Pno Media Group

Pno Media Group For all kinds of latest news in punjabi for our punjabi readers around the world. A great effort by Poohla. FEARLESS VOICE OF HUMANITY

Punjabi News online s News Portal Updated by Sukhnaib Singh Sidhu Pno Media Group Vpo. Dist Bathinda,Punjab (india) , Our Team s working So hard About Real info in World , Now Pujabi Community can proud of Our News service .

21/04/2024

ਐਨਾ ਕੁ ਕੰਮ ਕਰੋ ਵਾਲ ਸਦਾ ਕਾਲੇ ਰਹਿਣਗੇ
Healthharbal213

20/04/2024

ਤਿੰਨ ਚੀਜ਼ਾਂ ਮਿਲਾ ਕੇ ਖਾਓ ਜਿੰਨ੍ਹਾਂ ਮਰਜ਼ੀ ਭਾਰ ਘੱਟ ਕਰ ਲਵੋ
Healthharbal213

20/04/2024

ਚਿਹਰੇ ਨੂੰ ਸਾਫ਼ ਰੱਖਣ ਦਾ ਕੁਦਰਤੀ ਤਰੀਕਾ ਸਭ ਤੋਂ ਵਧੀਆ
Healthharbal213

ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ ਕੌਨ ਬਣੇਗਾ ਕਰੋੜਪਤੀ ਦਾ ਇਕ ਕਰੋੜਪਤੀ ਜੋ ਅੱਜ ਕੱਲ੍ਹ ਕੰਗਾਲ ਹੋ ਕੇ ਫਿਰ ਰਿਹਾ ਹੈ।ਸੁਸ਼ੀਲ ਕੁਮਾਰ ਦੀ ਜਿਸ ਨੇ 201...
20/04/2024

ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ ਕੌਨ ਬਣੇਗਾ ਕਰੋੜਪਤੀ ਦਾ ਇਕ ਕਰੋੜਪਤੀ ਜੋ ਅੱਜ ਕੱਲ੍ਹ ਕੰਗਾਲ ਹੋ ਕੇ ਫਿਰ ਰਿਹਾ ਹੈ।ਸੁਸ਼ੀਲ ਕੁਮਾਰ ਦੀ ਜਿਸ ਨੇ 2011 ‘ਚ ‘ਕੌਨ ਬਣੇਗਾ ਕਰੋੜਪਤੀ ‘ਚ 5 ਕਰੋੜ ਰੁਪਏ ਜਿੱਤੇ ਸਨ। ਸੁਸ਼ੀਲ ਕੁਮਾਰ ਨੇ ਬਹੁਤ ਵੱਡੀ ਰਕਮ ਜਿੱਤੀ ਪਰ ਬਦਕਿਸਮਤੀ ਨਾਲ, ਉਹ ਇਸਦੀ ਸਹੀ ਵਰਤੋਂ ਨਹੀਂ ਕਰ ਸਕਿਆ ਅਤੇ ਦੀਵਾਲੀਆ ਹੋ ਗਿਆ।ਸੁਸ਼ੀਲ ਕੁਮਾਰ ਨੇ ਕਿਹਾ ਕਿ ਕੇਬੀਸੀ 5 ‘ਤੇ 5 ਕਰੋੜ ਰੁਪਏ ਜਿੱਤਦੇ ਹੀ ਉਹ ਚੈਰਿਟੀ ਵਿੱਚ ਸਰਗਰਮ ਹੋ ਗਿਆ ਸੀ । ਸੁਸ਼ੀਲ ਕੁਮਾਰ ਨੇ ਕਿਹਾ ਕਿ “ਕੇਬੀਸੀ ਤੋਂ ਬਾਅਦ, ਮੈਂ ਇੱਕ ਪਰਉਪਕਾਰੀ ਬਣ ਗਿਆ, ਜੋ ‘ਗੁਪਤ ਦਾਨ’ ਦਾ ਆਦੀ ਸੀ ਅਤੇ ਇੱਕ ਮਹੀਨੇ ਵਿੱਚ ਹਜ਼ਾਰਾਂ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਸੀ।ਸੁਸ਼ੀਲ ਨੇ ਸਾਂਝਾ ਕੀਤਾ ਕਿ ਜਦੋਂ ਉਹ ਦੀਵਾਲੀਆ ਹੋ ਗਿਆ ਤਾਂ ਲੋਕਾਂ ਨੇ ਉਸਨੂੰ ਸਮਾਗਮਾਂ ਵਿੱਚ ਬੁਲਾਉਣੇ ਬੰਦ ਕਰ ਦਿੱਤੇ ਅਤੇ ਉਸਨੂੰ ਬਾਹਰ ਕੱਢ ਦਿੱਤਾ।”ਅਤੇ ਹੁਣ, ਮੈਂ ਦੀਵਾਲੀਆ ਹੋ ਗਿਆ…। ਮੇਰੇ ਸਾਰੇ ਪੈਸੇ ਖਤਮ ਹੋ ਗਏ ਹਨ ਅਤੇ ਮੇਰੇ ਕੋਲ ਦੋ ਗਾਵਾਂ ਹਨ ਅਤੇ ਦੁੱਧ ਵੇਚ ਕੇ ਅਤੇ ਇਸ ਤੋਂ ਕੁਝ ਪੈਸੇ ਕਮਾ ਕੇ ਬਚ ਰਿਹਾ ਹਾਂ ਸੁਸ਼ੀਲ ਕੁਮਾਰ ਨੇ ਕੇਬੀਸੀ ਵਿੱਚ ਹਿੱਸਾ ਲੈਣ ਵੇਲੇ ਇਹ ਸਭ ਕੁਝ ਜਿੱਤ ਲਿਆ ਸੀ ਪਰ ਉਹ ਆਪਣਾ ਰਾਹ ਭੁੱਲ ਗਿਆ। ਹਾਲਾਂਕਿ, ਆਪਣੇ ਆਪ ਨੂੰ ਬਿਹਤਰ ਬਣਾਉਣ ਦੇ ਇਰਾਦੇ ਨਾਲ, ਸੁਸ਼ੀਲ ਕੁਮਾਰ ਹੁਣ ਦੁਬਾਰਾ ਸਫਲਤਾ ਦੇ ਰਾਹ ‘ਤੇ ਹੈ। ਉਹ ਵਰਤਮਾਨ ਵਿੱਚ ਇੱਕ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ ਅਤੇ ਇੱਕ ਵਾਤਾਵਰਨ ਵਿਗਿਆਨੀ ਵਜੋਂ ਵੀ ਆਪਣੇ ਕੰਮ ‘ਤੇ ਧਿਆਨ ਦੇ ਰਿਹਾ ਹੈ।
https://punjabinewsonline.com/?p=48329

