ਜਤਿੰਦਰ ਕੌਰ

ਜਤਿੰਦਰ ਕੌਰ Journalist
Chandigarh

20/04/2024

ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਬੀਬੀਆ ਲਈ ਜਾਰੀ ਕਰ'ਤਾ ਸੁਨੇਹਾ
ਧਿਆਨ ਨਾਲ ਸੁਣ ਲੈਣ ਸਾਰੀਆਂ ਬੀਬੀਆਂ!
ਕਿਹਾ, ਬੀਬੀਆਂ ਸੰਭਾਲਣ ਕਿਸਾਨ ਮੋਰਚਾ

19/04/2024

















19/04/2024

ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਤਾਂ ਵੋਟ ਪਾਉਣ ਜਾਣ ਵਾਲੇ ਲੋਕਾਂ ਨੂੰ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਦੀ ਖ਼ਾਸ ਅਪੀਲ, ਤੁਸੀਂ ਵੀ ਸੁਣੋ

ਕੇਤਿਆ ਦੂਖ ਭੂਖ ਸਦ ਮਾਰ ॥ਏਹਿ ਭਿ ਦਾਤਿ ਤੇਰੀ ਦਾਤਾਰ ॥ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ 'ਤੇ ਭੁਖ ਹੀ ਭਾਗਾਂ ਵਿਚ ਲਿਖੇ ਹਨ।ਪਰ ਅਕਾਲ ਪੁਰਖ ...
19/04/2024

ਕੇਤਿਆ ਦੂਖ ਭੂਖ ਸਦ ਮਾਰ ॥
ਏਹਿ ਭਿ ਦਾਤਿ ਤੇਰੀ ਦਾਤਾਰ ॥

ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ 'ਤੇ ਭੁਖ ਹੀ ਭਾਗਾਂ ਵਿਚ ਲਿਖੇ ਹਨ।ਪਰ ਅਕਾਲ ਪੁਰਖ ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ।

ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਰੇਲਵੇ ਟ੍ਰੈਕ 'ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਸ਼ੰਭੂ ਰੇਲਵੇ ਟ੍ਰੈਕ 'ਤੇ ਕਿਸਾਨਾਂ ਦਾ ਵੱਡਾ ਮੋਰਚ...
18/04/2024

ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਰੇਲਵੇ ਟ੍ਰੈਕ 'ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
ਸ਼ੰਭੂ ਰੇਲਵੇ ਟ੍ਰੈਕ 'ਤੇ ਕਿਸਾਨਾਂ ਦਾ ਵੱਡਾ ਮੋਰਚਾ

#

ਪਾਕਿਸਤਾਨ ਵਿਚ ਮੀਂਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 71, ਹੋਰ ਮੀਂਹ ਪੈਣ ਦੀ ਸੰਭਾਵਨਾ
18/04/2024

ਪਾਕਿਸਤਾਨ ਵਿਚ ਮੀਂਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 71, ਹੋਰ ਮੀਂਹ ਪੈਣ ਦੀ ਸੰਭਾਵਨਾ



  |  #ਦੁਬਈ ਅਤੇ   ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਵੱਖ-ਵੱਖ ਖੇਤਰਾਂ ਵਿੱਚ ਹੜ੍ਹ ਆ ਗਏ। ਦੁਬਈ ਦੀ ਡਰਾਉਣੀ ਸਥਿਤੀ ਨੂੰ ਦਰਸਾਉਂਦੀਆਂ ਕਈ ਵੀਡੀ...
18/04/2024

| #ਦੁਬਈ ਅਤੇ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਵੱਖ-ਵੱਖ ਖੇਤਰਾਂ ਵਿੱਚ ਹੜ੍ਹ ਆ ਗਏ। ਦੁਬਈ ਦੀ ਡਰਾਉਣੀ ਸਥਿਤੀ ਨੂੰ ਦਰਸਾਉਂਦੀਆਂ ਕਈ ਵੀਡੀਓਜ਼ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।





















