The All punjab news

  • Home
  • The All punjab news

The All punjab news ਦਾ ਆਲ ਪੰਜਾਬ ਨਿਊਜ਼ All punjab news # electronics and print media # ਨ?

02/02/2025

ਫਤਿਹਗੜ੍ਹ ਚੂੜੀਆਂ ਘਰੋਂ ਕੰਮ ਦੀ ਭਾਲ ਵਿੱਚ ਗਏ ਪ੍ਰਵਾਸੀ ਭਾਰਤੀ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ

02/02/2025

ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿੱਚ ਪੁਲਿਸ ਨੇ ਦੋ ਗੈਂਗਸਟਰਾਂ ਦਾ ਕੀਤਾ ਐਨਕਾਊਂਟਰ

01/02/2025

ਗੁਰਦਾਸਪੁਰ ਜਮੀਨੀ ਵਿਵਾਦ ਨੂੰ ਲੈ ਕੇ ਭਰਾ ਨੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

01/02/2025

ਡੇਰਾ ਬਾਬਾ ਨਾਨਕ ਦੇ ਪਿੰਡ ਮਨਸੂਰਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਮਿਡ ਡੇ ਮੀਲ ਅਤੇ ਹੋਰ ਕੀਮਤੀ ਸਮਾਨ ਚੋਰੀ

01/02/2025

ਗੁਰਦਾਸਪੁਰ ਜਿਲਾ ਪਰੀਸਦ ਨੇ ਵੱਡੀ ਕਾਰਵਾਈ ਕਰਦਿਆਂ ਕਰਾਇਆ ਨਾ ਦੇਣ ਤੇ 25 ਦੁਕਾਨਾਂ ਕੀਤੀਆਂ ਸੀਲ

01/02/2025

ਬਟਾਲਾ ਨੈਸ਼ਨਲ ਹਾਈਵੇ ਤੇ ਟਰਾਲੇ ਅਤੇ ਗੰਨਿਆਂ ਨਾਲ ਭਰੇ ਟਰੈਕਟਰ ਟਰਾਲੀ ਵਿਚਕਾਰ ਹੋਈ ਟੱਕਰ,ਜਾਨੀ ਨੁਕਸਾਨ ਤੋਂ ਬਚਾ

31/01/2025

ਪ੍ਰਭੂ ਯਿਸੂ ਅਤੇ ਪਵਿੱਤਰ ਬਾਈਬਲ ਦੇ ਵਿਰੁੱਧ ਗਲਤ ਭਾਸ਼ਾ ਬੋਲਣ ਵਾਲੇ ਵਿਅਕਤੀ ਦੇ ਖਿਲਾਫ ਮਸੀਹ ਆਗੂਆਂ ਦਿੱਤਾ ਮੰਗ ਪੱਤਰ

31/01/2025

ਬਟਾਲਾ ਵਿੱਚ ਵੱਡਾ ਹਾਦਸਾ,ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਿਸ਼ਾਨ ਸਾਹਿਬ ਚੜ੍ਹਾਉਂਦੀਆਂ ਸੇਵਾਦਾਰ ਦੀ ਡਿੱਗਣ ਨਾਲ ਮੌਤ

30/01/2025

ਸ੍ਰੀ ਬਾਵਾ ਲਾਲ ਜੀ ਦੇ 670 ਵੇ:ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਤੋਂ ਧਿਆਨਪੁਰ ਲਈ ਰਵਾਨਾ ਹੋਈ 24-ਪੈਦਲ ਸੋਭਾ ਯਾਤਰਾ

29/01/2025

ਅੰਮ੍ਰਿਤਸਰ ਮੇਅਰ ਦੀ ਚੋਣ-ਕਾਂਗਰਸੀਆਂ ਦੀ ਪਟੀਸ਼ਨ ਖਾਰਜ,ਮੰਤਰੀ ਧਾਲੀਵਾਲ ਨੇ ਅਦਾਲਤ ਦਾ ਕੀਤਾ ਸਵਾਗਤ

29/01/2025

ਗੁਰਦਾਸਪੁਰ ਜਿਲਾ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾ ਕੇ ਹਟਾਏ ਨਜਾਇਜ ਕਬਜੇ

ਨਵੀਆਂ ਅਤੇ ਤਾਜ਼ਾ ਖਬਰਾਂ ਵੇਖਣ ਲਈ ਇਸ ਪੇਜ ਨੂੰ ਲਾਇਕ ਸ਼ੇਅਰ ਕਮੈਂਟ ਅਤੇ ਫੋਲੋ ਕਰੋ The All punjab news Ashak Raj Mahla
29/01/2025

ਨਵੀਆਂ ਅਤੇ ਤਾਜ਼ਾ ਖਬਰਾਂ ਵੇਖਣ ਲਈ ਇਸ ਪੇਜ ਨੂੰ ਲਾਇਕ ਸ਼ੇਅਰ ਕਮੈਂਟ ਅਤੇ ਫੋਲੋ ਕਰੋ The All punjab news Ashak Raj Mahla

28/01/2025

OLX ਤੇ ਸਸਤੀ ਗੱਡੀ ਵੇਖ ਬਟਾਲਾ ਟਰੈਫਿਕ ਪੁਲਿਸ ਦਾ ਮੁਲਾਜ਼ਮ ਹੋਇਆ ਸਾਈਬਰ ਠੱਗਾਂ ਦੀ ਠੱਗੀ ਦਾ ਸ਼ਿਕਾਰ

28/01/2025

ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਜਬਰਦਸਤ ਭਾਸ਼ਨ

26/01/2025

ਅੰਮ੍ਰਿਤਸਰ ਡਾ: ਬੀਆਰ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਨੂੰ ਲੈ ਕੇ ਮੰਤਰੀ ਧਾਲੀਵਾਲ ਨੇ ਸਖਤ ਕਾਰਵਾਈ ਦੇ ਦਿੱਤੇ ਨਿਰਦੇਸ਼

26/01/2025

ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਦੇ ਫੌਜੀ ਜਵਾਨ ਮਲਕੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

26/01/2025

ਡੇਰਾ ਬਾਬਾ ਨਾਨਕ ਵਿੱਚ 76 ਵਾ ਗਣਤੰਤਰ ਦਿਵਸ ਸ਼ਰਧਾ ਤੇ ਉਤਸਾਹ ਨਾਲ ਮਨਾਇਆ

Address


Website

Alerts

Be the first to know and let us send you an email when The All punjab news posts news and promotions. Your email address will not be used for any other purpose, and you can unsubscribe at any time.

Contact The Business

Send a message to The All punjab news:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share