Panjab Media

Panjab Media Your local Punjabi News Channel. Follow us to get daily updates.

https://youtu.be/_l8db9xTrxc
30/09/2023

https://youtu.be/_l8db9xTrxc

ਅੰਮ੍ਰਿਤਸਰ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਕਰੰਸੀ ਦੇ ਨੋਟ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ।ਪਾਕਿਸਤਾਨੀ 100 ਰੁਪਏ ਦੇ ਨੋਟ 'ਤੇ ਲਿਖੀ...

11/07/2023

ਇੰਦਰਜੀਤ ਨਿੱਕੂ ਫਿਰ ਪਹੁਚੇ ਬਾਗੇਸਵਰ ਧਾਮ ਵਾਲੇ ਬਾਬੇ ਕੋਲ,ਕੋਲ ਖੜਕੇ ਕਰਵਾਈ ਸਰਦਾਰਾ ਦੀ ਤਾਰੀਫ਼ ਤੇ ਲਵਾਏ ਸਿੱਖੀ ਦੇ ਜੈਕਾਰੇ
Inderjit Nikku

12/06/2023

ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਬ੍ਰਿਟਿਸ਼ ਰੈਪਰ Stefflon Don ਨਾਲ Anmol Kwatra ਨੇ ਕੀਤੀ ਮੁਲਾਕਾਤ ਤੇ ਮਰੀਜ਼ਾਂ ਦੀ ਮਦਦ ਲਈ ਕੀਤੀ ਅਪੀਲ

ਪੰਜਾਬੀ ਫ਼ਿਲਮ 'ਮੌੜ' 'ਚ ਐਮੀ ਵਿਰਕ ਦੇ ਕਿਰਦਾਰ ਦੀਆਂ ਖ਼ਾਸ ਤਸਵੀਰਾਂ
09/06/2023

ਪੰਜਾਬੀ ਫ਼ਿਲਮ 'ਮੌੜ' 'ਚ ਐਮੀ ਵਿਰਕ ਦੇ ਕਿਰਦਾਰ ਦੀਆਂ ਖ਼ਾਸ ਤਸਵੀਰਾਂ

02/06/2023

ਨਿਹੰਗ ਸਿੰਘਾਂ ਵੱਲੋਂ ਇਕ ਵਾਰ ਫਿਰ ਤੋਂ ਵਿਰਾਸਤੀ ਮਾਰਗ ਵਿੱਚ ਵਿੱਕ ਰਹੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਵਾਸਤੇ ਕੀਤੀ ਗਈ ਚੈਕਿੰਗ
ਚੈਕਿੰਗ ਦੌਰਾਨ ਤਮਾਕੂ ਦੇ ਨਾਲ-ਨਾਲ ਬਰਾਮਦ ਹੋਈ ਚਰਸ

01/06/2023

5 ਜੂਨ ਨੂੰ ਦਲ ਖਾਲਸਾ ਵੱਲੋਂ ਕਢਿਆ ਜਾਵੇਗਾ ਅਕਾਲੀ ਫੂਲਾ ਸਿੰਘ ਗੁਰਦੁਆਰੇ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਮਾਰਚ

01/06/2023

6 ਜੂਨ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਕੱਢਿਆ ਗਿਆ

ਪੁਲਸ ਵੱਲੋਂ ਫਲੈਗ ਮਾਰਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਲਗਾਇਆ ਗਈ ਪੈਰਾਮਿਲਟਰੀ ਫੋਰਸ

ਦਲ ਖਾਲਸਾ ਵੱਲੋਂ ਹਰ ਸਾਲ ਦਲ ਖਾਲਸਾ ਵੱਲੋਂ ਕੱਢਦਾ ਜਾਂਦਾ ਹੈ ਮਾਰਚ ਅਤੇ 6 ਜੂਨ ਨੂੰ ਹੁੰਦਾ ਹੈ ਅੰਮ੍ਰਿਤਸਰ ਬੰਦ

01/06/2023

ਮਹਾਰਾਸ਼ਟਰ ’ਚ ਸਿੱਖ ਨੌਜੁਆਨਾਂ ਦੀ ਕੁਟਮਾਰ ਮਾਨਵਤਾ ਦੇ ਨਾਂ ’ਤੇ ਧੱਬਾ- ਜੱਥੇਦਾਰ ਅਕਾਲ ਤਖਤ ਸਾਹਿਬ
ਇੱਕ ਬੱਚੇ ਦੀ ਮੌਤ ਹੋਣ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ
ਕਿਹਾ ਘੱਟ ਗਿਣਤੀ ਦੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ

31/05/2023

CM ਮਾਨ ਵੱਲੋਂ ਲਗਾਏ ਦੋਸ਼ਾਂ ਤੋਂ ਬਾਅਦ ਚਰਨਜੀਤ ਚੰਨੀ ਦੇ ਬੇਬਾਕ ਬੋਲ, ਪ੍ਰੈਸ ਵਾਰਤਾ ਕਰਕੇ ਦੱਸੀ ਖਿਡਾਰੀ ਮਾਮਲੇ ਦੀ ਪੂਰੀ ਸੱਚਾਈ...

