Nirmal Gharangna ਨਿਰਮਲ ਘਰਾਂਗਣਾ

Nirmal Gharangna ਨਿਰਮਲ ਘਰਾਂਗਣਾ Punjabi Videos

🙏ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ🙏
10/06/2024

🙏ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ🙏

  🙏🙏
17/01/2024

🙏🙏

06/01/2024

ਚਿੰਤਾ ਨਾ ਕਰਿਆ ਕਰੋ , ਕਿਉਂਕਿ ਜਿਸ ਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ।

05/01/2024

ਸੌਣ ਲੱਗੇ ਸ਼ੁਕਰਾਨਾ ਕਰਿਆ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਆਪ ਕੰਡਿਆਂ ਤੇ ਪੈ ਕੇ ਸਾਨੂੰ ਬਿਸਤਰਿਆਂ ਤੇ ਪੈਣ ਜੋਗਾ ਕਰ ਗਏ

01/01/2024

ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਆਪ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏🏻

26/12/2023

24/12/2023

ਅੱਜ ਦੇ ਦਿਨ ਬਿਨਾਂ ਰੋਟੀ ਪਾਣੀ ਅਤੇ ਬਿਨਾਂ ਗਰਮ ਕੱਪੜਿਆਂ ਤੋਂ ਧੰਨ ਮਾਤਾ ਗੁਜਰੀ ਜੀ ਧੰਨ ਛੋਟੇ ਸਾਹਿਬਜ਼ਾਦੇ ਮੋਰਿੰਡਾ ਕੋਤਵਾਲੀ ਜੇਲ ਵਿਚ ਰਹੇ ਵਾਹਿਗੁਰੂ ਜੀ

24/12/2023

ਵੇਲਾ ਆ ਗਿਆ ਦਾਦੀਏ ਜੁਦਾਈ ਦਾ ਅਸਾਂ ਅਜ ਮੁੜ ਕੇ ਆਉਣਾ ਨਹੀ ਤੈਨੂੰ ਦੱਸੀਏ ਕਿਵੇ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀ ਰੁਲਾਉਣਾ ਨਹੀ

ਕੀ ਸਾਰੇ ਡਾਕਟਰ ਰੱਬ ਦਾ ਰੂਪ ਹੁੰਦੇ ਨੇ ? ਬਠਿੰਡਾ ਕੈਂਸਰ ਕੇਅਰ ਹਸਪਤਾਲ ਜਿਥੋਂ ਇੱਕ ਪਰਿਵਾਰ ਨੇ ਬੱਚੇ ਦਾ ਚੈੱਕਅਪ ਕਰਵਾਇਆ ਤਾਂ ਹਸਪਤਾਲ ਵਾਲੇ ਕ...
23/12/2023