19/04/2024

ਆਪਣੇ ਪਿੰਡ ਤੇ ਖੇਤ ਦਿਖਾ ਕੇ ਲੱਖਾਂ ਰੁਪਏ ਕਮਾਓ । ਇਹ ਤਾਂ ਹਰੇਕ ਬੰਦਾ ਕਰ ਹੀ ਸਕਦਾ।

19/04/2024

ਗੁਰੂਨਾਨਕ ਦੇਵ ਹਸਪਤਾਲ (ਅੰਮ੍ਰਿਤਸਰ) ਵਿੱਚੋਂ ਬੀਤੀ ਰਾਤ ਇੱਕ ਕੈਦੀ ਫਰਾਰ ਹੋ ਗਿਆ ਅਤੇ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ । ਸਾਹਿਲ ਨਾਮ ਦੇ ਕੈਦੀ ਨੂੰ ਦੋ ਦਿਨ ਪਹਿਲਾਂ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ । ਉਸਦੀ ਨਿਗਰਾਨੀ ਲਈ ਦੋ ਪੁਲਿਸ ਕਰਮੀ ਤਾਇਨਾਤ ਸਨ । ਰਾਤ ਨੂੰ ਕੈਦੀ ਫਰਾਰ ਹੋ ਗਿਆ ਅਤੇ ਬਾਅਦ ਵਿੱਚ ਪੁਲਿਸ ਵਾਲੇ ਵੀ ਪੱਤਰੇ ਵਾਚ ਗਏ । ਮਜੀਠਾ ਰੋਡ ਥਾਣਾ ਪੁਲੀਸ ਨੂੰ ਇਸਦੀ ਜਾਣਕਾਰੀ 11 ਵਜੇ ਸਵੇਰੇ ਮਿਲੀ , ਉਹ ਵੀ ਸੋਸ਼ਲ ਮੀਡੀਆ ਤੋਂ ।
ਕੱਲ੍ਹ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚੋਂ ਇੱਕ ਗੈਂਗਸਟਰ ਨੂੰ ਉਸਦੇ ਸਾਥੀ ਛੁਡਾ ਕੇ ਲੈ ਗਏ ਸਨ।
ਫਰੀਦਕੋਟ ਜੇਲ੍ਹ ਵਿੱਚੋਂ 10 ਮੋਬਾਈਲ ਵੀ ਕੱਲ੍ਹ ਫੜੇ ਗਏ ਅਤੇ ਦੋ ਦਿਨ ਪਹਿਲਾਂ ਨਾਭਾ ਜੇਲ੍ਹ ਵਿੱਚੋਂ ਮੋਬਾਈਲ ਬਰਾਮਦ ਹੋਏ ਸਨ। ਜੋ ਘਾਲਾਮਾਲਾ ਜੇਲ੍ਹਾਂ ਦਾ ਚੱਲ ਰਿਹਾ , ਜੇਲ੍ਹਾਂ ਦਾ ਮਹਿਕਮਾ ਵੀ ਮੁੱਖ ਮੰਤਰੀ ਕੋਲ ਹੈ , ਹੁਣ ਲੱਗਦਾ ਬੱਸ ਤੋਂ ਬਾਹਰ ਦੇ ਹਾਲਤ ਬਣੇ ਹੋਏ ਹਨ। ਜਿਸ ਕਰਕੇ ਵਾਰ-ਵਾਰ ਹਾਈਕੋਰਟ ਵਿੱਚੋਂ ਸਰਕਾਰ ਅਤੇ ਜੇਲ੍ਹ ਅਧਿਕਾਰੀਆਂ ਨੂੰ ਝਾੜ ਪਾਈ ਜਾਂਦੀ ਹੈ।
#ਸੁਖਨੈਬ_ਸਿੰਘ_ਸਿੱਧੂ

