News Punjab Di

News Punjab Di ਸਤਿ ਸ੍ਰੀ ਅਕਾਲ ਦੋਸਤੋ ਇਸ ਪੇਜ ਤੇ ਅਸੀਂ ਤੁਹ?

24/12/2024

ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਪਿੰਡ ਲੋਹਾਰਾ ਮੋਗਾ

ਨੌਜਵਾਨਾਂ ਦਾ ਗੁਰੂ ਲਈ ਸਤਿਕਾਰ

ਵਾਹਿਗੁਰੂ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
24/12/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

https://youtu.be/QnY8zCyTyus?si=WztoRNBVy0L3-UrYਕਾਂਗਰਸ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇ...
23/12/2024

https://youtu.be/QnY8zCyTyus?si=WztoRNBVy0L3-UrY

ਕਾਂਗਰਸ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕੀਤੀ ਪ੍ਰੈਸ ਕਾਨਫਰਸ ਦੇਖੋ ਕੀ ਕਿਹਾ

ਧਰਮਕੋਟ ਵਾਸੀਆਂ ਲਈ ਵੱਡੀ ਖੁਸ਼ਖਬਰੀ! ਧਰਮਕੋਟ ਦੇ ਲੋਕਾਂ ਨੂੰ ਮਿਲਿਆ ਹੱਕ | ਜਾਣੋ ਪੂਰੀ ਖ਼ਬਰ https://youtube.com/c/NewsPunjabDi Welcome to your News Punjab channel https://y...

ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਸ਼ਹੀਦ ਸਿੰਘ ਅਤੇ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ
23/12/2024

ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਸ਼ਹੀਦ ਸਿੰਘ ਅਤੇ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ

21/12/2024

ਇਸ ਪਿੰਡ ਦੇ ਨੌਜਵਾਨਾਂ ਦੀ ਹੋ ਰਹੀ ਚਾਰੇ ਪਾਸੇ ਚਰਚਾ

ਪਿੰਡ ਵਿੱਚ ਬਣਾਈ ਸੇਵਾ ਸੁਸਾਇਟੀ



ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ
21/12/2024

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ



21/12/2024

ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ 'ਚ ਅਮਨ ਅਮਾਨ ਨਾਲ ਹੋ ਰਹੀ ਵੋਟਿੰਗ / News Punjab Di


20/12/2024

ਦੇਖੋ ਕਿਵੇਂ ਰਿਕਵਰ ਕੀਤੇ ! ਬਟਾਲਾ ਪੁਲਿਸ ਨੇ 22 ਲੱਖ ਦੇ 130 ਮੋਬਾਇਲ | News Punjab di | Batala Moga Police

ਪੱਤਰਕਾਰ ਲਵਪ੍ਰੀਤ ਸਿੰਘ ਖੁਸੀਪੁਰ

20/12/2024

ਆਪ ਜੀ ਨੂੰ ਇਹ ਜਾਣ ਕਿ ਖੁਸ਼ੀ ਹੋਏਗੀ ਕਿ ਮੋਗਾ ਜਿਲ੍ਹੇ ਦੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਸਮੂਹਿਕ ਤੌਰ ਤੇ ਕਰਵਾਉਣ ਦਾ ਵਿਸ਼ੇਸ਼ ਉਪਰਾਲਾ ਮੋਗਾ ਸ਼ਹਿਰ ਦੀ ਸੰਸਥਾਂ ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਵਲੋਂ ਕੀਤਾ ਜਾ ਰਿਹਾ ਹੈ , ਆਪ ਸਬ ਨੂੰ ਬੇਨਤੀ ਹੈ ਕਿ ਤੁਹਾਡੀ ਨਜ਼ਰ ਵਿਚ ਕੋਈ ਵੀ ਲੋੜਵੰਦ ਪਰਿਵਾਰ ਹੈ ਤਾਂ ਉਸਦਾ ਸੰਪਰਕ ਆਪਣੀ ਤਸਦੀਕਸ਼ੁਦਾ ਅਰਜੀ ਨਾਲ ਇਸ ਸੰਸਥਾ ਨਾਲ 31 ਦਿਸੰਬਰ ਤਕ ਕਰਵਾਇਆ ਜਾਵੇ ਤਾਂ ਜੋ ਲੋੜਵੰਦ ਪਰਿਵਾਰ ਦਾ ਭਲਾ ਹੋ ਸਕੇ।
ਧੰਨਵਾਦ। ਵਧੇਰੇ ਜਾਣਕਾਰੀ ਲਈ ਸੰਸਥਾ ਦਾ ਨੰਬਰ 95175-13013

