J.S.K News chennel

J.S.K News chennel Contact information, map and directions, contact form, opening hours, services, ratings, photos, videos and announcements from J.S.K News chennel, Bagha Purana.

27/12/2024

ਪੂਰੀ ਵੀਡੀਓ ਦੇਖਣ ਲੲੀ 👇🏻ਕਰੋ!
https://youtu.be/OO4O5qxGS0Q?si=_h05m558jk1vqa79
👉ਮੈ ਪ੍ਰਿਟੀਕਲ ਮੋਤ ਨਾ ਮਰਜਾਵਾ!
👉ਮੇਰਾ ਹਾਲ ਬਾਪੂ ਸੂਰਤ ਸਿੰਘ ਵਰਗਾ ਕਰਦੇਣਾ!
👉ਪ੍ਰੈਸ ਰਾਹੀ ਦਿੱਤਾ ਬਿਅਾਨ!
👉ਪੰਜਾਬ ਨੂੰ ਕਿਸਾਨ ਅਾਗੂ ਡੱਲੇਵਾਲ ਦੀ ਅਹਿਮ ਅਪੀਲ!
ਬੇਨਤੀ ਹੈ ਮੈਮਸ ਸੇਅਰ ਜਰੂਰ ਕਰਨਾ! ਨਵੀ ਅੱਪਡੇਟ ਲੲੀ J.S.K news subscr...👏

10/12/2024

ਪੂਰੀ ਨਿੳੁਜ ਦੇਖਣ ਲੲੀ ਹੇਠਾ ਕਲਿੰਕ👇🏻 ਕਰੋ!
https://youtu.be/SCQh9_nWTOU?si=v
p-JDiRadvRvxlta
👉 ਸੁਖਬੀਰ ਬਾਦਲ ਤੇ ਗੋਲੀ ਚਲਾੳੁਣ ਵਾਲਾ ਕੋਣ ਸੀ!
👉 ਜਾਣੋ ੳੁਸ ਤੇ ਕਿੰਨੇ ਕੇਸ ਦਰਜ ਹਨ!
👉 ੳੁਹ ਪਾਕਿਸਤਾਨ ਕਿਓ ਗਿਅਾ ਸੀ
👉 ਨਰਾੲਿਣ ਸਿੰ ਚੋੜਾ ਬਾਰੇ ਜਾਣੋ!
👉 ਗੋਲੀ ਕਿਓ ਚਲਾੲੀ ੳੁਸ ਨੇ!
ਚੈਨਲ ਨੂੰ subscribe ਜਰੂਰ ਕਰੋ! ਨਿੳੁਜ ਸੇਅਰ ਕਰਨ ਲੲੀ ਧੰਨਵਾਦ👏👏👏

20/11/2024
20/11/2024

ਪੂਰੀ ਵੀਡੀਓ ਦੇਖਣ ਲੲੀ ਹੇਠਾ ਲਿੰਕ👇🏻.
https://youtu.be/CQHcE4LeH0A?si=fXZWPsWF9fmPQ1qC
👉ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ-ਇੱਕ ਉਹ ਪਾਰਟੀ ਹੈ, ਜਿਸਨੇ ਪੰਜਾਬ ਅੰਦਰ ਧਾਰਮਿਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਬਹੁਤ ਵਧੀਆ ਬਰਕਰਾਰ ਰੱਖਿਆ ।
👉ਇਹ ਸ.ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਅਤੇ ਦੂਰ-ਦ੍ਰਿਸ਼ਟੀ ਵਾਲੀ ਸੋਚ ਕਰਕੇ ਕਾਇਮ ਰਿਹਾ । 👉ਸ.ਸੁਖਬੀਰ ਸਿੰਘ ਬਾਦਲ ਦੀ ਗਿਣੀ ਮਿਥੀ ਸਾਜ਼ਿਸ਼ ਤਹਿਤ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ!
👉 ਜਿਸਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ, ਜੇਕਰ ਉਹ ਪਾਰਟੀ ਦੀ ਅਗਵਾਈ ਨਹੀਂ ਕਰਨਗੇ ਤਾਂ ਮੈਂ ਵੀ ਪਾਰਟੀ ‘ਚੋਂ ਅਸਤੀਫ਼ਾ ਦੇ ਦੇਵਾਂਗਾ - ਮੋਹਾਲੀ ਤੋ ਐੱਨ. ਕੇ. ਸ਼ਰਮਾ.....!
ਚੈਨਲ ਨੂੰ ਸੈਅਰ ਅਤੇ Subscribe ਜਰੂਰ ਕਰਨਾ ਜੀ👏👏👏J.S.k news ਮੋਹਾਲੀ ਤੋ ਨੇਹਾ ਸਰਮਾ ਦੀ ਵਿਸੇਸ ਰਿਪੋ...!

