Doabe Wale

Doabe Wale अंबाला कैंट के हक़ एवं अधिकार के लिए संघर्ष हमारा उद्देश्य है। आइए मिलकर आवाज उठाए-अंबाला कैंट को नंबर 1 बनाए।

22/05/2024

ਇਹ ਵੀਡੀਓ 2016 ਦੀ ਹੈ, ਜਦੋਂ 2017 ਵਿੱਚ ਕਾਂਗਰਸ ਦੀ ਸਰਕਾਰ ਬਣਨੀ ਸੀ, ਉਸ ਵੇਲੇ ਚਰਨਜੀਤ ਸਿੰਘ ਚੰਨੀ ਨੇ "ਸ਼ਹੀਦੇ ਆਜ਼ਮ ਭਗਤ ਸਿੰਘ " ਦੀ ਝੂਠੀ ਸੌਂਹ ਖਾਦੀ ਸੀ ਕਿ ਅਸੀਂ ਨਸ਼ਾ ਬੰਦ ਕਰਾਂਗੇ, ਅਤੇ ਭਰਸ਼ਟਾਚਾਰ ਤੇ ਲਗਾਮ ਪਾਵਾਂਗੇ ਜਦੋਂ ਸਾਡੀ ਸਰਕਾਰ ਬਣੀ....?
ਹੁਣ ਸਵਾਲ ਚੰਨੀ ਸਾਬ ਨੂੰ....
1. ਤੁਹਾਡੇ ਮੁੱਖ ਮੰਤਰੀ ਦੇ 111ਦਿਨਾਂ ਦੇ ਕਾਰਜਕਾਲ ਦੌਰਾਨ ਨਸ਼ੇ ਨਾਲ ਕਿੰਨੀਆਂ ਮੌਤਾਂ ਹੋਈਆਂ.
2. ਕਿੰਨੇ ਡਰਗ ਡੀਲਰਾਂ ਤੇ ਤੁਸੀਂ ਕਾਰਵਾਈ ਕੀਤੀ।
3. ਕਿੰਨਾ ਭ੍ਰਿਸ਼ਟਾਚਾਰ ਖ਼ਤਮ ਕੀਤਾ (ਜਦੋਂ ਕਿ ਤੁਹਾਡਾ ਆਪਣਾ ਭਾਣਜਾ ਰੇਤਾ ਵਿੱਚ 10ਕਰੋੜ ਰੁਪਏ ਨਾਲ ਫੜ੍ਹੀਆ ਗਿਆ )
4. ਰੇਤਾ ਕਿਸ ਨੇ ਵੇਚੀ।
5. ਆਈ ਏ ਐਸ ਮਹਿਲਾ ਅਫਸਰ ਨੂੰ ਅਸ਼ਲੀਲ ਮੈਸਜ ਕਿਸ ਨੇ ਭੇਜੇ.
ਸਵਾਲਾਂ ਦੀ ਲਿਸਟ ਬਹੁਤ ਲੰਬੀ ਹੈ.. ਕ੍ਰਿਪਾ ਕਰਕੇ ਜਲੰਧਰ ਦੇ ਵੋਟਰਾਂ ਨੂੰ ਬੇਨਤੀ ਹੈ ਇਸ ਝੂਠੇ ਅਤੇ ਮੱਕਾਰ ਬੰਦੇ ਕੋਲੋਂ ਬੱਚ ਜਾਓ।
(ਬੇਨਤੀ).. ਪੋਸਟ ਨੂੰ ਦੱਬ ਕੇ share ਕਰੋ ਤਾਂ ਕਿ ਚੰਨੀ ਕੋਲੋਂ ਇਹਨਾਂ ਗੱਲਾਂ ਦਾ ਜਵਾਬ ਮੰਗਿਆ ਜਾ ਸਕੇ।