19/04/2024

ਅਕਾਲੀਆਂ ਦੇ ਲਾਏ ਬੂਟੇ ਨੂੰ ਕਾਂਗਰਸ ਨੇ ਪਾਣੀ ਲਾਇਆ ਤੇ 'ਆਪ' ਨੇ ਵਾੜ ਕਰਤੀ ।

28 ਨਵੰਬਰ 2021 ਨੂੰ ਸਿ਼ਮਲਾਪੁਰੀ (ਲੁਧਿਆਣਾ) ਤੋਂ ਢਾਈ ਸਾਲ ਦੀ ਬੱਚੀ ਦਿਲਰੋਜ਼ ਗਾਇਬ ਹੋਈ ਸੀ । ਪਰਿਵਾਰ ਬੱਚੀ ਨੂੰ ਭਾਲ ਰਿਹਾ ਸੀ ਤਾਂ ਦਿਲਰੋਜ਼...
18/04/2024

28 ਨਵੰਬਰ 2021 ਨੂੰ ਸਿ਼ਮਲਾਪੁਰੀ (ਲੁਧਿਆਣਾ) ਤੋਂ ਢਾਈ ਸਾਲ ਦੀ ਬੱਚੀ ਦਿਲਰੋਜ਼ ਗਾਇਬ ਹੋਈ ਸੀ । ਪਰਿਵਾਰ ਬੱਚੀ ਨੂੰ ਭਾਲ ਰਿਹਾ ਸੀ ਤਾਂ ਦਿਲਰੋਜ਼ ਦੀ ਕਾਤਲ ਵੀ ਉਹਨਾ ਦੇ ਨਾਲ ਹੀ ਰਹੀ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ।
ਆਖਿ਼ਰ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਿਆ ਕਿ ਗੁਆਢਣ ਨੀਲਮ ਨੇ ਦਿਲਰੋਜ਼ ਨੂੰ ਅਗਵਾ ਕੀਤਾ ਹੈ।
ਪੁਲੀਸ ਕੋਲ ਨੀਲਮ ਨੇ ਮੰਨਿਆ ਕਿ ਦਿਲਰੋਜ਼ ਪਿਤਾ ਉਸਦੇ ਜਵਾਕਾਂ ਨੂੰ ਬੁਰਾ ਭਲਾ ਕਹਿੰਦਾ ਸੀ ਜਿਸ ਕਰਕੇ ਬੱਚੀ਼ ਨੂੰ ਅਗਵਾ ਕੀਤਾ , ਫਿਰ ਘਰ ਵਿੱਚ ਟੋਆ ਪੁੱਟ ਕੇ ਜਿਉਂਦੀ ਕੁੜੀ ਨੂੰ ਦੱਬ ਦਿੱਤਾ ।
ਅੱਜ ਲੁਧਿਆਣਾ ਦੀ ਅਦਾਲਤ ਨੇ ਜਦੋਂ ਨੀਲਮ ਨੂੰ ਫਾਂਸੀ ਸਜ਼ਾ ਸੁਣਾਈ ਤਾਂ ਕਾਤਲ ਨੇ ਤਰਲਾ ਕੀਤਾ ' ਜੱਜ ਸਾਹਿਬ , ਬਖ਼ਸ ਦਿਓ , ਮੇਰੇ ਵੀ ਦੋ ਬੱਚੇ ਹਨ।' ਅਦਾਲਤ ਨੇ ਕਿਹਾ ਇਸ ਮਾਮਲੇ 'ਚ ਕੋਈ ਅਪੀਲ ਨਹੀਂ ਬਣਦੀ ।
#ਸੁਖਨੈਬ_ਸਿੰਘ_ਸਿੱਧੂ

