ਆਪ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਦਾਦਕਿਆਂ ਘਰਾਂ ਚ ਬਣਿਆ ਵਿਆਹ ਵਰਗਾ ਮਾਹੌਲ ਚਾਚੇ ਤਾਏ ਭੂਆ ਫੁਫੜ ਭੈਣ ਭਰਾ ਹੋਏ
ਆਪ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਦਾਦਕਿਆਂ ਘਰਾਂ ਚ ਬਣਿਆ ਵਿਆਹ ਵਰਗਾ ਮਾਹੌਲ
ਚਾਚੇ ਤਾਏ ਭੂਆ ਫੁਫੜ ਭੈਣ ਭਰਾ ਹੋਏ ਇਕੱਠੇ ਵਿਦੇਸ਼ਾਂ ਤੋਂ ਚੋਣ ਪ੍ਰਚਾਰ ਦੇ ਲਈ
ਪਹੁੰਚੇ ਜਿਗਰੀ ਯਾਰ
ਸੁਣੋ ਹਰਿੰਦਰ ਧਾਲੀਵਾਲ ਦੇ ਜੰਪਲ ਪਿੰਡ ਛੀਨੀਵਾਲ ਕਲਾ ਦੇ ਲੋਕਾਂ ਦੀ ਆਵਾਜ਼
ਸੁਣੋ ਹਰਿੰਦਰ ਧਾਲੀਵਾਲ ਦੇ ਜੰਪਲ ਪਿੰਡ ਛੀਨੀਵਾਲ ਕਲਾ ਦੇ ਲੋਕਾਂ ਦੀ ਆਵਾਜ਼
ਲੋਕਾਂ ਵੱਲੋਂ ਬਹੁਤ ਹੀ ਭਰਮਾ ਸਮਰਥਨ ਮਿਲ ਰਿਹਾ ਗੁਰਦੀਪ ਸਿੰਘ ਬਾਠ ਪੁਰਾਣੇ ਲੋਕਾਂ ਦੀ ਕਹਾਵਤ ਆ ਕਿ ਜਿਹਦੇ ਪੱਲੇ ਸੱਚ ਤੂੰ ਕੋਠੇ ਚੜ ਕੇ ਨੱਚ
ਸੱਚ ਤੇ ਪਹਿਰਾ ਹਮੇਸ਼ਾ ਲੋਕ ਦਿੰਦੇ ਹੀ ਦਿੰਦੇ ਨੇ ਇਹ ਮੇਰੇ ਨੀ ਸੱਚ ਦੇ ਦਫਤਰ ਖੁੱਲ ਰਹੇ ਨੇ ਗੁਰਦੀਪ ਸਿੰਘ ਬਾਠ
ਪਿੰਡ ਖੁੱਡੀ ਦੀਆਂ ਔਰਤਾਂ ਵੀ ਖੜੀਆਂ ਗੁਰਦੀਪ ਸਿੰਘ ਬਾਠ ਦੇ ਹੱਕ ਵਿੱਚ ਪੱਗਾਂ ਬਦਲਣ ਨਾਲ ਰਾਜਨੀਤੀ ਨਹੀਂ ਬਦਲੀ ਜਾਂਦੀ ਰਾਜਨੀਤੀ ਹਮੇਸ਼ਾ ਚੰਗੀ ਸੋਚ ਨਾਲ ਬਦਲੀ ਜਾਂਦੀ
ਬਰਨਾਲਾ ਹਲਕਾ ਚ ਪਿੰਡ ਨਾ ਪੈਣ ਤੇ ਵੀ ਲੋਕ ਕਹਿੰਦੇ ਨੇ ਅਸੀਂ ਵੱਧ ਚੜ ਕੇ ਦੇਵਾਂਗੇ ਸਾਥ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸਰਦਾਰ ਕੇਵਲ ਸਿੰਘ ਢਿੱਲੋ ਨਾਲ
ਸਰਦਾਰ ਕੇਵਲ ਸਿੰਘ ਢਿੱਲੋ ਦੇ ਪਿੰਡ ਦਾ ਮਾਹੌਲ ਬਣਿਆ ਹੋਇਆ ਬਹੁਤ ਹੀ ਵਧੀਆ ਸਰਦਾਰ ਕੇਵਲ ਸਿੰਘ ਢਿੱਲੋ ਦੇ ਨਾਮ ਤੋਂ ਪ੍ਰਸ਼ਾਸਨ ਵੀ ਹੈ ਸਹਿਮਦਾ
ਪਿੰਡ ਦੇ ਲੋਕਾਂ ਨੇ ਕਿਹਾ ਕਿ ਕੇਵਲ ਢਿੱਲੋ ਦੀ ਵੱਧ ਤੋਂ ਵੱਧ ਮਦਦ ਕਰਾਂਗੇ ਕੇਵਲ ਢਿੱਲੋ ਦੇ ਹੱਕ ਵਿੱਚ ਖੜਾ ਹੈ ਉਸ ਦਾ ਸਾਰਾ ਪਿੰਡ
ਪਿੰਡ ਦੇ ਲੋਕ ਕਰਦੇ ਨੇ ਕੇਵਲ ਢਿੱਲੋ ਨੂੰ ਬਹੁਤ ਹੀ ਪਿਆਰ ਪਿੰਡ ਦਾ ਵਿਕਾਸ ਬਹੁਤ ਹੀ ਜਿਆਦਾ ਵਧੀਆ ਕੀਤਾ ਗਿਆ ਕੇਵਲ ਸਿੰਘ ਢਿੱਲੋ ਦੁਆਰਾ
ਕੇਵਲ ਢਿੱਲੋ ਦੁਆਰਾ ਪਹਿਲਾਂ ਵੀ ਕੀਤੇ ਗਏ ਨੇ ਪਿੰਡਾਂ ਦੇ ਤੇ ਬਰਨਾਲੇ ਸ਼ਹਿਰ ਦੇ ਵਿਕਾਸ ਕਾਰਜ ਅੱਜ ਵੀ ਕੇਵਲ ਸਿੰਘ ਢਿੱਲੋ ਆਪਣੇ ਪਿੰਡ ਆਉਂਦੇ ਜਾਂਦੇ ਨੇ ਤੇ ਲੋਕਾਂ ਦੇ ਨਾਲ ਜੁੜੇ ਹੋਏ ਨੇ
ਕੇਵਲ ਸਿੰਘ ਢਿੱਲੋ ਆਪਣੇ ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਨਾਲ ਖੜਦੇ ਨੇ ਅੱਜ ਵੀ ਕੇਵਲ ਸਿੰਘ ਢਿੱਲੋ ਆਪਣਾ ਸਾਦਗੀ ਵਾਲਾ ਜੀਵਨ ਬਤੀਤ ਕਰ ਰਹੇ ਨੇ