Malwai

Malwai Contact information, map and directions, contact form, opening hours, services, ratings, photos, videos and announcements from Malwai, Digital creator, Chandigarh.

14/11/2020
Reality of human race. #2020
16/05/2020

Reality of human race. #2020

03/05/2020

ਕਦੇ ਕਦੇ ਆ ਵੀ ਸੁਣੋ 👍

Keep this in mind 💪🏻
26/04/2020

Keep this in mind 💪🏻

ਆਓ ਪੁਰਾਣੇ ਸਮੇਂ ਦੀਆਂ ਕੁਝ ਤਸਵੀਰਾਂ ਦੇਖੀਏ
12/04/2020

ਆਓ ਪੁਰਾਣੇ ਸਮੇਂ ਦੀਆਂ ਕੁਝ ਤਸਵੀਰਾਂ ਦੇਖੀਏ

Are you agree???
11/04/2020

Are you agree???

ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਕਰਫਿਉ ਦੌਰਾਨ ਲਈਆਂ ਤਸਵੀਰਾਂ।
11/04/2020

ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਕਰਫਿਉ ਦੌਰਾਨ ਲਈਆਂ ਤਸਵੀਰਾਂ।

ਇਹ ਗੱਡੀਆਂ ਚੰਡੀਗੜ੍ਹ ਦੇ ਉਨ੍ਹਾਂ ਲੋਕਾਂ ਦੀਆਂ ਹਨ ਜੋ ਕਰਫਿਊ ਦਾ ਮਤਲਬ ਨਹੀਂ ਸਮਝਦੇ!ਚੰਡੀਗੜ੍ਹ ਸੈਕਟਰ 23 ਦੀ ਪਾਰਕਿੰਗ ਵੀ ਛੋਟੀ ਪੈ ਗਈ ਅਤੇ ਫੇ...
11/04/2020

ਇਹ ਗੱਡੀਆਂ ਚੰਡੀਗੜ੍ਹ ਦੇ ਉਨ੍ਹਾਂ ਲੋਕਾਂ ਦੀਆਂ ਹਨ ਜੋ ਕਰਫਿਊ ਦਾ ਮਤਲਬ ਨਹੀਂ ਸਮਝਦੇ!
ਚੰਡੀਗੜ੍ਹ ਸੈਕਟਰ 23 ਦੀ ਪਾਰਕਿੰਗ ਵੀ ਛੋਟੀ ਪੈ ਗਈ ਅਤੇ ਫੇਰ ਸੈਕਟਰ 26 ਵਿਚ ਇਹ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਵਹੀਕਲ ਪਾਰਕ ਕੀਤੇ ਗਏ ਹਨ!
ਕਰਫਿਊ ਦਾ ਪਾਲਣਾ ਕਰੋ।

10/04/2020

08/04/2020
ਖ਼ੂਬਸੂਰਤ ਬਠਿੰਡਾ ਆਓ ਤੁਹਾਨੂੰ ਬਠਿੰਡੇ ਦੀ ਚੱਪੇ ਚੱਪੇ ਦੀ ਖੂਬਸੂਰਤੀ ਦੇ ਦਰਸ਼ਨ ਕਰਵਾਈਏ ਕਿ ਕਿਓਂ ਲੋਕ ਬਠਿੰਡਾ ਚ ਰਹਿਣਾ ਪਸੰਦ ਕਰਦੇ ਨੇ।
08/04/2020

ਖ਼ੂਬਸੂਰਤ ਬਠਿੰਡਾ
ਆਓ ਤੁਹਾਨੂੰ ਬਠਿੰਡੇ ਦੀ ਚੱਪੇ ਚੱਪੇ ਦੀ ਖੂਬਸੂਰਤੀ ਦੇ ਦਰਸ਼ਨ ਕਰਵਾਈਏ ਕਿ ਕਿਓਂ ਲੋਕ ਬਠਿੰਡਾ ਚ ਰਹਿਣਾ ਪਸੰਦ ਕਰਦੇ ਨੇ।