19/12/2024

Gurdaspur ਪੁਲਿਸ ਚੌਂਕੀ ‘ਤੇ ਗ੍ਰੇਨੇਡ ਹ*ਮਲਾ | ਫੋਰੈਂਸਿਕ ਟੀਮ ਦੀ ਜਾਂਚ ਸ਼ੁਰੂ | News Punjab di

18/12/2024

Moga theft news | Guru Nanak Sanitary Store Moga | News Punjab Di
25 ਲੱਖ ਦੀ ਚੋ-ਰੀ ਨੂੰ ਅੰਜਾਮ ਦੇਣ ਵਾਲੇ 5 ਆਰੋਪੀ ਮੋਗਾ ਪੁਲਿਸ ਨੇ ਕੀਤੇ ਕਾਬੂ,

18/12/2024

Moga Farmer Protest | किसानों के रेल रोको आंदोलन | ਕਿਸਾਨ ਜਥੇਬੰਦੀਆਂ ਰੇਲ ਰੋਕੋ ਅੰਦੋਲਨ | News Punjab Di





https://youtu.be/c_mNeu1NJL0

16/12/2024

ਮਰਨ ਵਰਤ ਤੇ ਬੈਠੇ ਸ, ਜਗਜੀਤ ਸਿੰਘ ਡੱਲੇਵਾਲ ਅੱਜ 21 ਤੋਂ ਬਿਨਾਂ ਕੁਝ ਖਾਣ ਪੀਣ ਤੋਂ ਖਨੌਰੀ ਬਾਰਡਰ ਤੇ ਜਿੰਨਾਂ ਨੂੰ ਮਿਲਣ ਬਾਬਾ ਰਵਿੰਦਰ ਸਿੰਘ ਜੋਨੀ ਜੀ ਮਿਲਣ ਪਹੁੰਚੇ।

12/12/2024

ਪੰਜਾਬ ਅਤੇ ਸਿੰਧ ਬੈਂਕ ਨੇ ਨਵੇਂ ਵਪਾਰੀਆਂ ਨੂੰ ਸੌਖੇ ਢੰਗ ਨਾਲ ਐਮ ਐਸ ਐਮ ਈ ਕ੍ਰੈਡਿਟ ਸਹੂਲਤ ਮੁਹੱਈਆ ਕਰਵਾਉਣ ਲਈ ਮੋਗਾ ਵਿਖੇ ਇੱਕ ਸੇਮਿਨਾਰ ਦਾ ਆਯੋਜਨ ਕੀਤਾ

12/12/2024

ਧਰਮਕੋਟ ਵਿਖੇ ਨਗਰ ਕੌਂਸਲ ਦੀਆਂ ਵੋਟਾਂ ਦੇ ਫਾਰਮ ਭਰਨ ਨੂੰ ਲੈ ਕੇ ਹੋਈ ਝੜਪ

05/12/2024

Live 🔴 | ਸਲਾਨਾ ਜੋੜ ਮੇਲਾ ਧੰਨ ਧੰਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ | News Punjab Di

Address

Chandigarh

Alerts

Be the first to know and let us send you an email when News Punjab Di posts news and promotions. Your email address will not be used for any other purpose, and you can unsubscribe at any time.

Share