ਅੱਜ ਗੁਜਰਾਤ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਝਾੜੂ ਚਲਾਉਣ ਲਈ ਤਿਆਰ ਹਨਭਰੂਚ ਦੇ ਰੋਡ ਸ਼ੋਅ ਦੀਆਂ ਤਸਵੀਰਾਂ ਇਹ ਗਵਾਹੀ ਭਰਦੀਆਂ ਨੇ ਕਿ ...
17/04/2024

ਅੱਜ ਗੁਜਰਾਤ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਝਾੜੂ ਚਲਾਉਣ ਲਈ ਤਿਆਰ ਹਨ
ਭਰੂਚ ਦੇ ਰੋਡ ਸ਼ੋਅ ਦੀਆਂ ਤਸਵੀਰਾਂ ਇਹ ਗਵਾਹੀ ਭਰਦੀਆਂ ਨੇ ਕਿ ਚੈਤਰ ਭਾਈ ਵਸਾਵਾ ਦੀ ਜਿੱਤ ਪੱਕੀ ਹੈ ਬੱਸ ਐਲਾਨ ਹੋਣਾ ਬਾਕੀ ਹੈ: CM ਭਗਵੰਤ ਮਾਨ

CM ਭਗਵੰਤ ਮਾਨ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਅਸਾਮ ਦੇ ਇਤਿਹਾਸਕ ਗੁਰੂਘਰ ਵਿਖੇ ਟੇਕਿਆ ਮੱਥਾਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ...
13/04/2024

CM ਭਗਵੰਤ ਮਾਨ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਅਸਾਮ ਦੇ ਇਤਿਹਾਸਕ ਗੁਰੂਘਰ ਵਿਖੇ ਟੇਕਿਆ ਮੱਥਾ
ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਕੀਤੀ ਅਰਦਾਸ

ਵਿਸਾਖੀ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਝੁਲਾਇਆ ਨਿਸ਼ਾਨ ਸਾਹਿਬ
13/04/2024

ਵਿਸਾਖੀ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਝੁਲਾਇਆ ਨਿਸ਼ਾਨ ਸਾਹਿਬ

ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਬਰਸੀ ਮੌਕੇ ਅੰਮ੍ਰਿਤਸਰ ਵਿਖੇ ਦਿੱਤੀ ਗਈ ਸ਼ਹੀਦਾਂ ਨੂੰ ਸ਼ਰਧਾਂਜਲੀ
13/04/2024

ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਬਰਸੀ ਮੌਕੇ ਅੰਮ੍ਰਿਤਸਰ ਵਿਖੇ ਦਿੱਤੀ ਗਈ ਸ਼ਹੀਦਾਂ ਨੂੰ ਸ਼ਰਧਾਂਜਲੀ

ਖ਼ਾਲਸਾ ਮੇਰੋ ਰੂਪ ਹੈ ਖਾਸ ।। ਖਾਲਸੇ ਮਹਿ ਹੌ ਕਰੌ ਨਿਵਾਸ ।। ਖ਼ਾਲਸਾ ਸਾਜਨਾ ਦਿਵਸ 'ਤੇ ਵਿਸਾਖੀ ਦੀਆਂ ਸਰਬ ਸੰਗਤਾਂ ਨੂੰ ਲੱਖ-ਲੱਖ ਵਧਾਈਆਂ       ...
13/04/2024

ਖ਼ਾਲਸਾ ਮੇਰੋ ਰੂਪ ਹੈ ਖਾਸ ।।
ਖਾਲਸੇ ਮਹਿ ਹੌ ਕਰੌ ਨਿਵਾਸ ।।
ਖ਼ਾਲਸਾ ਸਾਜਨਾ ਦਿਵਸ 'ਤੇ ਵਿਸਾਖੀ ਦੀਆਂ ਸਰਬ ਸੰਗਤਾਂ ਨੂੰ ਲੱਖ-ਲੱਖ ਵਧਾਈਆਂ