30/10/2024

ਗੱਪੀ.ਦੋਗਲਾਪਨ ਚੁਫੇਰਗੜੀਅਾ ਦਾ ਗਿੱਦਰਬਹਾ ਚ ਫਸਮਾ ਮੁਕਬਲਾ!ਦੇਖੋ ਕਿਹੜਾ ਮਾਰੂਗਾ ਬਾਜੀ!ਕੀ ਗਿੱਦੜਬਹਾ ਦੇ ਲੋਕ ੲੇਸ ਬਾਰ ਵੀ ਮੂਰਖ ਬਨਣਗੇ!https://youtu.be/DwiaHB0Yl5c?si=mjcpjNe1N0mwKcBD

13/10/2024

ਪੂਰੀ ਖਬਰ ਦੇਖਣ ਲੲੀ ਹੇਠਾ👇🏻ਕਰੋ!
https://youtu.be/nxkQ3VyHiM0?si=MOHPl2yLLW3_LVqi
👉 ਕਨੈਡਾ ਚ ਪੰਜਾਬੀਅਾ ਦੇ ਹਲਾਤ ਤਰਸ ਯੋਗ!
👉 ਨਕੈਡਾ ਚ ਪੀ. ਅਾਰ.ਪੰਜਾਬੀ ਪੰਜਾਬ ਅਾੳੁਣ ਨੂੰ ਤਰਸਦੇ!
👉 ਕਨੈਡਾ ਚ ਪੰਜਾਬੀ 65%ਜੇਲਾ ਚ ਬੰਦ!
👉 ਕਨੈਡਾ ਚ 40%ਪੰਜਾਬੀ ਨਸੇ ਦੇ ਸਿਕਾਰ !
👉 ਨਕੈਡਾ ਚ ਕੰਮ ਕਾਰ 60%
ਘੱਟ!
👉 ਕਨੈਡਾ ਚ ਕਨੈਡਾ ਪ੍ਰਸਾਨਣ ਅਤੇ ਸਰਕਾਰਾ ਨੋ ਜਵਾਨਾ ਨਾਲ ਕਰ ਰਿਹੀਅਾ ਧੱਕਾ!
👏J.S.K NEWS ..ਰਿਪੋ. ਲਵਦੀਪ ਬਰੈਪਟਨ ਕਨੈਡਾ ਤੋ ਵਿਸੇਸ ਰਿਪੋ: ਨਿੳੁਜ ਸੇਅਰ ਚੈਨਲ ਨੂੰ subscribe ਜਰੂਰ ਕਰਨਾ ਜੀ!

08/09/2024

ਭਾਰਤੀ ਲੋਕ ਪੈਸੇ ਦੁਗਣੇ ਕਰਨ ਦੇ ਚੱਕਰ ਚ ਵੱਡੇ ਪੱਧਰ ਤੇ ਠੱਗੇ ਜਾ ਰਿਹੇ ਹਨ!ਠੱਗਾ ਤੋ ਬਚਕੇ ਪੰਜਾਬੀਓ....!ਵੀਡੀਓ ਸੇਅਰ ਜਰੂਰ ਕਰਨਾ!J.S.K news

ਕੀ ਪੰਜਾਬ ਸਰਕਾਰ ਲੋਕਾ ਦੇ ਪੈਸੇ ਵਾਪਸ ਕਰੇਗੀ!ਵੱਡਾ ਠੱਗ ਨਿਰਮਲ ਸਿੰਘ ਭੰਗੂ ਦਾ ਦੇਹਾਂਤ ! 5 ਕਰੋੜ ਤੋਂ ਵੱਧ ਲੋਕਾਂ ਨੂੰ ਧੋਖਾ ਦੇ ਕੇ ਅਰਬਾਂ ਦਾ...
27/08/2024

