Royal Kingdom

Royal Kingdom Dev Karan

15/01/2025
12/01/2025
10/01/2025
09/01/2025
07/01/2025
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਯੂਥ ਅਕਾਲੀ ਦਲ ਵੱਲੋਂ "ਮੇਰੀ ਦਸਤਾਰ ਮੇਰੀ ਸ਼ਾਨ" ਮੁਹਿੰਮ ਦੇ...
07/01/2025

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਯੂਥ ਅਕਾਲੀ ਦਲ ਵੱਲੋਂ "ਮੇਰੀ ਦਸਤਾਰ ਮੇਰੀ ਸ਼ਾਨ" ਮੁਹਿੰਮ ਦੇ ਤਹਿਤ ਕੈਂਪ ਲਗਾਇਆ ਗਿਆ ਜਿੱਥੇ ਨੌਜਵਾਨਾਂ ਨੂੰ ਦਸਤਾਰ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਦਸਤਾਰਾਂ ਦਾ ਲੰਗਰ ਲਗਾਇਆ ਗਿਆ. ਇਸ ਕੈਂਪ ਵਿੱਚ ਨੌਜਵਾਨਾਂ ਤੋਂ ਇਲਾਵਾ ਨਿੱਕੇ ਨਿੱਕੇ ਬੱਚਿਆਂ ਨੇ ਵੀ ਕਾਫੀ ਉਤਸ਼ਾਹ ਦਿਖਾਇਆ. ਇਸ ਮੌਕੇ ਸੁਖਬੀਰ ਸਿੰਘ ਬਾਦਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ.
Shiromani Akali Dal Sukhbir Singh Badal Harsimrat Kaur Badal

06/01/2025

"ਕੱਲਾ ਚਾਹ ਦਾ ਕੱਪ ਨਾ ਹੋਵੇ.ਗੱਪਸ਼ੱਪ ਹੋਵੇ ਖੱਪ ਨਾ ਹੋਵੇ."ਠੰਡ ਵਿੱਚ ਤੰਦੂਰ ਤੇ ਬਣੀ ਹੋਈ ਸ਼ੱਕਰ ਦੀ ਚਾਹ ਦਾ ਕੱਪ ਬੱਠਲ 'ਚ ਕੋਲਿਆਂ ਵਾਲੀ ਅੱਗ...
06/01/2025

"ਕੱਲਾ ਚਾਹ ਦਾ ਕੱਪ ਨਾ ਹੋਵੇ.
ਗੱਪਸ਼ੱਪ ਹੋਵੇ ਖੱਪ ਨਾ ਹੋਵੇ."
ਠੰਡ ਵਿੱਚ ਤੰਦੂਰ ਤੇ ਬਣੀ ਹੋਈ ਸ਼ੱਕਰ ਦੀ ਚਾਹ ਦਾ ਕੱਪ ਬੱਠਲ 'ਚ ਕੋਲਿਆਂ ਵਾਲੀ ਅੱਗ ਦੇ ਸਾਹਮਣੇ ਬੈਠ ਕੇ ਪੀਣ ਦਾ ਸਵਾਦ ਹੀ ਕੁਝ ਹੋਰ ਐ.

06/01/2025

ਸ਼੍ਰੀ ਰਾਮ ਹੈਲਥ ਸੁਸਾਇਟੀ ਵੱਲੋਂ 2014 ਤੋਂ ਲਗਾਤਾਰ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਹਰ ਮਹੀਨੇ ਗਰਭਵਤੀ ਮਹਿਲਾਵਾਂ ਨੂੰ ਇੱਕ ਪੌਸ਼ਟਿਕ ਖਾਣੇ ਦੀ ਇੱਕ ਕਿੱਟ ਵੰਡੀ ਜਾਂਦੀ ਹੈ. ਤਾਂਕਿ ਸਿਹਤਮੰਦ ਬੱਚੇ ਦਾ ਜਨਮ ਹੋਵੇ.

04/01/2025
03/01/2025
03/01/2025

Drive safe in fog

01/01/2025
01/01/2025

ਹਨੀਟ੍ਰੈਪ ਗਿ"ਰੋਹ ਦਾ ਪਰਦਾਫਾਸ਼, ਯਾਤਰੀਆਂ ਨੂੰ ਫਸਾ ਕੇ ਲੁੱ"ਟਦੇ ਸੀ ਪੈਸੇ
Bathinda Police Bathinda Range Police Punjab Police India

30/12/2024

ਡੱਲੇਵਾਲ ਸਾਬ੍ਹ ਨੇ ਤਾਂ ਜਿਉਂਦੇ ਜੀ ਸ਼ਹੀਦੀ ਪਆ ਲਈ : ਸੀਰਾ ਮਹੰਤ

Address

Bathinda
151001

Telephone

+916284109646

Website

Alerts

Be the first to know and let us send you an email when Royal Kingdom posts news and promotions. Your email address will not be used for any other purpose, and you can unsubscribe at any time.

Contact The Business

Send a message to Royal Kingdom:

Share