ਇਕੁ ਤਿਲੁ ਪ੍ਰਭੁ ਨ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ ॥ਅਰਥ :-ਹੇ ਭਾਈ! ਜਿਸ ਪ੍ਰਭੂ ਨੇ ਹਰੇਕ ਪਦਾਰਥ ਦਿੱਤਾਹੈ, ਉਸ ਨੂੰ ਰਤਾ ਭਰ ਸਮੇਂ ਲਈ ਭੁੱਲ...
12/04/2024

ਇਕੁ ਤਿਲੁ ਪ੍ਰਭੁ ਨ ਵੀਸਰੈ
ਜਿਨਿ ਸਭੁ ਕਿਛੁ ਦੀਨਾ ਰਾਮ ॥

ਅਰਥ :-ਹੇ ਭਾਈ! ਜਿਸ ਪ੍ਰਭੂ ਨੇ ਹਰੇਕ ਪਦਾਰਥ ਦਿੱਤਾ
ਹੈ, ਉਸ ਨੂੰ ਰਤਾ ਭਰ ਸਮੇਂ ਲਈ ਭੁੱਲਣਾ ਨਹੀਂ ਚਾਹੀਦਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਦਰਸ਼ਨ
09/04/2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਦਰਸ਼ਨ

07/04/2024

ਮੱਟ ਸ਼ੇਰੋਂ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਬੋਲ੍ਹੇ ਅਪਸ਼ਬਦਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ 'ਚ ਜਾ ਕੇ ਮੰਗੀ ਮੁਆਫ਼ੀ

ਕਿਸਾਨਾਂ ਦਾ 'ਦਿੱਲੀ ਚੱਲੋ' ਮਾਰਚ 2ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸਿੰਘੂ ਬਾਰਡਰ ਨੇੜੇ ਸ਼ਿਪਿੰਗ ਕੰਟੇਨਰ ਤੇ ਕੰਡਿਆਲੀ ਤਾਰਾਂ ਲਗਾਈਆਂ ਹਰ ਇਕ ਘਟ...
12/02/2024

ਕਿਸਾਨਾਂ ਦਾ 'ਦਿੱਲੀ ਚੱਲੋ' ਮਾਰਚ 2
ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸਿੰਘੂ ਬਾਰਡਰ ਨੇੜੇ ਸ਼ਿਪਿੰਗ ਕੰਟੇਨਰ ਤੇ ਕੰਡਿਆਲੀ ਤਾਰਾਂ ਲਗਾਈਆਂ
ਹਰ ਇਕ ਘਟਨਾ ਨੂੰ ਕੈਦ ਕਰਨ ਲਈ ਕੈਮਰੇ ਵੀ ਲਗਾਏ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਵਟ, ਦੇਖੋ ਤਸਵੀਰਾ
29/10/2023

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਵਟ, ਦੇਖੋ ਤਸਵੀਰਾ

11/10/2023

ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਅਰਦਾਸ ਤੋਂ ਬਾਅਦ ਬੰਦ ਸਿੱਖ ਸੰਗਤਾਂ ਨੇ ਲਾਏ ਜੈਕਾਰੇ
ਤੁਸੀਂ ਵੀ ਕਰੋ ਦਰਸ਼ਨ

11/09/2023

ਮਾਨਸਾ ਵਿੱਚ ਸਰੇਆਮ ਗੁੰਡਾ+ਗਰਦੀ!
ਮੌਕੇ 'ਤੇ ਪਹੁੰਚੀ ਪੁਲਿਸ ਨੌਜਵਾਨਾਂ ਦੇ ਪਿੱਛੇ ਭੱਜੀ ਪੁਲਿਸ ਨੇ ਇੱਕ ਨੂੰ ਫੜਿਆ
ਦੇਖੋ ਮੌਕੇ ਦੀਆਂ ਤਸਵੀਰਾਂ

