ਪਿੰਡਾਂ ਆਲੇ Pindan Aaley

ਪਿੰਡਾਂ ਆਲੇ Pindan Aaley ਇਸ ਪੇਜ ਤੇ ਪੰਜਾਬ ਦੇ ਪਿੰਡ ਤੇ ਪਿੰਡਾਂ ਆਲਿਆਂ ਦੀ ਗੱਲ ਕੀਤੀ ਜਾਵੇਗੀ
(2)

ਚੁੱਲਿਆਂ ਦਾ ਰਿਵਾਜ ਵੀ ਖਤਮ ਹੁੰਦਾ ਜਾ ਰਿਹਾ ਦਿਨੋ ਦਿਨ
03/12/2024

ਚੁੱਲਿਆਂ ਦਾ ਰਿਵਾਜ ਵੀ ਖਤਮ ਹੁੰਦਾ ਜਾ ਰਿਹਾ ਦਿਨੋ ਦਿਨ

ਕਿਸ ਕਿਸ ਨੇ ਆਹ ਸਮਾਂ ਦੇਖਿਆ
30/11/2024

ਕਿਸ ਕਿਸ ਨੇ ਆਹ ਸਮਾਂ ਦੇਖਿਆ

ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਨਗਰ ਦਾ ਨੌਜਵਾਨ ਗੁਰਬਖ਼ਸ਼ੀਸ਼ ਆਪਣੀ ਹਮਸਫਰ ਰਮਨ ਨੂੰ ਵਿਆਹੁਣ ਲਈ ਸਾਈਕਲ ਤੇ ਬਰਾਤ ਲੈ ਕੇ ਗਿਆ ਤੇ ਡੋਲੀ ਵੀ 20 ਕ...
29/11/2024

ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਨਗਰ ਦਾ ਨੌਜਵਾਨ ਗੁਰਬਖ਼ਸ਼ੀਸ਼ ਆਪਣੀ ਹਮਸਫਰ ਰਮਨ ਨੂੰ ਵਿਆਹੁਣ ਲਈ ਸਾਈਕਲ ਤੇ ਬਰਾਤ ਲੈ ਕੇ ਗਿਆ ਤੇ ਡੋਲੀ ਵੀ 20 ਕਿਲੋਮੀਟਰ ਸਾਈਕਲ ਤੇ ਹੀ ਲੈ ਕੇ ਆਇਆ।

ਸਕੂਟਰਾਂ ਦਾ ਰਾਜ ਹੁੰਦਾ ਸੀ ਕਿਸੇ ਟਾਈਮ
28/11/2024

ਸਕੂਟਰਾਂ ਦਾ ਰਾਜ ਹੁੰਦਾ ਸੀ ਕਿਸੇ ਟਾਈਮ

ਦਾਦੇ ਪੋਤੇ ਦੀ ਯਾਰੀ
28/11/2024

ਦਾਦੇ ਪੋਤੇ ਦੀ ਯਾਰੀ

ਬਹੁਤ ਹੀ ਦੁਖਦਾਈ ਖ਼ਬਰਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਦੇ 20 ਸਾਲਾਂ ਨੌਜਵਾਨ ਸੁਖਬੀਰ ਸਿੰਘ ਪੁੱਤਰ ਜੁਗਰਾਜ ਸਿੰਘ ਦੀ ਆਪਣੇ ਖੇਤ ਕਣਕ ਬੀਜ...
27/11/2024

