ਮੈਂ ਮ.ਰ ਜਾਂ ਡੱਲੇਵਾਲ ਮ.ਰ ਜੇ, ਤੁਹਾਡੇ ਪੱਲੇ ਕੁਝ ਪਾ ਕੇ ਰਹਾਂਗੇ
ਮੈਂ ਮ.ਰ ਜਾਂ ਡੱਲੇਵਾਲ ਮ.ਰ ਜੇ,
ਤੁਹਾਡੇ ਪੱਲੇ ਕੁਝ ਪਾ ਕੇ ਰਹਾਂਗੇ (old video)
ਨੋਟ: ਮੋਰਚੇ ਦੇ ਸ਼ੁਰੂਆਤੀ ਦਿਨਾਂ ਦੀ ਵੀਡੀਉ।
#kisan #JagjitSinghDallewal #LatestNews
ਪਾਪੀ ਰੂਹ ਤੇ ਕਿਵੇਂ ਹੋਈ ਗੁਰੂ ਸਾਹਿਬ ਦੀ ਬਖ਼ਸ਼ਿਸ਼, ਸੰਗਤ ਲਈ ਜ਼ਰੂਰੀ ਜਾਣਕਾਰੀ
ਪਾਪੀ ਰੂਹ ਤੇ ਕਿਵੇਂ ਹੋਈ ਗੁਰੂ ਸਾਹਿਬ ਦੀ ਬਖ਼ਸ਼ਿਸ਼, ਸੰਗਤ ਲਈ ਜ਼ਰੂਰੀ ਜਾਣਕਾਰੀ
#waheguruji #waheguru #wahegurumeharkare
ਅਸੀਂ ਸ਼ਰੀਫ਼ ਹਾਂ ਪਰ ਤੂੰ ਸਾਨੂੰ ਸ਼ਰੀਫ਼ ਰਹਿਣ ਨਹੀਂ ਦੇਣਾ - ਸੁਖਜੀਤ ਸਿੰਘ ਮਾਹਲਾ
ਅਸੀਂ ਸ਼ਰੀਫ਼ ਹਾਂ ਪਰ ਤੂੰ ਸਾਨੂੰ ਸ਼ਰੀਫ਼ ਰਹਿਣ ਨਹੀਂ ਦੇਣਾ
ਭਾੜੇ ਦੇ ਟੱ* ਬੁਲਾ ਕੇ ਕੀਤੀ ਗੁੰਡਾਗਰਦੀ ਯਾਦ ਰੱਖਾਂਗੇ
ਸੁਖਜੀਤ ਸਿੰਘ ਮਾਹਲਾ MLA ਬਾਘਾਪੁਰਾਣਾ ਤੇ ਬੁਰੀ ਤਰ੍ਹਾਂ ਭੜਕਿਆ
#baghapurana #news #election #UpdateNews
ਸਰਕਾਰ ਦੀਆਂ ਹਦਾਇਤਾਂ ਤੇ ਕੁੜੀਆਂ ਵਾਲੇ ਸਕੂਲ ਵਿੱਚ ਸਾਇੰਸ ਤੇ ਮੈਥ ਮੇਲਾ ਲਾਇਆ
ਸਰਕਾਰ ਦੀਆਂ ਹਦਾਇਤਾਂ ਤੇ ਕੁੜੀਆਂ ਵਾਲੇ ਸਕੂਲ ਵਿੱਚ ਸਾਇੰਸ ਤੇ ਮੈਥ ਮੇਲਾ (Science & Math Fair) ਲਾਇਆ
#school #education #science #news #moga
ਆਪਣੇ ਪਿਤਾ ਡਾਕਟਰ ਜੰਗੀਰ ਸਿੰਘ ਨੂੰ ਯਾਦ ਕਰ ਭਾਵੁਕ ਹੋਏ ਸਮਾਲਸਰ ਦੇ ਸਰਪੰਚ ਦਵਿੰਦਰਪਾਲ ਸਿੰਘ ਰਾਜਾ
ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਆਪਣੇ ਪਿਤਾ ਡਾਕਟਰ ਜੰਗੀਰ ਸਿੰਘ ਨੂੰ ਯਾਦ ਕਰ ਭਾਵੁਕ ਹੋਏ ਸਮਾਲਸਰ ਦੇ ਨਵੇਂ ਸਰਪੰਚ ਦਵਿੰਦਰਪਾਲ ਸਿੰਘ ਰਾਜਾ
#sarpanch #father #moga #news
ਸਰਪੰਚ ਦਵਿੰਦਰਪਾਲ ਸਿੰਘ 'ਰਾਜਾ' ਦੀ ਜਿੱਤ ਦੀ ਖੁਸ਼ੀ ਵਿੱਚ ਡੇਰਾ ਬਾਬਾ ਕੌਲ ਦਾਸ ਪਿੰਡ ਸਮਾਲਸਰ ਵਿਖੇ ਸ਼ੁਕਰਾਨਾ ਸਮਾਗਮ ਲਾਈਵ
