ArdasRecords

ArdasRecords Ardas Records Gurbani Shabad Kirtan Bhajan jagran Punjabi songs dharmik songs

20/07/2025

ਗੁਰਮਤਿ ਸਮਾਗਮ
ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ
ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ

29/06/2025

*ਹਿੰਦ ਦੀ ਚਾਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ*
*ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਯੂਥ ਕਲੱਬ ਵੱਲੋਂ*
ਵਿਸ਼ੇਸ਼ ਗੁਰਮਤਿ ਸਮਾਗਮ
*ਗੁਰਦੁਆਰਾ ਗੁਰਦਰਸ਼ਨ ਸਾਹਿਬ*
ਗਲੀ ਨੰ, 1 ਬਚਿੱਤਰ ਨਗਰ ਸਾਹਮਣੇ GNE ਕਾਲਜ ਲੁਧਿਆਣਾ ਵਿਖੇ
*ਮਿਤੀ 29 ਜੂਨ 2025 ਦਿਨ ਐਤਵਾਰ*

ਸ਼ਾਮ 8:00ਵਜੇ ਤੋਂ 9:00ਵਜੇ ਤੱਕ
*ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣਾ ਵਾਲੇ*

22/06/2025

Haftawari gurmat Samagam Gurdwara kalgidhar ​singh Sabha Ludhiana

10/06/2025

J*p ji Sahib ।। ਜਪੁ ਜੀ ਸਾਹਿਬ।। ਮਹੰਤ ਬਾਬਾ ਕਾਹਨ ਸਿੰਘ ਜੀ ਸੇਵਾ ਪੰਥੀ

ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।। 🙏😭ਆਪ ਸਮੂਹ ਸੰਗਤਾਂ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹ...
03/06/2025

ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।। 🙏😭

ਆਪ ਸਮੂਹ ਸੰਗਤਾਂ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜੂਰੀ ਰਾਗੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਸਦੀਵੀ ਵਿਛੋੜਾ ਦੇ ਗਏ ਹਨ | ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਪਰਿਵਾਰ ਨੂੰ ਅਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

24/05/2025

ਸਾਈਆ 🎉👏💖

Shout out to my newest followers! Excited to have you onboard! Navjot Singh Bhatia, Kirpal Singh Cheema
24/05/2025

Shout out to my newest followers! Excited to have you onboard! Navjot Singh Bhatia, Kirpal Singh Cheema

23/05/2025

ਕਰਮ 🙏💫🔥

31/12/2024

*2024 ਸਾਲ ਦਾ ਸੁਕਰਾਨਾ ਕਰਦੇ ਅਤੇ 2025 ਦੀ ਆਮਦ ਦੀ ਅਰਦਾਸ ਲਈ*
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਯੂਥ ਕਲੱਬ ਵੱਲੋਂ, ਗੁਰਦੁਆਰਾ ਗੁਰਦਰਸ਼ਨ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ
ਵਿਸ਼ੇਸ ਗੁਰਮਤਿ ਅਰਦਾਸ ਸਮਾਗਮ
*ਗੁਰਦੁਆਰਾ ਗੁਰਦਰਸ਼ਨ ਸਾਹਿਬ*
ਬਚਿੱਤਰ ਨਗਰ ਲੁਧਿਆਣਾ ਵਿਖੇ
31 ਦਸੰਬਰ 2024 ਨੂੰ ਸ਼ਾਮ 7:00ਵਜੇ ਤੋਂ ਰਾਤ 12:00ਵਜੇ ਤੱਕ ਹੋਵੇਗਾ
ਜਿਸ ਵਿੱਚ ਪਹੁੰਚ ਰਹੇ ਗੁਰੂ ਘਰ ਦੇ ਕੀਰਤਨੀਏ

ਸ਼ਾਮ 7:00ਵਜੇ ਤੋਂ 8:00ਵਜੇ ਤੱਕ
*ਇਸਤਰੀ ਸੰਤਸੰਗ ਸਭਾ ਦੀਆਂ ਬੀਬੀਆਂ*

ਰਾਤ 8:00ਵਜੇ ਤੋਂ 9:00ਵਜੇ ਤੱਕ
*ਭਾਈ ਯੋਗੇਸ ਸਿੰਘ ਜੀ*
ਹਜੂਰੀ ਰਾਗੀ ਗੁਰਦਵਾਰਾ ਗੁਰਦਰਸ਼ਨ ਸਾਹਿਬ

ਰਾਤ 9:00ਵਜੇ ਤੋਂ 10:00ਵਜੇ ਤੱਕ
*ਭਾਈ ਜਸਕਰਨ ਸਿੰਘ ਜੀ*
ਤਰਨ ਤਾਰਨ ਵਾਲੇ

ਰਾਤ 10:00ਵਜੇ ਤੋਂ 11:00ਵਜੇ ਤੱਕ
*ਭਾਈ ਅਮ੍ਰਿਤਪਾਲ ਸਿੰਘ ਜੀ ਪ੍ਰੀਤ*

ਰਾਤ 11:00ਵਜੇ ਤੋਂ ਨਵੇ ਸਾਲ ਦੀ ਆਮਦ ਤੱਕ
*ਭਾਈ ਰਣਜੋਧ ਸਿੰਘ ਜੀ ਨਾਡਾਲੋ*

ਕਥਾ ਕੀਰਤਨ ਰਾਹੀ ਨਿਹਾਲ ਕਰਨਗੇ

ਆਉ ਸਾਰੇ ਰਲ ਮਿਲ ਕੇ ਨਵਾ ਸਾਲ ਗੁਰੂ ਚਰਨਾ ਵਿੱਚ ਮਨਾਈਏ ਅਤੇ ਜੀਵਨ ਸਫਲਾ ਕਰੀਏ

ਗੁਰੂ ਕਾ ਲੰਗਰ ਆਤੁੱਟ ਵਰਤੇਗਾ
9872487685 - 8556013000

29/12/2024

gurdwara kalgidhar singh sabha

Address

Bathinda

Opening Hours

9am - 5pm

Telephone

9056881103

Alerts

Be the first to know and let us send you an email when ArdasRecords posts news and promotions. Your email address will not be used for any other purpose, and you can unsubscribe at any time.

Contact The Business

Send a message to ArdasRecords:

Share

Category