ਬਹੁਤ ਹੀ ਦੁਖਦਾਈ ਖ਼ਬਰ
ਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਦੇ 20 ਸਾਲਾਂ ਨੌਜਵਾਨ ਸੁਖਬੀਰ ਸਿੰਘ ਪੁੱਤਰ ਜੁਗਰਾਜ ਸਿੰਘ ਦੀ ਆਪਣੇ ਖੇਤ ਕਣਕ ਬੀਜਣ ਸਮੇਂ ਸੁਪਰ ਸੀਡਰ ਵਿੱਚ ਆਉਣ ਨਾਲ ਦਰ-ਦ-ਨਾਕ ਮੌ_ਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਕਣਕ ਬੀਜਣ ਸਮੇਂ ਟਰੈਕਟਰ ਦੀ ਸੀਟ ਤੋੰ ਉੱਠ ਕੇ ਪਿੱਛੇ ਸੁਪਰ ਸੀਡਰ ਦੇਖਣ ਲੱਗਿਆ ਸੀ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਸੁਪਰ ਸੀਡਰ ਦੀ ਲਪੇਟ ਵਿੱਚ ਆ ਗਿਆ ਤੇ ਉਸ ਦੇ ਸ-ਰੀਰ ਦੇ ਟੁ-ਕੜੇ ਟੁਕ-ੜੇ ਹੋ ਗਏ ।ਸੁਖਬੀਰ ਦੀ ਮੌ +ਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ।

ਜੇ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰਿਓ
27/11/2024

ਜੇ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰਿਓ

ਦੱਸੋ ਕੌਣ ਆ
26/11/2024

ਦੱਸੋ ਕੌਣ ਆ

ਬੜੇ ਸੋਹਣੇ ਦਿਨ ਹੁੰਦੇ ਸੀ ਇਹ
24/11/2024

ਬੜੇ ਸੋਹਣੇ ਦਿਨ ਹੁੰਦੇ ਸੀ ਇਹ

ਕਿਵੇਂ ਲੱਗੀ ਤਸਵੀਰ ਤਸਵੀਰਕਾਰ - ਰਵਨ ਖੋਸਾ
22/11/2024

ਕਿਵੇਂ ਲੱਗੀ ਤਸਵੀਰ

ਤਸਵੀਰਕਾਰ - ਰਵਨ ਖੋਸਾ

ਦੱਸੋ ਕਿਹੜਾ ਗੁਰੂਘਰ ਆ?
20/11/2024

ਦੱਸੋ ਕਿਹੜਾ ਗੁਰੂਘਰ ਆ?

🙏
18/11/2024

🙏

ਸਤਿਨਾਮ ਸ਼੍ਰੀ ਵਾਹਿਗੁਰੂ
17/11/2024

ਸਤਿਨਾਮ ਸ਼੍ਰੀ ਵਾਹਿਗੁਰੂ

ਸਾਡੇ ਇਸ ਪਿਆਰੇ ਬੱਚੇ ਲਈ ਲਾਈਕ ਤਾਂ ਬਣਦਾ
17/11/2024

ਸਾਡੇ ਇਸ ਪਿਆਰੇ ਬੱਚੇ ਲਈ ਲਾਈਕ ਤਾਂ ਬਣਦਾ

ਦੱਸੋ ਜੀ
16/11/2024

ਦੱਸੋ ਜੀ

ਬੋਲੋ ਜੀ ਵਾਹਿਗੁਰੂ
15/11/2024

ਬੋਲੋ ਜੀ ਵਾਹਿਗੁਰੂ

ਤੁਹਾਨੂੰ ਕੌਣ ਸਹੀ ਲਗਦਾ?
13/10/2024

ਤੁਹਾਨੂੰ ਕੌਣ ਸਹੀ ਲਗਦਾ?

ਕੀ ਵਿਚਾਰ ਨੇ ਇਸ ਬਿਆਨ ਬਾਰੇ
12/10/2024

ਕੀ ਵਿਚਾਰ ਨੇ ਇਸ ਬਿਆਨ ਬਾਰੇ

Address

Ajit Road Bathinda
Bathinda
151001

Alerts

Be the first to know and let us send you an email when ਪਿੰਡਾਂ ਆਲੇ Pindan Aaley posts news and promotions. Your email address will not be used for any other purpose, and you can unsubscribe at any time.

Videos

Share

Category