#DidYouKnow ਪ੍ਰਚਾਰਕ ਵੀਰਾਂ ਨੂੰ ਬੇਨਤੀ ਆ ਵੀ ਕਿਸੇ ਵੀ ਇਤਿਹਾਸ ਨੂੰ ਦੱਸਣ ਤੋਂ ਪਹਿਲਾਂ ਉਸ ਇਤਿਹਾਸ ਵਾਰੇ ਆਪ ਚੰਗੀ ਤਰਾਂ ਪੜ੍ਹ ਲਿਆ ਕਰਨ, ਇਸ ਵੀਡਿਉ ਨੂੰ ਦੇਖੋ ਕੀ ਫਰਕ ਆ ਇਸ ਵਿਚ and ਅਸਲੀਅਤ ਕੀ ਆ
Guru Gobind Singh Ji's bow was "9 Tankii", in other words to draw his bow was equivalent of lifting 225kgs
Sri Guru Gobind Singh Ji’s bow’s peak draw weight was 225kg or 496 lb. Guru Sahib’s arrow traveled much faster than the fastest bow can produce in modern times given the draw weight. The amount of power needed to pull the string back is 496 lb or you can think of it as picking up a weight of 496 lb with one hand. The bow of Guru Sahib weighed 5kg alone.
Rab ਤਰੱਕੀ ਦੇਵੇ ਵੀਰ ,,😭😭😭😭
Hai ta movie 🎥 but ਇਹ ਅੱਜ ਦੀ ਹਕੀਕਤ ਆ ਦੁੱਧ ਦਾ ਉਤਪਾਦਨ ਘੱਟ a ਪਰ ਲਾਗਤ ਬਹੁਤ ਆ
ਆ ਲਵਾਉੰਦਾ ਬੂਥ ਜਮਦੂਤ ਦੇ ਝੋਟਿਆਂ ਦੀ।🚜🚜
Sale ho gi pakho kalan barnala
ਹੋਰ ਵੀ ਕਈ ਕਿਤੇ ਆ ਹਰੇਕ ਬੰਦੇ ਨੂੰ ਪਤਾ ਹੁੰਦਾ ਮੇਰੀ ਅੱਜ ਦੀ ਏਨੀ ਕਮਾਈ ਆ ਚਲ 100 ਨਹੀਂ ਤਾ 60-70 ਬਚ ਹੀ ਜਾਣਗੇ। ਪਰ ਕਿਸਾਨੀ ਚ ਪਤਾ ਨੀ ਖਰੇ ਪਲਿਓ ਦੇਕੇ ਛੁੱਟਣਾ ਪੈਜੇ।