ਬੱਦੋਵਾਲ ਸਕੂਲ ਦੀ ਸਟਾਫ ਰੂਮ ਦੀ ਛੱਤ ਡਿੱਗੀ
1 ਅਧਿਆਪਿਕਾ ਦੀ ਮੌਤ
ਬੱਦੋਵਾਲ ਦੇ ਸਰਕਾਰੀ ਸਕੂਲ ਦੀ ਇਮਾਰਤ ਦੀ ਮੁਰੰਮਤ ਦੌਰਾਨ ਇੱਕ ਸਟਾਫ ਰੂਮ ਦੀ ਛੱਤ ਡਿੱਗਣ ਕਾਰਨ ਤਿੰਨ ਅਧਿਆਪਕਾਵਾਂ ਲਪੇਟ ਵਿੱਚ ਆ ਗਈਆਂ। ਗੰਭੀਰ ਹਾਲਤ ਵਿੱਚ ਦੋ ਅਧਿਆਪਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਜਦਕਿ ਤੀਜੀ ਮਲਵੇ ਹੇਠ ਦੱਬੀ ਅਧਿਆਪਕਾਂ ਨੂੰ ਕੱਢਣ ਦੀ ਜੱਦੋ ਜਹਿਦ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਦਰੂਨੀ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅੱਜ ਦੁਪਹਿਰ ਸਕੂਲ ਦੇ ਸਟਾਫ ਰੂਮ ਵਿੱਚ ਤਿੰਨ ਅਧਿਆਪਕਾਵਾਂ ਬੈਠੀਆਂ ਸਨ। ਮੁਰੰਮਤ ਦੌਰਾਨ ਕਲਾਸ ਰੂਮ ਦੀ ਅਚਾਨਕ ਛੱਤ ਡਿੱਗ ਪਈ, ਜਿਸ ਕਾਰਨ ਤਿੰਨੋ ਅਧਿਆਪਕਾਂਵਾਂ ਮਲਬੇ ਹੇਠ ਆ ਗਈਆਂ। ਛੱਤ ਡਿੱਗਣ ਦਾ ਧਮਾਕਾ ਸੁਣ ਕੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਹਫੜਾ ਦਫ਼ੀ ਮੱਚ ਗਈ। ਇਸੇ ਦੌਰਾਨ ਪਿੰਡ ਵਾਸੀ ਅਤੇ ਪੁਲਿਸ ਵੀ ਮੌਕੇ ਤੇ ਪੁੱਜ ਗਈ। ਭਾਰੀ ਜੱਦੋ ਜਹਿਦ ਦੌਰਾਨ ਦੋ ਅਧਿਆਪਕਾ ਨੂੰ ਮਾਲਵੇ ਵਿੱਚੋਂ ਕੱਢ ਲਿਆ ਗਿਆ ਜੱਦ ਕਿ ਤੀਸਰੀ ਅਧਿਆਪਕਾਂ ਨੂੰ ਮਾਲਵੇ ਹੇਠੋ
ਮੁੱਲਾਂਪੁਰ ਸ਼ਹਿਰ ਦਾ ਗੰਭੀਰ ਮੁੱਦਾ
ਕਿਉਂ ਨਹੀਂ ਅਸੀਂ ਕੌਮੀ ਦਿਹਾੜੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਮਨਾ ਸਕਦੇ??????
ਜੇਕਰ ਤੁਸੀਂ ਇਹ ਵੀਡੀਓ ਨਾਂ ਦੇਖੀ ਤਾਂ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਜਾਉਂਗੇ
ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਮੁੱਲਾਂਪੁਰ ਦਾਖਾ 'ਚ ਕਿਸੇ ਵੀ ਸਮੇਂ ਹੋ ਸਕਦਾ ਸਿਆਸੀ ਧਮਾਕਾ । ਵੱਡੇ ਕੱਦ ਦੇ ਕਾਂਗਰਸੀ ਅਤੇ ਅਕਾਲੀ ਆਗੂਆਂ ਦੇ ਸਾਥੀਆਂ ਸਮੇਤ ਆਪ ਦਾ ਝਾੜੂ ਫੜਨ ਦੇ ਚਰਚੇ
ਲਿਫਟ ਲੈਕੇ ਕਾਰ ’ਚ ਸਵਾਰ ਹੋਏ ਵਿਅਕਤੀਆਂ ਨੇ ਗੋਲੀ ਮਾਰ ਕੇ ਕਾਰ ਖੋਹੀ
ਮੁੱਲਾਂਪੁਰ ਦਾਖਾ, 7 ਅਗਸਤ
ਫਰੀ ਫਰੀ ਫਰੀ ਫਰੀ ਹੜ੍ਹ ਪੀੜਤਾਂ ਵਾਸਤੇ ਪਨੀਰੀ ਪਿੰਡ ਕੈਲਪੁਰ ਬੜੈਚ (ਨਜਦੀਕ ਮੁੱਲਾਂਪੁਰ ਦਾਖਾ) ਜਿਲ੍ਹਾ ਲੁਧਿਆਣਾ ਚ ਬੀਜੀ ਹੋਈ ਹੈ। ਇਹ ਪਨੀਰੀ ਪੀ ਆਰ 126 ਤੇ ਬਾਸਮਤੀ 1509,ਕਰੀਬ 160 ਕਿਲੇ ਦੀ ਪਨੀਰੀ ਜਿਸ ਨੂੰ ਤੁਸੀਂ 10 ਅਗਸਤ ਤੋ ਬਾਅਦ ਫਰੀ ਲੈ ਕੇ ਜਾ ਸਕਦੇ ਹੋ।