ਕੀ ਪੰਜਾਬ ਸਰਕਾਰ ਲੋਕਾ ਦੇ ਪੈਸੇ ਵਾਪਸ ਕਰੇਗੀ!ਵੱਡਾ ਠੱਗ ਨਿਰਮਲ ਸਿੰਘ ਭੰਗੂ ਦਾ ਦੇਹਾਂਤ ! 5 ਕਰੋੜ ਤੋਂ ਵੱਧ ਲੋਕਾਂ ਨੂੰ ਧੋਖਾ ਦੇ ਕੇ ਅਰਬਾਂ ਦਾ ਸਾਮਰਾਜ ਬਣਾਇਆ ਸੀ। ਉਹ ਬਰਨਾਲਾ, ਪੰਜਾਬ ਦਾ ਵਸਨੀਕ ਸੀ। ਉਸਦਾ ਮੁੱਢਲਾ ਜੀਵਨ ਬਹੁਤ ਔਖਾ ਸੀ। ਉਹ ਸਾਈਕਲ 'ਤੇ ਦੁੱਧ ਵੇਚਦਾ ਸੀ। ਪੰਜਾਬ ਸਰਕਾਰ ਦੀ ਨਲੈਕੀ ਕਾਰਨ ੲੇ ਕਰੌੜ ਪਤੀ ਬਣ ਗਿਅਾ!

18/08/2024

https://youtube.com/watch?v=tc2swfjY2jw&feature=shared
👉ਗੁਰੂ ਕੀ ਵਡਾਲੀ, ਇੰਦਰਾਂ ਕਲੋਨੀ ਵਿਖੇ ਬਣੇਗਾ ਪੰਗਾ ਸਾਹਿਬ ਗੁਰਦੁਆਰਾ ਰੰਘਰੇਟਿਆਂ ਦਾ ਹਿੰਕ ਜੋਰ ਐਲਾਨ ,ਝੁਲਾਇਆ ਨਿਸ਼ਾਨ ਸਾਹਿਬ ਦੁਬਾਰਾ!
👉 ਗਰੀਬ ਲਾਜਾਰ ਕਮਜੋਰ ਵਰਗ ਲੲੀJ.S.K news ਨੂੰ ਸੇਅਰ subscribe ਜਰੂਰ ਕਰੋ ਜੀ👏👏👏

28/07/2024

ਪੰਜਾਬ ਦੇ ਲੋਕਾਂ ਨੂੰ ਮਿਲੀਆਂ ਆਧੁਨਿਕ ਤਕਨੀਕ ਨਾਲ਼ ਲੈਸ 58 ਐਂਬੂਲੈਂਸਾ !
15 ਮਿੰਟ 'ਚ ਪਹੁੰਚ ਜਾਣਗੀਆਂ ਮਦਦ ਲਈ C.M Punjab /J.S.K news....

27/07/2024

ਜਿਲਾ ਮੋਗਾ ਪਿੰਡ ਗਿੱਲ ਚ ਟੁੱਟਿਅਾ ਸੂਅਾ (ਨਹਿਰ) ਸੈਕੜੇ ਕਿਸਾਨਾ ਦੀ ਫਸਲ ਨਸਟ ਮਿਤੀ 27/7/24 J.S.K news...!

19/07/2024

ਿੲੰਡੀਅਾ ਚ M.R.P ਲੇਵਲ ਰੇਟਾ ਚ ਘਪਲਾ!ਪ੍ਰੈਟ ਰੇਟਾ ਤੋ ਅੱਧੇ ਰੇਟਾ ਤੇ ਮਿਲ ਰਿਹੀਅਾ ਮੈਡੀਕਲ ਦਵਾੲੀਅਾ!ਪ੍ਰਸਾਨਣ ਗੁੜੀ ਨੀਦ ਸੋ ਰਿਹਾ!J.S.K news Channel........?

ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦਾ ਐਲਾਨਡਿਬਰੂਗੜ੍ਹ ਜੇਲ੍ਹ ਤੋਂ ਲੜਸਕਦੇ ਨੇ ਜ਼ਿਮਨੀ ਚੋਣਾਂ!ਪ੍ਰਧਾਨ ਮੰਤਰੀ ਬਾਜੇਕੇ ਕੁਲਵੰਤ ਸਿੰਘ ਰਾਊਕੇਦਿਲਜੀਤ ...
05/07/2024

ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦਾ ਐਲਾਨ
ਡਿਬਰੂਗੜ੍ਹ ਜੇਲ੍ਹ ਤੋਂ ਲੜਸਕਦੇ ਨੇ ਜ਼ਿਮਨੀ ਚੋਣਾਂ!
ਪ੍ਰਧਾਨ ਮੰਤਰੀ ਬਾਜੇਕੇ ਕੁਲਵੰਤ ਸਿੰਘ ਰਾਊਕੇ
ਦਿਲਜੀਤ ਸਿੰਘ ਕਲਸੀ!J.S.K news...

