Rangla Punjab

Rangla Punjab ਸਤਿ ਸ੍ਰੀ ਆਕਾਲ ਜੀ ਸਾਰੇ ਦੋਸਤਾ ਮਿੱਤਰਾ ਨੂੰ ।ਕਿਸੇ ਵੀ ਤਰ੍ਹਾਂ ਦੀ ਪਰਮੋਸ਼ਨ ਕਰਵਾਉਣ ਲਈ ਸੰਪਰਕ ਕਰੋ 9988635518

ਅੱਜ ਮੇਰੀ ਧੀ ਦਾ ਜਨਮਦਿਨ ਆ । ਅਰਦਾਸ ਕਰੋ ਲੰਮੀ ਉਮਰ ਵਕਸੇ ਵਾਹਿਗੁਰੂ ਜੀ 🙏
12/09/2024

ਅੱਜ ਮੇਰੀ ਧੀ ਦਾ ਜਨਮਦਿਨ ਆ । ਅਰਦਾਸ ਕਰੋ ਲੰਮੀ ਉਮਰ ਵਕਸੇ ਵਾਹਿਗੁਰੂ ਜੀ 🙏

ਜਿੰਦਗੀ ਦਾ ਇੱਕ ਹੋਰ ਸਾਲ ਘੱਟ ਗਿਆ ।
17/04/2024

ਜਿੰਦਗੀ ਦਾ ਇੱਕ ਹੋਰ ਸਾਲ ਘੱਟ ਗਿਆ ।

ਵਾਹਿਗੁਰੂ ਜੀ ਦੀ ਮੇਹਰ ਨਾਲ ਅੱਜ ਮੇਰੇ  ਧੀ ਦੀ ਦਾਤ ਬਖਸ਼ੀ ਆ ।
12/09/2023

ਵਾਹਿਗੁਰੂ ਜੀ ਦੀ ਮੇਹਰ ਨਾਲ ਅੱਜ ਮੇਰੇ ਧੀ ਦੀ ਦਾਤ ਬਖਸ਼ੀ ਆ ।

10/07/2023

ਗਾਂ ਵਕਾਉ ਹੈ ਜੀ ।

ਹਰਿਆਣਾ ਸਰਕਾਰ ਦਾ ਵੱਖਰਾ ਐਲਾਨ ।
03/07/2023

ਹਰਿਆਣਾ ਸਰਕਾਰ ਦਾ ਵੱਖਰਾ ਐਲਾਨ ।

ਕਮੈਟ ਕਰਕੇ ਜਰੂਰ ਦੱਸੋ ਜੀ । ਔਰਤਾਂ ਹੁਣ ਗੁੰਡਾ ਗਰਦੀ ਕਰਨ ਲੱਗ ਪਈ ਆ।
25/06/2023

ਕਮੈਟ ਕਰਕੇ ਜਰੂਰ ਦੱਸੋ ਜੀ । ਔਰਤਾਂ ਹੁਣ ਗੁੰਡਾ ਗਰਦੀ ਕਰਨ ਲੱਗ ਪਈ ਆ।

09/06/2023

ਕਦੇ-ਕਦੇ ਵੇਖੋ ਕਿ ਕਿਵੇਂ ਸਾਇੰਸ
ਤੁਹਾਡੀ ਜਾਣਕਾਰੀ ਤੋਂ ਬਿਨਾਂ ਕੰਮ ਕਰਦਾ ਹੈ ਜੇਕਰ ਤੁਸੀਂ ਤੇਜ਼ ਧੁੱਪ ਵਿੱਚ ਇੱਕ ਕਾਰ ਵਿੱਚ ਪਾਣੀ ਦੀ ਬੋਤਲ ਰੱਖਦੇ ਹੋ ਤਾਂ ਸੂਰਜ ਦੀਆਂ ਤੇਜ਼ ਕਿਰਨਾਂ ਡਿੱਗਦੀਆਂ ਹਨ
ਇਸ 'ਤੇ, ਇਹ ਇਕ ਕਨਵੈਕਸ ਲੈਂਸ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਕਾਰ ਨੂੰ ਆਸਾਨੀ ਨਾਲ ਅੱਗ ਲੱਗ ਜਾਂਦੀ ਹੈ
ਸਾਨੂੰ ਇਹ ਵੀ ਨਹੀਂ ਪਤਾ ਕਿ ਅੱਗ ਕਿਵੇਂ ਲੱਗੀ ਇਸ ਲਈ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦਿਓ ਅਤੇ ਵੱਧ ਤੋਂ ਵੱਧ ਸੁਚੇਤ ਰਹੋ।

