Sada Bathinda Sada Mann

Sada Bathinda Sada Mann Sada Bathinda Sada Mann

18/01/2025
ਨਵਜੋਤ ਸਿੱਧੂ ਦੁਆਰਾ ਅਪਣੀ ਪਤਨੀ ਦੀ ਕੈਂਸਰ ਦੀ ਬਿਮਾਰੀ ਨੂੰ ਠੀਕ ਕਰਨ ਲਈ ਵਰਤਿਆ ਡਾਈਟ ਪਲਾਨ ਸ਼ੇਅਰ ਕਰ ਰਹੇ ਹਾਂ ਇਸਨੂੰ ਅੱਗੇ ਸ਼ੇਅਰ ਕਰੋ ਤਾਂ ...
27/11/2024

ਨਵਜੋਤ ਸਿੱਧੂ ਦੁਆਰਾ ਅਪਣੀ ਪਤਨੀ ਦੀ ਕੈਂਸਰ ਦੀ ਬਿਮਾਰੀ ਨੂੰ ਠੀਕ ਕਰਨ ਲਈ ਵਰਤਿਆ ਡਾਈਟ ਪਲਾਨ ਸ਼ੇਅਰ ਕਰ ਰਹੇ ਹਾਂ ਇਸਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਇਸ ਅਣਮੁੱਲੇ ਜੀਵਨ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ
#

31/10/2024

ਸਾਰੇ ਹੀ ਭੈਣ ਭਰਾਵਾਂ ਤੇ ਸਤਿਕਾਰਯੋਗ ਵੱਡੇ ਬਜੁਰਗਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ- ਲੱਖ ਵਧਾਈਆਂ .. ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਚ ਰੱਖਣ

03/10/2024

Bala ji electronics Ajit road Bathinda

13/08/2024

ਪ੍ਰਾਈਵੇਟ ਪਾਰਕਿੰਗ ਤੇ ਟੋਅ ਵੈਨ ਵਾਲੇ ਮੁੱਦੇ ਤੇ ਬਠਿੰਡਾ ਵਪਾਰ ਮੰਡਲ ਤੇ ਹੋਰ ਸਾਰੀਆ ਸੰਸਥਾਵਾਂ ਦੀ ਬਠਿੰਡੇ ਦੇ ਡੀ.ਸੀ ਨਾਲ ਮੀਟਿੰਗ ਤੋਂ ਬਾਅਦ ਟੋਅ ਵੈਨ 15 ਦਿਨਾਂ ਲਈ ਬੰਦ ਤੇ ਅੱਗੇ ਕੀ ਰਣਨੀਤੀ ਹੋਵਾਗੀ ਸੁਣੋ ਸੋਨੂੰ ਮਹੇਸ਼ਵਰੀ ਤੋਂ

11/08/2024

ਬਠਿੰਡਾ ਦੇ ਵਪਾਰ ਮੰਡਲ,ਵਪਾਰੀ ਵਰਗ ਵੱਲੋਂ ਇਸ ਪ੍ਰਾਈਵੇਟ ਪਾਰਕਿੰਗ ਤੇ ਟੋਅ ਵੈਨ ਦੀ ਚੋਰ ਬਜਾਰੀ ਬੰਦ ਕਰਨ ਲਈ ਲਿਆ ਗਿਆ ਸ਼ਲਾਘਾਯੋਗ ਫ਼ੈਸਲਾ.. ਸੁਣੋ ਇੱਕ ਵਪਾਰੀ ਵੀਰ ਦੀ ਜੁਬਾਨੀ …

10/08/2024

ਬਠਿੰਡੇ ਚ ਪ੍ਰਾਈਵੇਟ ਪਾਰਕਿੰਗ ਦੇ ਟੋਅ ਵੈਨ ਵਾਲਿਆਂ ਦੇ ਧੱਕੇ ਦੀ ਇੱਕ ਹੋਰ ਤਾਜੀ ਵੀਡਿਉ , ਫਰੂਟ ਲੈਣ ਲਈ ਇੱਕ ਮਿੰਟ ਰੁਕੇ ਸਰਕਾਰੀ ਡਾਕਟਰ ਨਾਲ ਗੱਡੀ ਟੋਅ ਕਰਨ ਪਿੱਛੇ ਪਿਆ ਪੰਗਾ , ਕੋਈ ਹੂਟਰ ਮਾਰ ਕੇ ਵਾਰਨਿੰਗ ਨੀ …… ਨਗਰ ਨਿਗਮ ਚ ਕਾਬਜ ਸੀਨੀਅਰ ਡਿਪਟੀ ਮੇਅਰ , ਨਗਰ ਨਿਗਮ ਕਮਿਸ਼ਨਰ ਚੁੱਪ

