MSD Dhurkot

MSD Dhurkot For Advertisement Contact WhatsApp Only+91 88476-31135

02/02/2025

ਮੁੰਡੇ ਦੇ ਵਿਆਹ ਦੀ ਖੁਸ਼ੀ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਸ਼ੁਕਰਾਨਾ ਵੀਡੀਓ ਸ਼ੇਅਰ ਕੁਮੈਂਟ ਜ਼ਰੂਰ ਕਰਨਾ ਜੀ

02/02/2025

ਰਾਗੀ ਕੁਲਦੀਪ ਸਿੰਘ (ਬੱਗੜ) USA ਗੁਰੂ ਘਰ ਹਾਜ਼ਰੀ

31/01/2025

ਬਾਬਾ ਸੁਬੇਗ ਸਿੰਘ ਗੁਰਦੁਆਰਾ ਸਰਬੱਤ ਦਾ ਭਲਾ ਦੀ ਰਹਿਨੁਮਾਈ ਹੇਠ ਲੰਗਰਾਂ ਦੀਆਂ ਸੇਵਾਵਾਂ ਨਿਰੰਤਰ ਯਾਰੀ

29/01/2025

ਬਾਬਾ ਝੰਡੇ ਵਾਲੀ ਧਰਮਸ਼ਾਲਾ ਗੁੱਦੜ ਪੱਤੀ ਸਾਲਾਨਾ ਸਮਾਗਮ ਕਰਵਾਇਆ ਗਿਆ ਇੱਥੇ ਇੱਕ ਤਲਾਈ ਹੈ ਜਿਥੇ ਸ਼ਨੀਵਾਰ ਨੂੰ ਇਸ਼ਨਾਨ ਕਰਨ ਨਾਲ ਚਮੜੀ ਦੇ ਰੋਗ ਤੋਂ ਮੁਕਤੀ ਮਿਲਦੀ ਹੈ

28/01/2025

ਮਾਤ ਹਰਚੰਦ ਕੌਰ ਮਾਨੂੰ ਕੇ ਪਰਿਵਾਰ ਚੋਂ ਦੀ ਅੰਤਿ*ਮ ਯਾਤਰਾ

ਕਿਵੇਂ ਲੱਗੀ ਫੋਟੋ ਕੁਮੈਂਟ ਜ਼ਰੂਰ ਕਰਨਾ ਜੀ ਧੰਨਵਾਦ
27/01/2025

ਕਿਵੇਂ ਲੱਗੀ ਫੋਟੋ ਕੁਮੈਂਟ ਜ਼ਰੂਰ ਕਰਨਾ ਜੀ ਧੰਨਵਾਦ

26/01/2025
26/01/2025

ਦੋਹਤਾ ਜੰਮੇ ਦੀ ਖੁਸ਼ੀ ਚ ਨਾਨਕੇ ਪਰਿਵਾਰ ਵਲੋਂ ਨਿੰਮ ਬੰਨਣ ਦੀ ਰਸਮ, ਗਿੱਧਾ ਬੋਲੀਆਂ ਆਦਿ ਕਰੋ ਵੀਡੀਓ ਨੂੰ ਸ਼ੇਅਰ ਲਾਈਕ

24/01/2025

ਧੌਲਾ ਦੇ ਰਵੀ ਮੈਡੀ*ਕਲ ਸਟੋਰ ਤੋਂ ਵੱਡੀ ਮਾਤਰਾ ਚ ਨਸ਼ੀ*ਲੀਆਂ ਗੋ*ਲੀਆਂ ਕੈਪ*ਸੂਲ ਬਰਾਮਦ ਹੋਈ ਗਿਰਫ਼*ਤਾਰੀ ਦੁਕਾਨ ਕੀਤੀ ਗਈ ਸ਼ੀਲ ਦੇਖੋ ਵੀਡੀਓ ਕੁਮੈਂਟ ਸ਼ੇਅਰ ਜਰੂਰ ਕਰਨਾ ਜੀ