31/05/2023

ਪੰਜਾਬ ਦਾ ਇਹ ਹਾਲ ਹੋ ਗਿਆ । ਹਰ ਕੋਈ ਲੜਕੀ ਦਾ ਰਿਸਤਾ ਕਰਨ ਤੋ ਡਰਦਾ । ਕਮੈਟ ਕਰਕੇ ਆਪਣੇ ਵਿਚਾਰ ਜਰੂਰ ਦੱਸੋ ।

ਇਦਾ ਦੇ ਲੋਕਾਂ ਨੂੰ 50 ਹਜਾਰ ਕਿੱਲੇ ਦਾ ਜੁਰਮਾਨਾ ਲੱਗਣਾ ਚਾਹੀਦਾ ਜਦੋ ਸਾਲਿਓ ਤੁਹਾਡੇ ਤੋ ਆਪਣੀ ਵਾਹ ਕੇ ਨਹੀਂ ਕੁਝ ਬਣਦਾ ਤਾ ਆਹ ਸੜਕ ਵਾਲੀ ਵਾਹ ...
29/05/2023

ਇਦਾ ਦੇ ਲੋਕਾਂ ਨੂੰ 50 ਹਜਾਰ ਕਿੱਲੇ ਦਾ ਜੁਰਮਾਨਾ ਲੱਗਣਾ ਚਾਹੀਦਾ ਜਦੋ ਸਾਲਿਓ ਤੁਹਾਡੇ ਤੋ ਆਪਣੀ ਵਾਹ ਕੇ ਨਹੀਂ ਕੁਝ ਬਣਦਾ ਤਾ ਆਹ ਸੜਕ ਵਾਲੀ ਵਾਹ ਕੇ ਕਿਹੜੇ ਚੁਬਾਰੇ ਪਾ ਲਵੋਗੇ । ਕਮੈਟ ਕਰਕੇ ਆਪਣੇ ਵਿਚਾਰ ਜਰੂਰ ਦੱਸੋ ।

22/05/2023
ਭਗਵੰਤ ਮਾਨ ਨੇ ਕੀ ਇਹ ਫੈਸਲਾ ਸਹੀ ਕੀਤਾ ਜਾ ਗਲਤ  ਕਮੈਟ ਕਰਕੇ ਜਰੂਰ ਦੱਸੋ ਜੀ ।
15/05/2023

ਭਗਵੰਤ ਮਾਨ ਨੇ ਕੀ ਇਹ ਫੈਸਲਾ ਸਹੀ ਕੀਤਾ ਜਾ ਗਲਤ ਕਮੈਟ ਕਰਕੇ ਜਰੂਰ ਦੱਸੋ ਜੀ ।

07/05/2023

5 ਕਿੱਲੇ ਪੰਚਾਇਤੀ ਜ਼ਮੀਨ 5 ਲੱਖ ਵਿੱਚ ਠੇਕੇ ਤੇ ਚੜ੍ਹੀ ਪਿੰਡ ਘੱਟਿਆਂ ਵਾਲਾ । ਲੋਕਾਂ ਦਾ ਦਿਮਾਗ ਖ਼ਰਾਬ ਹੋਇਆ ਪਿਆ ।ਇੰਨੀ ਮਹਿੰਗੀ ਜਮੀਨ ਠੇਕੇ ਤੇ ਲੈ ਕੇ ਕੀ ਕੱਢੇਗਾ ।

Address

Bathinda

Telephone

+919988635518

Website

Alerts

Be the first to know and let us send you an email when Rangla Punjab posts news and promotions. Your email address will not be used for any other purpose, and you can unsubscribe at any time.

Contact The Business

Send a message to Rangla Punjab:

Videos

Share