ਕੀ ਸਾਰੇ ਡਾਕਟਰ ਰੱਬ ਦਾ ਰੂਪ ਹੁੰਦੇ ਨੇ ?
ਬਠਿੰਡਾ ਕੈਂਸਰ ਕੇਅਰ ਹਸਪਤਾਲ ਜਿਥੋਂ ਇੱਕ ਪਰਿਵਾਰ ਨੇ ਬੱਚੇ ਦਾ ਚੈੱਕਅਪ ਕਰਵਾਇਆ ਤਾਂ ਹਸਪਤਾਲ ਵਾਲੇ ਕਹਿੰਦੇ ਦੋ ਤਰਾਂ ਦਾ ਕੈਂਸਰ ਹੈ, ਇੱਕ ਬੱਲਡ ਕੈਂਸਰ ਤੇ ਇੱਕ ਹੋਰ ਕੈਂਸਰ। ਪਰਿਵਾਰ ਨੇ 3- 4 ਮਹੀਨੇ ਬੇਟੇ ਦਾ ਇਲਾਜ਼ ਕਰਵਾਇਆ ਪਰ ਫਰਕ ਕੋਈ ਨਾ ਪਿਆ ਸਗੋਂ ਬੱਚੇ ਦੀ ਸਿਹਤ ਹੋਰ ਜਿਆਦਾ ਵਿਗੜ ਗਈ ਤੇ ਹਸਪਤਾਲ ਵਾਲਿਆਂ 13.50 ਲੱਖ ਦਾ ਬਿੱਲ ਬਣਾ ਦਿੱਤਾ ਜਿਹੜਾ ਕਿ ਪਰਿਵਾਰ ਨੇ ਦੇ ਵੀ ਦਿੱਤਾ। ਇਲਾਜ ਦੌਰਾਨ 300 ਯੂਨਿਟ ਖੂਨ ਦੇ ਵੀ ਚੜ੍ਹਾਉਣ ਦੀ ਗੱਲ ਆਖੀ ਜਾ ਰਹੀ ਹੈ।
ਖ਼ੈਰ ਬੱਚੇ ਦੀ ਹਾਲਤ ਜਿਆਦਾ ਵਿਗੜਦੀ ਵੇਖ ਪਰਿਵਾਰ ਬੱਚੇ ਨੂੰ ਪੀ.ਜੀ.ਆਈ. ਚੰਡੀਗੜ ਲੈ ਕੇ ਚਲਾ ਗਿਆ। ਜਦ ਉਨ੍ਹਾਂ ਟੈਸਟ ਕੀਤੇ ਤਾਂ ਉਹ ਕਹਿੰਦੇ ਗ਼ਲਤ ਇਲਾਜ਼ ਕੀਤਾ ਗਿਆ, ਬੱਚੇ ਨੂੰ ਤਾਂ ਕੈਸਰ ਵਰਗੀ ਕੋਈ ਵੀ ਬਿਮਾਰੀ ਹੈ ਹੀ ਨਹੀਂ। (ਪਰ ਇਹ ਬਠਿੰਡੇ ਵਾਲੇ ਕਹਿੰਦੇ ਸੀ ਕਿ ਬੱਚੇ ਨੂੰ ਦੋ ਤਰ੍ਹਾਂ ਦਾ ਕੈਂਸਰ ਹੈ) ਉਨ੍ਹਾਂ ਨੇ ਦਵਾਈ ਸ਼ੁਰੂ ਕਰ ਦਿੱਤੀ ਤੇ ਬੱਚੇ ਦੀ ਸਿਹਤ ਵਿਚ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਬੱਚਾ ਹੁਣ ਲੱਗਭੱਗ ਠੀਕ ਹੈ। ਪਰ PGI ਵਾਲ਼ੇ ਕਹਿੰਦੇ ਜਿਹੜੀਆਂ ਗ਼ਲਤ ਦਵਾਈਆਂ ਬਠਿੰਡੇ ਵਾਲੇ ਹਸਪਤਾਲ ਵਾਲਿਆਂ ਨੇ ਬੱਚੇ ਨੂੰ ਦਿੱਤੀਆਂ ਉਨ੍ਹਾਂਨਾ ਕਰਕੇ ਉਮਰ ਭਰ ਇਸ ਦੇ ਸਾਈਡ ਇਫੈਕਟ ਰਹਿਣੇ ਨੇ।
ਇਸ ਗੱਲ ਨੂੰ ਲੈਕੇ ਮਰੀਜ ਦੇ ਵਾਰਸਾਂ ਅਤੇ ਓਹਨਾ ਨਾਲ ਸਹਯੋਗੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਧਰਨਾ ਲਗਾਇਆ ਹੋਇਆ ਹੈ।
ਹੁਣ ਫੈਸਲਾ ਤਾਂ ਮੈਡੀਕਲ ਬੋਰਡ ਹੀ ਕਰੇਗਾ ਕਿ ਬਠਿੰਡੇ ਵਾਲੇ ਸਹੀ ਨੇ ਜਾਂ ਪੀ ਜੀ ਆਈ ਚੰਡੀਗੜ੍ਹ ਵਾਲੇ। ਬਠਿੰਡਾ ਦੀ ਇਹ ਘਟਨਾ ਕੋਈ ਨਵੀਂ ਨਹੀ, ਬਹੁਤੇ ਲਾਲਚੀ ਕਿਸਮ ਦੇ ਹਸਪਤਾਲਾਂ ਦਾ ਮਾੜਾ ਹਾਲ ਹੈ, ਬਿਨਾ ਰੌਲਾ ਪਾਏ ਕਿਸੇ ਦੀ ਗੱਲ ਨਹੀਂ ਸੁਣਦੇ,, ਉਪਰੋ ਮੈਡੀਕਲ ਯੂਨੀਅਨਾਂ ਵੀ ਗਲਤ ਕਰਨ ਵਾਲੇ ਡਾਕਟਰਾਂ ਦਾ ਹੀ ਸਾਥ ਦਿੰਦਿਆ ਵੀ ਕਾਨੂੰਨ ਅਨੁਸਾਰ ਡਾਕਟਰਾਂ ਨਾਲ ਧੱਕਾ ਕਰਨਾ ਗਲਤ ਹੈ।