24 ਘੰਟਿਆਂ ‘ਚ ਕੈਨੇਡਾ ਗਏ 3 ਪੰਜਾਬੀ ਨੌਜਵਾਨਾਂ ਦੀ ਮੌ.ਤ, ਤਿੰਨਾਂ ਨੂੰ ਆਇਆ Heart Attack, ਵਾਹਿਗੁਰੂ ਮੇਹਰ ਕਰ !
04/09/2023

24 ਘੰਟਿਆਂ ‘ਚ ਕੈਨੇਡਾ ਗਏ 3 ਪੰਜਾਬੀ ਨੌਜਵਾਨਾਂ ਦੀ ਮੌ.ਤ, ਤਿੰਨਾਂ ਨੂੰ ਆਇਆ Heart Attack, ਵਾਹਿਗੁਰੂ ਮੇਹਰ ਕਰ !

03/09/2023

ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 👏

ਸੱਚਖੰਡ ਸ੍ਰੀ ਦਰਬਾਰ ਸਾਹਿਬ
10/08/2023

ਸੱਚਖੰਡ ਸ੍ਰੀ ਦਰਬਾਰ ਸਾਹਿਬ

ਜੁਗਾਦਿ ਤੱਕ ਕਾਇਮ ਰਹੇਗੀ ਉਹ ਸਾਂਝ ਤੇ ਮੁਹੱਬਤ ਜੋ ਬਾਬਾ ਫ਼ਰੀਦ ਤੇ ਸਾਂਈ ਮੀਆਂ ਮੀਰ ਰਾਹੀਂ ਹੁੰਦੀ ਹੋਈ ਸਾਡੇ ਤੱਕ ਆਈ ਹੈ ਮੱਸਾ ਰੰਘੜ ਤੇ ਜ਼ਕਰੀ...
09/08/2023

ਜੁਗਾਦਿ ਤੱਕ ਕਾਇਮ ਰਹੇਗੀ ਉਹ ਸਾਂਝ ਤੇ ਮੁਹੱਬਤ ਜੋ ਬਾਬਾ ਫ਼ਰੀਦ ਤੇ ਸਾਂਈ ਮੀਆਂ ਮੀਰ ਰਾਹੀਂ ਹੁੰਦੀ ਹੋਈ ਸਾਡੇ ਤੱਕ ਆਈ ਹੈ ਮੱਸਾ ਰੰਘੜ ਤੇ ਜ਼ਕਰੀਏ ਦੀ ਨਫ਼ਰਤ ਤਾਂ ਮਾਤਰ ਪਾਣੀ 'ਤੇ ਲਕੀਰ ਹੈ।

ਚੇਤਿਆਂ 'ਚ ਬਾਣੀਆਂ ਦੇ ਵਾਕ ਜਿੰਦਾ ਰਹਿਣਗੇ
ਨਾਨਕ-ਫ਼ਰੀਦ ਵਾਲੇ ਸਾਕ ਜਿੰਦਾ ਰਹਿਣਗੇ


ਪੰਜਾਬ ਵਿੱਚ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਤੁਹਾਨੂੰ ਇਹ ਖ਼ਬਰ ਪੜ੍ਹ ਲੈਣੀ ਚਾਹੀਦੀ ਹੈ। ਮਣੀਪੁਰ ਵਿੱਚ ਵਾ...
09/08/2023

