Journalist Amit Sharma

Journalist Amit Sharma provide you all unique, entertaining, interesting,related to politics ,health,

11/01/2025

ਕੋਠੇ ਜੀਵਨ ਸਿੰਘ ਵਾਲਾ ਚ ਗੁੰਡਾਗਰਦੀ ਦਾ ਨੰਗਾ ਨਾਚ 8 ਘਰਾਂ ਨੂੰ ਲਾਈ ਅੱਗ

06/01/2025
03/01/2025

ਰਿਸ਼ਵਤ ਲੈਕੇ ਭੱਜਣ ਵਾਲੇ ਸੰਗਤ ਥਾਣੇ ਦੇ ਪੁਲਿਸ ਮੁਲਾਜ਼ਿਮ ਨੂੰ ਵਿਜੀਲੈਂਸ ਦੀ ਟੀਮ ਨੇਂ ਕੀਤਾ ਗਿਰਫਤਾਰ

31/12/2024

इंप्रूवमेंट ट्रस्ट बठिंडा के 2024 में किए विकास कार्य और 2025 की विकास की योजनाओं के संबंध में चेयरमैन जतिंदर सिंह भल्ला की प्रेस कॉन्फ्रेंस

27/12/2024

ਤਲਵੰਡੀ ਸਾਬੋ ਰੋਡ ਤੇ ਬੱਸ ਡਰੇਨ ਚ ਡਿੱਗੀ 8 ਦੀ ਮੌ+ਤ ਕਈ ਜਖਮੀ

27/12/2024
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
26/12/2024

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

25/12/2024

ਬਠਿੰਡਾ ਵਿੱਚ ਲਗਿਆ ਗਾਂਧੀ ਸ਼ਿਪਲ ਬਾਜ਼ਾਰ

ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਪੰਜਾਬ ਕ੍ਰਿਕੇਟ ਐਸੋਸ਼ੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਸੁਪੁੱਤਰ ਪਦਮਜੀਤ ਮਹਿਤਾ ਨੇਂ 48 ਨੰਬਰ ਵਾਰਡ ਤੋ...
22/12/2024

ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਪੰਜਾਬ ਕ੍ਰਿਕੇਟ ਐਸੋਸ਼ੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਸੁਪੁੱਤਰ ਪਦਮਜੀਤ ਮਹਿਤਾ ਨੇਂ 48 ਨੰਬਰ ਵਾਰਡ ਤੋਂ ਜਿੱਤੀ ਚੋਣ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ, 89 ਸਾਲ ਦੀ ਉਮਰ ਚ ਲਈ ਆਖ਼ਿਰੀ ਸਾਂਹ
20/12/2024

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ, 89 ਸਾਲ ਦੀ ਉਮਰ ਚ ਲਈ ਆਖ਼ਿਰੀ ਸਾਂਹ

ਕਿਸੇ ਸ਼ਰਾਰਤੀ ਅਨਸਰ ਵੱਲੋਂ ਐੱਸ.ਐੱਸ.ਪੀ ਬਠਿੰਡਾ ਦੇ ਨਾਮ 'ਤੇ ਜਾਅਲੀ ਫੇਸਬੁੱਕ ਅਕਾਊਂਟ ਬਣਾਇਆ ਗਿਆ ਹੈ। ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕ...
19/12/2024

ਕਿਸੇ ਸ਼ਰਾਰਤੀ ਅਨਸਰ ਵੱਲੋਂ ਐੱਸ.ਐੱਸ.ਪੀ ਬਠਿੰਡਾ ਦੇ ਨਾਮ 'ਤੇ ਜਾਅਲੀ ਫੇਸਬੁੱਕ ਅਕਾਊਂਟ ਬਣਾਇਆ ਗਿਆ ਹੈ। ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਅਕਾਊਂਟ ਨੂੰ ਰਿਪੋਰਟ ਕਰੋ ਅਤੇ ਜਾਅਲੀ ਜਾਣਕਾਰੀ ਨਾਲ ਗੁੰਮਰਾਹ ਨਾ ਹੋਵੇ

18/12/2024

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਪਣੇ ਤੇ ਲੱਗੇ ਇਲਜਾਮ ਨੂੰ ਲੈਕੇ ਕੀਤੀ ਗਈ ਪ੍ਰੈਸ ਕਾਨਫਰੰਸ

16/11/2024

ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ

05/11/2024

ਬਠਿੰਡਾ ਦੇ ਨਵੇਂ ਬਣਨ ਵਾਲੇ Bus ਸਟੈਂਡ ਬਾਰੇ CM ਭਗਵੰਤ ਮਾਨ ਨੇ ਕੀ ਕਿਹਾ ਸੁਣੋਂ

10/10/2024

ਪੰਚਾਇਤੀ ਚੋਣਾਂ ਨੂੰ ਲੈਕੇ ਬਠਿੰਡਾ ਪੁਲਿਸ ਨੇ ਕੱਢਿਆ ਫਲੈਗ ਮਾਰਚ

30/09/2024

ਅਪਣੀ ਭੈਣ ਦੇ ਲਵ ਮੈਰਿਜ ਤੋਂ ਨਰਾਜ਼ ਹੋਏ ਭਰਾ ਨੇਂ ਅਪਣੇ ਜੀਜੇ ਦਾ ਕੀਤਾ ਕ ,ਤ, ਲ ਬਠਿੰਡਾ ਪੁਲਿਸ ਵਲੋਂ ਸਾਰੇ ਦੋਸ਼ੀ ਗ੍ਰਿਰਫਤਾਰ

Address

Bathinda

Telephone

+918360727944

Website

Alerts

Be the first to know and let us send you an email when Journalist Amit Sharma posts news and promotions. Your email address will not be used for any other purpose, and you can unsubscribe at any time.

Contact The Business

Send a message to Journalist Amit Sharma:

Videos

Share