Punjab Post Channel

Punjab Post Channel Punjab Post Channel is on a mission to create world-class content while promoting Punjabi culture.

09/12/2024

ਡਾ: ਸਵੈਮਾਨ ਸਿੰਘ ਨੇ ਡੱਲੇਵਾਲ ਦੀ ਵਿਗੜ ਰਹੀ ਸਿਹਤ 'ਤੇ ਜਤਾਈ ਚਿੰਤਾ
ਕਿਹਾ "ਬਹੁਤ ਕਮਜ਼ੋਰ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ"
"9 ਕਿੱਲੋ ਭਾਰ ਘਟਣ ਨਾਲ ਆ ਗਈ ਬੇਹੱਦ ਕਮਜ਼ੋਰੀ"

07/12/2024

ਸਿੱਖਾਂ ਨੂੰ ਲੈ ਕੇ CM Yogi Adityanath ਦਾ ਵੱਡਾ ਬਿਆਨ, ਕਹਿੰਦੇ "Nankana Sahib ਸਾਨੂੰ ਵਾਪਿਸ ਮਿਲਣਾ ਚਾਹੀਦਾ"

07/12/2024

ਇੰਸਟਾਗ੍ਰਾਮ 'ਤੇ ਲੱਗੀ ਸੀ ਯਾਰੀ ਬਰਾਤ ਲੈ ਕੇ ਪਹੁੰਚਿਆ ਮੁੰਡਾ
ਲਾੜੀ ਹੋ ਗਈ ਗਾਇਬ, 150 ਬੰਦਿਆਂ ਦੀ ਆਈ ਸੀ ਬਰਾਤ

07/12/2024

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅਹਿਮ ਸਕੀਮ ਬਾਰੇ ਦਿੱਤੀ ਖਾਸ ਜਾਣਕਾਰੀ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਦੱਸੀਆਂ ਕੁਝ ਖਾਸ ਗੱਲਾਂ

06/12/2024

ਫ਼ਰਜ਼ੀ ਤਰੀਕੇ ਨਾਲ ਆਪ ਦੇ ਵੋਟਰਾਂ ਦਾ ਵੋਟਰ ਲਿਸਟ ਤੋਂ ਨਾਮ ਕੱਟਵਾ ਰਹੀ ਹੈ ਭਾਜਪਾ
ਦਿੱਲੀ ਚੋਣਾਂ ਤੋਂ ਪਹਿਲਾ ਕੇਜਰੀਵਾਲ ਦਾ ਵੱਡਾ ਇਲਜ਼ਾਮ।

ਰਵਾਇਤੀ ਪਾਰਟੀਆਂ ਨੇ ਸਰਹੱਦੀ ਖਿੱਤੇ ਦੇ ਜਾਂਬਾਜ਼ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ-ਮੁੱਖ ਮੰਤਰੀ-ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚਿਆਂ ਵਿੱਚ ਫ...
06/12/2024

ਰਵਾਇਤੀ ਪਾਰਟੀਆਂ ਨੇ ਸਰਹੱਦੀ ਖਿੱਤੇ ਦੇ ਜਾਂਬਾਜ਼ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ-ਮੁੱਖ ਮੰਤਰੀ
-ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚਿਆਂ ਵਿੱਚ ਫਸਾ ਕੇ ਕਈ ਪੀੜ੍ਹੀਆਂ ਬਰਬਾਦ ਕਰ ਦਿੱਤੀਆਂ
-ਬਟਾਲਾ ਵਿਖੇ ਨਵੀਂ ਅਪਗ੍ਰੇਡ ਕੀਤੀ ਖੰਡ ਮਿੱਲ ਲੋਕਾਂ ਨੂੰ ਕੀਤੀ ਸਮਰਪਿਤ
-ਰਿਫਾਇੰਡ ਖੰਡ ਤਿਆਰ ਕਰਨ ਵਾਲੀ ਸੂਬੇ ਦੀ ਪਹਿਲੀ ਸਹਿਕਾਰੀ ਖੰਡ ਮਿੱਲ ਹੋਵੇਗੀ
-25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਲੋਕਾਂ ਨੇ ਸਿਆਸੀ ਗੁਮਨਾਮੀ ਵੱਲ ਧੱਕ ਦਿੱਤਾ

06/12/2024

ਸ਼ੂਗਰ ਮਿਲ 'ਚ TCD ਸਮਰੱਥਾ ਦੇ ਪਲਾਂਟ ਤੇ ਬਾਇਓ CNG ਪਲਾਂਟ
ਦੇ ਉਦਘਾਟਨ ਮੌਕੇ CM ਮਾਨ ਬਟਾਲਾ ਤੋਂ ਕਹੀਆਂ ਇਹ ਗੱਲਾਂ

