Majha News

Majha News Journalist
(54)

06/09/2024

ਦਰਸ਼ਨਾਂ ਦੌਰਾਨ Video 'ਚ ਪਹਿਲੀ ਵਾਰ ਇਕੱਠੇ ਨਜ਼ਰ ਆਏ, ਡੇਰਾ ਬਿਆਸ ਪ੍ਰਮੁੱਖ Baba Gurinder Singh Dhillon ਅਤੇ ਹਜ਼ੂਰ Jasdip Singh Gill

08/08/2024

Hockey ਦੇ ਜਸ਼ਨ ਵਿੱਚ ਬਣਿਆ Diwali ਜਿਹਾ ਮਾਹੌਲ, ਖਿਡਾਰੀ ਗੁਰਜੰਟ ਸਿੰਘ ਦੇ ਘਰ ਤੋਂ ਸਿੱਧੀਆਂ ਤਸਵੀਰਾਂ Paris Olympics

19/07/2024
09/06/2024

SSF ਪੁਲਿਸ ਅਤੇ Toll ਮੁਲਾਜ਼ਮਾਂ ਨੇ ਵਾਤਾਵਰਨ ਬਚਾਉਣ ਦਾ ਦਿੱਤਾ ਸੁਨੇਹਾ

ਚੰਡੀਗੜ੍ਹ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ।।
09/05/2024

ਚੰਡੀਗੜ੍ਹ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ।।

30/04/2024

ਪ੍ਰਕਾਸ਼ ਪੁਰਬ ਮੌਕੇ ਦੇਖੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਲੌਕਿਕ ਆਤਿਸ਼ਬਾਜ਼ੀ ਦਾ ਦ੍ਰਿਸ਼।।

ਆਸਾਮ ਵਿੱਚ ਡਿਊਟੀ ਦੌਰਾਨ ਅੰਮ੍ਰਿਤਸਰ ਦੇ ਕਸਬਾ ਮਹਿਤਾ ਦੇ ਵਸਨੀਕ ਹੌਲਦਾਰ ਲਖਵਿੰਦਰ ਸਿੰਘ ਸ਼ਹੀਦ।।
27/04/2024

ਆਸਾਮ ਵਿੱਚ ਡਿਊਟੀ ਦੌਰਾਨ ਅੰਮ੍ਰਿਤਸਰ ਦੇ ਕਸਬਾ ਮਹਿਤਾ ਦੇ ਵਸਨੀਕ ਹੌਲਦਾਰ ਲਖਵਿੰਦਰ ਸਿੰਘ ਸ਼ਹੀਦ।।

16/04/2024

26 ਸਾਲਾਂ ਨਾਇਬ ਤਹਿਸੀਲਦਾਰ ਨੇ UPSC ਵਿੱਚ ਹਾਸਿਲ ਕੀਤਾ 174 ਵਾਂ ਰੈਂਕ

14/04/2024
ਸਤਿਨਾਮ ਸ਼੍ਰੀ ਵਾਹਿਗੁਰੂ।।
16/03/2024

ਸਤਿਨਾਮ ਸ਼੍ਰੀ ਵਾਹਿਗੁਰੂ।।

23/01/2024

ਇਸ ਰਿਕਸ਼ਾ ਚਾਲਕ ਵੀਰ ਦੀ ਸੇਵਾ ਪ੍ਰਮਾਤਮਾ ਪ੍ਰਵਾਨ ਕਰੇ।।

28/12/2023

ਲਾਹੌਰ ਤੋਂ ਵਾਪਸ ਪਰਤੇ ਲੇਖਕ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ।।

16/12/2023

MP ਗੁਰਜੀਤ ਔਜਲਾ ਦਾ ਬਿਆਸ ਪੁੱਜਣ ਤੇ ਕਾਂਗਰਸੀ ਵਰਕਰਾਂ ਵਲੋਂ ਨਿੱਘਾ ਸੁਆਗਤ।

ਸ਼ਨੀਵਾਰ ਜਰੂਰੀ ਮੁਰੰਮਤ ਲਈ ਬਿਆਸ ਇਲਾਕੇ ਵਿੱਚ ਬਿਜਲੀ ਸਪਲਾਈ ਰਹੇਗੀ ਬੰਦਬਿਆਸ : ਅੱਜ ਜਰੂਰੀ ਮੁਰੰਮਤ ਕਾਰਣ ਸਬ ਸਟੇਸ਼ਨ ਬਿਆਸ ਤੋਂ ਚਲਦੇ ਬਿਜਲੀ ...
03/11/2023