10/08/2024

ਬਠਿੰਡੇ ਚ ਟੋਅ ਵੈਨ ਵਾਲਿਆਂ ਦਾ ਧੱਕਾ ਜਾਰੀ , ਨਗਰ ਨਿਗਮ ਚੁੱਪ, ਚੈਨਲ ਨੂੰ ਲਾਇਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ

04/08/2024

ਬਠਿੰਡੇ ਚ ਪਾਰਕਿੰਗ ਆਲਿਆਂ ਦਾ ਧੱਕਾ ਜਾਰੀ,ਨਗਰ ਨਿਗਮ ਚੁੱਪ

25/07/2024

ਲੋਕ ਸਭਾ ਚ ਭਾਸ਼ਣ ਦੋਰਾਨ ਰਾਜਾ ਵੜਿੰਗ ਨੂੰ ਦੇਖੋ ਕੀ ਕਹਿ ਗਏ ਜਲੰਧਰ ਤੋਂ ਸੰਸਦ ਚਰਨਜੀਤ ਚੰਨੀ

21/07/2024

ਬਠਿੰਡਾ ਦੇ ਵਿੱਚ ਕਾਰ ਟੋਹ ਕਰਨ ਵਾਲਿਆਂ ਦੀ ਗੁੰਡਾਗਰਦੀ ਤੋਂ ਤੰਗ ਆ ਕੇ ਇੱਕ ਪਰਿਵਾਰ ਪੋਸਟ ਆਫਿਸ ਬਾਜ਼ਾਰ ਵਿੱਚ ਬੈਠਿਆ ਧਰਨੇ ਤੇ

19/07/2024

ਮਾਂ ਦਾ ਇੱਕ ਰੂਪ ਇਹ ਵੀ …. ਸ਼ੇਅਰ ਕਰੋ ਤਾਂ ਜੋ ਅਜਿਹੀਆਂ ਮਾਂਵਾਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ

19/06/2024

ਬਠਿੰਡਾ ਚ ਚੋਰਾਂ ਦੇ ਬੋਲ ਬਾਲਾ
ਡਾਕਟਰ ਮੇਲਾ ਰਾਮ ਬਾਂਸਲ ਹਸਪਤਾਲ ਦੇ ਸਾਹਮਣੇ ਦੋਸਤ ਦੀਪੂ ਅਤੇ ਨੀਰਜ ਸਿੰਗਲਾ ਦੇ B. B ਮੈਡੀਕਲ ਸਟੋਰ ਤੇ ਰਾਤ ਚੋਰਾਂ ਨੇ ਧਾਵਾ ਬੋਲਿਆ, ਲੱਖਾਂ ਦੀ ਨਗਦੀ ਸਮੇਤ ਕਾਫੀ ਸਮਾਨ ਚੁੱਕ ਕੇ ਲੈਂ ਗਏ। ਚੋਰਾਂ ਦੇ ਜਾਂਣ ਤੋ ਬਾਅਦ ਸ਼ਟਰ ਖੁੱਲਾ ਦੇਖ ਇੱਕ ਹੋਰ ਚੋਰ ਦਾਅ ਲਗਾ ਕੇ ਲੈਪਟਾਪ ਚੁੱਕ ਕੇ ਲੈਂ ਗਿਆ।
ਪਰ ਬਠਿੰਡਾ ਪੁਲਿਸ ਸਿਰਫ ਖ਼ਾਨਾ ਪੂਰਤੀ ਕਰਕੇ ਤੁਰਦੀ ਬਣੀ,,

