Shine Punjab Tv

Shine Punjab Tv ਇਸ ਪੇਜ਼ 'ਤੇ ਸੱਚ ਦੀ ਗੱਲ ਹੋਵੇਗੀ। ਤੁਹਾਡੀ ਆ ਹਰ ਵੱਡੀ ਅਪਡੇਟ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਤੁਹਾਡੇ ਚੈਨਲ Shine Punjab Tv
ਨੂੰ ਕਰੋ Follow, Like ਤੇ Subscribe
(2)

15/01/2025

"ਦੇਖੋ ਛੋਟਾ ਸਿੱਧੂ ਮੂਸੇਵਾਲਾ, ਰੱਬਾ ਕਿਸੇ ਦੀ ਨਜ਼ਰ ਨਾ ਲੱਗੇ
ਹਵੇਲੀ 'ਚ ਮੁੜ੍ਹ ਲੱਗੀਆਂ ਰੌਣਕਾਂ

15/01/2025

"ਦੇਖੋ ਹੱਡ ਚੀਰਵੀਂ ਠੰਡ 'ਚ ਕਿਸਾਨਾਂ ਨੇ ਕੀ ਕਰਤਾ
ਖਨੌਰੀ ਬਾਰਡਰ 'ਤੇ ਪੈ ਗਿਆ ਗਾ'ਹ!

15/01/2025

"ਖਨੌਰੀ ਬਾਰਡਰ 'ਤੇ ਹਲਚਲ ਹੋਈ ਤੇਜ਼
ਬੇਰੀਕੇਡ ਤੱਕ ਪਹੁੰਚੇ ਕਿਸਾਨ. ਲੱਗ ਗਈ ਫੋਰਸ

15/01/2025

ਪਟਿਆਲਾ ਪਹੁੰਚਦੇ ਹੀ CM ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ, ਖੁਸ਼ ਕਰਤੇ ਪੰਜਾਬੀ

14/01/2025

ਕਿਸਾਨਾਂ ਲਈ ਆ ਗਈ ਵੱਡੀ ਖੁਸ਼ੀ ਦੀ ਖਬਰ
ਤੜਕਸਾਰ ਵੱਡੇ ਸਿਆਸਦਾਨ ਨੇ ਸੁਣਾਈ ਖੁਸ਼ਖਬਰੀ
ਘਰਾਂ ਨੂੰ ਜਾਣਗੇ ਕਿਸਾਨ?

14/01/2025

"ਕਿਸਾਨਾਂ ਨੇ ਕਰਤਾ ਸਭ ਤੋਂ ਵੱਡਾ ਐਲਾਨ"
111 ਕਿਸਾਨ ਖਨੌਰੀ ਬਾਰਡਰ ਤੋਂ ਕਰਨਗੇ ਵੱਡਾ ਕੰਮ

14/01/2025

ਲਓ ਸੀਐੱਮ ਮਾਨ ਦਾ ਆ ਗਿਆ ਕਿਸਾਨਾਂ ਬਾਰੇ ਵੱਡਾ ਬਿਆਨ, ਖੁਸ਼ ਹੋਣਗੇ ਕਿਸਾਨ? ਪਾਤਰ ਦੇ ਯਾਦਗਾਰੀ ਸਮਾਗਮ ਦਾ ਲਾਇਵ

14/01/2025

"ਇਹਨ੍ਹਾਂ ਦੀ ਤਾਂ ਅੱਖ 'ਤੇ ਫੀਡਾ ਮੁੱਧਾ ਮਾਰਿਆ ਹੋਇਆ"
"ਓ ਲੋਕੋ ਹਾਲੇ ਵੀ ਵਖਤ ਆ ਓ ਸਮਝ ਜਾਓ"

14/01/2025

"ਲੜਾਈ ਤਾਂ ਹੌਂਦ ਸੀ ਆ, MSP ਦੀ ਨਹੀਂ"
"ਦੀਪ ਸਿੱਧੂ ਯੂਪੀ ਜਾਕੇ ਪੰਜਾਬ ਲਈ ਰੋਇਆ"

14/01/2025

"ਰੁਲਦੂ ਮਾਨਸਾ ਮੇਰੇ ਭਾਪੇ ਦੀ ਭੂਆ ਦਾ ਮੁੰਡਾ"
"ਓਹਦੇ ਕੋਲ ਕੁੱਝ ਨੀ ਸੀ, ਅੱਜ ਦੇਖਲੋ ਕੀ ਬਣਿਆ ਹੋਇਆ"

14/01/2025

"ਮੈਂ ਤਾਂ ਬੰਦੇ ਸਿੱਧੇ ਕਰਤੇ ਆਹ ਤਾਂ ਪਤੰਗ ਆ"
ਦੇਖਿਆ ਜੱਟ ਤੁਣਕਾ ਮਾਰਦਾ..."ਹੱਟ ਪਿੱਛੇ"

14/01/2025

ਧੀ ਦੇ ਵਿਆਹ 'ਚ ਸੁਖਬੀਰ ਬਾਦਲ ਨੇ ਪਾਇਆ ਭੰਗੜਾ
ਦੇਖੋ ਮਜੀਠੀਆ ਨੇ ਵੀ ਨੱਚ-ਨੱਚ ਪੱਟਤੀਆਂ ਧੂੜਾਂ

13/01/2025

ਕਿਸਾਨਾਂ ਲਈ ਆ ਗਈ ਵੱਡੀ ਖੁਸ਼ਖਬਰੀ

13/01/2025

ਲਓ ਲੋਹੜੀ ਵਾਲੇ ਦਿਨ ਕਿਸਾਨਾਂ ਦਾ ਸਭ ਤੋਂ ਵੱਡਾ ਐਲਾਨ

13/01/2025

"ਕਿਸਾਨ ਲੀਡਰਾਂ ਨੰੁ ਸਿੱਧਾ ਹੋਇਆ ਡੱਲੇਵਾਲ ਦਾ ਖਾਸ"
ਰਾਜੇਵਾਲ ਤੇ ਉਗਰਾਹਾਂ ਨੰੁ ਲੱਗਿਆ ਝਟਕਾ, ਖੋਲ੍ਹਤੇ ਭੇਦ!

12/01/2025

"ਸਤਨਾਮ ਸਿੰਘ ਰੱਤੋਕੇ ਨੇ ਖੋਲੇ੍ਹ ਹਸਪਤਾਲ ਦੇ ਭੇਦ?
ਕੁਮੈਂਟ ਕਰਕੇ ਦੱਸੋ ਨੌਜਵਾਨ ਦੀਆਂ ਗੱਲਾਂ ਨਾਲ ਕਿੰਨ੍ਹੇ ਕੁ ਸਹਿਮਤ?

12/01/2025

ਬਾਅਦ 'ਚ RIP ਲਿਖਕੇ ਫੋਟੋਆਂ ਲਾਉਣ ਦਾ ਕੋਈ ਫਾਇਦਾ ਨੀ
ਹੁਣ ਵੀ ਟਾਇਮ ਆ ਆਜੋ ਖਨੌਰੀ ਬਾਰਡਰ

12/01/2025

ਖਨੌਰੀ ਬਾਰਡਰ ਤੋਂ ਆਈ ਮੰ'ਦ'ਭਾਗੀ ਖਬਰ

Address

Sector 22B, Sector 22
Chandigarh
160022

Alerts

Be the first to know and let us send you an email when Shine Punjab Tv posts news and promotions. Your email address will not be used for any other purpose, and you can unsubscribe at any time.

Contact The Business

Send a message to Shine Punjab Tv:

Videos

Share