Khabar Har Pal India

Khabar Har Pal India Khabar Har Pal India (ਖਬਰ ਹਰ ਪਲ ਇੰਡੀਆ ) (https://khabarharpalindia.blogsp

https://khabarharpalindia.blogspot.com was launched on April 23, 2011 Even today Khabar Har Pal India strives to innovate and widen the spectrum of journalism.

12/01/2025

ਹਰੀਕੇ ‘ਚ ਆੜਤੀਏ ਨੂੰ ਗੋ/ਲੀ/ਆਂ ਮਾਰਕੇ ਕ/ਤ/ਲ ਕਰਨ ਵਾਲੇ
ਨੌਜਵਾਨਾਂ ਦਾ ਪੁਲਿਸ ਨੇ ਕੀਤਾ Encounter

12/01/2025

ਮਾਪਿਆਂ ਦੀਆਂ ਗਲਤੀਆਂ ਕਰਕੇ ਕਿਵੇਂ
ਸਕਾ ਭਰਾ-ਸਕੇ ਭਰਾ ਦਾ ਬਣ ਜਾਂਦਾ ਦੁਸ਼ਮਣ !

09/01/2025

Pingalwara Amritsar ਚ' ਹੋਈ 9 ਲੱਖ ਰੁਪਏ ਦੀ ਚੋਰੀ
ਪਿੰਗਲਵਾੜਾ ਵਿੱਚੋ 9 ਲੱਖ ਦੀ ਚੋਰੀ ਕਰਨ ਵਾਲਾ ਆਰੋਪੀ ਕਾਬੂ
ਸੁਣੋ ਸਾਰੀ ਵਾਰਦਾਤ ਨੂੰ ਕਿੱਦਾਂ ਦਿੱਤਾ ਅੰਜਾਮ, FIR ਦਰਜ਼

“ਗੁਰੂ ਨਾਨਕ ਜਹਾਜ਼” (A Journey of Komagata Maru)ਟੁੱਟ ਟੁੱਟ ਕੇ ਜੁੜ ਦੇ ਨੇ ਕਈ ਕਿਰਦਾਰ ,ਤੇ ਫਿਰ ਸਦੀਆਂ ਤਕ ਭੁੱਲਦੇ ਨੀ ਐਸੇ ਸਰਦਾਰ||Afte...
08/01/2025

“ਗੁਰੂ ਨਾਨਕ ਜਹਾਜ਼” (A Journey of Komagata Maru)
ਟੁੱਟ ਟੁੱਟ ਕੇ ਜੁੜ ਦੇ ਨੇ ਕਈ ਕਿਰਦਾਰ ,
ਤੇ ਫਿਰ ਸਦੀਆਂ ਤਕ ਭੁੱਲਦੇ ਨੀ ਐਸੇ ਸਰਦਾਰ||
After MASTANEY, this will definitely Take Punjabi Cinema to The Next Level 🙏🏼⚔️

06/01/2025

ਲਗਜ਼ਰੀ ਗੱਡੀ ਤੇ ਆਏ ਚੋਰ , ਆਂਡੇ ਚੋਰੀ ਕਰਕੇ ਹੋਏ ਫਰਾਰ | EGG ਚੋਰਾਂ ਦੀ CCTV ਵੀਡੀਓ ਵਾਇਰਲ

ਭਾਜਪਾ ਨੇਤਾ ਰਮੇਸ਼ ਬਿਧੂਰੀ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਇ
06/01/2025

ਭਾਜਪਾ ਨੇਤਾ ਰਮੇਸ਼ ਬਿਧੂਰੀ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਇ

ਲੋਕਾਂ ਦੀ ਜਿੰਦਗੀ ਬਚਾਓ ਤੇ ਇਨਾਮ ਪਾਓ , ਕਰੋ ਇਹ ਨੇਕ ਕੰਮ
06/01/2025

ਲੋਕਾਂ ਦੀ ਜਿੰਦਗੀ ਬਚਾਓ ਤੇ ਇਨਾਮ ਪਾਓ , ਕਰੋ ਇਹ ਨੇਕ ਕੰਮ

05/01/2025

ਅੰਮ੍ਰਿਤਸਰ ਦੇ ਗੁਰੂ ਬਜ਼ਾਰ ਸਕੂਟੀ ਚੋਰੀ ਦਾ CCTV ਵੀਡੀਓ

04/01/2025

Jab We Met | Diljit X PM Modi | ਸੁਣੋ ਕਿਹੜੀਆਂ ਗੱਲਾਂ ਤੇ ਹੋਈ ਚਰਚਾ | ਆ ਗਿਆ ਪੂਰਾ ਵੀਡੀਓ ਸਾਹਮਣੇ

04/01/2025

ਪੰਜਾਬ ਪੁਲਿਸ ਨੂੰ ਲੱਗ ਗਈ ਭਿਣਕ ਵੇਖੋ ਕਿਦਾਂ ਬਿਠਾ ਲਿਆ ਥੱਲੇ
ਗੰਨੇ ਦਾ ਰਸ ਵੇਚਣ ਦੀ ਆੜ ‘ਚ ਵੇਚ ਰਿਹਾ ਸੀ ਚਾਈਨਾ ਡੋਰ !

