
16/10/2024
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ 🙏
ਹੰਬਲ ਮੋਸ਼ਨ ਪਿਕਚਰਜ਼ ਅਤੇ ਗਿੱਪੀ ਗਰੇਵਾਲ ਵਲੋਂ ਇਕ ਹੋਰ ਧਾਰਮਿਕ ਉਪਰਾਲਾ 👇
ਧੰਨਾ ਭਗਤ-Dhanna Bhagat in cinemas on 2025
a
PUNJABI SCREEN
Founded in January 2010. We want that through our magazine, our readers should get full entertainment & updates about Pollywood.
(9)
Punjabi Screen, 10/M. M. Malvia Road, Sewa Simiti Street, Khanna Building, First Floor, Amritsar. 143001(Pb. )
Amritsar
143001
Be the first to know and let us send you an email when Punjabi Screen Magazine posts news and promotions. Your email address will not be used for any other purpose, and you can unsubscribe at any time.
Send a message to Punjabi Screen Magazine:
We are feeling immense pleasure that we have also taken a step ahead in service of our Mother Tongue’ Punjabi Language’ through our magazine’Punjabi Screen’ which was also our heartfelt and long awaited desire. We want that through our magazine, our readers should get full entertainment & updates about Pollywood. Punjabi Films & Music Companies are doing greater contributions in uplifting Punjabi language. As a result of it, even in hindi films, Punjabi culture is shown in bits. One disappointing fact about Punjabi Film industry is quite down-rated as compared to other film industries. That’s why for the purpose of uplifting our industry, our magazine is working to show each & every person’s emotional and professional journey to reach the general public and also to make aware our govt about timely problems faced by our producers and directors. In this magazine, Punjabi film Industry, Music Company, Actors& Actresses, Punjabi Culture and heritage, Punjabi Literature & Bollywood are displayed on prior basis. Essays on health & Beauty are also a part of this magazine. Apart from this, latest news from religious and social scenarios worldwide are also provided here. On above mentioned topics, articles from various writers are welcomed. We are trying with our efforts and through this magazine that Punjabi Film Industry should reach at the topmost position and piracy evil should get nipped in the bud. Opinions of readers, Intellectuals, Film Reporters are warmly welcomed. I am thankful to all readers , film reporters, finance heads for your immense support in publishing ‘ Punjabi Screen ‘ and moreover uplifting my enthusiasm. I further hope in getting more support. Waiting for more suggestions and best wishes…. Dajit Singh Arora Editor (+91-98145-93858)