18/04/2024

ਜਸਵੰਤ ਸਿੰਘ ਖਾਲੜਾ ਬਾਰੇ ਫਿਲਮ ਕੀਹਨੇ ਰੁਕਵਾਈ ਕਿਸੇ ਨੇ ਸੱਚ ਕਿਉਂ ਨਹੀਂ ਦੱਸਿਆ।

ਪੰਜਾਬੀ ਅਤੇ ਭਾਰਤੀ ਕਿਸੇ ਵੀ ਮਾਮਲੇ 'ਚ ਪਿੱਛੇ ਨਹੀਂ । ਹੁਣ ਕੈਨੇਡਾ 'ਚ ਸਭ ਤੋਂ ਵੱਡੀ ਸੋਨੇ ਦੀ ਲੁੱਟ ਦਾ ਰਿਕਾਰਡ ਪੰਜਾਬੀਆਂ ਨੇ ਬਣਾਇਆ ਹੈ।  ਭ...
18/04/2024

ਪੰਜਾਬੀ ਅਤੇ ਭਾਰਤੀ ਕਿਸੇ ਵੀ ਮਾਮਲੇ 'ਚ ਪਿੱਛੇ ਨਹੀਂ । ਹੁਣ ਕੈਨੇਡਾ 'ਚ ਸਭ ਤੋਂ ਵੱਡੀ ਸੋਨੇ ਦੀ ਲੁੱਟ ਦਾ ਰਿਕਾਰਡ ਪੰਜਾਬੀਆਂ ਨੇ ਬਣਾਇਆ ਹੈ। ਭਾਰਤੀ ਕਰੰਸੀ ਮੁਤਾਬਿਕ ਲਗਭਗ 1 ਅਰਬ 21 ਕਰੋੜ ਰੁਪਏ ਦੇ ਮੁੱਲ ਦਾ ਸੋਨਾ (6600 ਛੜਾਂ) ਜਿਹੜਾ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੇ ਏਅਰ ਕੈਨੇਡਾ ਦੇ ਸਟੋਰੇਜ ਡਿਪੂ ਤੋਂ ਗਾਇਬ ਕੀਤਾ ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚ ਂਬਰੈਂਪਟਨ ਨਿਵਾਸੀ ਪਰਮਪਾਲ ਸਿੰਘ ਸਿੱਧੂ (65), ਓਕਵਿਲ ਤੋਂ ਅਮਿਤ ਜਲੋਟਾ (40), ਜਾਰਜਟਾਊਨ ਦਾ ਅਮਾਦ ਚੌਧਰੀ (43), ਟੋਰਾਂਟੋ ਦਾ ਅਲੀ ਰਜ਼ਾ ( 37), ਬਰੈਂਪਟਨ ਦਾ ਪ੍ਰਸਾਦ ਪਰਾਮਲਿੰਗਮ (35) ਸ਼ਾਮਿਲ ਹਨ। ਜਦਕਿ ਬਰੈਂਪਟਨ ਦੇ ਸਿਮਰਨਜੀਤ ਪਨੇਸਰ (31), ਅਰਚਿਤ ਗਰੋਵਰ (36) ਅਤੇ ਮਿਸੀਸਾਗਾ ਦੇ ਅਰਸਲਾਨ ਚੌਧਰੀ (42) ਖਿਲਾਫ਼ ਵਾਰੰਟ ਜਾਰੀ ਕੀਤੇ ਹਨ।
#ਸੁਖਨੈਬ_ਸਿੰਘ_ਸਿੱਧੂ

ਚੰਡੀਗੜ੍ਹ ਪੁਲਿਸ ਨੇ 35 ਸਾਲ ਪੁਰਾਣੇ ਇੱਕ ਕਤਲ ਦੇ ਮਾਮਲੇ 'ਚ ਜਿਸ ਮੁਲਜਿ਼ਮ ਨੂੰ ਫੜਿਆ ਜਿਹੜਾ ਸਾਧ ਬਣ ਕੇ ਰਹਿੰਦਾ ਸੀ , ਪੁਲਿਸ ਨੇ ਵੀ ਉਸਦੀ ਚਾ...
17/04/2024

