Mikhail 47

Mikhail 47 Contact information, map and directions, contact form, opening hours, services, ratings, photos, videos and announcements from Mikhail 47, Gaming Video Creator, Chandigarh.

page ਨੂੰ like ਜਰੂਰ ਕਰੋ ਜੀ

https://www.facebook.com/MoosaPB31/

09/04/2023
02/04/2023

01/04/2023

01/04/2023

Sidhu Moose Wala Legend Never Die

10/12/2022

I've received 300 reactions to my posts in the past 30 days. Thanks for your support. 🙏🤗🎉

ਵਾਹਿਗੁਰੂ ਜੀ 👏
30/11/2022

ਵਾਹਿਗੁਰੂ ਜੀ 👏

29/11/2022

27/11/2022

27/11/2022

ਰੋਡਾ ਰੋਡਾ ਹੋ ਗਈ

21/11/2022

Like Follow Share Kro Ji

Legends never die ✌️Moosa Jatt 🔥♥️
04/10/2022

Legends never die ✌️Moosa Jatt 🔥♥️

Legends never die ✌️Moosa Jatt
04/10/2022

Legends never die ✌️Moosa Jatt

03/10/2022

ਕਾਲਾ ਬਾਬਾ ਕੁੱਟਿਆ ਲੰਡਨ ਚ

30/09/2022

ਸੁਣੋ ਇੱਕ ਬਾਰ ਪਾਸਟਰ ਨੂੰ ਕਿਵੇ ਮਾਫੀ ਮੰਗੀ ਐ

28/09/2022

ਸੁਣੋ ਜੀ ਸਰਦਾਰ ਜੀ ਕੀ ਕਹਿੰਦੇ ਨੇ CM Bhagwant Mann ਬਾਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਬਾਰੇ

 #ਬਠਿੰਡਾ_ਜਿਲੁਾ_ਦੇ_ਡਾਕਟਰ_ਵੱਲੋਂ_ਨਵਾਂ_ਉਪਰਾਲਾ ਇਹ ਹਨ ਬਠਿੰਡਾ ਜਿਲੁਾ ਦੇ ਮੌੜ ਮੰਡੀ ਤੋਂ ਡਾਕਟਰ ਪਵਨ ਗਰਗ,  ਉਹਨਾਂ ਦੀ ਪਤਨੀ ਡਾਕਟਰ ਕਿਰਨ ਗਰ...
27/09/2022

