24 News Punjabi

24 News Punjabi ਪੰਜਾਬੀਆਂ ਦੇ ਹੱਕ ਦੀ ਅਵਾਜ

03/01/2025

ਮੋਹਾਲੀ ਵਿੱਚ ਧੁੰਦ ਦਾ ਕਹਿਰ, ਦੁਰ- ਦੁਰ ਤੱਕ ਕੁਝ ਨੀ ਨਜ਼ਰ ਆਉਂਦਾ

29/12/2024

ਅੱਜ ਰਾਤ ਜਗਜੀਤ ਡੱਲੇਵਾਲ ਨੂੰ ਪੰਜਾਬ ਪੁਲਿਸ ਧਰਨੇ ਤੋਂ ਚੁੱਕ ਸਕਦੀ!

27/12/2024

ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ: ਜੈ ਮੇਰੀ ਜ਼ਿੰਦਗੀ ਦਾ ਐਂਡ ਵੀ ਹੋ ਗਿਆ ਤਾਂ ਮੈਂਨੂੰ ਕੋਈ ਗਿੱਲਾ ਨਹੀਂ"

25/12/2024

ਪੰਜਾਬ ਪੁਲਿਸ ਨੇ ਮਨਾਇਆ
Merry Christmas, ਪਾਏ ਪੰਗੜੇ ਅਤੇ ਕਟਿਆ ਕੇਕ

22/12/2024

"ਮੈ ਸਰਹਿੰਦ ਤੋਂ ਕੰਧ ਬੋਲਦੀ ਆ", ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਹਰ ਕੋਈ ਭਾਵੁਕ ਹੁੰਦਾ

17/12/2024

ਡੱਲੇਵਾਲ ਦੇ ਮਰਨ ਵਰਤ ਨੁੂੰ ਲੈਕੇ ਮੀਤ ਹੇਅਰ ਦੀ ਸੰਸਦ 'ਚ ਧਾਕੜ ਸਪੀਚ
ਪੰਜਾਬ ਦੇ ਕਿਸਾਨਾਂ ਨੇ ਦੇਸ਼ ਲਈ ਆਪਣੀ ਧਰਤੀ ਬਰਬਾਦ ਕਰ ਲਈ ਉਨ੍ਹਾਂ ਨੂੰ ਦਿੱਲੀ ਤੱਕ ਨਹੀਂ ਆਉਣ ਦਿੰਦੇ


16/12/2024

ਜਗਜੀਤ ਡੱਲੇਵਾਲ ਨੂੰ ਮਿਲਣ ਪਹੁੰਚੇ ਪੰਜਾਬੀ ਗਾਇਕ ਜੱਸ ਬਾਜਵਾ, ਲੋਕਾਂ ਨੀ ਕੀਤੀ ਅਪੀਲ


.0

12/12/2024

ਜਗਜੀਤ ਡੱਲੇਵਾਲ ਦੇ ਪੋਤੇ ਦਾ ਲੋਕਾਂ ਨੂੰ ਸੁਨੇਹਾ ਮਜ਼ਬੂਤ ਹੋਕੇ ਖਨੌਰੀ ਬਾਰਡਰ ਤੇ ਪਹੁੰਚੋ

10/12/2024

ਜਗਜੀਤ ਢੱਲੇਵਾਲ ਨੂੰ ਮਿਲਣ ਤੋਂ ਬਾਅਦ ਲੱਖੇ ਸਿਧਾਣਾ ਨੇ ਕਰਤਾ ਵੱਡਾ ਐਲਾਨ ,12 ਤਾਰੀਖ ਨੂੰ ਜਰੂਰ ਕਰਿਓ ਆਹ ਕੰਮ
ਹਰ ਕਿਸੇ ਤੱਕ ਸ਼ੇਅਰ ਕਰਕੇ ਪਹੁੰਚਾਓ ਵੀਡੀਓ

10/12/2024

ਵੇਖੋ ਪੰਜਾਬੀਓ ਅਰਵਿੰਦ ਕੇਜਰੀਵਾਲ ਦਾ ਆਲੀਸ਼ਾਨ ਬੰਗਲਾ! ਬੀਜੇਪੀ ਆਗੂ ਵੀਡਿਓ ਜਾਰੀ ਕਰਕੇ ਦਿੱਤੀ ਜਾਨਕਾਰੀ

08/12/2024

Shimla ਵਿੱਚ ਬਰਫ਼ਬਾਰੀ ਹੋਈ ਸ਼ੁਰੂ

06/12/2024

ਡਿੰਪੀ ਢਿੱਲੋਂ ਨੇ ਭਗਵੰਤ ਮਾਨ ਦੀ ਕੀਤੀ ਤਰੀਫ

04/12/2024

Sukhbir Singh Badal ਦੇ ਗੋਲ਼ੀ ਮਾਰਨ ਦੀ ਕੋਸ਼ਿਸ਼, ਬਾਲ ਬਾਲ ਬਚੇ ਬਾਦਲ ਸਾਬ੍ਹ

02/12/2024

ਅਕਾਲ ਤਖ਼ਤ ਦੇ ਜਥੇਦਾਰ ਨੇ ਸੁਣੋ ਸੁਖਬੀਰ ਬਾਦਲ ਨੂੰ ਕਿਹੜੀ ਸਜ਼ਾ ਸੁਣਾਈ

23/11/2024

ਗਿੱਦੜਬਾਹਾ 'ਚ 1699 ਵੋਟਾਂ ਨਾਲ ਡਿੰਪੀ ਢਿੱਲੋਂ ਅੱਗੇ ਅੰਮ੍ਰਿਤਾ ਵੜਿੰਗ ਦੂੱਜੇ ਨੰਬਰ ਤੇ
Round 2
AAP : 5166
INC : 4511
BJP : 1466

18/11/2024

ਦਰਬਾਰ ਸਾਹਿਬ 'ਚ ਰਾਹੁਲ ਗਾਂਧੀ ਨੂੰ VIP ਸੁਵਿਧਾ ਮਿਲਣ ਤੇ ਮਹਿਲਾਂ ਨੇ ਜਤਾਇਆ ਰੋਸ

18/11/2024

ਕੀ ਤੁਹਾਡੇ ਇਲਾਕੇ ਵਿੱਚ ਧੁੰਦ ਪੈਣੀ ਸ਼ੁਰੂ ਹੋਈ

17/11/2024

ਇਟਲੀ ਵਿੱਚ ਖੇਤੀ ਕਰਦੇ ਪੰਜਾਬੀ ਨੌਜਵਾਨ ਦੀ ਟੈਕਟਰ ਥੱਲੇ ਆਉਣ ਕਾਰਨ ਹੋਈ ਮੌਤ

Address

Mohali
Chandigarh

Telephone

+917380121004

Website

Alerts

Be the first to know and let us send you an email when 24 News Punjabi posts news and promotions. Your email address will not be used for any other purpose, and you can unsubscribe at any time.

Contact The Business

Send a message to 24 News Punjabi:

Share