31/05/2023

ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਵਾਲੇ ਮਾਮਲੇ 'ਚ ਚੰਨੀ ਬਾਰੇ ਵੱਡਾ ਖੁਲਾਸਾ ਕਰ ਰਹੇ CM ਭਗਵੰਤ ਮਾਨ LIVE, ਸੁਣੋ ਹੈਰਾਨ ਕਰਨ ਵਾਲੀਆਂ ਗੱਲਾਂ

30/05/2023

ਅੰਮ੍ਰਿਤਸਰ ਤੋਂ ਵੈਸ਼ਨੋ ਮਾਤਾ ਜਾ ਰਹੇ ਪਰਵਾਰ ਦੀ ਬੱਸ ਪਲਟਣ ਨਾਲ 10 ਲੋਕਾਂ ਦੀ ਮੌਤ
ਮ੍ਰਿਤਕ ਪਰਿਵਾਰਾਂ ਦੇ ਅੰਮ੍ਰਿਤਸਰ ਘਰ ਦੇ ਵਿੱਚ ਛਾਇਆ ਮਾਤਮ
ਬੱਚੇ ਦੇ ਮੁੰਡਨ ਕਰਵਾਉਣ ਜਾ ਰਹੇ ਸੀ ਕੱਟੜਾ

29/05/2023

ਬਟਾਲਾ ਦੇ ਨੌਜਵਾਨਾਂ ਨੇ ਰੱਖਿਆ ਹੈ ਆਜ਼ਾਦ ਪੰਛੀ ਨੂੰ ਪਾਲਤੂ
ਇਸ ਖਾਸ ਬਾਜ਼ ਨੂੰ ਦੇਖਣ ਆਉਂਦੇ ਹਨ ਦੂਰੋਂ ਦੂਰੋਂ ਤੋਂ ਲੋਕ

29/05/2023

ਕਚਹਿਰੀ ਚ ਪੁਲਿਸ ਖਿਲਾਫ਼ ਧਰਨਾ ਦੇ ਰਹੇ ਸੀ ਵਕੀਲ ਤੇ 4 ਨੌਜਵਾਨਾਂ ਨੇ ਕਰ ਦਿੱਤਾ ਹਮਲਾ
ਪੁਲਸ ਵਲੋ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ

ਪੁੱਤ ਦੀ ਬਰਸੀ ‘ਤੇ ਗੁਰੂਘਰ ‘ਚ ਭੁੱਬਾਂ ਮਾਰ ਰੋਈ ਮਾਂ ਚਰਨ ਕੌਰ      Sidhu Moose Wala
29/05/2023

ਪੁੱਤ ਦੀ ਬਰਸੀ ‘ਤੇ ਗੁਰੂਘਰ ‘ਚ ਭੁੱਬਾਂ ਮਾਰ ਰੋਈ ਮਾਂ ਚਰਨ ਕੌਰ
Sidhu Moose Wala

29/05/2023

ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਲਈ ਉਸਦੀਆਂ ਪੇਂਟਿੰਗ ਬਣਾ ਰਿਹਾ ਹੈ ਗੁਰਦਾਸਪੁਰ ਦਾ ਨੌਜਵਾਨ ਰਾਜਾ ਪੇਂਟਰ

28/05/2023

ਨਿੱਕੇ-ਨਿੱਕੇ ਸੀ ਜਵਾਕ ਪਿਓ ਤੁਰ ਗਿਆ ਜਹਾਨੋਂ! ਰਿਸ਼ਤੇਦਾਰਾਂ ਦੱਬ ਲਈ ਜ਼ਮੀਨ, ਰੋਂਦੀ ਮਾਂ ਨੇ ਪੁੱਤਾਂ ਲਈ ਕੀਤੀ ਫਰਿਆਦ!

ਪੰਜਾਬ ਦਾ ਉਹ ਕਿਹੜਾ ਵੱਡਾ ਸ਼ਹਿਰ ਹੈ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ?ਅੰਮ੍ਰਿਤਸਰਲੁਧਿਆਣਾਜਲੰਧਰਪਟਿਆਲਾ ਮੋਹਾਲੀਬਠਿੰਡਾ
28/05/2023

ਪੰਜਾਬ ਦਾ ਉਹ ਕਿਹੜਾ ਵੱਡਾ ਸ਼ਹਿਰ ਹੈ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ?
ਅੰਮ੍ਰਿਤਸਰ
ਲੁਧਿਆਣਾ
ਜਲੰਧਰ
ਪਟਿਆਲਾ
ਮੋਹਾਲੀ
ਬਠਿੰਡਾ

27/05/2023

ਪੰਜਾਬ 'ਚ 12 ਸਾਲਾ ਦੀ ਬੱਚੀ ਬਣੀ ਮਾਂ,ਮਾਮਲਾ ਜਾਣਕੇ ਉੱਡ ਜਾਣਗੇ ਹੋਸ਼

26/05/2023

ਗੁਰੂ ਨਗਰੀ ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਤਸਵੀਰ ਆਈ ਸਾਹਮਣੇ
3 ਪੁੱਤਾਂ ਦੀ ਮਾਂ ਘੋੜੇ ਦੇ ਤਬੇਲੇ ਚ ਗੰਦਗੀ ਦੇ ਢੇਰ ਤੇ ਰਹਿਣ ਲਈ ਹੋਈ ਮਜਬੂਰ