ਚੰਡੀਗੜ੍ਹ ਪੁਲਿਸ ਨੇ 35 ਸਾਲ ਪੁਰਾਣੇ ਇੱਕ ਕਤਲ ਦੇ ਮਾਮਲੇ 'ਚ ਜਿਸ ਮੁਲਜਿ਼ਮ ਨੂੰ ਫੜਿਆ ਜਿਹੜਾ ਸਾਧ ਬਣ ਕੇ ਰਹਿੰਦਾ ਸੀ , ਪੁਲਿਸ ਨੇ ਵੀ ਉਸਦੀ ਚਾਲ ਨੂੰ ਉਸ ਤਰ੍ਹਾਂ ਨਾਲ ਮਾਤ ਦਿੱਤੀ । 3 ਪੁਲਿਸ ਕਰਮੀ ਲਗਭਗ 9 ਮਹੀਨੇ ਉਸ ਦੇ ਨੇੜੇ ਤੇੜੇ ਰਹੇ ।
1989 'ਚ ਪਿੰਡ ਕੈਂਬਵਾਲਾ (ਚੰਡੀਗੜ੍ਹ) ਦੇ ਜੰਗਲ ਵਿੱਚੋਂ ਇੱਕ ਬੱਚੇ ਨੂੰ ਅਗਵਾ ਕਰਨ ਮਗਰੋਂ ਕਤਲ ਕੀਤਾ ਗਿਆ ਸੀ ਫਿਰ ਕਾਤਲ ਫਰਾਰ ਹੋ ਗਿਆ ਸੀ । ਹੁਣ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਮੂਲ ਨਿਵਾਸੀ ਆਨੰਦ ਕੁਮਾਰ , ਚਿੱਤਰਕੂਟ ਕੋਲ ਗੰਗਾ ਨਦੀ ਨੇੜਿਓ ਪੁਲਿਸ ਨੇ ਗ੍ਰਿਫ਼ਤਾਰ ਕੀਤਾ ।
ਪੁਲਿਸ ਨੂੰ ਸੂਹ ਮਿਲੀ ਸੀ ਕਿ ਉਹ ਚਿੱਤਰਕੂਟ ਨੇੜੇ ਇੱਕ ਆਸ਼ਰਮ 'ਚ ਸਾਧ ਬਣ ਕੇ ਰਹਿੰਦਾ ਤਾਂ ਪੁਲਿਸ ਨੇ ਸਾਧਾਂ ਵਾਲਾ ਚੋਲਾ ਪਾ ਲਿਆ। ਪਰ ਮੁਲਜਿ਼ਮ ਵਾਰ- ਵਾਰ ਟਿਕਾਣੇ ਬਦਲਦਾ ਰਿਹਾ ਅਤੇ ਪੁਲਿਸ ਉਸਦੇ ਪਿੱਛੇ ਹੀ ਰਹੀ । ਜਦੋਂ ਯਕੀਨ ਹੋ ਗਿਆ ਉਹ ਆਨੰਦ ਆਸ਼ਰਮ ਕਾਸ਼ਗੰਜ 'ਚ ਲੁਕਿਆ ਹੋਇਆ ਤਾਂ ਉਸ ਨੂੰ ਆਖਿਆ ਗਿਆ ਉਹਨਾ ਨੇ ਪੂਜਾ ਕਰਵਾ ਕੇ ਦਾਨ ਦੇਣਾ ਹੈ , ਉਹ ਜਦੋਂ ਦਾਨ ਲੈਣ ਆਇਆ ਤਾਂ ਪੁਲਿਸ ਨੇ ਕਾਬੂ ਕਰ ਲਿਆ।

17/04/2024
17/04/2024

Chamkila ਫਿਲਮ 'ਚ ਇਹ ਕੋਰਾ ਝੂਠ ਦਿਖਾਇਆ । Amarjot ਦੀ ਭਾਣਜੀ ਅਤੇ ਜੀਜੇ ਨੇ ਕੀਤੇ ਖੁਲਾਸੇ।

16/04/2024

'ਚਮਕੀਲਾ' ਫਿਲਮ ਨੇ ਸਫੈਦ ਪੋਸ਼ ਨੰਗੇ ਕਰਤੇ ।

16/04/2024

ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਤੀਜੀ ਸੂਚੀ ਵਿਚ ਆਮ ਆਦਮੀ ਪਾਰਟੀ ਵੱਲੋਂ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਮੁਤਾਬਕ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਜਲੰਧਰ ਤੋਂ ਪਵਨ ਕੁਮਾਰ ਟੀਨੂੰ, ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਅਤੇ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। '

ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਮਗਰੋਂ 1977 ਦੀ ਲੋਕ ਸਭਾ ਚੋਣਾਂ 'ਚ  ਕਾਂਗਰਸ ਨੇ ਬਹੁਤ ਹੱਥਕੰਡੇ ਵਰਤੇ ਸੀ ।   6 ਮਾਰਚ 1977 ਨੂੰ  ਦਿੱਲੀ...
16/04/2024

ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਮਗਰੋਂ 1977 ਦੀ ਲੋਕ ਸਭਾ ਚੋਣਾਂ 'ਚ
ਕਾਂਗਰਸ ਨੇ ਬਹੁਤ ਹੱਥਕੰਡੇ ਵਰਤੇ ਸੀ ।
6 ਮਾਰਚ 1977 ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ 'ਚ ਵਿਰੋਧੀ ਧਿਰ ਬਾਬੂ ਜਗਜੀਵਨ ਰਾਮ ਅਤੇ ਜਯ ਪ੍ਰਕਾਸ਼ ਨਰਾਇਣ ਸਮੇਤ ਸਿਰਕੱਢ ਨੇਤਾਵਾਂ ਦੀ ਰੈਲੀ ਸੀ , ਉਸੇ ਦਿਨ ਨੈਸ਼ਨਲ ਟੈਲੀਵਿਜ਼ਨ ਤੇ ਉਸ ਸਮੇਂ ਦੀ ਸੁਪਰਹਿੱਟ ਫਿਲਮ 'ਬੌਬੀ' ਦਿਖਾਈ ਗਈ , ਸਰਕਾਰ ਦਾ ਇਰਾਦਾ ਸੀ ਕਿ ਲੋਕ ਫਿਲਮ ਦੇਖਣ ਲਈ ਸਕਰੀਨ ਨਾਲ ਚਿਪਕੇ ਰਹਿਣਗੇ ਅਤੇ ਰੈਲੀ ਅਸਫਲ ਹੋਵੇਗੀ ।
ਪਰ ਹੋਇਆ ਉਲਟ ਰੈਲੀ ਵੀ ਸਫ਼ਲ ਹੋਈ ਅਤੇ ਵਿਰੋਧੀ ਧਿਰ ਵੀ । ਉਦੋਂ ਇੰਦਰਾ ਗਾਂਧੀ ਦੀ ਹਾਰ ਵੀ ਹੋਈ ਅਤੇ ਉਹਨਾ ਦੇ ਸਪੁੱਤਰ ਸੰਜੇ ਗਾਂਧੀ ਵੀ ਅਮੇਠੀ ਤੋਂ ਚੋਣ ਹਾਰੇ ।

15/04/2024

ਹੁਣ ਪੈਣਗੇ ਪਟਾਕੇ ,
ਕਾਂਗਰਸ ਨੇ ਅੱਧੀ ਦਰਜਨ ਸੀਟਾਂ ਤੇ ਉਮੀਦਵਾਰ ਐਲਾਨੇ|

ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀਆਂ 13 ਵਿੱਚੋਂ 6 ਸੀਟਾਂ  ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।  ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀ...
14/04/2024

ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀਆਂ 13 ਵਿੱਚੋਂ 6 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਫਿਰ ਤੋਂ ਮੈਦਾਨ ਵਿੱਚ ਨੇ , ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਉਮੀਦਵਾਰ ਬਣਾਏ ਗਏ ਹਨ। ਪਾਰਲੀਮਾਨੀ ਹਲਕਾ ਫਤਿਹਗੜ੍ਹ ਸਾਹਿਬ ਤੋਂ ਐਮਪੀ ਅਮਰ ਸਿੰਘ ਫਿਰ ਉਮੀਦਵਾਰ ਹੋਣਗੇ , ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਟੱਕਰ ਦੇਣਗੇ ਅਤੇ ਪਟਿਆਲਾ ਤੋਂ ਡਾ਼ ਧਰਮਵੀਰ ਗਾਂਧੀ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।
#ਸੁਖਨੈਬ_ਸਿੰਘ_ਸਿੱਧੂ

13/04/2024

ਅੰਮ੍ਰਿਤਸਰ ਦੀ ਵਿਸਾਖੀ । ਕਵੀਸ਼ਰ ਪ੍ਰੀਤ ਗਰੁੱਪ ਢੱਡੇ ।
Kavishari,Preet Group Dhade,Baba kalu nath,Mela baba kalu Nath,Nathana,Sukhnaib Sidhu,Punjabi News Online,Kavishari jatha,Babbu Razab ali
preet group dhade kavishri jatha

13/04/2024

ਨਕੋਦਰ ਨੇੜਲੇ ਪਿੰਡ ਸ਼ੰਕਰ ਦੇ ਗੁਰੂਘਰ ਵਿੱਚ ਨਿਸ਼ਾਨ ਚੜਾਉਣ ਸਮੇਂ ਕਰੰਠ ਨਾਲ ਬੂਟਾ ਸਿੰਘ (62 ਸਾਲ) ਅਤੇ ਮਹਿੰਦਰ ਪਾਲ ਸਿੰਘ (42 ਸਾਲ ) ਮੌਤ ਹੋ ਗਈ । ਦੋਵੇ ਅੱਜਕੱਲ੍ਹ ਬਜੂਹਾ ਪਿੰਡ 'ਚ ਰਹਿੰਦੇ ਸਨ ਅਤੇ ਵਿਸਾਖੀ ਮੌਕੇ ਆਪਣੇ ਜੱਦੀ ਪਿੰਡ 'ਚ ਮੱਥੇ ਟੇਕਣ ਆਏ ਸਨ ਜਿੱਥੇ ਉਹ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਲੱਗੇ ਅਤੇ ਅਚਾਨਕ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗ ਕਾਰਨ ਦੋਵਾਂ ਦੀ ਮੌਤ ਹੋ ਗਈ । ਇਸ ਦੌਰਾਨ ਤਿੰਨ ਹੋਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ।