23/12/2023

ਬਾਬਾ ਅਜੀਤ ਸਿੰਘ ਜੀ।।
ਬਾਬਾ ਜੁਝਾਰ ਸਿੰਘ ਜੀ।।
ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ।
ਵਾਹਿਗੁਰੂ ਜੀ

🙏ਵਾਹਿਗੁਰੂ ਜੀ🙏
18/12/2023

🙏ਵਾਹਿਗੁਰੂ ਜੀ🙏

08/12/2023
29/10/2023

ਪਿੰਡ ਠੱਠੇ ਤੋਂ ਵੀਰ ਸੁਖਮਨ ਜੋ 1575 ਨਾਮ ਨਾਲ ਮਸ਼ਹੂਰ ਸੀ , ਦੀ ਅੱਜ ਟਰੈਕਟਰ ਤੇ ਸਟੰਟ ਕਰਦੇ ਵਕਤ ਬਹੁਤ ਦੁਖਦਾਈ ਮੌਤ ਹੋ ਗਈ ਏ | ਮੈਂ ਕਈ ਵਾਰ ਏਨੂੰ ਕਹਿੰਦਾ ਹੁੰਦਾ ਸੀ ਕੇ ਏ ਕੰਮ ਛੱਡਦੇ ਏ ਸਹੀ ਨਹੀਂ ਏ ਪਰ ਏਨੇ ਅੱਗਿਓਂ ਹੱਸ ਕੇ ਟਾਲ ਦੇਣਾ |
ਸਭ ਵੀਰਾਂ ਨੂੰ ਬੇਨਤੀ ਹੈ ਜੋ ਵੀ ਅਜਿਹਾ ਕੰਮ ਕਰਦੇ ਨੇ , ਕਿਰਪਾ ਕਰਕੇ ਛੱਡ ਦਿਓ ਏ ਸਭ |

05/10/2023

# # # #ਸਬਜ਼ੀ ਲਾਉਣ ਦੀ ਵੀਡੀਓ # #

22/09/2023

ਬਠਿੰਡਾ ਬਾਈਪਾਸ ਦਾ ਹਾਲ ਦੇਖਲੋ

ਕੱਲਾ ਘਰਾਂਗਣਾ at ਜ਼ਿੰਮੀਦਾਰਾ ਐਗਰੀਕਲਚਰ ਮਾਨਸਾ ਗੁਰੀ ਘਰਾਂਗਣਾ Guri Gharangna
21/09/2023

ਕੱਲਾ ਘਰਾਂਗਣਾ at ਜ਼ਿੰਮੀਦਾਰਾ ਐਗਰੀਕਲਚਰ ਮਾਨਸਾ ਗੁਰੀ ਘਰਾਂਗਣਾ Guri Gharangna

7 ਸਬ ਇੰਸਪੈਕਟਰ ਭਰਤੀ ਕੀਤੇ 6 ਹਰਿਆਣੇ ਦੇ ਮੁੰਡੇ ਇਕ ਪੰਜਾਬ ਦਾ ਕਰ ਲਵੋ ਬਦਲਾਂਅ
08/09/2023

7 ਸਬ ਇੰਸਪੈਕਟਰ ਭਰਤੀ ਕੀਤੇ 6 ਹਰਿਆਣੇ ਦੇ ਮੁੰਡੇ ਇਕ ਪੰਜਾਬ ਦਾ ਕਰ ਲਵੋ ਬਦਲਾਂਅ

Address

Bathinda
151003

Telephone

+919780000146

Website

Alerts

Be the first to know and let us send you an email when Nirmal Gharangna ਨਿਰਮਲ ਘਰਾਂਗਣਾ posts news and promotions. Your email address will not be used for any other purpose, and you can unsubscribe at any time.

Contact The Business

Send a message to Nirmal Gharangna ਨਿਰਮਲ ਘਰਾਂਗਣਾ:

Videos

Share