ਇਹ ਬੱਚਾ ਕੁਨਾਲ ਸ਼ਰਮਾ ਉਮਰ ਕਰੀਬ 14 ਸਾਲ ਪੁੱਤਰ ਮੋਹਿਤ ਸ਼ਰਮਾ ਵਾਸੀ ਰਾਜੀਵ ਗਾਂਧੀ ਨਗਰ ਬਠਿੰਡਾ ਅੱਜ ਮਿਤੀ 13 ਜੂਨ 2024 ਨੂੰ ਦੁਪਹਿਰ ਕਰੀਬ 1...
13/06/2024

ਇਹ ਬੱਚਾ ਕੁਨਾਲ ਸ਼ਰਮਾ ਉਮਰ ਕਰੀਬ 14 ਸਾਲ ਪੁੱਤਰ ਮੋਹਿਤ ਸ਼ਰਮਾ ਵਾਸੀ ਰਾਜੀਵ ਗਾਂਧੀ ਨਗਰ ਬਠਿੰਡਾ ਅੱਜ ਮਿਤੀ 13 ਜੂਨ 2024 ਨੂੰ ਦੁਪਹਿਰ ਕਰੀਬ 1 ਵਜੇ ਘਰੋਂ ਕਿਤੇ ਚਲਾ ਗਿਆ ਹੈ ਇਸ ਨੇ ਅਸਮਾਨੀ ਰੰਗ ਦੀ ਸ਼ਰਟ ਪਾਈ ਹੋਈ ਹੈ ਜੇਕਰ ਕਿਸੇ ਨੂੰ ਵੀ ਕਿਤੇ ਦਿਖਾਈ ਦਿੰਦਾ ਹੈ ਜਾਂ ਪਤਾ ਲਗਦਾ ਹੈ ਤਾਂ ਕਿਰਪਾ ਕਰਕੇ ਇਸ ਦੀ ਸੂਚਨਾ ਤੁਰੰਤ ਇੰਨਾਂ ਨੰਬਰਾਂ ਤੇ ਦਿੱਤੀ ਜਾਵੇ ਜੀ ਬਹੁਤ ਮੇਹਰਬਾਨੀ ਹੋਵੇਗੀ ਪਰਿਵਾਰ ਬਹੁਤ ਟੈਂਸ਼ਨ ਵਿਚ ਹੈ ਜੀ 83606 06866 80542 00004

ਬਹੁਤ ਬਹੁਤ ਵਧਾਈਆਂ ਜੀ।ਬਠਿੰਡਾ ਸ਼ਹਿਰ ਦੇ ਬੇਟੇ ਸਿੱਖਿਨ ਗੋਇਲ ਨੇ NEET ਦੇ ਟੈਸਟ ਵਿੱਚੋਂ 720 ਵਿੱਚੋਂ 720 ਨੰਬਰ ਲੈ ਕੇ ਹਾਸਲ ਕੀਤਾ ਪੂਰੇ ਦੇਸ਼ ...
05/06/2024

ਬਹੁਤ ਬਹੁਤ ਵਧਾਈਆਂ ਜੀ।
ਬਠਿੰਡਾ ਸ਼ਹਿਰ ਦੇ ਬੇਟੇ ਸਿੱਖਿਨ ਗੋਇਲ ਨੇ NEET ਦੇ ਟੈਸਟ ਵਿੱਚੋਂ 720 ਵਿੱਚੋਂ 720 ਨੰਬਰ ਲੈ ਕੇ ਹਾਸਲ ਕੀਤਾ ਪੂਰੇ ਦੇਸ਼ ਵਿੱਚੋਂ ਪਹਿਲਾ ਸਥਾਨ, ਆਪ ਸਭ ਨੂੰ ਬੇਨਤੀ ਬਠਿੰਡਾ ਨੂੰ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਉਣ ਵਾਲੇ ਬੇਟੇ ਸਿੱਖਿਨ ਗੋਇਲ ਤੇ Parents ਡਾਕਟਰ ਰਮਨ ਗੋਇਲ ਜੀ ਨੂੰ ਵਧਾਈ ਜ਼ਰੂਰ ਦਿਉ ਜੀ

Address

Bathinda

Website

Alerts

Be the first to know and let us send you an email when Sada Bathinda Sada Mann posts news and promotions. Your email address will not be used for any other purpose, and you can unsubscribe at any time.

Videos

Share