20/05/2024

ਖ਼ਰਚਾ ਤਾਂ ਕੀਤਾ ਪਰ...
ਹਵਾਈ ਸਫ਼ਰਾਂ ਤੇ ਪੋਸਟਰਾਂ 'ਤੇ


08/05/2024

ਕਾਂਗਰਸ ਨੇ ਹਮੇਸ਼ਾਂ ਸਿੱਖਾਂ 'ਤੇ ਅੱਤਿਆਚਾਰ ਕੀਤਾ”. ਤੁਸੀਂ ਇਸ ਬਿਆਨ ਤੇ ਆਪਣੀ ਰਾਏ ਦੱਸੋ ਜੀ

05/05/2024

- ਅੱਜ ਜਿਹੜੀ ਪੁੰਛ ਵਿਚ ਮੰਦਭਾਗੀ ਘਟਨਾ ਹੋਈ, ਉਹਦੇ ਬਾਰੇ ਸਾਬਕਾ ਸੀ.ਐਮ ਚੰਨੀ ਦਾ ਬਹੁਤ ਹੀ ਸ਼ਰਮਨਾਕ ਬਿਆਨ ਆਇਆ ਹੈ। ਭਾਰਤੀਯ ਜਵਾਨਾਂ ਉੱਤੇ ਹੋਏ ਅੱਤਵਾਦੀ ਹਮਲੇ ਨੂੰ ਚੰਨੀ ਸਾਬ ਨੇ "ਸਟੰਟਬਾਜ਼ੀ" ਕਰਾਰ ਕਰਤਾ। ਰਾਜਨੀਤੀ ਵਿਚ ਵਿਚਾਰਾਂ ਦਾ ਵਖਰੇਵਾਂ ਹੋਣਾ ਜਾਇਜ਼ ਹੈ, ਪਰ ਬੰਦੇ ਨੂੰ ਦੇਸ਼ ਨਾਲ ਗੱਦਾਰੀ ਨਹੀਂ ਕਰਨੀ ਚਾਹੀਦੀ। ਦੇਸ਼ ਸਭ ਤੋਂ ਪਹਿਲੇ ਹੈ। ਇਸ ਵਕ਼ਤ ਤਾਂ ਸਾਰੀ ਸਿਆਸੀ ਪਾਰਟੀਆਂ ਨੂੰ ਇੱਕਮੱਤ ਹੋਕੇ ਇਸ ਘਟਨਾ ਦੀ ਨਿੰਦਾ ਕਰਨੀ ਚਾਹੀਦੀ, ਪਰ ਚੰਨੀ ਸਾਬ ਆਪਣੇ ਸੁਆਰਥ ਵਿਚ ਇਹ ਭੁੱਲ ਗਈ ਸ਼ਾਇਦ।

05/05/2024

ਆਪ ਰਲੀ ਸਿੱਖਾਂ ਦੇ ਕਾਤਲਾਂ ਨਾਲ।
ਦੋਆਬੇ ਆਲੋਂ! ਤੁਸੀਂ ਇਸ situation ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਇੱਥੇ ਰੱਖੋ ਜੀ

04/05/2024

ਇੱਥੇ ਕੁਝ ਅੰਕੜੇ ਅਤੇ ਤੱਥ ਹਨ। ਇਸ ਬਾਰੇ ਤੁਹਾਡੀ ਕੀ ਰਾਏ ਹੈ?

03/05/2024

ਸਾਬਕਾ CM ਚੰਨੀ ਦੀ ਰੈਲੀ ’ਚ ਜ਼ਬਰਦਸਤ ਵਿਰੋਧ.. ਔਰਤਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ.. ਆਪਸ ’ਚ ਹੀ ਉਲਝ ਗਏ ਚੰਨੀ ਤੇ ਚੌਧਰੀ ਪਰਿਵਾਰ ਦੇ ਸਮਰਥਕ। ਤੁਹਾਡੀ ਨਜ਼ਰ ਚ ਕੀ ਚੰਨੀ ਦਾ ਇਹ ਵਿਰੋਧ ਸਹੀ ਹੈ ? ਚਾਨਣਾ ਪਾਓ ਜੀ.

