TechDeep Punjabi

TechDeep Punjabi TechDeep Punjabi is a technology based Page.

02/02/2025




















A Sikh man working on his 300-acre farm in Mission, BC in 1946.
26/01/2025

A Sikh man working on his 300-acre farm in Mission, BC in 1946.

ਆਹ ਤੁਰਕੀ ਦਾ ਇਬਰਾਹਿਮ ਹੈ। ਸਿਗਟਾਂ ਬੜੀਆਂ ਫੂਕਦਾ ਸੀ। ਕਈ ਵਾਰ ਮੋਰਚਾ ਮਾਰਿਆ ਕਿ ਛੱਡ ਦੇਵਾਂ ਪਰ ਹਰ ਵਾਰ ਧੂਆਂ ਜਿੱਤ ਜਾਂਦਾ । ਅਖੀਰ ਬੰਦੇ ਨੇ ...
25/01/2025

ਆਹ ਤੁਰਕੀ ਦਾ ਇਬਰਾਹਿਮ ਹੈ। ਸਿਗਟਾਂ ਬੜੀਆਂ ਫੂਕਦਾ ਸੀ। ਕਈ ਵਾਰ ਮੋਰਚਾ ਮਾਰਿਆ ਕਿ ਛੱਡ ਦੇਵਾਂ ਪਰ ਹਰ ਵਾਰ ਧੂਆਂ ਜਿੱਤ ਜਾਂਦਾ । ਅਖੀਰ ਬੰਦੇ ਨੇ ਆਹ ਜੁਗਾੜ ਜਿਹਾ ਬਣਾ ਲਿਆ। ਆਹ ਘੁੱਪੂ ਜਿਹਾ ਚੜ੍ਹਾ ਕੇ ਤੇ ਮੁੜ ਕੇ ਇਹਦੀ ਚਾਬੀ ਭਾਬੀ (ਯਾਨੀ ਇਬਰਾਹਿਮ ਦੀ ਪਤਨੀ) ਆਪ ਸਾਂਭ ਲੈਂਦੀ ਸੀ। ਕਈ ਸਾਲ ਬੀਤ ਗਏ, ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਕਾਮਯਾਬ ਹੋਇਆ ਜਾਂ ਇਹਨੇ ਏਨੇ ਸਿਆਪੇ ਕਰਵਾਕੇ ਘਰਦੀ ਤੋਂ ਹਥੌਲਾ ਹੀ ਪੁਆਇਆ ਹੈ ? - ਕਿਉਂਕਿ ਉਹਨੂੰ ਸਦਾ ਚਾਬੀ ਦਾ ਫ਼ਿਕਰ ਰਹਿੰਦਾ ਹੋਊ ਕਿ ਜੇ ਗੁਆਚ ਗਈ ਮੁੜ ਕੇ ਹਥੌੜੇ ਨਾਲ਼ ਇਹਦਾ ਸਿਆਪਾ ਕਿਵੇਂ ਕਰੂੰ !

24/01/2025
ਭਾਰਤ ‘ਚ ਇਸ ਵਰ੍ਹੇ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 90 ਕਰੋੜ ਨੂੰ ਕਰ ਜਾਵੇਗੀ ਪਾਰ
24/01/2025

ਭਾਰਤ ‘ਚ ਇਸ ਵਰ੍ਹੇ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 90 ਕਰੋੜ ਨੂੰ ਕਰ ਜਾਵੇਗੀ ਪਾਰ

ਪੰਜਾਬ ਪੁਲਿਸ ਜਿਹੜੇ ਚਲਾਣ ਕੱਟ ਦੀ ਹੈ ਉਨਾ ਦੀ ਰਕਮ ਦੀ ਲਿਸਟ ਕਰੋ ਚੈਕ ਦੋਸਤੋ ਸ਼ੇਅਰ ਕਰੋ ਪੜ,ਕਿ ਲੋਕ ਸਮੱਝਣ ਕਿਹੜੀ ਗੱਲਤੀ ਦੇ ਕਿੰਨੇ ਪੈਸੇ ਦੇਣ...
23/01/2025