ਪੰਜਾਬ ਵਿੱਚ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਤੁਹਾਨੂੰ ਇਹ ਖ਼ਬਰ ਪੜ੍ਹ ਲੈਣੀ ਚਾਹੀਦੀ ਹੈ। ਮਣੀਪੁਰ ਵਿੱਚ ਵਾਪਰੀ ਹਿੰਸਾ ਦੇ ਖਿਲਾਫ਼ ਅੱਜ ਪੰਜਾਬ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। 6 ਅਗਸਤ ਨੂੰ ਜਲੰਧਰ ਵਿੱਚ ਦਲਿਤ ਅਤੇ ਈਸਾਈ ਭਾਈਚਾਰਿਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ। ਜਿਸ ਦੀ ਰਣਨੀਤੀ 7 ਅਗਸਤ ਨੂੰ ਉਲੀਕੀ ਗਈ ਸੀ।
ਇਸ ਲਈ ਅੱਜ ਦਾ ਸਭ ਤੋਂ ਵੱਧ ਅਸਰ ਦਿੱਲੀ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਦੇਖਣ ਨੂੰ ਮਿਲੇਗਾ। ਜਲੰਧਰ ਦੇ ਰਾਮਾਮੰਡੀ ਚੌਕ, ਪਠਾਨਕੋਟ ਬਾਈਪਾਸ 'ਤੇ ਆਵਾਜ਼ਾਈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ। ਬੰਦ ਦਾ ਅਸਰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਵੇਗਾ ਜੋ ਸ਼ਾਮ 5 ਵਜੇ ਤੱਕ ਚੱਲੇਗਾ।
ਪੰਜਾਬ ਬੰਦ ਦੌਰਾਨ ਸਿਰਫ਼ ਐਮਰਜੈਂਸੀ ਵਾਹਨਾਂ ਨੂੰ ਹੀ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਇਲਾਵਾ ਕਿਸੇ ਹੋਰ ਵਾਹਨ ਨੂੰ ਨਹੀਂ ਨਿਕਲਣ ਦਿੱਤਾ ਜਾਵੇਗਾ। ਇਸੇ ਲਈ ਜੇਕਰ ਤੁਹਾਡਾ ਬਾਹਰ ਮਾਰਕਿਟ ਜਾਂ ਦੂਸਰੇ ਸ਼ਹਿਰ ਜਾਣ ਦਾ ਪਲਾਨ ਬਣ ਰਿਹਾ ਹੈ ਤਾਂ ਤੁਸੀਂ ਇਸ ਨੂੰ ਅੱਜ ਦੇ ਦਿਨ ਰੋਕ ਲਵੋ।
ਦਲਿਤ ਅਤੇ ਈਸਾਈ ਆਗੂਆਂ ਨੇ ਕਿਹਾ ਕਿ ਭਗਵਾ ਕੱਟੜਪੰਥੀਆਂ ਵੱਲੋਂ ਮਣੀਪੁਰ ਵਿੱਚ ਦੋ ਔਰਤਾਂ ਦੀ ਇੱਜ਼ਤ ਲੁੱਟਣੀ ਭਾਰਤ ਦੇ ਚਿਹਰੇ ’ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਉੜੀਸਾ ਵਿੱਚ ਗ੍ਰਾਹਮ ਸਟੇਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰਾਤ ਨੂੰ ਉਨ੍ਹਾਂ ਦੀ ਕਾਰ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ। ਗੋਧਰਾ ਕਾਂਡ ਨੂੰ ਕੋਈ ਨਹੀਂ ਭੁੱਲਿਆ, ਜਿੱਥੇ ਗਰਭਵਤੀ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਤਸ਼ੱਦਦ ਕੀਤਾ ਗਿਆ ਅਤੇ ਮਾਰਿਆ ਗਿਆ।

ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ 1 ਸਤੰਬਰ 1928 ਨੂੰ ਇੱਕ ਏਸੀ ਰੇਲਗੱਡੀ ਸ਼ੁਰੂ ਕੀਤੀ ਗਈ ਸੀ, ਜਿਸਦਾ ਨਾਮ ਸੀ- ਪੰਜਾਬ ਮੇਲ ਅਤੇ 1934 ਵਿੱਚ ...
24/07/2023

ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ 1 ਸਤੰਬਰ 1928 ਨੂੰ ਇੱਕ ਏਸੀ ਰੇਲਗੱਡੀ ਸ਼ੁਰੂ ਕੀਤੀ ਗਈ ਸੀ, ਜਿਸਦਾ ਨਾਮ ਸੀ- ਪੰਜਾਬ ਮੇਲ ਅਤੇ 1934 ਵਿੱਚ ਇਸ ਟ੍ਰੇਨ ਵਿੱਚ ਏਸੀ ਕੋਚ ਜੋੜ ਦਿੱਤੇ ਗਏ ਸਨ ਅਤੇ ਇਸਦਾ ਨਾਮ ਫਰੰਟੀਅਰ ਮੇਲ ਰੱਖਿਆ ਗਿਆ ਸੀ।
ਉਸ ਸਮੇਂ ਰੇਲਗੱਡੀਆਂ ਨੂੰ ਪਹਿਲੀ ਅਤੇ ਦੂਜੀ ਸ਼੍ਰੇਣੀ ਵਿੱਚ ਵੰਡਿਆ ਗਿਆ ਸੀ, ਕੇਵਲ ਅੰਗਰੇਜ਼ਾਂ ਨੂੰ ਪਹਿਲੀ ਸ਼੍ਰੇਣੀ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਸੀ। ਇਸ ਲਈ ਇਸ ਨੂੰ ਠੰਡਾ ਰੱਖਣ ਲਈ ਏਸੀ ਬੋਗੀ ਵਿੱਚ ਬਦਲ ਦਿੱਤਾ ਗਿਆ। ਅੰਗਰੇਜ਼ਾਂ ਨੇ ਇਹ ਸਿਸਟਮ ਆਪਣੀ ਸਹੂਲਤ ਲਈ ਬਣਾਇਆ ਸੀ, ਜਿਸ ਵਿੱਚ ਏਸੀ ਦੀ ਥਾਂ ਬਰਫ਼ ਦੇ ਬਲਾਕ ਵਰਤੇ ਜਾਂਦੇ ਸਨ, ਜਿਨ੍ਹਾਂ ਨੂੰ ਫਰਸ਼ ਦੇ ਹੇਠਾਂ ਰੱਖਿਆ ਜਾਂਦਾ ਸੀ।
ਇਹ ਰੇਲਗੱਡੀ 1 ਸਤੰਬਰ 1928 ਨੂੰ ਮੁੰਬਈ ਦੇ ਬੈਲਾਰਡ ਪੀਅਰ ਸਟੇਸ਼ਨ ਤੋਂ ਦਿੱਲੀ, ਬਠਿੰਡਾ, ਫ਼ਿਰੋਜ਼ਪੁਰ ਅਤੇ ਲਾਹੌਰ ਰਾਹੀਂ ਪੇਸ਼ਾਵਰ (ਹੁਣ ਪਾਕਿਸਤਾਨ ਵਿੱਚ) ਲਈ ਸ਼ੁਰੂ ਹੋਈ, ਪਰ ਮਾਰਚ 1930 ਵਿੱਚ ਸਹਾਰਨਪੁਰ, ਅੰਬਾਲਾ, ਅੰਮ੍ਰਿਤਸਰ ਅਤੇ ਲਾਹੌਰ ਵੱਲ ਮੋੜ ਦਿੱਤੀ ਗਈ। ਇਸ ਵਿੱਚ, ਬੋਗੀ ਨੂੰ ਪਹਿਲਾਂ ਬਰਫ਼ ਦੇ ਬਲਾਕਾਂ ਦੀ ਵਰਤੋਂ ਕਰਕੇ ਠੰਡਾ ਕੀਤਾ ਜਾਂਦਾ ਹੈ।ਰੱਖ-ਰਖਾਅ ਦਾ ਕੰਮ ਨਹੀਂ ਕੀਤਾ ਗਿਆ, ਪਰ ਬਾਅਦ ਵਿੱਚ ਇਸ ਵਿੱਚ ਏ.ਸੀ. ਸਿਸਟਮ ਜੋੜ ਦਿੱਤਾ ਗਿਆ। ਇਸ ਰੇਲਗੱਡੀ ਦਾ ਨਾਂ ਫਰੰਟੀਅਰ ਮੇਲ ਸੀ, ਜੋ ਕਿ ਬਾਅਦ ਵਿਚ ਭਾਵ 1996 ਵਿਚ ਗੋਲਡਨ ਟੈਂਪਲ ਮੇਲ ਦੇ ਨਾਂ ਨਾਲ ਚੱਲਣ ਲੱਗੀ।