24/01/2025

ਦੁਕਾਨਾਂ ਦਾ ਲੈਟਰ ਪਾਉਣ ਸਮੇਂ ਕੀ ਕੀ ਕੀਤਾ, ਹੋਇਆ ਦੇਖੋ ਪੂਰੀ ਵੀਡੀਓ ਸ਼ੇਅਰ ਲਾਈਕ ਕੁਮੈਂਟ ਜ਼ਰੂਰ ਕਰਨਾ ਜੀ

20/01/2025

ਰੂੜੇਕੇ ਕਲਾਂ ਬੱਸ ਸਟੈਂਡ ਤੇ ਨਵਾਂ ਏਟੀਐਮ ਖੁੱਲ੍ਹ ਗਿਆ ਜਦੋਂ ਮਨ ਚਾਹੇ ਕਢਵਾ ਸਕਦੇ ਹੋ ਪੈਸੇ ਜਾਣੋ ਪੂਰੀ ਗੱਲਬਾਤ ਵੀਡੀਓ ਸ਼ੇਅਰ ਕਰੋ ਤਾਂ ਕਿ ਹਰ ਇੱਕ ਦੀ ਜਾਣਕਾਰੀ ਚ ਵਾਧਾ ਹੋ ਸਕੇ

19/01/2025

ਕਾਕਾ ਹਿੰਮਤ ਸਿੰਘ ਦੇ ਜਨਮ ਦੀ ਖੁਸ਼ੀ ਚ ਨਿੰਮ ਬੰਨਣ ਦੀ ਰਸਮ ਪਰਿਵਾਰ ਚ ਖੁਸ਼ੀਆਂ ਨੱਚਣ ਟੱਪਣ ਦਾ ਮਾਹੌਲ ਵੀਡੀਓ ਸ਼ੇਅਰ ਜਰੂਰ ਕਰਨਾ ਜੀ

17/01/2025

ਮਾਘ ਦੀ ਸੰਗਰਾਂਦ ਵਾਲੇ ਦਿਨ ਦੀਵਾਨ ਸਜਾਏ ਗਏ, ਖੂਨ* ਦਾਨ ਕੈਂਪ ਲਗਾਇਆ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ

ਬਲਾਸਟਰ ਜੋੜੀ ਦਾ ਸਨਮਾਨ ਲੋਹੜੀ ਧੀਆਂ ਦੀ ਰੱਲਾ ਵਿਖੇ
16/01/2025

ਬਲਾਸਟਰ ਜੋੜੀ ਦਾ ਸਨਮਾਨ ਲੋਹੜੀ ਧੀਆਂ ਦੀ ਰੱਲਾ ਵਿਖੇ

14/01/2025

ਮਾਘ ਮਹੀਨੇ ਦੀ ਸੰਗਰਾਂਦ (ਮਾਘੀ) ਦੀਆਂ ਆਪ ਸਭ ਨੂੰ ਢੇਰ ਸਾਰੀਆਂ ਮੁਬਾਰਕਾਂ ਵਾਹਿਗੁਰੂ ਮਿਹਰ ਕਰੇ

12/01/2025

ਲੋਹੜੀ ਨੂੰ ਸਮਰਪਿਤ ਸਾਲਾਨਾ ਸਮਾਗਮ ਸ਼ੁਰੂ ਵੀਡੀਓ ਸ਼ੇਅਰ ਜਰੂਰ ਕਰਨਾ ਜੀ

12/01/2025

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਬਾਬਾ ਬੂਟਾ ਸਿੰਘ ਵਲੋਂ ਸੰਗਤਾਂ ਗੁਰੂ ਇਤਿਹਾਸ ਸਰਵਣ ਕਰਵਾਇਆ ਗਿਆ ਵੀਡੀਓ ਸ਼ੇਅਰ ਜਰੂਰ ਕਰਨਾ ਜੀ

Address

V. P. O Dhurkot Dst. Barnala
Barnala
148107

Telephone

+918847631135

Website

Alerts

Be the first to know and let us send you an email when MSD Dhurkot posts news and promotions. Your email address will not be used for any other purpose, and you can unsubscribe at any time.

Contact The Business

Send a message to MSD Dhurkot:

Videos

Share

Category