Kular TV Live

Kular TV Live ਸਾਡੇ Facebook Channel ਤੇ ਸਾਰਿਆਂ ਦਾ ਸੁਆਗਤ ਹੈ।

ਨਵੇਂ ਸਾਲ 2024 ਦੀਆਂ ਆਪ ਅਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ - ਬਹੁਤ ਮੁਬਾਰਕਾਂਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ 202...
01/01/2024

ਨਵੇਂ ਸਾਲ 2024 ਦੀਆਂ ਆਪ ਅਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ - ਬਹੁਤ ਮੁਬਾਰਕਾਂ
ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ 2024 ਆਪ ਜੀ ਲਈ ਖੁਸ਼ੀਆਂ ਭਰਿਆ ਹੋਵੇ

13/12/2023

Kibi Sport

ਲਵਲੀ ਅਸਲਾਮਾਬਾਦ ਕੀਤੀ ਖ਼ਾਸ ਮੁਲਾਕਾਤ ਦੀ ਪੂਰੀ ਵੀਡੀਓ ਜਰੂਰ ਦੇਖੋ ।

21/11/2023

"ਫਿਰ ਤੁਸੀਂ ਕਹਿੰਦੇ ਹੋ ਕਿ KIBI Ball bowlers ਲਈ ਮੌਤ ਆ!!"
ਦੇਖੋ ਪੂਰੀ ਗਲਬਾਤ Lovely Aslamabad Kibi Sport ਦੇ ਨਾਲ

ਪੂਰੀ ਵੀਡੀਓ ਸਾਡੇ ਯੂਟਿਊਬ ਚੈਨਲ ਤੇ ਜਾ ਕੇ ਦੇਖ ਸਕਦੇ ਹੋ

20/11/2023

"ਆਪਣਾ ਆਪ ਗੁਆ ਕੇ ਨਿਭਾਈ ਸੇਵਾ"
ਹਰਜੋਤ ਸਿੰਘ ਸਹੋਤਾ, President of Student Organization Of Dasuya

Full video on our YouTube channel.

18/09/2023
17/09/2023

ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੰਡ ਕੁਲਾਰ ਵਲੋਂ।
ਹੋਰ ਵੀਡਿਓਜ਼ ਦੇਖਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਲਿੰਕ ਹੇਠਾਂ ਦਿੱਤਾ ਹੈ:
https://youtube.com/?si=TAt6mfLOBcrC43Af

17/02/2022

ਭਗਤੁ ਭਗਤੁ ਜਗਿ ਵਜਿਆ ਚਹੁੰ ਚਕਾਂ ਦੇ ਵਿਚਿ ਚਮਿਰੇਟਾ।

ਧੰਨ ਧੰਨ ਭਗਤ ਰਵਿਦਾਸ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਅੱਜ ਨਗਰ ਨਿਵਾਸੀਆਂ ਅਤੇ NRI ਵੀਰਾਂ ਦੇ ਸਹਿਯੋਗ ਸਦਕਾ ਪਿੰਡ ਕੁਲਾਰ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਕਥਾਵਾਚਕ ਭਾਈ ਰਮਨਦੀਪ ਸਿੰਘ ਜੀ ਨੇ ਕਥਾ ਹਾਜ਼ਰੀ ਭਰੀ ਅਤੇ ਉਹਨਾਂ ਤੋਂ ਬਾਅਦ ਹਜੂਰੀ ਰਾਗੀ ਭਾਈ ਜੁਝਾਰ ਸਿੰਘ ਜੀ ਕੀਰਤਨੀ ਜਥਾ, ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਾਲਿਆਂ ਵਲੋਂ ਕੀਰਤਨ ਨਾਲ ਨਗਰ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ।

ਸਾਰੇ ਨਗਰ ਨਿਵਾਸੀ ਅਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਦੇ ਸਹਿਯੋਗ ਦੇ ਸਕਦਾ ਇਸ ਤਰ੍ਹਾਂ ਦਾ ਗੁਰਮਤਿ ਸਮਾਗਮ ਸੰਪੰਨ ਹੋ ਸਕਿਆ 🙏

14/01/2022

🙏

25/11/2021

ਗੁਰਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ

ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਂਗਣਵਾੜੀ ਸੈਂਟਰ, ਪਿੰਡ ਕੁਲਾਰ।ਨਵੀਂ ਦਿੱਖ ❤️
27/09/2021

ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਂਗਣਵਾੜੀ ਸੈਂਟਰ, ਪਿੰਡ ਕੁਲਾਰ।

ਨਵੀਂ ਦਿੱਖ ❤️

Address

Dasua
144205

Telephone

+918427612425

Website

Alerts

Be the first to know and let us send you an email when Kular TV Live posts news and promotions. Your email address will not be used for any other purpose, and you can unsubscribe at any time.

Videos

Share