31/12/2023
ਅੱਜ ਸਾਲ ਦਾ ਆਖ਼ਰੀ ਦਿਨ ਹੈ,
ਮੈਂ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵਲੋਂ ਆਪ ਸਭ ਦੋਸਤਾਂ, ਰਿਸ਼ਤੇਦਾਰਾਂ ਅਤੇ ਸੱਜਣਾਂ ਦਾ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਹਰ ਸੁੱਖ-ਦੁੱਖ ਵਿੱਚ ਮੇਰੇ ਨਾਲ ਮੇਰਾ ਸਾਥ ਦਿੰਦੇ ਰਹੇ, ਮੇਰੀਆਂ ਖੁਸ਼ੀਆਂ ਦੀ ਵਜ੍ਹਾ ਬਣੇ।
ਆਪ ਅੱਗੇ ਸਨਿਮਰ ਬੇਨਤੀ ਹੈ ਕਿ ਜੇਕਰ ਕਿਸੇ ਵਜ੍ਹਾ ਕਰਕੇ ਮੈਂ ਤੁਹਾਡੀ ਇੱਛਾ ਤੇ ਖਰਾ ਨਾ ਉਤਰਿਆ ਹੋਵਾਂ ਤਾਂ ਮੈਂ ਖਿਮਾ ਦਾ ਜਾਚਕ
ਨਵਾਂ ਸਾਲ 2024 ਆਪ ਸਭ ਲਈ ਖੁਸ਼ੀਆਂ ਤੇ ਖੇੜਿਆਂ ਵਾਲਾ ਹੋਵੇ। ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਬਖਸ਼ਣ ।🎉🎉🎉🎉🎉
HAPPY NEW YEAR 2024 BRAR FAMILY🙏🏻