ਪੰਜਾਬ ਦੇ ਨਾਗਰਿਕ ਹੁਣ  #ਕੋਵਿਡ19 ਮਹਾਂਮਾਰੀ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦੌਰਾਨ ਜ਼ਰੂਰੀ ਚੀਜ਼ਾਂ ਅਤੇ ਕਰਿਆਨਾ ਸਬੰਧੀ ਖ਼ੁਰਾਕੀ ਵਸਤਾਂ ਮੰਗਵ...
04/04/2020

ਪੰਜਾਬ ਦੇ ਨਾਗਰਿਕ ਹੁਣ #ਕੋਵਿਡ19 ਮਹਾਂਮਾਰੀ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦੌਰਾਨ ਜ਼ਰੂਰੀ ਚੀਜ਼ਾਂ ਅਤੇ ਕਰਿਆਨਾ ਸਬੰਧੀ ਖ਼ੁਰਾਕੀ ਵਸਤਾਂ ਮੰਗਵਾਉਣ ਲਈ ਸਰਕਾਰ ਦੀ ਨਵੇਕਲੀ #ਕੋਵਾ-ਐਪ ਦੀ ਵਰਤੋਂ ਕਰ ਸਕਦੇ ਹਨ। ਇਸ ਉਪਰਾਲੇ ਤਹਿਤ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ 'ਤੇ ਉਪਲਬਧ ਐਪ ਰਾਹੀਂ ਸਰਕਾਰ ਵਲੋਂ ਨੋਟੀਫਾਈ ਕੀਤੇ ਅਨੁਸਾਰ ਸਥਾਨਕ ਦੁਕਾਨਦਾਰ ਕਰਿਆਨਾ ਅਤੇ ਜ਼ਰੂਰੀ ਸਮਾਨ ਦੀ ਸਪਲਾਈ ਦੀ ਸਹੂਲਤ ਪ੍ਰਦਾਨ ਕਰਨਗੇ।...
Punjab citizens can now use the government’s unique to request for delivery of essential goods and grocery amid the clampdown. Under this initiative, the App, available on Android PlayStore and iOS AppStore, will facilitate delivery of grocery and essential goods, as notified by the government, through local vendors.

ਕਦੇ ਕਿਸੇ ਨੇ ਸੋਚਿਆ ਨਹੀ ਸੀ ਐਨੇ  ਹਵਾਈਜਹਾਜ ਇਸ ਤਰਾਂ ਏਅਰਪੋਰਟਾਂ ਤੇ ਪਾਰਕ ਹੋਣਗੇ।।
02/04/2020

ਕਦੇ ਕਿਸੇ ਨੇ ਸੋਚਿਆ ਨਹੀ ਸੀ ਐਨੇ ਹਵਾਈਜਹਾਜ ਇਸ ਤਰਾਂ ਏਅਰਪੋਰਟਾਂ ਤੇ ਪਾਰਕ ਹੋਣਗੇ।।

Share with others
26/03/2020

Share with others

19/03/2020

Italy overtake China death toll
Last night more than 427 people died in Italy due to CoViD19

19/03/2020

ਪੰਜਾਬ 'ਚ ਸਾਰੀਆਂ ਬੱਸਾਂ, ਆਟੋ, ਟੈਂਪੂ ਬੰਦ ਕਰਨ ਦੇ ਹੁਕਮ ਜਾਰੀ,
ਕੱਲ੍ਹ ਰਾਤ 12 ਵਜੇ ਤੋਂ ਸੇਵਾਵਾਂ ਬੰਦ।
ਬੱਚਿਆਂ ਦੇ ਪੇਪਰ ਮੁਲਤਵੀ

Address

Chandigarh

Alerts

Be the first to know and let us send you an email when Malwai posts news and promotions. Your email address will not be used for any other purpose, and you can unsubscribe at any time.

Contact The Business

Send a message to Malwai:

Videos

Share