Punjab News 84

Punjab News 84 Plesae Like & Share

08/12/2023

ਨਗਰ ਕੌਂਸਲ ਦੇ ਉਪ ਪ੍ਰਧਾਨ ਦੀ ਚੋਣ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ, ਚੋਣ ਨੂੰ ਲੋਕਤੰਤਰ ਦਾ ਘਾਣ ਦੱਸਦੇ ਹੋਏ ਵਿਨਰਜੀਤ ਗੋਲਡੀ ਨੇ ਸਰਕਾਰ ਤੇ ਸਾਧੇ ਨਿਸ਼ਾਨੇ।

08/12/2023

ਸਾਬਕਾ ਮੁੱਖ ਮੰਤਰੀ ਸਵ: ਸ: ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ SAD ਵੱਲੋਂ ਖੂਨਦਾਨ ਕੈਂਪ ਦਾ ਆਯੋਜਨ।

04/11/2023

ਸਮਾਣਾ, 03 ਨਵੰਬਰ (ਬਿਉਰੋ):-ਆਰਥਿਕ ਤੰਗੀ ਤੋਂ ਮਜਬੂਰ ਸਮਾਣਾ ਦੇ ਇੱਕ ਪਰਿਵਾਰ ਨੇ ਚੁੱਕਿਆ ਖੌਫਨਾਕ ਕਦਮ ਪਤੀ ਪਤਨੀ ਨੇ ਆਪਣੀਆਂ ਦੋ ਬੇਟੀਆਂ ਸਮੇਤ ਭਾਖੜਾ ਨਹਿਰ ਵਿੱਚ ਮਾਰੀ ਛਾਲ।
ਪਤੀ ਅਤੇ ਵੱਡੀ ਬੇਟੀ ਨੂੰ ਸੁਰੱਖਿਤ ਕੱਢਿਆ ਗਿਆ ਬਾਹਰ, ਹਸਪਤਾਲ ਵਿਖੇ ਕਰਵਾਇਆ ਗਿਆ ਭਰਤੀ, ਪਤਨੀ ਅਤੇ 7-8 ਮਹੀਨਿਆਂ ਦੀ ਛੋਟੀ ਬੱਚੀ ਦੀ ਤਲਾਸ਼ ਜਾਰੀ।

02/11/2023

ਚੋਰੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਬੀਕੇਯੂ ਏਕਤਾ ਡਕੌਂਦਾ ਨੇ ਘੇਰਿਆ ਥਾਣਾ।

11/01/2023

ਸਥਾਨਕ ਇਲਾਕੇ ‘ਚ ਸਰਗਰਮ ਬੇਖੋਫ਼ ਗਿਰੋਹ ਵੱਲੋਂ ਬੀਤੀ ਦੇਰ ਰਾਤ ਸ਼ਹਿਰ ’ਚੋਂ ਲੰਘਦੀ ਨੈਸ਼ਨਲ ਹਾਈਵੇ ਨੰਬਰ 7 ਦੀ ਸੰਗਰੂਰ ਰੋਡ ਸਥਿਤ ਸਰਵਿਸ ਰੋਡ ...

तारीफ की चाहत तो नाकाम लोगों की फितरत है...काबिल लोगों के तो दुश्मन भी कायल हुआ करते हैं...
24/09/2022

तारीफ की चाहत तो नाकाम लोगों की फितरत है...
काबिल लोगों के तो दुश्मन भी कायल हुआ करते हैं...

28/04/2022

ਭਾਜਪਾ ਆਗੂਆਂ ਨੇ ਬਿਜਲੀ ਦੇ ਅਣ ਐਲਾਨੇ ਲੰਬੇ ਕੱਟਾਂ ਦੇ ਵਿਰੋਧ ਵਿਚ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਸ਼ਹਿਰ ਵਿੱਚ ਵੰਡੀਆਂ ਪੱਖੀਆਂ।

80% ਲੋਕਾਂ ਨੂੰ ਪਤਾ ਹੀ ਨਹੀਂ ਕਿ ਮੰਦਿਰਾਂ ਦੀ ਆਮਦਨ ਦਾ 80% ਪੈਸਾ ਸਰਕਾਰ ਵੱਲੋਂ ਗੈਰ ਸਨਾਤਨੀ ਕੰਮਾਂ ਤੇ ਖਰਚ ਕੀਤੇ ਜਾਂਦੇ ਹਨ: ਡਾ ਆਰ ਕੇ ਲੋਮ...
22/04/2022

