Sanjha TV Worldwide

Sanjha TV Worldwide Contact information, map and directions, contact form, opening hours, services, ratings, photos, videos and announcements from Sanjha TV Worldwide, TV Network, Plot no. 161, Phase 2, Industrial Area, Chandigarh.
(2)

10/12/2024

ਡੱਲੇਵਾਲ ਦਾ ਹਾਲ ਪੁੱਛਣ ਪਹੁੰਚੇ Sarabjeet Khalsa ਦੀ ਸਰਕਾਰ ਨੂੰ ਵੱਡੀ ਚੇਤਾਵਨੀ

10/12/2024

Sukhbir Badal ’ਤੇ ਹੋਏ ਹ+ਮਲੇ ਨੂੰ ਲੈ ਕੇ ਬੋਲੇ ਭੂੰਦੜ
ਅਕਾਲੀ ਦਲ ਸੁਧਾਰ ਲਹਿਰ ’ਤੇ ਵੀ ਆਖ ਦਿੱਤੀ ਵੱਡੀ ਗੱਲ

10/12/2024

ਸੂਬੇ ’ਚ ਕਈਆਂ ਸਰਕਾਰਾਂ ਆਈਆਂ ਤੇ ਗਈਆਂ
ਪਰ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਇਹ ਕੰਮ

10/12/2024

LIVE:- Khanauri Border ਦੇ ਮੰਚ ਤੇ ਆਏ Jagjit Dallewal ਦੀ ਵਿਗੜੀ ਸਿਹਤ

10/12/2024

Diljit Dosanjh ਨੂੰ ਲੈ ਕੇ ਆਹ ਕੀ ਕਹਿ ਦਿੱਤਾ
ਬਹੁਤ ਵੱਡੀ ਗੱਲ ਕਹਿ ਗਏ Muhammad Sadiq

10/12/2024

‘ਬਿਆਨ ਦੇਣ ਤੋਂ ਪਹਿਲਾਂ ਪਾਰਟੀ ਦੀ ਨੀਤੀ ਸਮਝਣ ਬਿੱਟੂ’
ਭਾਜਪਾ ਆਗੂ ਨੇ Ravneet Singh Bittu ਨੂੰ ਦਿੱਤੀ ਨਸੀਹਤ

10/12/2024

LIVE:- ਕੁੱਲੂ 'ਚ ਡੂੰਘੀ ਖੱਡ 'ਚ ਡਿੱਗੀ ਪ੍ਰਾਈਵੇਟ ਬੱਸ
ਬੱਸ 'ਚ ਸਵਾਰ ਕਈ ਲੋਕਾਂ ਦੀ

10/12/2024

Khanauri Border 'ਤੇ ਨਹੀਂ ਜਲਾਇਆ ਜਾਵੇਗਾ ਚੁੱਲ੍ਹਾ
ਸਾਰੇ ਕਿਸਾਨ ਅੱਜ ਬੈਠਣਗੇ ਭੁੱਖ ਹੜਤਾਲ 'ਤੇ ...

ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਮਰਨ ਵਰਤ ਜਾਰੀ ਅੱਜ 15ਵੇਂ ਦਿਨ ‘ਚ ਦਾਖਲ ਹੋਇਆ ਡੱਲੇਵਾਲ ਦਾ ਮਰਨ ਵਰਤਖਨੌਰੀ ਬਾਰਡਰ ‘ਤੇ ਅੱਜ ਬਾਕੀ ਕਿਸਾਨ ਵੀ ਕ...
10/12/2024

ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਮਰਨ ਵਰਤ ਜਾਰੀ
ਅੱਜ 15ਵੇਂ ਦਿਨ ‘ਚ ਦਾਖਲ ਹੋਇਆ ਡੱਲੇਵਾਲ ਦਾ ਮਰਨ ਵਰਤ
ਖਨੌਰੀ ਬਾਰਡਰ ‘ਤੇ ਅੱਜ ਬਾਕੀ ਕਿਸਾਨ ਵੀ ਕਰਨਗੇ ਭੁੱਖ ਹੜ੍ਹਤਾਲ
ਖਨੌਰੀ ਬਾਰਡਰ ‘ਤੇ ਅੱਜ ਨਹੀਂ ਬਲੇਗਾ ਕੋਈ ਵੀ ਚੁੱਲ੍ਹਾ, ਨਹੀਂ ਬਣੇਗਾ ਲੰਗਰ

10/12/2024

ਜੇ ਹਾਲ੍ਹੇ ਵੀ ਨਹੀਂ ਕੱਢੀਆਂ ਰਜਾਈਆਂ ਕੋਟੀਆਂ
ਤਾਂ ਦੇਖ ਲਓ ਇਹ ਵੀਡੀਓ, ਠੰਢ ਨਾ ਲਵਾ ਲਿਓ ਕਿਤੇ

ਸਾਬਕਾ ਵਿਦੇਸ਼ ਮੰਤਰੀ ਤੇ Ex CM ਐਸ.ਐਮ. ਕ੍ਰਿਸ਼ਨਾ ਨਹੀਂ ਰਹੇਕਰਨਾਟਕ ਸਰਕਾਰ ਨੇ 3 ਦਿਨਾਂ ਦਾ ਸਰਕਾਰੀ ਸ਼ੋਕ ਐਲਾਨਿਆ
10/12/2024