06/12/2024

ਗੁਰੂ ਤੇਗ਼ ਬਹਾਦੁਰ ਜੀ ਦੀ ਸ਼ਹਾਦਤ ਦਿਵਸ ਵੇਲੇ ਸੰਗਤਾਂ ਲਈ ਸੰਦੇਸ਼

ਮੁੱਖ ਮੰਤਰੀ ਵੱਲੋਂ ਅਬੋਹਰ ਵਾਸੀਆਂ ਨੂੰ 119.16 ਕਰੋੜ ਰੁਪਏ ਦਾ ਤੋਹਫਾ-ਸ਼ਹਿਰ ਵਿੱਚ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਲੋਕਾਂ ਨੂੰ ਕੀਤੇ ਸਮਰਪਿਤ...
05/12/2024

ਮੁੱਖ ਮੰਤਰੀ ਵੱਲੋਂ ਅਬੋਹਰ ਵਾਸੀਆਂ ਨੂੰ 119.16 ਕਰੋੜ ਰੁਪਏ ਦਾ ਤੋਹਫਾ
-ਸ਼ਹਿਰ ਵਿੱਚ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਲੋਕਾਂ ਨੂੰ ਕੀਤੇ ਸਮਰਪਿਤ
-ਸੂਬੇ ਦੇ ਹਰੇਕ ਸ਼ਹਿਰ ਵਿੱਚ ਬੁਨਿਆਦੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਦੁਹਰਾਈ

05/12/2024

ਘਰ ਬੈਠੇ ਤੁਸੀਂ ਵੀ ਵਾਹਿਗੁਰੂ' ਲਿੱਖ ਕੇ ਲਗਾਓ ਹਾਜ਼ਰੀ

05/12/2024

ਹੱਦ ਹੋ ਗਈ ! ਵਿਧਵਾ ਮਾਂ ਨੇ ਆ/ਸ਼ਿ//ਕ ਨਾਲ ਰਲ ਕੇ
ਆਪਣੀ ਹੀ ਧੀ ਨਾਲ ਦੇਖੋ ਆਹ ਕੀ ਕਰ 'ਤਾ ?
ਮਾਂ ਨੂੰ ਪੁੱ///ਠੇ ਕੰ/ਮਾਂ ਤੋਂ ਰੋ//ਕ//ਣਾ ਹੀ ਧੀ ਨੂੰ ਪੈ ਗਿਆ ਮ//ਹਿੰ/////ਗਾ

05/12/2024

AAP PARTY ਨੂੰ ਦਿੱਲੀ ਚੋਣਾਂ ਤੋਂ ਪਹਿਲਾਂ ਵੱਡਾ ਹੁੰਗਾਰਾ
ਉੱਘੇ ਸਮਾਜ ਸੇਵਕ ਤੇ ਦਿੱਲੀ ਤੋਂ ਭਾਜਪਾ ਦੇ ਸਾਬਕਾ ਵਿਧਾਇਕ
ਤੇ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ AAPਵਿੱਚ ਹੋਏ ਸ਼ਾਮਲ

05/12/2024

ਸਖ਼ਤ Security 'ਚ Sukhbir Badal ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰ ਰਹੇ ਸੇਵਾ

04/12/2024

CM ਮਾਨ ਨੇ ਸ਼ਹੀਦ ਭਗਤ ਸਿੰਘ ਦਾ ਸੁਣਾਇਆ ਅਜਿਹਾ ਕਿੱਸਾ ਸੁਣ ਕੇ ਨੌਜਵਾਨਾਂ ਵਿੱਚ ਭਰ ਜਾਵੇਗਾ ਜੋਸ਼

04/12/2024

ਸੁਖਬੀਰ ਬਾਦਲ ਉੱਤੇ ਹਮਲੇ ਨੂੰ ਲੈਕੇ ਮੁਖਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ
ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ

04/12/2024

ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਉੱਤੇ ਹਮਲੇ ਦੀ ਕੀਤੀ ਨਿਖੇਧੀ

04/12/2024

ਸੁਖਬੀਰ ਬਾਦਲ ਉੱਤੇ ਹਮਲੇ ਨੂੰ ਲੈਕੇ, CP ਦਾ ਬਿਆਨ
ਕਿਓਂ ਹੋਇਆ ਹਮਲਾ.. ਕੌਣ ਸੀ ਹਮਲਾਵਰ

03/12/2024

ਹੁਣ ਨੌਕਰੀ ਲਈ ਰਿਸ਼ਵਤ ਦੀ ਲੋੜ ਨਹੀਂ

Address

Chandigarh
160001

Alerts

Be the first to know and let us send you an email when Punjab Post Channel posts news and promotions. Your email address will not be used for any other purpose, and you can unsubscribe at any time.

Contact The Business

Send a message to Punjab Post Channel:

Videos

Share