Bathinda ekta

Bathinda ekta love my family
(3)

  ਤਨਖ਼ਾਹੀਏ ਸਲਾਹਕਾਰਾਂ ਅਤੇ ਚਮਚਿਆਂ ਨੇਂ ਖੁਰਚ ਖੁਰਚ ਕੇ ਉਹ ਭਾਂਡਾ ਖ਼ਾਲੀ ਕਰ ਦਿੱਤਾ, ਜਿਸ ਨੂੰ ਸ੍ਵ. ਸ੍ਰ. ਬਾਦਲ ਨੇਂ ਖੜ੍ਹਾ ਕਰਕੇ 25 ਸਾਲ ਲ...
02/12/2024

ਤਨਖ਼ਾਹੀਏ ਸਲਾਹਕਾਰਾਂ ਅਤੇ ਚਮਚਿਆਂ ਨੇਂ ਖੁਰਚ ਖੁਰਚ ਕੇ ਉਹ ਭਾਂਡਾ ਖ਼ਾਲੀ ਕਰ ਦਿੱਤਾ, ਜਿਸ ਨੂੰ ਸ੍ਵ. ਸ੍ਰ. ਬਾਦਲ ਨੇਂ ਖੜ੍ਹਾ ਕਰਕੇ 25 ਸਾਲ ਲਗ਼ਾਤਾਰ ਰਾਜ ਕਰਨ ਦੀ ਆਸ ਰੱਖੀ ਸੀ।
Sukhbir Singh Badal ਜੀ, ਬੇਨਤੀ ਹੈ ਕਿ ਤਨਖ਼ਾਹੀਏ ਸਲਾਹਕਾਰਾਂ ਅਤੇ ਚਮਚਿਆਂ ਤੋਂ ਹੁਣ ਵੀ ਬਚਾਅ ਰੱਖਿਓ। ਟਾਇਲਟ ਸਾਫ਼ ਕਰਨ ਦੀ ਲੱਗੀ ਸਜ਼ਾ ਮੌਕੇ, ਇਹ ਨਾਂ ਹੋਵੇ ਕਿ ਇਹੀ ਤਨਖ਼ਾਹੀਏ ਸਲਾਹਕਾਰ ਅਤੇ ਚਮਚੇ, ਤੁਹਾਡੇ ਹੱਥੋਂ ਡੱਬਾ ਫ਼ੜ-ਫ਼ੜ੍ਹ ਕੇ ਟਾਇਲਟ 'ਚ ਸਫ਼ਾਈਆਂ ਕਰਦੇ ਵੱਖ-ਵੱਖ ਚੈਨਲਾਂ 'ਤੇ ਟੈਲੀਕਾਸਟ ਹੋਣ ਲੱਗ ਜਾਣ।
ਜੀ, ਇਸ ਵੇਲੇ ਹਵਾ ਦੇ ਕਣ-ਕਣ ਤੋਂ ਲੈ ਕੇ ਏਜੰਸੀਆਂ ਤੱਕ, ਤੁਹਾਡੇ ਖ਼ਿਲਾਫ਼ ਹਰ ਦਾਅ ਖ਼ੇਡ ਰਹੇ ਹੋ ਸਕਦੇ ਹਨ। ਇਸ ਨਾਜ਼ੁਕ ਮੌਕੇ 'ਤੇ ਥੋੜੀ ਜਿਹੀ ਨਜ਼ਰ ਹਟੀ ਤਾਂ (ਗੋਲਡ ਸਟਾਰ ਦੇ ਬੂਟ ਪਾਲਿਸ਼ ਕਰਨ ਵਾਂਗੂੰ) ਇੱਕ ਹੋਰ ਸਿਆਸੀ ਨਾਟਕ ਲਿਖਿਆ ਜਾ ਸਕਦਾ ਹੈ।

02/12/2024

ਸ਼ੰਭੂ ਬਾਰਡਰ ਤੇ ਭਗਤਾ ਬਲਾਕ ਦੇ ਪਿੰਡ ਕੋਠਾਗੁਰੂ ਦੇ ਟੈਂਟ ਨੂੰ ਬੀਤੀ ਰਾਤ ਲੱਗੀ,,
ਸਮਾਨ ਸੜ ਕੇ ਹੋਇਆ ਸੁਵਾਹ।

02/12/2024

ਜਿਹੜਾ ਪੰਜਾਬੀ ਵੀਰ ਇਕ ਪ੍ਰਦੇਸੀਂ ਦੀ ਰੇਹੜੀ ਤੇ ਕੰਮ ਕਰਦਾ ਸੀ ਅੱਜ ਉਸ ਵੀਰ ਨੂੰ ਰੇਹੜੀ ਅਪਣੀ ਖ੍ਰੀਦ ਕਰ ਦਿੱਤੀ ਤੇ ਅਪਣੇ ਰੋਜ਼ਗਾਰ ਲਈ ਮਾਇਆਂ ਦਿੱਤੀ ਤਾ ਜੋ ਹੁਣ ਇਹ ਵੀਰ ਕਿਸੇ ਪ੍ਰਦੇਸੀਂ ਥੱਲੇ ਲੱਗ ਨਹੀ ਅਪਣਾ ਕੰਮ ਕਿਰਤ ਕਰੇ

ਅਸੀ ਖੁਦ ਚਾਹੁੰਦੇ ਹਾ ਕਿ ਸਾਡੇ ਵੀਰ ਨਿੱਕੇ ਕੰਮਾਂ ਨੂੰ ਵੀ ਕਰਨ ਤਾ ਜੋ ਇਹਨ ਨਿੱਕੇ ਕੰਮਾ ਵਿੱਚ ਕਿਨਾ ਮੁਨਾਫ਼ਾ ਹੈ ਸਾਡੇ ਵੀਰਾ ਨੂੰ ਪਤਾ ਲੱਗ ਸਕੇ

ਨਿਰਵੈਰੁ ਸਿਆਂ
070872 87205

02/12/2024

I gained 1,648 followers, created 156 posts and received 7,546 reactions in the past 90 days! Thank you all for your continued support. I could not have done it without you. 🙏🤗🎉

26/11/2024

ਸਾਡੇ ਪਿੰਡ ਐਵੇ ਦੇ ਨਹੀ ਸਨ ਜਿਥੋ ਦੀ ਧੀ ਤੇ ਵਿਧਵਾਂ ਮਾ ਤਕਲੀਫ਼ ਵਿਚ ਹੋਣ ਤੇ ਕੋਈ ਮਦਦ ਕਰਨ ਲਈ ਨਾ ਆਵੇਂ

ਇਹ ਸਾਡੇ ਪਿੰਡ ਨਹੀ ਸਨ ਨਾ ਹੀ ਸਾਡਾ ਪੰਜਾਬ ਐਵੇ ਦਾ ਸੀ

ਪਰ ਗੁਰੂ ਸਾਹਿਬ ਸਹਾਇ ਜ਼ਰੂਰ ਹੁੰਦੇ ਹਨ।

Address

Bihar Sharif

Website

Alerts

Be the first to know and let us send you an email when Bathinda ekta posts news and promotions. Your email address will not be used for any other purpose, and you can unsubscribe at any time.

Videos

Share