Sache Dost ਸੱਚੇ ਦੋਸਤ

Sache Dost ਸੱਚੇ ਦੋਸਤ sach ki Sacha dost

13/08/2023

Anmol Katra te Sethi #

13/08/2023

ਆ ਹੁੰਦੀ ਜੁਰਅਤ ਤੇ ਜਿਗਰਾ ਹੋਰ ਕੁਝ ਮੈਟਰ ਨੀ ਕਰਦਾ ਜਦ ਇੱਜ਼ਤ ਤੇ ਬਣ ਜਾਵੇ ਜੀਊਂਦੀ ਰਹਿ ਮਾਂ ਦੀਏ ਸ਼ੇਰ ਬੱਚੀਏ

13/08/2023

ਟੋਲ ਪਲਾਜਾ ਦੇ ਮਨੇਜਰ ਨੂੰ ਹੱਥ ਵਿੱਚ ਝੰਡਾ ਲਹਿਰਾ ਕੇ ਤੇ 1920 ਰੁਪਏ ਵਾਪਸ ਕਰਵਾਏ

13/08/2023

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਬਠਿੰਡਾ ਜਿੰਦਾ ਟੋਲ ਪਲਾਜ਼ੇ ਵਾਲਾ ਮੋਰਚਾ ਫਤਿਹ ਬਹੁਤ ਵੱਡੀ ਜਿੱਤ ਕਿਸਾਨਾਂ ਮਜ਼ਦੂਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

12/08/2023

ਕਿਸਾਨ ਮਜਦੂਰ ਸੰਘਰਸ ਕਮੇਟੀ ਦੀ ਜੀਂਦਾ ਟੋਲ ਪਲਾਜ਼ਾ ਤੇ ਪੁਲਿਸ ਨਾਲ ਤਿੱਖੀ ਬਹਿਸ।ਟੋਲ ਪੂਰਨ ਤੋਰ ਤੇ ਫਰੀ ਕੀਤਾ
#ਕਿਸਾਨ

02/08/2023

ਅੱਜ ਕੱਲ ਧੋਖਧਰੀ ਬੁਹਤ ਚੱਲ ਰਹੀ ਹੈ

30/07/2023

'ਤੁਹਾਡੇ ਦੋਵੇਂ ਮੁੰਡਿਆਂ ਨੂੰ ਸਮਝਾਲੋ, ਨਹੀਂ ਤਾਂ ਮੇਰੇ ਕੋਲ'...! ਦੁਕਾਨ 'ਚ ਖੜ੍ਹਕੇ ਲੇਡੀ ਸਿੰਘਮ SHO ਦੀ ਸਿੱਧੀ ਚੇਤਾਵਨੀ

29/07/2023

Pakhandi baba

28/07/2023

ਟੋਲ ਮੰਗਣ 'ਤੇ ਕੁੜੀ ਦਾ ਚੜ੍ਹਿਆ ਪਾਰਾ, ਅੱਗਿਓ ਜੋ ਕੁਝ ਹੋਇਆ ਉਹ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ

27/07/2023

GURDASPUR ਹੜ੍ਹ ਪੀੜਤਾਂ ਦੀ ਸੇਵਾ ਦਾ ਪਿਆ ਮੁੱਲ 35 ਸਾਲ ਤੋ ਵਿਛੜੇ ਮਾਂ ਪੁੱਤ ਦਾ ਹੋਇਆ ਮਿਲਾਪ |

ਦੇਖੋ ਕਿਵੇਂ ਭੁੱਬਾਂ ਮਾਰ ਮਾਰ ਰੋ ਰਹੀ ਮਾਂ,ਨਹੀਂ ਸਾਂਭ ਹੋ ਰਹੇ ਖੁਸ਼ੀ ਦੇ ਅਥਰੂ, ਦਾਦਾ ਦਾਦੀ ਨੇ ਕੀਤੀ ਪੋਤੇ ਦੀ ਪਰਵਰਿਸ਼, ਮਾਂ ਦੇ ਹਾਲਾਤ ਦੇਖ ਪੁੱਤ ਹੋ ਜਾਂਦਾ ਭਾਵੁਕ, ਮਾਂ ਪੁੱਤ ਦੇ ਮਿਲਾਪ ਨੂੰ ਦੇਖ ਹਰ ਇੱਕ ਵਿਅਕਤੀ ਦੀ ਅੱਖਾਂ ਚੋਂ ਆਏ ਅੱਥਰੂ, ਪੁੱਤ ਨੂੰ ਕਿਹਾ ਗਿਆ ਕਿ ਸੜਕ ਹਾ*ਦਸੇ 'ਚ ਮਾਂ ਬਾਪ ਦੀ ਹੋ ਗਈ ਸੀ ਮੌ*ਤ |

27/07/2023

ਹਥੌੜੇ ਵਾਲ਼ਾ ਬਾਬਾ




27/07/2023

😡 ਮੇਰੇ ਘਰੇ ਦਿਨ ਦਿਹਾੜੇ ਹੋਈ ਚੋਰੀ ਦਿਨੇ ਵੀ ਆਪਾ ਘਰਾ ਚ ਸੇਫ ਨਹੀ ਹੈਗੇ ਭਗਵੰਤ ਮਾਨ 😡 ਜੀ ਤੁਹਾਡਾ ਧਿਆਨ ਕਿੱਥੇ ਆ 🙏 ਸੇਅਰ ਕਰਦੋ 😡

27/07/2023

ਦੇਖੇ ਮੱਕੀ ਬੀਜਣ ਤੌ ਲੈਕਿ ਅਚਾਰ ਪਾਉਣ ਤੱਕ ਕਿੰਨਾ ਖਰਚਾ ਆਉਦਾ। ਫਾਇਦਾ ਜਾ ਨੁਕਸਾਨ। #2023

26/07/2023

Care your child ਬੱਚਿਆਂ ਦਾ ਧਿਆਨ ਰੱਖੋ
#2023

26/07/2023

ਮਗਨਰੇਗਾ 'ਚ ਕੰਮ
#ਮਗਨਰੇਗਾ

Address

Bathinda
151001

Alerts

Be the first to know and let us send you an email when Sache Dost ਸੱਚੇ ਦੋਸਤ posts news and promotions. Your email address will not be used for any other purpose, and you can unsubscribe at any time.

Videos

Share

Category


Other Video Creators in Bathinda

Show All