#sarpanch #waheguru #ardas #livestreaming
ਮੋਗਾ ਜ਼ਿਲ੍ਹੇ ਦੇ ਪਿੰਡ ਵਾਂਦਰ ਵਿਖੇ 11 ਲੜਕੀਆਂ ਦੇ ਸਮੂਹਿਕ ਆਨੰਦ ਕਾਰਜ
ਮੋਗਾ ਜ਼ਿਲ੍ਹੇ ਦੇ ਪਿੰਡ ਵਾਂਦਰ ਵਿਖੇ 11 ਲੜਕੀਆਂ ਦੇ ਸਮੂਹਿਕ ਆਨੰਦ ਕਾਰਜ
#news #marriage #baghapurana #moga
ਲਾਈਵ ਚਰਚਾ.. ਤੁਸੀਂ ਨਾਲ ਜੁੜ ਕੇ ਵਿਚਾਰ ਰੱਖ ਸਕਦੇ, ਬੇਝਿਜਕ ਕੁਮੈਂਟਾਂ ਵਿੱਚ ਆਪਣੀ ਗੱਲ ਰੱਖੋ
New Scholarship this year,
ਹੈੱਡ ਮਾਸਟਰ ਕਰਤਾਰ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਬੱਚਿਆਂ ਨੂੰ ਯੋਗਤਾ ਟੈਸਟ ਦੇ ਆਧਾਰ ਤੇ ਫੀਸ ਵਿੱਚ ਛੋਟ ਦਿੱਤੀ ਜਾਵੇਗੀ। ਰਜਿਸਟ੍ਰੇਸ਼ਨ ਚਾਲੂ ਹੈ ਵੀਡੀਉ ਵਿੱਚ ਦੱਸੇ ਗਏ ਨੰਬਰਾਂ ਤੇ ਜਲਦੀ ਕਾਲ ਕਰਕੇ ਸੀਟ ਬੁੱਕ ਕਰੋ।
#scholarships #school #admissions #baghapurana #opportunity #news
Prabhsimran Singh Jersey No 84
#ipl2025 #ipl2025auction #iplauction2025 #cricketer #punjabkings #cricketfans
ਛੋਟੇ ਪਿੰਡ ਦੀ ਲੜਕੀ ਦੀ ਵੱਡੀ ਪ੍ਰਾਪਤੀ, ਮਿਲਿਆ ਕਾਂਸਟੇਬਲ ਦਾ ਨਿਯੁਕਤੀ ਪੱਤਰ
ਛੋਟੇ ਪਿੰਡ ਦੀ ਲੜਕੀ ਦੀ ਵੱਡੀ ਪ੍ਰਾਪਤੀ,
ਮਿਲਿਆ ਕਾਂਸਟੇਬਲ ਦਾ ਨਿਯੁਕਤੀ ਪੱਤਰ
#news #constable #baghapurana #moga
ਪਾਕਿਸਤਾਨ ਵਿਰੁੱਧ 1965 ਦੀ ਲੜਾਈ ਦੇ ਹੀਰੋ ਨਾਇਕ ਦਰਸ਼ਨ ਸਿੰਘ ਮਹਾਂਵੀਰ ਚੱਕਰ ਵਿਜੇਤਾ ਦਾ ਸ਼ਰਧਾਂਜਲੀ ਸਮਾਗ਼ਮ
ਪਾਕਿਸਤਾਨ ਵਿਰੁੱਧ 1965 ਦੀ ਲੜਾਈ ਵਿੱਚ OP Hill ਜਿੱਤ ਦੇ ਹੀਰੋ ਨਾਇਕ ਦਰਸ਼ਨ ਸਿੰਘ ਮਹਾਂਵੀਰ ਚੱਕਰ ਵਿਜੇਤਾ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਸਮਾਗ਼ਮ
ਅਰਦਾਸ ਉਪਰੰਤ ਫੌਜੀ ਪਰਿਵਾਰਾਂ ਨੇ ਦਿੱਤੀ ਸਲਾਮੀ 💯
#army #baghapurana #moga #news