ਸਾਬਕਾ ਵਿਦੇਸ਼ ਮੰਤਰੀ ਤੇ Ex CM ਐਸ.ਐਮ. ਕ੍ਰਿਸ਼ਨਾ ਨਹੀਂ ਰਹੇ
ਕਰਨਾਟਕ ਸਰਕਾਰ ਨੇ 3 ਦਿਨਾਂ ਦਾ ਸਰਕਾਰੀ ਸ਼ੋਕ ਐਲਾਨਿਆ

10/12/2024

ਮਹਾਂਕਾਲ ਦੇ ਦਰਸ਼ਨ ਕਰਨ ਪਹੁੰਚੇ Diljit Dosanjh
ਮਹਾਕਾਲੇਸ਼ਵਰ ਦੀ ਭਸਮਰਤੀ ’ਚ ਹੋਏ ਸ਼ਾਮਿਲ

ਡੋਲਾਨਡ ਟਰੰਪ ਦੀ ਟੀਮ ਵਿੱਚ ਪੰਜਾਬਣ ਦੀ ਐਂਟਰੀਹਰਮੀਤ ਕੌਰ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਮਨੁੱਖੀ ਅਧਿਕਾਰ ਕੀਤਾ ਨਿਯੁਕਤਟਰੰਪ ਨੇ ਕੀਤੀ ਹਰਮੀ...
10/12/2024

ਡੋਲਾਨਡ ਟਰੰਪ ਦੀ ਟੀਮ ਵਿੱਚ ਪੰਜਾਬਣ ਦੀ ਐਂਟਰੀ
ਹਰਮੀਤ ਕੌਰ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਮਨੁੱਖੀ ਅਧਿਕਾਰ ਕੀਤਾ ਨਿਯੁਕਤ
ਟਰੰਪ ਨੇ ਕੀਤੀ ਹਰਮੀਤ ਕੌਰ ਢਿੱਲੋਂ ਦੀ ਤਾਰੀਫ

10/12/2024

ਮੋਰਚੇ ਨੂੰ ਲੈ ਕੇ Bhai Baldev Singh Wadala ਦੀ ਕਿਸਾਨ ਜਥੇਬੰਦੀਆਂ ਨੂੰ ਅਪੀਲ
‘ਜੇ ਡੱਲੇਵਾਲ ਨੂੰ ਕੁੱਝ ਹੋਇਆ ਤਾਂ ਤੁਸੀਂ ਕਿਹੜਾ ਮੂੰਹ ਲੈ ਕੇ ਜਾਓਗੇ ਓਹਦੇ ਭੋਗ 'ਤੇ’

ਸੁਖਬੀਰ ਸਿੰਘ ਬਾਦਲ ਦੀ ਸੇਵਾ ਦਾ 8ਵਾਂ ਦਿਨਅੱਜ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਨਿਭਾਉਣਗੇ ਸੇਵਾਗੁਰਬਾਣੀ ਕੀਰਤਨ ਸਰਵਣ ਮਗਰੋਂ ਜੂਠੇ ਭਾਂਡਿਆਂ ਦ...
10/12/2024

ਸੁਖਬੀਰ ਸਿੰਘ ਬਾਦਲ ਦੀ ਸੇਵਾ ਦਾ 8ਵਾਂ ਦਿਨ
ਅੱਜ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਨਿਭਾਉਣਗੇ ਸੇਵਾ
ਗੁਰਬਾਣੀ ਕੀਰਤਨ ਸਰਵਣ ਮਗਰੋਂ ਜੂਠੇ ਭਾਂਡਿਆਂ ਦੀ ਕਰਨਗੇ ਸੇਵਾ

10/12/2024

ਖਨੌਰੀ ਬਾਰਡਰ 'ਤੇ ਅੱਜ ਨਹੀਂ ਬਲਣਗੇ ਚੁੱਲ੍ਹੇ
ਭੁੱਖੇ ਰਹਿਣਗੇ ਸਾਰੇ ਕਿਸਾਨ ? ਬਣਾਈ ਜਾਵੇਗੀ ਅਗਲੀ ਰਣਨੀਤੀ
ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ 'ਤੇ ਰੋਸ ...

10/12/2024

160 ਫੁੱਟ ਡੂੰਘੇ ਬੋਰਵੈਲ ’ਚ ਡਿੱ/ਗਿਆ ਮਾਸੂਮ
ਨਿਗਮ ਚੋਣਾਂ ਨੂੰ ਲੈ ਕੇ ਆਪ ਦੀ ਵੱਡੀ ਬੈਠਕ
ਬੇਕਾਬੂ ਬੱਸ ਨੇ 7 ਲੋਕਾਂ ਦੀ ਲਈ ਜਾ/ਨ

10/12/2024

LIVE:- ਇੱਕ ਅਵਾਜ਼ ਬਾਲ ਸ਼ੋਸ਼ਣ ਖ਼ਿਲਾਫ਼ STOP CHILD ABUSE |Talk Show Rooh Diyan Gallan| Manjit Kang & Navkiranjot Grewal (Social Activist) (Guest) - | Sanjha TV |

Address

Plot No. 161, Phase 2, Industrial Area
Chandigarh
160002

Website

Alerts

Be the first to know and let us send you an email when Sanjha TV Worldwide posts news and promotions. Your email address will not be used for any other purpose, and you can unsubscribe at any time.

Videos

Share

Nearby media companies