25/05/2023

ਪਰਵਾਸੀ ਮਜ਼ਦੂਰ ਕਰ ਰਹੇ ਪੰਜਾਬ ਦਾ ਮਾਹੌਲ ਖਰਾਬ ? ਲੱਖਾਂ ਸਿਧਾਣਾ

24/05/2023

ਜਲੰਧਰ 'ਚ ਲੁੱਟਖੋਹ ਕਰਨ ਵਾਲਾ ਗਿਰੋਹ ਮੁੜ ਸਰਗਰਮ ਹੋਇਆ ਹੈ

ਸੇਠ ਹੁਕਮ ਚੰਦ ਕਲੋਨੀ 'ਚ ਮੰਗਲਵਾਰ ਰਾਤ ਨੂੰ ਗੈਂਗ ਦੇ ਮੈਂਬਰ ਚੋਰੀ ਦੀ ਨੀਅਤ ਨਾਲ ਕਈ ਘਰਾਂ 'ਚ ਦਾਖਲ ਹੋਏ।

ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ

24/05/2023

ਦਿਨ ਦਿਹਾੜੇ ਹੋਈ ਗੈਂ'ਗ'ਵਾ'ਰ !
ਸ਼ਰੇਆਮ ਚੱਲੀਆਂ ਗੋ'ਲੀ'ਆਂ !

24/05/2023

ਪੈ ਗਿਆ ਪੰਗਾ, Anmol Kawatra ਤੇ Honey Sethi ਹੋਏ ਆਮੋ ਸਾਹਮਣੇ, ਫਸਿਆ ਪੇਚਾ !!

23/05/2023

ਚੰਨੀ ਸਾਬ੍ਹ ਦੋ ਚਾਰ ਦਿਨ ਹੋਰ ਲਾ ਲਓ ਭਾਣਜਿਆਂ ਨੂੰ ਪੁੱਛ ਲਓ
ਜੇ ਮੈਂ ਪਲੇਅਰ ਸਾਹਮਣੇ ਲੈ ਆਂਦਾ ਤੁਹਾਡੀ ਥੋੜੀ ਵੀ ਨਹੀਂ ਰਹਿਣੀ

23/05/2023

ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 'ਚ ਕੀਤਾ ਆਹ ਨਵਾਂ ਉਪਰਾਲਾ, SGPC ਪ੍ਰਧਾਨ ਹਰਜਿੰਦਰ ਧਾਮੀ ਨਾਲ Live ਗੱਲਬਾਤ !

22/05/2023

ਹੀਰਾ ਪਨੀਰ ਵਾਲੇ ਦੀ ਦੁਕਾਨ ਤੇ ਮੱਛਰ ਮੱਖੀਆਂ ਵਾਲੇ ਦੁੱਧ ਦੀ ਵੀਡੀਓ ਹੋਈ ਵਾਇਰਲ
ਸੁਣੋ ਕੀ ਬੋਲਿਆ ਹੀਰਾ ਪਨੀਰ ਵਾਲਾ ?

22/05/2023

ਪੁਰਾਣੀ ਰੰਜਿਸ਼ ਦੇ ਚੱਲਦੇ 10-12 ਦੇ ਕਰੀਬ ਨੌਜਵਾਨਾਂ ਨੇ ਇੱਕ ਘਰ ਤੇ ਕੀਤਾ ਹਮਲਾ

ਪੀੜਿਤ ਪਰਿਵਾਰ ਨੇ ਘਰੋ ਭੱਜਕੇ ਜਾਣ ਬਚਾਈ

ਹਿਮਾਂਸ਼ੀ ਖੁਰਾਣਾ ਨੇ ਸੂਟ ’ਚ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ। ਤੁਹਾਨੂੰ ਕਿਵੇਂ ਦੀਆਂ ਲੱਗੀਆਂ?
21/05/2023

ਹਿਮਾਂਸ਼ੀ ਖੁਰਾਣਾ ਨੇ ਸੂਟ ’ਚ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ। ਤੁਹਾਨੂੰ ਕਿਵੇਂ ਦੀਆਂ ਲੱਗੀਆਂ?

21/05/2023

ਅੰਮ੍ਰਿਤਸਰ ਦੇ ਰਾਮਗੜੀਆ ਗੇਟ ਤੇ ਵਡਾ ਹਾਦਸਾ ਹੋਣ ਤੋ ਟਲਿਆ
ਗੁਜਰਾਤ ਗੈਸ ਕੰਪਨੀ ਵਲੋ ਐਲ ਪੀ ਜੀ ਗੈਸ ਦੀ ਪਾਇਪਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ

Address

Amritsar
143501

Telephone

9646981984

Website

Alerts

Be the first to know and let us send you an email when Panjab Media posts news and promotions. Your email address will not be used for any other purpose, and you can unsubscribe at any time.

Videos

Share

Nearby media companies