13/04/2024

ਹੋਮਿਓਪੈਥੀ ਦੇ ਜੇ ਫਾਇਦੇ ਹਨ ਤਾਂ ਨੁਕਸਾਨ ਵੀ ਘੱਟ ਨਹੀਂ । ਡਾ : ਵਿਕਾਸ ਗੁਪਤਾ

ਇੰਡੀਗੋ ਏਅਰਲਾਈਨ ਦੀ  ਫਲਾਈਟ  ਚੇਨਈ ਤੋਂ ਕੋਇੰਬਟੂਰ ਦੇ ਵਿਚਾਲੇ ਸੀ । ਅਚਾਨਕ ਪਾਇਲਟ ਪ੍ਰਦੀਪ ਕ੍ਰਿਸ਼ਨ ਨੇ ਮਾਈਕ ਤੋਂ ਅਨਾਊਸਮੈਂਟ ਕਰਦੇ ਹੋਏ ਕਿਹ...
13/04/2024

ਇੰਡੀਗੋ ਏਅਰਲਾਈਨ ਦੀ ਫਲਾਈਟ ਚੇਨਈ ਤੋਂ ਕੋਇੰਬਟੂਰ ਦੇ ਵਿਚਾਲੇ ਸੀ । ਅਚਾਨਕ ਪਾਇਲਟ ਪ੍ਰਦੀਪ ਕ੍ਰਿਸ਼ਨ ਨੇ ਮਾਈਕ ਤੋਂ ਅਨਾਊਸਮੈਂਟ ਕਰਦੇ ਹੋਏ ਕਿਹਾ ਮੈਂ ਅੱਜ ਬਹੁਤ ਖੁਸ਼ੀ ਭਰੀ ਅਨਾਊਸਮੈਂਟ ਕਰਦਾ ਹਾਂ ਕਿ ਅੱਜ ਤੁਹਾਡੇ ਨਾਲ ਮੇਰਾ ਪਰਿਵਾਰ ਵੀ ਯਾਤਰਾ ਕਰ ਰਿਹਾ ਹੈ । ਮੇਰੀ ਮਾਤਾ, ਦਾਦਾ ਅਤੇ ਦਾਦੀ ਜੀ 29ਵੀ ਲਾਈਨ ‘ਚ ਬੈਠੇ ਹਨ ।
ਦਾਦੇ ਨੂੰ ਸੰਬੋਧਿਤ ਹੁੰਦਿਆਂ ਉਹਨਾਂ ਕਿਹਾ ਮੈਂ ਤੁਹਾਡੇ ਟੀਵੀਐਸ50 ਦੀ ਪਿਛਲੀ ਸੀਟ ਤੇ ਬਹੁਤ ਝੂਟੇ ਲਏ ਹਨ ਅਤੇ ਅੱਜ ਮੈਂ ਤੁਹਾਨੂੰ ਰਾਈਡ ਦਿੰਦਾ ਹਾਂ ।
ਪਹਿਲੀ ਵਾਰ ਜਹਾਜ਼ ਦੀ ਯਾਤਰਾ ਕਰ ਰਿਹਾ ਪਰਿਵਾਰ ਆਪਣੇ ਪੁੱਤ ਦੀ ਕਾਮਯਾਬੀ ਨੂੰ ਨਮ ਅੱਖਾਂ ਨਾਲ ਦੇਖ ਰਿਹਾ ਸੀ । ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ।
ਦਾਦੇ ਨੇ ਪੋਤੇ ਵੱਲੋਂ ਦਿੱਤੇ ਝੂਟੇ ਨੂੰ ਸਵਰਗ ਦਾ ਝੂਟਾ ਸਮਝਦੇ ਹੋਏ ਸਤਿਕਾਰ ਨਾਲ ਸਾਰੇ ਯਾਤਰੀਆਂ ਅੱਗੇ ਹੱਥ ਜੋੜੀ ਖੜਾ ਸੀ।
ਅਹਿਸਾਸ ਦੇ ਇਹ ਪਲ ਕੁਦਰਤ ਦੀ ਕ੍ਰਿਪਾ ਨਾਲ ਆਏ ਸਨ, ਜਿੰਨ੍ਹਾਂ ਨੇ ਕਦੇ ਜਹਾਜ਼ ਦਾ ਝੂਟਾ ਨਹੀਂ ਲਿਆ ਸੀ ਅੱਜ ਉਹਨਾ ਆਪਣਾ ਪੋਤੇ ਪ੍ਰਦੀਪ ਜਹਾਜ਼ ਚਲਾ ਰਿਹਾ ਸੀ ।
ਜੇ ਅਸੀਂ ਧੀਆਂ-ਪੁੱਤਾਂ ਨੂੰ ਦਾਦੇ ਦਾਦੀਆਂ ਦਾ ਸਾਥ ਮਾਣਨਾ ਸਿਖਾ ਦੇਈਏ ਤਾਂ ਸਮਾਜ ਵਿੱਚੋਂ ਬਿਰਧ ਆਸ਼ਰਮ ਖਤਮ ਹੋ ਸਕਦੇ ।
#ਸੁਖਨੈਬ_ਸਿੰਘ_ਸਿੱਧੂ

