਬਰ   ...
28/09/2024

ਕੁਲਤਾਰ ਸਿੰਘ ਸੰਧਵਾ ਦੀ ਸੁਰੱਖਿਆ ਗਾਰਡ ਵਧਾਏ ਜਾਣ ਪਿੱਛੇ ਕੀ ਹੋ ਸਕਦਾ ਕਾਰਨ ਜਾਂ ਪੰਜਾਬ ਦੇ ਲੋਕਾਂ ਨੂੰ ਸੁਣਨ ਨੂੰ ਮਿਲ ਸਕਦੀ ਹੈ ਵੱਡੀ ਖਬਰ Saab bulewalia The All punjab news

27/09/2024

ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਮੰਦੀ ਸ਼ਬਦਾਵਲੀ ਬੋਲਣ ਵਾਲੇ ਵਿਅਕਤੀ .. ਦਾ ਪੂਰਾ ਸਰੀਰ ਕੀਤਾ ਛੱਲੀ..

27/09/2024

Required supervisor

Salary.. 14000 to 16000
8hrs job
Qualification.. +2 minimum
Jalandhar

27/09/2024

live ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਜੋਤਿ ਜੋਤ ਪੁਰਬ ਸੰਬੰਧੀ ਗੁਰਮਤਿ ਸਮਾਗਮ

27/09/2024

ਪੰਜਾਬ ਵਿੱਚ ‘ਡਿਫਾਲਟਰ’ ਵਿਅਕਤੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ
ਪਰ
ਡਿਫਾਲਟਰ ਲੀਡਰ ਦੋ ਜਗ੍ਹਾ ਤੋਂ ਵੀ ਚੋਣ ਲੜ ਸਕਦੇ ਆ ਇਹ ਆ ਇੱਕ ਦੇਸ਼ ਇੱਕ ਕਾਨੂੰਨ.
😂😂😂

ਇਹੋ ਜਿਹੇ ਬਲਾਤਕਾਰੀ ਬਾਬਿਆਂ ਪਿੱਛੇ ਨਾਂ ਬਾਬੇ ਬੋਲਣ ਨਾਂ ਬੋਲੇ ਸਰਕਾਰ ਜੇ ਬੋਲਿਆ ਭਾਈ ਅੰਮ੍ਰਿਤਪਾਲ ਸਿੰਘ ਸੂਰਮਾ ਉਲਟਾ ਉਸ ਤੇ ਪਰਚਾ ਕਰੇ ਸਰਕਾਰ...
26/09/2024

ਇਹੋ ਜਿਹੇ ਬਲਾਤਕਾਰੀ ਬਾਬਿਆਂ ਪਿੱਛੇ
ਨਾਂ ਬਾਬੇ ਬੋਲਣ ਨਾਂ ਬੋਲੇ ਸਰਕਾਰ

ਜੇ ਬੋਲਿਆ ਭਾਈ ਅੰਮ੍ਰਿਤਪਾਲ ਸਿੰਘ ਸੂਰਮਾ
ਉਲਟਾ ਉਸ ਤੇ ਪਰਚਾ ਕਰੇ ਸਰਕਾਰ
ਇਹੋ ਜਿਹੇ ਬਲਾਤਕਾਰੀ ਬਾਬੇ ਪਿੱਛੇ
ਨਾਂ ਬਾਬੇ ਬੋਲਣ ਨਾਂ ਬੋਲੇ ਸਰਕਾਰ

26/09/2024

ਹੁਣ ਵਾਰੀ ITI FRESHER ਦੀ
ਭਰਤੀ ਹੋ ਗਈ ਸ਼ੁਰੂ
ਲਿਮਿਟਿਡ ਕੰਪਨੀ ਨੂੰ ਜ਼ਰੂਰਤ ਹੈ ITI ਹੋਲਡਰ
10TH, +2 BOYS
77400-17543

Today best photo 🙏
25/09/2024

Today best photo 🙏

24/09/2024

ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਦੀ ਟੀਮ ਵੱਲੋਂ ਕੀਤੀ ਗਈ ਛੋਟੀ ਜਿਹੀ ਕੋਸਿਸ ਤੇ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਦੇ ਘਰ ਦੀ ਛੱਤ ਹੋਈ ਠੀਕ । ਟੀਮ ਮੈਂਬਰ ਮਨਜੀਤ ਸਿੰਘ ਤੇ ਭਾਈ ਬਰਿੰਦਰਬੀਰ ਸਿੰਘ ਵੱਲੋਂ ਸੰਗਤਾਂ ਦਾ ਕੀਤਾ ਗਿਆ ਧੰਨਵਾਦ ਉਹਨਾਂ ਦੱਸਿਆ ਕ ਅਜੇ ਵੀ ਪਾਣੀ ਤੇ ਬਾਥਰੂਮ ਦੀ ਸੇਵਾ ਬਾਕੀ