ਸੰਪਰਕ —9814474157 ਦਿਲਬਾਗ ਸਿੰਘ ਵੜੈਚ
8000730004 ਹਰਮਿੰਦਰ ਸਿੰਘ ਕੈਲਪੁਰ
9872691014 ਕਰਮਜੀਤ ਸਿੰਘ ਟੀਟੂ
ਜੇ ਤੁਸੀ ਏਹ ਵੀਡੀਓ ਨਹੀਂ ਦੇਖੀ ਤਾਂ ਤੁਸੀ ਸਿੱਖ ਇਤਿਹਾਸ ਦੇ ਇਕਹਿਸੇ ਤੋਂ ਵਾਂਝੇ ਰਹਿ ਜਾਉਗੇ
यदि आपने यह वीडियो नहीं देखी तो आप सिक्ख इतिहास के एक हिस्से से वंचित रह जाओगे
ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਿਹ ਸਾਕਾ ॥
ਸਾਧਨ ਹੇਤਿ ਇਤੀ ਜਿਨ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥੧੩॥
“तिलक जंजू राखा प्रभ ताका, किनो बढ़ो कलू महि साका।।
ਸਰਕਾਰ ਦੀ ਨਾਲਾਇਕੀ ਦਾ ਖਮਿਆਜ਼ਾ ਭੁਗਤ ਰਹੇ ਨੇ ਲੋਕ।ਮੰਡੀ ਵਿੱਚ ਥਾਂ ਥਾਂ ਲੱਗੇ ਨੇ ਕੂੜੇ ਦੇ ਢੇਰ। ਸਰਕਾਰ ਦੇ ਸੱਭ ਤੋਂ ਅਮੀਰ ਵਿਭਾਗ ਕੋਲ ਕਰਮਚਾਰੀ ਰੱਖਣ ਲਈ ਵੀ ਨਹੀਂ ਹੈ ਪੈਸੇ।।Music:From Humans for Humans
Musician:Paul Werner
ਜੇਕਰ ਤੁਸੀ ਇਹ ਵੀਡੀਓ ਅਖੀਰ ਤੱਕ ਦੇਖੋਗੇ ਤਾਂ ਤੁਹਾਨੂ ਆਪਣੇ ਬਚਪਨ ਦੀ ਯਾਦ ਆ ਜਾਏਗੀ (ਈਸਟਵੂਡ ਸਕੂਲ ਦੇ ਬਚਿਆ ਨਾਲ ਬਿਤਾਏ ਕੁਝ ਪਲ)Music:From Humans for Humans
Musician:Paul Werner
ਕਿਸਾਨ ਦੇ ਹੱਕ ਵਿੱਚ ੳਤਰਿਆ ਸ਼ਹਿਰ ਅਤੇ ਕਿਸਾਨ ਜਥੇਬੰਦੀਆ ਰਿਪੋਰਟ
ਲੋਕ ਗਾਇਕ ਤੇ ਸਦਾਬਹਾਰ ਗਾਇਕ ਸੁਰਿੰਦਰ ਸ਼ਿੰਦਾ ਦੇ ਦੁਨੀਆਂ ਤੋ ਰੁਖਸਤ ਹੋਣ ਤੇ ਦਰਦ ਪੰਜਾਬੀਆਂ ਦਾ ਪੇਜ ਦੀ ਟੀਮ ਅਤੇ ਪੱਤਰਕਾਰ ਮਲਕੀਤ ਸਿੰਘ ਮੁੱਲਾਂਪੁਰ ਦਾਖਾ ਵੱਲੋ ਦੁੱਖ ਦਾ ਇਜਹਾਰ।
ਮੁੱਲਾਂਪੁਰ ਸ਼ਹਿਰ ਦੇ ਗੰਭੀਰ ਮੁੱਦੇ /ਕਰੋੜਾਂ ਦਾ ਨੁਕਸਾਨ
ਮਾਂ ਤਾਂ ਮਰ ਗਈ ਪਰ ਉਸਦੀ ਆਤਮਾ ਪੰਜ ਦਿਨ ਤੱਕ ਉਡੀਕਦੀ ਰਹੀ ਆਪਣੇ ਸੱਤ ਸਮੁੰਦਰੋਂ ਪਾਰ ਬੈਠੇ ਸਰਵਣ ਵਰਗੇ ਪੁੱਤਰ ਨੂੰ,ਪਰ ਵਿਦੇਸ਼ ਗਈ ਧੀ ਨੂੰ ਆਖਰੀ ਸਮੇਂ ਵੀ ਆਪਣੀਆਂ ਅੱਖਾਂ ਨਾਲ ਨਾਂ ਦੇਖ ਸਕੀ। ਪਿਤਾ ਨੇ ਕੋਸਿਆ ਸਮੇਂ ਦੀਆਂ ਸਰਕਾਰਾਂ ਨੂੰ।
मां तो मर गयी पर उसकी आत्मा 5 दिन तक करती रही इंतजार अपने सात समुंदर पार बैठे श्रवण पुत्र का अंतिम बार मिल भी ना सकी अपनी विदेश गयी बेटी को
पिता ने कोसा समय की सरकारों को