www.punjabiscreen.com ਸਾਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਸੰਭਾਲ ਦੀ ਕੋਸ਼ਿਸ਼ ਵਿਚ ਅਸੀਂ ਵੀ ਆਪਣੇ ਇਸ “ਪੰਜਾਬੀ ਸਕਰੀਨ” ਮੈਗਜ਼ੀਨ ਰਾਹੀਂ ਇਕ ਕਦਮ ਚੁੱਕਿਆ ਹੈ ਅਤੇ ਇਹ ਸਾਡੇ ਦਿਲ ਦੀ ਚਿਰੋਕਣੀ ਤਮੰਨਾ ਵੀ ਸੀ। ਸਾਡੀ ਇਹ ਕੋਸ਼ਿਸ਼ ਹੈ ਕਿ ਇਸ ਮੈਗਜ਼ੀਨ ਰਾਹੀਂ ਪਾਠਕਾਂ ਨੂੰ ਭਰਪੂਰ ਮਨੋਰੰਜਨ ਅਤੇ ਜਾਣਕਾਰੀ ਮਿਲਦੀ ਰਹੇ। ਕਿਉਂਕਿ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਉਦਯੋਗ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ।ਜਿਸਦਾ ਨਤੀਜਾ ਹੀ ਹੈ ਕਿ ਹਿੰਦੀ ਫ਼ਿਲਮਾਂ ਵਿਚ ਗਾਣਿਆਂ ਰਾਹੀਂ ਪੰਜਾਬੀਅਤ ਦੀ ਮਹਿਕ ਖਿਲਾਰੀ ਜਾਂਦੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀ ਫ਼ਿਲਮ ਉਦਯੋਗ ਦੂਜੇ ਸੂਬਿਆਂ ਦੇ ਫ਼ਿਲਮ ਉਦਯੋਗ ਨਾਲੋਂ ਪਛੜਿਆ ਹੋਇਆ ਹੈ।ਇਸ ਲਈ ਅਸੀਂ ਪੰਜਾਬੀ ਫ਼ਿਲਮ ਉਦਯੋਗ ਦੀ ਚੜ੍ਹਦੀ ਕਲਾ ਲਈ ਇਸ ਵਪਾਰ ਵਿਚ ਜੁੱਟੇ ਹਰ ਛੋਟੇ-ਵੱਡੇ ਵਿਅਕਤੀ ਦੇ ਦਿਲ ਦੀਆਂ ਭਾਵਨਾਵਾਂ ਨੂੰ ਇਸ ਮੈਗਜ਼ੀਨ ਰਾਹੀਂ ਆਮ ਲੋਕਾਂ ਤੱਕ ਪਹੁੰਚਾਉਣਾ ਅਤੇ ਇਸ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਤਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਪੰਜਾਬ ਸਰਕਾਰ ਨੂੰ ਸਮੇਂ ਸਮੇਂ ਤੇ ਜਾਣੂੰ ਕਰਵਾਉਣਾ ਆਪਣਾ ਫ਼ਰਜ਼ ਸਮਝਦੇ ਹਾਂ।ਇਸ ਮੈਗਜ਼ੀਨ ਵਿਚ ਪੰਜਾਬੀ ਫ਼ਿਲਮ ਉਦਯੋਗ, ਪੰਜਾਬੀ ਮਿਊਜ਼ਿਕ ਉਦਯੋਗ, ਪੰਜਾਬੀ ਕਲਾਕਾਰਾਂ, ਪੰਜਾਬੀ ਵਿਰਸਾ ਅਤੇ ਸੱਭਿਆਚਾਰ, ਪੰਜਾਬੀ ਸਾਹਿਤ,ਕਹਾਣੀਆਂ, ਕਾਵਿ-ਰਚਨਾਵਾਂ, ਪੰਜਾਬੀ ਥੀਏਟਰ ਅਤੇ ਬਾਲੀਵੁੱਡ ਇੰਡਸਟਰੀ ਜਿਹੇ ਵਿਸ਼ਿਆਂ ਨੂੰ ਪਹਿਲ ਦੇ ਆਧਾਰ ਤੇ ਛਾਪਿਆ ਜਾਂਦਾ ਹੈ ।ਸਿਹਤ ਅਤੇ ਸੁੰਦਰਤਾ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਚੋਣਵੇਂ ਲੇਖ ਵੀ ਇਸ ਮੈਗਜ਼ੀਨ ਦਾ ਹਿੱਸਾ ਹਨ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸਮਾਜਿਕ ਅਤੇ ਧਾਰਮਿਕ ਸਰਗਰਮੀਆਂ ਬਾਰੇ ਚੋਣਵੀਂ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ ।ਉਪਰੋਤਕ ਵਿਸ਼ਿਆਂ ਸੰਬੰਧੀ ਲੇਖਕਾਂ ਦੁਆਰਾ ਭੇਜੀਆਂ ਗਈਆਂ ਰਚਨਾਵਾਂ ਦਾ ਹਮੇਸ਼ਾ ਸਵਾਗਤ ਹੈ।ਇਸ ਮੈਗਜ਼ੀਨ ਰਾਹੀਂ ਸਾਡੀ ਇਹ ਕੋਸ਼ਿਸ਼ ਹੈ ਕਿ ਪੰਜਾਬੀ ਫ਼ਿਲਮ ਉਦਯੋਗ ਬੁਲੰਦੀਆਂ ਤੱਕ ਪਹੁੰਚੇ ਅਤੇ ਪਾਇਰੇਸੀ ਵਰਗੇ ਕੋਹੜ ਨੂੰ ਮੁੱਢੋਂ ਖ਼ਤਮ ਕੀਤਾ ਜਾਵੇ। ਪਾਠਕਾਂ, ਬੁੱਧੀਜੀਵੀਆਂ ਅਤੇ ਫ਼ਿਲਮ ਰਿਪੋਟਰਾਂ ਦੇ ਸੁਝਾਵਾਂ ਦਾ ਨਿੱਘਾ ਸਵਾਗਤ ਕੀਤਾ ਹੈ।ਮੈਂ ਆਪ ਸਭ ਪਾਠਕਾਂ,ਫ਼ਿਲਮ ਪੱਤਰਕਾਰਾਂ ਅਤੇ ਵਿਤੀ ਸਹਿਯੋਗੀਆਂ ਦਾ ਧੰਨਵਾਦੀ ਹਾਂ ਕਿ ਆਪ “ਪੰਜਾਬੀ ਸਕਰੀਨ” ਮੈਗਜ਼ੀਨ ਨੂੰ ਹਰ ਮਹੀਨੇ ਪ੍ਰਕਾਸ਼ਿਤ ਕਰਨ ਲਈ ਮੈਨੂੰ ਪੂਰਨ ਸਹਿਯੋਗ ਦੇ ਰਹੇ ਹੋ ਅਤੇ ਮੇਰਾ ਉਤਸ਼ਾਹ ਵਧਾ ਰਹੇ ਹੋ।ਮੈਂ ਇਸ ਸਹਿਯੋਗ ਅਤੇ ਉਤਸ਼ਾਹ ਦੀ ਅੱਗੋਂ ਵੀ ਉਮੀਦ ਰੱਖਦਾ ਹਾਂ।ਇਸ ਮੈਗਜ਼ੀਨ ਪ੍ਰਤੀ ਆਪ ਜੀ ਦੇ ਵਿਚਾਰਾਂ ਅਤੇ ਸ਼ੁਭ ਇੱਛਾਵਾਂ ਦੀ ਉਡੀਕ ਵਿਚ… ਦਲਜੀਤ ਸਿੰਘ ਅਰੋੜਾ ਸੰਪਾਦਕ (+91-98145-93858)