ਪਹਿਲਾਂ ਵਾਲੀ ਵੀਡੀਓ ਵੇਖਣ ਲਈ 👇👇
https://www.facebook.com/share/v/126GShfNafi/?mibextid=WC7FNe
ਹਲਕਾ ਡੇਰਾ ਬਾਬਾ ਨਾਨਕ Saab bulewalia Ranjitsingh Ranjitsingh Sandhu Eh Janam Tumhare lekhe Youth power group DBN The All punjab news

23/09/2024

ਪੰਜਾ ਸੇਵਾਦਾਰਾਂ ਦਾ ਕੰਮ ਇੱਕ ਸੇਵਾਦਾਰ ਸਾਂਭੀ ਫਿਰਦਾ ਹਲਕਾ ਡੇਰਾ ਬਾਬਾ ਨਾਨਕ Saab bulewalia ਸੁੱਖ ਸਰਦਾਰ ਕੁਲੈਕਸ਼ਨ ਵਾਲਾ

22/09/2024

live ਤੁਸੀਂ ਵੇਖ ਰਹੇ ਹੋ Facebook ਪੇਜ਼ ਹਲਕਾ ਡੇਰਾ ਬਾਬਾ ਨਾਨਕ ਤੇ LIVE ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ 🙏

21/09/2024

I gained 543 followers, created 389 posts and received 24,570 reactions in the past 90 days! Thank you all for your continued support. I could not have done it without you. 🙏🤗🎉

21/09/2024

ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ
ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣਾ

20/09/2024

ਅੱਜ ਕੱਲ ਲੋਕਾਂ ਨਾਲ Gurjant Randhawa Premjit Sandhu Premjit Sandhu Jaswinder Khokhardubai ਸੱਚ ਦੀ ਅਵਾਜ ਘੁੱਦਾ ਸਿੰਘ Ghudda Singh Bhai Barinder Singh Gurdaspuri

18/09/2024

ਬਹੁਤ ਕੁੱਝ ਸਮਾਂ ਸਿਖਾ ਜਾਂਦਾ ਸੀਸਾ ਸਮਾਂ ਵਿਖਾ ਜਾਂਦਾ ਬੰਦੇ ਨੂੰ ਸਿਆਣਾ ਬਣਾ ਜਾਂਦਾ
ਇੱਥੇ ਐਸਾ ਕਲਯੁਗ ਵਰਤ ਰਿਹਾ ਬੰਦਾ ਹੀ ਬੰਦੇ ਨੂੰ ਖਾ ਜਾਂਦਾ

Today best photo 🌺🌺
18/09/2024

Today best photo 🌺🌺

Today best photo ਰੱਬ ਦਾ ਘਰ
17/09/2024

Today best photo ਰੱਬ ਦਾ ਘਰ

16/09/2024

ਭਰਤੀ ਸ਼ੁਰੂ
ਨਵੀਆਂ 3 ਕੰਪਨੀਆਂ ਚ ਇਕ ਵਾਰ ਫਿਰ ਤੋਂ ਖੁੱਲੀ ਭਰਤੀ
ਬੇਰੁਜ਼ਗਾਰ ਨੌਜਵਾਨਾਂ ਲਈ ਸੁਨਿਹਰੀ ਮੌਕਾ
77400-17543

16/09/2024

ਗੁਰਬਾਣੀ ਦਾ ਸਿੱਧਾ ਪ੍ਰਸਾਰਣ ਗੁਰਦੁਆਰਾ ਬੋਲੀ ਸਾਹਿਬ ਗੋਇੰਦਵਾਲ🙏

16/09/2024

gurbani from hazur sahib live 24x7

Address

Dera Baba Nanak

Website

Alerts

Be the first to know and let us send you an email when ਸੱਚ ਦੀ ਅਵਾਜ posts news and promotions. Your email address will not be used for any other purpose, and you can unsubscribe at any time.

Contact The Business

Send a message to ਸੱਚ ਦੀ ਅਵਾਜ:

Videos

Share


Other Dera Baba Nanak media companies

Show All