#ਬਠਿੰਡਾ_ਜਿਲੁਾ_ਦੇ_ਡਾਕਟਰ_ਵੱਲੋਂ_ਨਵਾਂ_ਉਪਰਾਲਾ
ਇਹ ਹਨ ਬਠਿੰਡਾ ਜਿਲੁਾ ਦੇ ਮੌੜ ਮੰਡੀ ਤੋਂ ਡਾਕਟਰ ਪਵਨ ਗਰਗ, ਉਹਨਾਂ ਦੀ ਪਤਨੀ ਡਾਕਟਰ ਕਿਰਨ ਗਰਗ ਤੇ ਉਹਨਾਂ ਦੀ ਬੇਟੀ SSP ਭਾਵਨਾ ਗੁਪਤਾ, ਇਸ ਪਰਿਵਾਰ ਵੱਲੋਂ 18 ਸਤੰਬਰ ਤੋਂ ਮੌੜ ਮੰਡੀ ਵਿੱਚ ਸਦਭਾਵਨਾ ਰਸੋਈ ਓਪਨ ਕੀਤੀ ਗਈ ਹੈ , ਜਿੱਥੇ ਹਰ ਵਿਅਕਤੀ ਨੂੰ 10 ਰੁਪਏ ਵਿੱਚ ਭਰ ਪੇਟ ਖਾਣਾ ਮਿਲਦਾ ਜਿਵੇਂ ਕਿ ਰੋਟੀਆਂ , ਸਬਜ਼ੀ, ਦਾਲ , ਚਾਵਲ ਤੇ ਕਿਸੇ ਸਪੈਸ਼ਲ Occasion ਤੇ ਕਦੇਂ-ਕਦਾਈਂ ਤਾਂ ਨਾਲ ਦੇਸੀ ਘਿਓ ਦਾ ਹਲਵਾ , ਆਈਸਕੀ੍ਮ ਤੇ ਰਸਗੁੱਲੇ ਵੀ ਦਿੱਤੇ ਜਾਂਦੇ ਹਨ , 10 ਰੁਪਏ ਪਲੇਟ ਦੇ ਵੀ ਇਸ ਲਈ ਲਏ ਜਾਂਦੇ ਹਨ ਤਾਂ ਕਿ ਕੋਈ Free ਸਮਝ ਕੇ ਖਾਣਾ ਬਰਬਾਦ ਨਾ ਕਰੇ | ਡਾਕਟਰ ਹੋਣ ਕਰਕੇ ਖਾਣੇ ਬਣਾਉਣ ਵਾਲੀ ਜਗਾ ਦੀ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਤੇ ਨਾਲ ਹੀ ਬਿਲਕੁਲ Fresh ਖਾਣਾ ਹੀ Serve ਕੀਤਾ ਜਾਂਦਾ , ਰੋਟੀ ਬਣਾਉਣ ਲਈ 2 ਆਧੁਨਿਕ ਮਸ਼ੀਨਾਂ ਰੱਖੀਆਂ ਹਨ , ਜੋ ਕਿ 1 ਘੰਟੇ ਵਿੱਚ 800-1000 ਰੋਟੀਆਂ ਤਿਆਰ ਕਰਦੀਆਂ, ਇਸਤੋਂ ਇਲਾਵਾ ਆਟਾ ਗੁੰਨਣ ਵਾਲੀ ਮਸ਼ੀਨ ਰੱਖੀ ਹੈ ਤਾਂਕਿ ਵੱਧ ਤੋਂ ਵੱਧ ਟਾਈਮ ਦੀ ਬੱਚਤ ਕੀਤੀ ਜਾ ਸਕੇ | ਸਦਭਾਵਨਾ ਰਸੋਈ ਵਿੱਚ ਰੋਜ਼ਾਨਾ 1000 ਦੇ ਕਰੀਬ ਲੋਕ ਰੋਜ਼ਾਨਾਂ ਖਾਣਾ ਖਾਣ ਲਈ ਆ ਰਹੇ ਹਨ | ਡਾਕਟਰ ਸਾਹਬ ਦਾ ਕਹਿਣਾ ਹੈ ਕਿ ਸਦਭਾਵਨਾ ਰਸੋਈ ਸ਼ੁਰੂ ਕਰਨ ਦਾ ਮਕਸਦ ਹੈ ਕਿ ਉਹਨਾਂ ਨੂੰ ਵੇਖ ਹੋਰ ਸ਼ਹਿਰਾਂ ਵਿੱਚ ਅਜਿਹਾ ਉਪਰਾਲਾ ਸ਼ੁਰੂ ਕਰੇ ਤਾਂ ਸਾਡੇ ਦੇਸ਼ ਵਿੱਚ ਕੋਈ ਵੀ ਵਿਅਕਤੀ ਭੁੱਖੇ ਪੇਟ ਨਹੀਂ ਸੋਏਗਾ | ਆਪ ਸਭ ਨੂੰ ਬੇਨਤੀ ਹੈ ਕਿ ਡਾਕਟਰ ਪਵਨ ਗਰਗ ਤੇ ਡਾਕਟਰ ਕਿਰਨ ਗਰਗ ਤੇ SSP ਭਾਵਨਾ ਗੁਪਤਾ ਜੀ ਦੇ ਇਸ ਚੰਗੇ ਕੰਮ ਲਈ ਹੋਂਸਲਾ-ਅਫ਼ਜਾਈ ਜ਼ਰੂਰ ਕਰੋ
ਵੱਲੋਂ : ਪੇਜ਼