ਫਰੰਟੀਅਰ ਮੇਲ ਨੂੰ ਬ੍ਰਿਟਿਸ਼ ਯੁੱਗ ਦੀਆਂ ਸਭ ਤੋਂ ਆਲੀਸ਼ਾਨ ਰੇਲ ਗੱਡੀਆਂ ਵਿੱਚੋਂ ਇੱਕ ਕਿਹਾ ਜਾਂਦਾ ਸੀ। ਪਹਿਲਾਂ ਇਹ ਭਾਫ਼ ਨਾਲ 60 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਦਾ ਸੀ, ਪਰ ਹੁਣ ਇਹ ਇਲੈਕਟ੍ਰਿਕ ਦੁਆਰਾ ਚਲਾਇਆ ਜਾਂਦਾ ਹੈ। ਟਾਈਮਜ਼ ਆਫ ਇੰਡੀਆ ਮੁਤਾਬਕ ਇਹ ਟਰੇਨ 1,893 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦਾ ਹੈ, 35 ਰੇਲਵੇ ਸਟੇਸ਼ਨਾਂ 'ਤੇ ਰੁਕਦਾ ਹੈ ਅਤੇ ਇਸ ਦੇ 24 ਡੱਬਿਆਂ ਵਿੱਚ ਲਗਭਗ 1,300 ਯਾਤਰੀਆਂ ਨੂੰ ਲੈ ਜਾਂਦਾ ਹੈ। ਇਸ ਦੀ ਵਰਤੋਂ ਟੈਲੀਗ੍ਰਾਮ ਚੁੱਕਣ ਅਤੇ ਲਿਆਉਣ ਲਈ ਵੀ ਕੀਤੀ ਜਾਂਦੀ ਸੀ। ਇਸ ਟਰੇਨ ਨੂੰ ਕਰੀਬ 95 ਸਾਲ ਹੋ ਗਏ ਹਨ।

22/07/2023

ਜਦੋਂ ਸੜਕ 'ਤੇ ਲੰਮਾ ਪੈ ਗਿਆ ਪੁਲਿਸ ਵਾਲਾ, Highway ਕਰਤਾ ਜਾਮ ਕਿਹਾ, ਮੈਂ ਆਪਣੀ ਜਾਨ 'ਤੇ ਖੇਡ ਕੇ ਚੋਰਾਂ ਨੂੰ ਕਾਬੂ ਕੀਤਾ ਸੀ ਪਰ ਉਹਨਾਂ ਨੂੰ ਛੱਡ ਦਿੱਤਾ ਗਿਆ !

ਹਮਰੀ ਕਰੋ ਹਾਥ ਦੈ ਰੱਛਾ ॥ਪੂਰਨ ਹੋਇ ਚਿੱਤ ਕੀ ਇੱਛਾ ॥
22/07/2023

ਹਮਰੀ ਕਰੋ ਹਾਥ ਦੈ ਰੱਛਾ ॥
ਪੂਰਨ ਹੋਇ ਚਿੱਤ ਕੀ ਇੱਛਾ ॥

Address

Chandigarh

Website

Alerts

Be the first to know and let us send you an email when ਜਤਿੰਦਰ ਕੌਰ posts news and promotions. Your email address will not be used for any other purpose, and you can unsubscribe at any time.

Contact The Business

Send a message to ਜਤਿੰਦਰ ਕੌਰ:

Videos

Share