80% ਲੋਕਾਂ ਨੂੰ ਪਤਾ ਹੀ ਨਹੀਂ ਕਿ ਮੰਦਿਰਾਂ ਦੀ ਆਮਦਨ ਦਾ 80% ਪੈਸਾ ਸਰਕਾਰ ਵੱਲੋਂ ਗੈਰ ਸਨਾਤਨੀ ਕੰਮਾਂ ਤੇ ਖਰਚ ਕੀਤੇ ਜਾਂਦੇ ਹਨ: ਡਾ ਆਰ ਕੇ ਲੋਮਸ਼।
ਭਵਾਨੀਗੜ੍ਹ, (ਤਰਸੇਮ ਕਾਂਸਲ):-ਅੱਜ ਭਵਾਨੀਗੜ੍ਹ ਵਿਖੇ ਸ਼੍ਰੀ ਹਿਤੇਸ਼ ਭਾਰਦਵਾਜ ਕਨਵੀਨਰ ਮੰਦਿਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਮੰਦਿਰ ਮੁਕਤੀ ਅਤੇ ਗਊ ਰੱਖਿਆ ਰਥ ਯਾਤਰਾ ਜੋ ਕਿ 6 ਮਈ ਤੋ 16 ਜੂਨ 2022 ਤੱਕ ਪੂਰੇ ਪੰਜਾਬ ਵਿੱਚ ਵੱਖ-ਵੱਖ ਸਹਿਰਾਂ ਵਿੱਚ ਮੰਦਿਰ ਮੁਕਤੀ ਅਤੇ ਗਊ ਰੱਖਿਆ ਸਬੰਧੀ ਜਾਗਰੂਕ ਕਰਦੇ ਹੋਏ 16 ਜੂਨ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਮਾਨਯੋਗ ਗਵਰਨਰ ਪੰਜਾਬ ਨੂੰ ਮੰਗ ਪੱਤਰ ਦੇ ਕੇ ਮਾਤਾ ਮਨਸ਼ਾ ਦੇਵੀ ਵਿਖੇ ਸੰਪੂਰਨ ਹੋਵੇਗੀ। ਇਸ ਮੌਕੇ ਡਾ ਆਰ ਕੇ ਲੋਮਸ਼ ਨੇ ਕਿਹਾ ਕਿ 80% ਲੋਕਾਂ ਨੂੰ ਪਤਾ ਹੀ ਨਹੀਂ ਕਿ ਮੰਦਿਰਾਂ ਦੀ ਆਮਦਨ ਦਾ 80% ਪੈਸਾ ਸਰਕਾਰ ਵੱਲੋਂ ਗੈਰ ਸਨਾਤਨੀ ਕੰਮਾਂ ਤੇ ਖਰਚ ਕੀਤੇ ਜਾਂਦੇ ਹਨ ਇਸ ਲਈ ਮੰਦਿਰਾਂ ਦੇ ਪੈਸੇ ਦੀ ਗਲਤ ਵਰਤੋਂ ਕਾਰਨ ਮੰਦਿਰਾਂ ਅਤੇ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਵਿਵਸਥਾਵਾ ਲਈ ਮੁਸ਼ਕਿਲ ਪੈਦਾ ਹੋ ਰਹੀ ਹੈ। ਇਸ ਮੌਕੇ ਸ਼੍ਰੀ ਹਰੀਸ਼ ਸਿੰਗਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਰੱਥ ਯਾਤਰਾ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਕਿ ਸੁੱਤੀ ਸਰਕਾਰ ਤੋ ਅਪਣੇ ਸਨਾਤਨ ਦੀ ਰੱਖਿਆ ਲਈ ਮੰਦਿਰਾਂ ਨੂੰ ਅਜ਼ਾਦ ਕਰਾਈਏ।
ਰਿਟਾਇਰਡ ਕਰਨਲ ਸ਼੍ਰੀ ਸੁਨੀਲ ਸ਼ਰਮਾ ਮੋਗਾ ਮੁੱਖ ਸਲਾਹਕਾਰ ਸਰਵੋਪਰੀ ਮੰਦਿਰ ਪ੍ਰਬੰਧਕ ਕਮੇਟੀ ਪੰਜਾਬ ਨੇ ਇਸ ਧਰਮੋ ਰਕਸ਼ਿਤ ਰਕਸ਼ਤਾ ਮਹਾਂ ਯੱਗ ਵਿੱਚ ਵੱਖ ਵੱਖ ਸਨਾਤਨ ਪ੍ਰੇਮੀਆ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਇਸ ਮੌਕੇ ਬਲਵੀਰ ਘੁੰਮਣ, ਇੰਦਰਜੀਤ ਸਿੰਘ, ਸੰਦੀਪ ਸ਼ਰਮਾ, ਰਿਮਪੀ ਸ਼ਰਮਾ,ਮਹਿੰਦਰ ਸਿੰਘ ਤਿਵਾੜੀ,ਅਵਤਾਰ ਸਿੰਘ ਚਹਿਲ ਮੌਜੂਦ ਰਹੇ।

Address

Balial Road
Bhawanigarh
148026

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919530585000

Website

Alerts

Be the first to know and let us send you an email when Punjab News 84 posts news and promotions. Your email address will not be used for any other purpose, and you can unsubscribe at any time.

Contact The Business

Send a message to Punjab News 84:

Videos

Share


Other News & Media Websites in Bhawanigarh

Show All