29/06/2024

ਸੋਨੂੰ ਸੀਤੋ ਤੇ ਚਰਚਾ!ਕੀ ਪੰਜਾਬੀ ਮੀਡੀਅਾ ਦਲਾਲ ਜਾ ਵਿਕਾਓ ਹੈ ! ਜਾ ਅਾਪਣੀ ਮੁਰਿਅਦਾ ਭੁਲ ਗਿਅਾ! ਤੁਸੀ ਪੰਜਾਬੀ ਮੀਡੀਅਾ ਬਾਰੇ ਕੀ ਸੋਚਦੇ ਹੋ ਅਾਪਣੇ ਵਿਚਾਰ ਕਮੈਟ ਬੁਕਸ ਚ ਲਿਖੋ !J.S.K news

14/06/2024

ਕੀ ਪੰਜਾਬ ਚ ਪਾਣੀ ਖਤਮ ਹੋ ਜਾਵੇਗਾ! ਹਾ ਜੀ ਤੁਸੀ ਸਹੀ ਸੁਣਿਅਾ!ਜੇਕਰ ਅਸੀ ਨਾਂਹ ਸਮਝੇ ਤਾ ਪੰਜਾਬ ਚ ਪਾਣੀ ਖਤਮ ਹੈ!

02/06/2024

ਭੲੀ ਅ੍ਰਮਿਤਪਾਲ ਸਿੰਘ ਖਾਲਸਾ ਦੇ ਮਾਤਾ ਪਿਤਾ ਨੇ ਵੋਟਰ.ਸਪੋਟਰਾ ਅਤੇ ਪ੍ਰਸਾਨਣ ਕੀਤੇਾ ਧੰਨਵਾਦ...!J.S.K news...

01/06/2024

ਮੂਸੇ ਪਿੰਡ ਦੇ ਸਰਪੰਚ ਜੋ 2020 'ਚ ਨਗਰ ਕੀਰਤਨ ਦੇ ਰੋੜੇ ਮਰਵਾਉਂਦੇ ਸਨ ਉਹ ਵੀ ਕਹੀ ਜਾਂਦੇ ਐ ਸਾਨੂੰ ਭਗਵੰਤ ਮਾਨ ਸਰਕਾਰ ਇਨਸਾਫ ਨਹੀਂ ਦਿੰਦੀ......!
ਪੂਰੀ ਨਿੳੁਜ ਦੇਖਣ ਲੲੀ ਹੇਠਾ👇🏻ਕਰੋ
https://youtu.be/S2CMJryGRhc?si=uPNT_OLe327EV49t
👉ਜਿਹੜੇ ਸਰਪੰਚ 2020 'ਚ ਨਗਰ ਕੀਰਤਨ ਦੇ ਰੋੜੇ ਮਰਵਾਉਂਦੇ ਸਨ ਉਹ ਵੀ ਕਹੀ ਜਾਂਦੇ ਐ ਸਾਨੂੰ ਸਰਕਾਰ ਇਨਸਾਫ ਨਹੀਂ ਦਿੰਦੀ!
👉 ਸਿੱਧੂ ਮੂਸੇ ਵਾਲੇ ਦੇ ਪਿਤਾ ਸਰਪੰਚ ਬਲਕੋਰ ਸਿਘ ਦਾ ਕੋੜਾ ਸੱਚ!
👉 ਪਿਂਡ ਮੂਸੇ ਦੀ ਸੰਗਤ ਨੇ ਅਤੇ .ਰਾਜਵਿੰਦਰ ਖਾਲਸਾ ਨੇ ਸੋਸਲ ਮੀਡੀਅਾ ਤੇ ਦਿੱਤੀ ਅਹਿਮ ਜਾਣਕਾਰੀ!ਬਲਕੋਰ ਸਿੰਘ ਨੇ ਕੀ ਕੀ ਕੀਤਾ!
👏 ਨਵੀ ਅੱਪ ਡੇਟ ਲੲੀ ਚੈਨਲ subscribe ਅਤੇ ਸੇਅਰ ਜਰੂਰ ਕਰੋ! 👏ਧੰਨਵਾਦ...
J.S.K news Channel...ਦੀ ਵਿਸੇਸ ਰਿਪੋ....!ਕੀ ਸੱਚ ?

31/05/2024

ਡਿੰਪੀ ਢਿਲੋਂ ਦੇ ਝੂਠ ਦਾ ਢਪਾਲੀ ਵਲੋਂ ਪਰਦਾਫਾਸ਼!ੳੁਲਟਾ ਡਿੰਪੀ ਢਿਲੋ ਨੂੰ ਸਵਾਲ ਕੀਤੇ!

Address

Bagha Purana
142038

Telephone

919463623310

Website

Alerts

Be the first to know and let us send you an email when J.S.K News chennel posts news and promotions. Your email address will not be used for any other purpose, and you can unsubscribe at any time.

Videos

Share