ਪੰਜਾਬ ਪੁਲਿਸ ਜਿਹੜੇ ਚਲਾਣ ਕੱਟ ਦੀ ਹੈ ਉਨਾ ਦੀ ਰਕਮ ਦੀ ਲਿਸਟ ਕਰੋ ਚੈਕ ਦੋਸਤੋ ਸ਼ੇਅਰ ਕਰੋ ਪੜ,ਕਿ ਲੋਕ ਸਮੱਝਣ ਕਿਹੜੀ ਗੱਲਤੀ ਦੇ ਕਿੰਨੇ ਪੈਸੇ ਦੇਣੇ ਪੈਣੇ ਹਨ

ਇਹ ਉਹ ਲੋਕ ਨੇ ਜੋ ਪੈਸੇ ਲਈ ਨਹੀ , ਢਿੱਡ ਲਈ ਕਮਾਉਂਦੇ ਨੇ । ਇਹਨਾ ਤੌ ਕੁਝ ਨਾ ਕੁਝ ਜ਼ਰੂਰ ਖ਼ਰੀਦਿਆ ਕਰੋ । ਸਭ ਸਾਡੇ ਭਰਾ ਨੇ । ਦਿਲ ਤੌ ਸਲੂਟ ਆ...
23/01/2025

ਇਹ ਉਹ ਲੋਕ ਨੇ ਜੋ ਪੈਸੇ ਲਈ ਨਹੀ , ਢਿੱਡ ਲਈ ਕਮਾਉਂਦੇ ਨੇ । ਇਹਨਾ ਤੌ ਕੁਝ ਨਾ ਕੁਝ ਜ਼ਰੂਰ ਖ਼ਰੀਦਿਆ ਕਰੋ । ਸਭ ਸਾਡੇ ਭਰਾ ਨੇ । ਦਿਲ ਤੌ ਸਲੂਟ ਆ ਇਹੋ ਜਿਹੇ ਮਿਹਨਤੀ ਇਨਸਾਨਾ ਨੂੰ । ਜੇ ਫੋਟੋ ਵਧੀਆ ਲੱਗੀ ਤਾਂ ਸ਼ੇਅਰ ਕਰਿਓ ।

ਸਤਿ ਸ੍ਰੀ ਅਕਾਲ ਜੀਇਹ ਇਸ਼ਤਿਹਾਰ ਅੱਗੇ ਗਰੁੱਪਾਂ ਚ ਸ਼ੇਅਰ ਕਰੋ,ਹੋ ਸਕਦਾ ਤੁਹਾਡੇ ਇਕ ਸ਼ੇਅਰ ਨਾਲ ਕਿਸੇ ਇਕ ਬੇਰੁਜ਼ਗਾਰ ਨੂੰ ਰੋਜ਼ਗਾਰ ਮਿਲ ਸਕੇ🙏🙏🙏
22/01/2025

ਸਤਿ ਸ੍ਰੀ ਅਕਾਲ ਜੀ
ਇਹ ਇਸ਼ਤਿਹਾਰ ਅੱਗੇ ਗਰੁੱਪਾਂ ਚ ਸ਼ੇਅਰ ਕਰੋ,
ਹੋ ਸਕਦਾ ਤੁਹਾਡੇ ਇਕ ਸ਼ੇਅਰ ਨਾਲ ਕਿਸੇ ਇਕ ਬੇਰੁਜ਼ਗਾਰ ਨੂੰ ਰੋਜ਼ਗਾਰ ਮਿਲ ਸਕੇ🙏🙏🙏

22/01/2025

ਤਕਰੀਬਨ ਤਿੰਨ ਕੁ ਮਿੰਟ ਕੱਢ ਕੇ ਜ਼ਰੂਰ ਸੁਣੋ ਜੀ ਸਿਰਾ ਕੀਤਾ ਪਿਆ ਵੀਰ ਨੇ ॥

ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤਕ ਸ਼ੇਅਰ ਕਰੋ ਤਾਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਫੜਿਆ ਜਾ ਸਕੇ
22/01/2025

ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤਕ ਸ਼ੇਅਰ ਕਰੋ ਤਾਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਫੜਿਆ ਜਾ ਸਕੇ