02/01/2025

ਬੌਲੀਵੁੱਡ ਐਕਟਰ ਸੁਨੀਲ ਸੈਟੀ ਸ੍ਰੀ ਦਰਬਾਰ ਸਾਹਿਬ ਨਤਮਸਤਕ
ਦਿਲਜੀਤ ਦੋਸਾਂਝ ਬਾਰੇ ਕਹਿ ਦਿੱਤੀਆਂ ਵੱਡੀਆਂ ਗੱਲਾਂ

02/01/2025

Verka ਚ ਨਵੇਂ ਸਾਲ ਮੌਕੇ ਹੋ ਗਿਆ ਲ/ਹੂ - ਲੁ/ਹਾ/ਣ ਕਰਨ ਵਾਲਾ ਕਾਂਡ
ਮੀਆਂ-ਬੀਬੀ ਤੇ ਦਾਤਰ ਨਾਲ ਕੀਤਾ ਘਾਤਕ ਹਮਲਾ

ਬੌਲੀਵੁੱਡ ਐਕਟਰ ਸੁਨੀਲ ਸ਼ੈਟੀ ਪਰਿਵਾਰ ਸਮੇਤਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
02/01/2025

ਬੌਲੀਵੁੱਡ ਐਕਟਰ ਸੁਨੀਲ ਸ਼ੈਟੀ ਪਰਿਵਾਰ ਸਮੇਤ
ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

02/01/2025

ਦਿਲਜੀਤ ਦੋਸਾਂਝ ਦੀ PM ਮੋਦੀ ਨਾਲ ਮੁਲਾਕਾਤ | ਦਿਲਜੀਤ ਨੇ ਸੁਣਾਇਆ PM ਮੋਦੀ ਨੂੰ ਕਿਹੜਾ ਪੰਜਾਬੀ SONG !

02/01/2025

ਅੰਕੁਰ ਨਰੂਲਾ ਵਲੋਂ ਸ਼ਹੀਦੀ ਦਿਹਾੜੇ ਨੂੰ ਲੈਕੇ ਦਿੱਤੇ ਬਿਆਨ ਬਾਰੇ
ਪੱਤਰਕਾਰ ਨੇ ਸਿੰਘਾਂ ਨੂੰ ਪੁੱਛਿਆ ਸਵਾਲ ਤਾਂ ਸੁਣੋ ਕੀ ਸੀ ਸਵਾਬ

01/01/2025

ਨਵੇਂ ਸਾਲ ਮੌਕੇ ਸ੍ਰੀ ਦਰਬਾਰ ਸਾਹਿਬ ਆਇਆ ਸੰਗਤਾਂ ਦਾ ਹੜ੍ਹ
ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਨਵੇਂ ਸਾਲ ਦਾ ਸਵਾਗਤ

ਲੁਧਿਆਣਾ ਸ਼ੋਅ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਕੇਂਦਰ ਪਹੁੰਚੇ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ---
31/12/2024

ਲੁਧਿਆਣਾ ਸ਼ੋਅ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਕੇਂਦਰ ਪਹੁੰਚੇ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ---

31/12/2024

ਜਿਸਨੂੰ ਸ੍ਰੀ ਦਰਬਾਰ ਸਾਹਿਬ ਦੀ ਸੰਗਤ ਨੇ ਬਣਾਕੇ ਦਿੱਤਾ ਘਰ , ਉਸੇ ਪਰਿਵਾਰ ਦੀ ਨੂੰਹ ਇਸਾਈ ਬਣਕੇ ਕਰ ਰਹੀ ਸੀ ਬਾਬੇ ਨਾਨਕ ਦੇ ਸਰੂਪ ਦੀ ਬੇਅਦਬੀ
ਇਸਾਈ ਔਰਤ ਨੇ ਕੀਤੀ ਬਾਬੇ ਨਾਨਕ ਦੇ ਸਰੂਪ ਦੀ ਬੇਅਦਬੀ !
ਵੇਰਕਾ ਥਾਣੇ ‘ਚ ਪਹੁੰਚ ਸਿੱਖ ਜਥੇਬੰਦੀਆਂ ਨੇ ਕਰਵਾਈ ਸਖਤ ਕਾਰਵਾਈ
ਲੋਕਾਂ ਨੇ ਰੋਕਿਆ ਤਾਂ ਭੰਗੜਾ ਪਾਕੇ ਕਹਿੰਦੀ ਯਿੱਸੂ ਕਹਿੰਦਾ ਕਿਸੇ ਅੱਗੇ ਝੁੱਕਣਾ ਨਹੀਂ
ਸੌਹਰਾ ਅੱਜ ਵੀ ਮੰਨਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ , ਨੂੰਹ ਕਿਉਂ ਬਣ ਗਈ ਇਸਾਈ !

Address

19, New Preet Nagar Batala Road
Amritsar
143001

Alerts

Be the first to know and let us send you an email when Khabar Har Pal India posts news and promotions. Your email address will not be used for any other purpose, and you can unsubscribe at any time.

Contact The Business

Send a message to Khabar Har Pal India:

Share

ਧੰਨ ਧੰਨ ਬਾਬਾ ਦੀਪ ਸਿੰਘ ਜੀ

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਦਰਸ਼ਕਾਂ ਨੂੰ ਖਬਰ ਹਰ ਪਲ ਇੰਡੀਆ ਚੈਨਲ ਵਲੋਂ ਤਹਿ ਦਿਲ ਤੋਂ ਵਧਾਈਆਂ .....