ਭਾਰ ਘਟਾਉਣ ਲਈ ਸਿਰਕੇ ਦੀ ਵਰਤੋਂ  ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪਬਲਿਸ਼ ਇੱਕ ਸਟੱਡੀ ਮੁਤਾਬਿਕ  ਸਿਰਕਾ ਚਰਬੀ ਨੂੰ ਘਟਾਉਂਦਾ ਹੈ, ਨਾਲ ਹ...
12/04/2024

ਭਾਰ ਘਟਾਉਣ ਲਈ ਸਿਰਕੇ ਦੀ ਵਰਤੋਂ
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪਬਲਿਸ਼ ਇੱਕ ਸਟੱਡੀ ਮੁਤਾਬਿਕ ਸਿਰਕਾ ਚਰਬੀ ਨੂੰ ਘਟਾਉਂਦਾ ਹੈ, ਨਾਲ ਹੀ ਮੈਟਾਬਾਲਿਜ਼ਮ ਨੂੰ ਵੀ ਵਧਾਉਂਦਾ ਹੈ। ਇਸ ਨਾਲ ਸਰੀਰ 'ਚ ਜਮਾਂ ਫੈਟ ਨੂੰ ਘੱਟ ਕਰਨ 'ਚ ਮੱਦਦ ਮਿਲਦੀ ਹੈ। ਜੇਕਰ 12 ਹਫ਼ਤਿਆਂ ਤੱਕ ਰੋਜ ਤਿੰਨ 'ਚ ਤਿੰਨ ਵਾਰ ਇੱਕ ਇੱਕ ਚਮਚ ਸਿਰਕੇ ਦਾ ਸੇਵਨ ਕੀਤਾ ਜਾਵੇ ਤਾਂ 6 ਤੋਂ ਕਿਲੋ ਵਜ਼ਨ ਘੱਟ ਸਕਦਾ । ਇਹ ਕਮਰ ਦੇ ਆਸਪਾਸ ਜਮਾ ਫੈਟ ਨੂੰ ਵੀ ਘਟਾ ਦਿੰਦਾ ਹੈ।

12/04/2024

ਮਲੂਕਾ ਪਰਿਵਾਰ ਨੂੰ ਅਕਾਲੀ ਦਲ ਨੇ ਨਿਯਮਾਂ ਤੋਂ ਪਾਸੇ ਰਹਿ ਕੇ ਫਾਇਦਾ ਦਿੱਤਾ , ਪਰ ਹੁਣ

12/04/2024

ਦਿੱਲੀ ਦਾ ਸਿੱਖਿਆ ਮਾਡਲ ਬੇਨਕਾਬ | CM ਵਾਰ -ਵਾਰ ਇਹ ਕੁਝ ਕਿਉਂ ਕਰਦਾ । Bold Voice | Ranjit Singh Kuki Gill |

12/04/2024

ਇਹ ਸ਼ਰਬਤ ਨੇ ਸਿਹਤ ਲਈ ਅੰਮ੍ਰਿਤ ਦਾ ਕੰਮ ਕਰਨਾ

11/04/2024

ਗਰਮੀਆਂ ਆਉਣ ਵਾਲੀ ਆਹ ਕੁਝ ਪਾ ਕੇ ਸ਼ਰਬਤ ਬਣਾਓ ਫਿਰ ਦੇਖੋ ਨਜ਼ਾਰਾ

11/04/2024

ਢੱਡਿਆਂ ਵਾਲੇ ਕਵੀਸ਼ਰ ਸੁਣਨੇ ਤਾਂ ਬਾਈ ਕੰਮ ਛੱਡਣਾ ਪੈਂਦਾ । Preet Group Dhade

ਅਬ ਤੇਰਾਕਿਆ ਹੋਗਾ ਰਾਮਦੇਵ
10/04/2024

ਅਬ ਤੇਰਾਕਿਆ ਹੋਗਾ ਰਾਮਦੇਵ

Address

Bathinda

Alerts

Be the first to know and let us send you an email when Pno Media Group posts news and promotions. Your email address will not be used for any other purpose, and you can unsubscribe at any time.

Contact The Business

Send a message to Pno Media Group:

Videos

Share


Other News & Media Websites in Bathinda

Show All