Shout out to my newest followers! Excited to have you onboard! Shout out to my newest followers! Excited to have you onb...
22/01/2025

Shout out to my newest followers! Excited to have you onboard! Shout out to my newest followers! Excited to have you onboard! Sandeep Dubey, Atyndr Ranu, Ravi Singh Thakur, Pt. Nand Kishore Sharma, Karamjit Sidhu, Satinder Gill, Prabhjot Singh

ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ Share ਕਰੋ ਤਾਂ ਕਿ ਕਿਸੇ ਲੋੜਬੰਦ ਦਾ ਫਾਇਦਾ ਹੋ ਸਕੇ 👏👏👏
21/01/2025

ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ Share ਕਰੋ ਤਾਂ ਕਿ ਕਿਸੇ ਲੋੜਬੰਦ ਦਾ ਫਾਇਦਾ ਹੋ ਸਕੇ 👏👏👏

(Name) : ਰਮਨਦੀਪ ਸਿੰਘ(Age) : 23 ਸਾਲ(Address) : ਝਜੋੜੀ, ਖਰੜਗੁੰਮ ਹੋਣ ਦੀ ਮਿਤੀ (Date) : 05-01-202593501-62376
21/01/2025

(Name) : ਰਮਨਦੀਪ ਸਿੰਘ
(Age) : 23 ਸਾਲ
(Address) : ਝਜੋੜੀ, ਖਰੜ
ਗੁੰਮ ਹੋਣ ਦੀ ਮਿਤੀ (Date) : 05-01-2025
93501-62376

ਕਿਸਾਨਾ ਨਾਲ ਮੀਟਿੰਗ ਲਈ ਕੇਦਰ ਸਰਕਾਰ ਦੀ ਚਿੱਠੀ
18/01/2025

ਕਿਸਾਨਾ ਨਾਲ ਮੀਟਿੰਗ ਲਈ ਕੇਦਰ ਸਰਕਾਰ ਦੀ ਚਿੱਠੀ

51 ਦਿਨ ਬਿਨਾਂ ਅਨਾਜ ਖਾਧੇ ਰਹਿਣ ਕਾਰਨ ਸਰੀਰ ਅੰਦਰੋ ਅੰਦਰੀ ਖੁਦ ਨੂੰ ਖਾਂਦਾ ਰਿਹਾ ਪੇਟ ਦੇਖੋ ਕੀ ਹਾਲਤ ਬਣ ਗਈ, ਜੋ ਦੋ ਘੁੱਟਾਂ ਪਾਣੀ ਪੀਂਦੇ ਸੀ ...
15/01/2025

51 ਦਿਨ ਬਿਨਾਂ ਅਨਾਜ ਖਾਧੇ ਰਹਿਣ ਕਾਰਨ ਸਰੀਰ ਅੰਦਰੋ ਅੰਦਰੀ ਖੁਦ ਨੂੰ ਖਾਂਦਾ ਰਿਹਾ ਪੇਟ ਦੇਖੋ ਕੀ ਹਾਲਤ ਬਣ ਗਈ, ਜੋ ਦੋ ਘੁੱਟਾਂ ਪਾਣੀ ਪੀਂਦੇ ਸੀ ਕੱਲ ਦਾ ਉਹ ਵੀ ਅੰਦਰ ਨਹੀਂ ਖੜ ਰਿਹਾ,
ਵਾਹਿਗੁਰੂ ਮਿਹਰ ਕਰਨ ਤੰਦਰੁਸਤੀਆਂ ਬਖਸ਼ਣ 🙏

🎉 Just completed level 3 and am so excited to continue growing as a creator on Facebook!
15/01/2025

🎉 Just completed level 3 and am so excited to continue growing as a creator on Facebook!

Address

Bathinda

Website

https://techdeepsolutions.page.link/Td

Alerts

Be the first to know and let us send you an email when TechDeep Punjabi posts news and promotions. Your email address will not be used for any other purpose, and you can unsubscribe at any time.

Contact The Business

Send a message to TechDeep Punjabi:

Videos

Share