Malwa Bdingh

Malwa Bdingh ਮਾਲਵਾ ਬੜਿੰਗ

20/12/2024
ਫੇਰ ਭਲਾ ਸਾਰੀਆਂ ਜੱਥੇਬੰਦੀਆ ਸਰਧਾਂਜਲੀਆਂ ਦਈ ਜਾਇਓ ਗਏ ਬੰਦੇ ਮੁੜਦੇ ਨੀ ਹੁੰਦੇ 🙏👏🏻ਵਾਹਿਗੁਰੂ ਜੀ ਮਿਹਰ ਕਰੋ ਬਾਪੂ ਜੀ ਤੇ।
20/12/2024

ਫੇਰ ਭਲਾ ਸਾਰੀਆਂ ਜੱਥੇਬੰਦੀਆ ਸਰਧਾਂਜਲੀਆਂ ਦਈ ਜਾਇਓ

ਗਏ ਬੰਦੇ ਮੁੜਦੇ ਨੀ ਹੁੰਦੇ 🙏👏🏻
ਵਾਹਿਗੁਰੂ ਜੀ ਮਿਹਰ ਕਰੋ ਬਾਪੂ ਜੀ ਤੇ।

15/12/2024

ਸਰੋਂ ਚ ਬੱਚੇ ਦਾ ਪਾਪਾ ਖੋਹ ਗਿਆ 😂😅🤣

Follow nd photo share plz ❤️❤️❤️                                                         .                              ...
07/12/2024

Follow nd photo share plz ❤️❤️❤️
. ゚ ゚viralシ

Today’s best photo ❤️❤️❤️                                                         .                                     ...
07/12/2024

Today’s best photo ❤️❤️❤️
. ゚ ゚viralシ

Today’s best photo ❤️❤️❤️ Page nu follow and share kro🙏🙏🙏                                                         .     ...
05/12/2024

Today’s best photo ❤️❤️❤️ Page nu follow and share kro🙏🙏🙏
.

Today’s best photo ❤️❤️❤️                                                         .
01/12/2024

Today’s best photo ❤️❤️❤️
.

23/11/2024

ਕਾਂਗਰਸ ਖੁਸ਼ ਆ ਕਾਲਾ ਢਿੱਲੋਂ ਜਿੱਤ ਗਿਆ ,
ਬਾਠ ਦੇ ਬੰਦੇ ਖੁਸ਼ ਆ ਹਰਿੰਦਰ ਹਾਰ ਗਿਆ ,
ਆਪ ਵਾਲੇ ਖੁਸ਼ ਨੇ ਵੀ ਬਾਠ ਨੀ ਜਿੱਤਿਆ

ਕੁਲ ਮਿਲਾ ਕੇ ਸਾਰੇ ਹੀ ਖੁਸ ਨੇ 🙏🙏

25/10/2024

ਕਿਸਾਨ ਮਜਦੂਰ ਏਕਤਾ ਜਿੰਦਾਬਾਦ 👍

Davinder Dhanaula Thind ਭਾਰਤੀ ਕਿਸਾਨ ਯੂਨੀਅਨ ਰਜਿ: ਕਾਦੀਆਂ ਜਗਸੀਰ ਸਿੰਘ ਛੀਨੀਵਾਲ BKU ਜਸਵੀਰ ਸਿੰਘ ਕਾਲੇਕੇ

05/10/2024

ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ !ਜੋਰਾ ਵਾਲੇ ਲੈ ਨੀ ਚੱਲੇ 🤣🤣ਬਰਨਾਲਾ 'ਚ ਹੋਰ ਮਜ਼ਬੂਤ ਹੋਈ AAP!CM   ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਦੇ ਸ...
20/09/2024

ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ !

ਜੋਰਾ ਵਾਲੇ ਲੈ ਨੀ ਚੱਲੇ 🤣🤣

ਬਰਨਾਲਾ 'ਚ ਹੋਰ ਮਜ਼ਬੂਤ ਹੋਈ AAP!

CM ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਬਰਨਾਲਾ ਮਿਉਂਸਿਪਲ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਅਤੇ ਸਮਾਜ ਸੇਵੀ ਕੁਲਵੰਤ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਗਈ ਹੈ।

ਸੰਗਰੂਰ ਤੋਂ ਸਾਂਸਦ Meet Hayer ਦੀ ਹਾਜ਼ਰੀ 'ਚ CM ਮਾਨ ਨੇ ਸਨਮਾਨ ਕਰਦੇ ਹੋਏ ਕਰਵਾਈ ਰਸਮੀ ਸ਼ਮੂਲੀਅਤ। ਸਾਰਿਆਂ ਦਾ ਪਾਰਟੀ ਵਿੱਚ ਸਵਾਗਤ ਹੈ।

ਅੱਜ ਗਣਪਤੀ ਬੱਪਾ ਜੀ ਦੀ ਵਿਸਰਜਣ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇਣ ਪੁੰਹਚੇ ਆਪ ਦੇ ਸੀਨੀਅਰ ਆਗੂ ਤੇ ਰਜਵਾੜਾ ਢਾਬਾ ਦੇ ਐਮਡੀ ਬਲਜਿੰਦਰ ਸਿੰਘ ਬੜਿ...
11/09/2024

ਅੱਜ ਗਣਪਤੀ ਬੱਪਾ ਜੀ ਦੀ ਵਿਸਰਜਣ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇਣ ਪੁੰਹਚੇ ਆਪ ਦੇ ਸੀਨੀਅਰ ਆਗੂ ਤੇ ਰਜਵਾੜਾ ਢਾਬਾ ਦੇ ਐਮਡੀ ਬਲਜਿੰਦਰ ਸਿੰਘ ਬੜਿੰਗ ਦਾ ਸਵਾਗਤ ਕਲੱਬ ਦੇ ਪ੍ਰਧਾਨ ਬੋਬੀ ਤੇ ਸਮੂਹ ਮੈਂਬਰ ਸਹਿਬਾਨ

Baljinder Barring Aam Aadmi Party - AAP Youth Wing, Punjab

ਬਲਜਿੰਦਰ ਸਿੰਘ ਬੜਿੰਗ ਦਾ ਨਾਮ ਸੱਭ ਤੋ ਅੱਗੇ ਬਰਨਾਲਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋ Baljinder Barring
05/08/2024

ਬਲਜਿੰਦਰ ਸਿੰਘ ਬੜਿੰਗ ਦਾ ਨਾਮ ਸੱਭ ਤੋ ਅੱਗੇ ਬਰਨਾਲਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋ Baljinder Barring

Address

Barnala

Telephone

+919464490503

Website

Alerts

Be the first to know and let us send you an email when Malwa Bdingh posts news and promotions. Your email address will not be used for any other purpose, and you can unsubscribe at any time.

Videos

Share