29/04/2024

- ਪੰਜਾਬੀ ਵਿਚ ਕਹਿੰਦੇ ਨੇ ਖਵਾਜੇ ਦਾ ਗਵਾਹ ਡੱਡੂ - ਤੇ ਭਗਵੰਤ ਮਾਨ, ਜਿਹੜਾ ਕੇਜਰੀਵਾਲ ਦੀ ਸੱਚਾਈ ਦੀ ਗਵਾਹੀ ਦੇ ਰਿਹਾ ਹੈ, ਉਸਨੂੰ ਤੁਸੀਂ ਕੀ ਆਖੋਗੇ? ਥੋੜ੍ਹਾ ਚਾਨਣ ਪਾਓ ਜੀ.

28/04/2024

ਪੂਰਾ ਭਾਰਤ ਕਹਿ ਰਿਹਾ “ਅਬ ਕੀ ਬਾਰ 400 ਪਾਰ”, ਪਰ ਕੀ ਪੰਜਾਬ ਹੈ ਤਿਆਰ?
ਕੰਮੈਂਟਾਂ ਵਿਚ ਮੋਦੀ ਸਰਕਾਰ ਬਾਰੇ ਆਪਣੇ ਰਾਇ ਦੱਸੋ।

❤🦅

25/04/2024

ਕੀ ਇਹ ਵਾਕਈ ਸੱਚ ਹੈ ਕਿ ਚੰਨੀ ਸਾਬ ਗ਼ਰੀਬੀ ਦਾ ਸਿਰਫ਼ ਪਾਖੰਡ ਕਰਦੇ ਨੇ?

Ludhiana witnessed a political earthquake on Wednesday as Jasbir Singh Khangura resigned from the Aam Aadmi Party , mark...
24/04/2024

Ludhiana witnessed a political earthquake on Wednesday as Jasbir Singh Khangura resigned from the Aam Aadmi Party , marking a significant shift in the region's political dynamics. Jassi Khangura was earlier with the Congress. He was reportedly upset over not getting party ticket from Ludhiana. The party has fielded Ashok Pappi Prashar, sitting MLA, for Ludhiana Lok Sabha seat. Notably, Khangura had surrendered his British citizenship and returned to India from the UK and became active in Punjab politics.

ਜਲੰਧਰ ਪੱਛਮੀ ਦੀ ਸਿਆਸਤ 'ਚ ਆਇਆ ਵੱਡਾ ਬਦਲਾਅ! ਪੰਜਾਬ ਭਾਜਪਾ ਦੇ ਦਿੱਗਜ ਆਗੂ ਵਿਜੇ ਸਾਂਪਲਾ ਦੇ ਭਤੀਜੇ ਰੌਬਿਨ ਸਾਂਪਲਾ ‘ਆਪ’ ਵਿੱਚ ਹੋਏ ਸ਼ਾਮਲ।ਭ...
23/04/2024

ਜਲੰਧਰ ਪੱਛਮੀ ਦੀ ਸਿਆਸਤ 'ਚ ਆਇਆ ਵੱਡਾ ਬਦਲਾਅ! ਪੰਜਾਬ ਭਾਜਪਾ ਦੇ ਦਿੱਗਜ ਆਗੂ ਵਿਜੇ ਸਾਂਪਲਾ ਦੇ ਭਤੀਜੇ ਰੌਬਿਨ ਸਾਂਪਲਾ ‘ਆਪ’ ਵਿੱਚ ਹੋਏ ਸ਼ਾਮਲ।ਭਾਜਪਾ ਨੂੰ ਵੱਡਾ ਝਟਕਾ

Address

Chandigarh-Delhi NH/22, Zirakpur
Chandigarh
140603

Website

Alerts

Be the first to know and let us send you an email when Doabe Wale posts news and promotions. Your email address will not be used for any other purpose, and you can unsubscribe at any time.

Videos

Share