ਇਹ ਸਾਰੇ ਨੌਜਵਾਨ ਇੱਕ ਪਿੰਡ ਦੇ ਨੇ ਜੋ ਇੱਕ ਮਹੀਨੇ ਵਿੱਚ ਚਿੱਟੇ ਦੀ ਭੇਂਟ ਚੜ੍ਹੇ।ਪਿੰਡ ਜੱਬੋਵਾਲ ਜਿਲਾ ਅੰਮ੍ਰਿਤਸਰ।ਕੀ ਇਹੀ ਸੀ ਬਦਲਾਓ ???
25/09/2022

ਇਹ ਸਾਰੇ ਨੌਜਵਾਨ ਇੱਕ ਪਿੰਡ ਦੇ ਨੇ ਜੋ ਇੱਕ ਮਹੀਨੇ ਵਿੱਚ ਚਿੱਟੇ ਦੀ ਭੇਂਟ ਚੜ੍ਹੇ।
ਪਿੰਡ ਜੱਬੋਵਾਲ ਜਿਲਾ ਅੰਮ੍ਰਿਤਸਰ।
ਕੀ ਇਹੀ ਸੀ ਬਦਲਾਓ ???

17/09/2022

ਸਿੱਧੂ ਮੁਸੇਵਾਲਾ ਕੇਸ ਵਿਚ ਇਕ ਸਿਆਸਤਦਾਨ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ-ਸੂਤਰ
(( ਬਲਕੌਰ ਸਿੰਘ ਵੀ ਕਹਿ ਚੁੱਕੇ ਹਨ ਕਿ 'ਸਫੈਦਪੋਸ਼' ਵੀ ਸਾਜ਼ਿਸ਼ 'ਚ ਰਹੇ ਸ਼ਾਮਲ ਨੇ ))

https://selltoshopping.in/products/remote-control-plane-1-6576344?fbclid=IwAR1dVNy0AsH_vE5MG6nXOnKOUMigZncrEkgU5yePIwMqa...
16/09/2022

https://selltoshopping.in/products/remote-control-plane-1-6576344?fbclid=IwAR1dVNy0AsH_vE5MG6nXOnKOUMigZncrEkgU5yePIwMqaHsXUoOHcQJDa18_aem_AWyP18HYM7UGzpuK-6rgcUYZ0xmwUH3ohCA6R23z9BGJdBA-1nYXNPWfjwv4vbB-3441bNoxq8uMoMT_up4G2fMNPBTk4ISo2g6Fk_PGh85wRXb8ZsiDhWitPdslfecXzRA&fs=e&s=cl

* Product Video * ✅ Product Name : Remote Control Planes ✅ Warranty : 1 Year ✅ Type : Airplane ✅ Material :Premium Plastic ✅ Flight time : 60 Mins ✅ Charging time : 30 Min ✅ Power : 600 MAH ✅ Control distance : 300 to 400 foot ✅ Place of Origin : India * Product Detail * 🚀Eas...

07/09/2022

ਵਾਹਿਗੁਰੂ ਜੀ , ਪੇਜ ਨੂੰ ਲਾਇਕ ਤੇ ਸੇਅਰ ਕਰੋ ਜੀ

ਇਨਸਾਫ ਜਰੂਰ ਹੋਉਗਾ ਰੱਬ ਦੇ ਘਰ ਦੇਰ ਜਰੂਰ ਆ ਪਰ ਅਨੰਧੇਰ ਨਹੀਂ 🙏
05/09/2022

ਇਨਸਾਫ ਜਰੂਰ ਹੋਉਗਾ ਰੱਬ ਦੇ ਘਰ ਦੇਰ ਜਰੂਰ ਆ ਪਰ ਅਨੰਧੇਰ ਨਹੀਂ 🙏

ਸੇਅਰ ਜਰੂਰ ਕਰੋ ਜੀ
31/08/2022

ਸੇਅਰ ਜਰੂਰ ਕਰੋ ਜੀ

Address

Chandigarh

Alerts

Be the first to know and let us send you an email when Mikhail 47 posts news and promotions. Your email address will not be used for any other purpose, and you can unsubscribe at any time.

Videos

Share