ਸ਼ਨੀਵਾਰ ਜਰੂਰੀ ਮੁਰੰਮਤ ਲਈ ਬਿਆਸ ਇਲਾਕੇ ਵਿੱਚ ਬਿਜਲੀ ਸਪਲਾਈ ਰਹੇਗੀ ਬੰਦ

ਬਿਆਸ : ਅੱਜ ਜਰੂਰੀ ਮੁਰੰਮਤ ਕਾਰਣ ਸਬ ਸਟੇਸ਼ਨ ਬਿਆਸ ਤੋਂ ਚਲਦੇ ਬਿਜਲੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ ਡੀ ਓ ਬਿਆਸ ਕੁਲਵਿੰਦਰ ਸਿੰਘ ਨੇ ਦੱਸਿਆ ਕਿ 04 ਨਵੰਬਰ, ਸ਼ਨੀਵਾਰ ਨੂੰ 66 ਕੇ ਵੀ ਸਬ ਸਟੇਸ਼ਨ ਬਿਆਸ ਦੀ ਜਰੂਰੀ ਮੁਰੰਮਤ ਕਰਨ ਲਈ ਸਵੇਰੇ 09 ਵਜੇ ਤੋਂ ਲੈਅ ਕੇ ਸ਼ਾਮ ਚਾਰ ਵਜੇ ਤੱਕ, ਇਸ ਬਿਜਲੀ ਘਰ ਤੋਂ ਚੱਲਦੇ ਸ਼ਹਿਰੀ ਬਿਆਸ ਫੀਡਰ, ਵਜ਼ੀਰ ਭੁੱਲਰ ਏ ਪੀ ਫੀਡਰ, ਰੇਲਵੇ ਸਟੇਸ਼ਨ ਯੂ ਪੀ ਐਸ ਫੀਡਰ, ਜੱਲੁਵਾਲ ਫੀਡਰ, ਉਮਰਾਨੰਗਲ ਫੀਡਰ ਆਦਿ ਦੀ ਸਪਲਾਈ ਬੰਦ ਰਹੇਗੀ।

ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਐਸ ਡੀ ਓ ਬਿਆਸ ਕੁਲਵਿੰਦਰ ਸਿੰਘ।

ਅਮਰਜੀਤ ਮਲਟੀਸਪੈਸ਼ਲਿਟੀ ਕਲੀਨਿਕ
03/11/2023

ਅਮਰਜੀਤ ਮਲਟੀਸਪੈਸ਼ਲਿਟੀ ਕਲੀਨਿਕ

ਪਿੰਡ ਜੋਧੇ ਵਿਖੇ ਕਰਵਾਇਆ ਗਿਆ 17ਵਾਂ ਸਲਾਨਾ ਜਾਗਰਣਰਾਜਵੀਰ ਸਮਰਾ ਯੂਕੇ ਨੇ ਕਲਾਕਾਰਾਂ ਦਾ ਕੀਤਾ ਮਾਣ ਸਨਮਾਨ ਸੋਨੇ ਦੇ ਗਹਿਣੇ ਤੇ ਨਕਦ ਰਾਸੀ਼ ਨਾਲ...
03/11/2023

ਪਿੰਡ ਜੋਧੇ ਵਿਖੇ ਕਰਵਾਇਆ ਗਿਆ 17ਵਾਂ ਸਲਾਨਾ ਜਾਗਰਣ

ਰਾਜਵੀਰ ਸਮਰਾ ਯੂਕੇ ਨੇ ਕਲਾਕਾਰਾਂ ਦਾ ਕੀਤਾ ਮਾਣ ਸਨਮਾਨ

ਸੋਨੇ ਦੇ ਗਹਿਣੇ ਤੇ ਨਕਦ ਰਾਸੀ਼ ਨਾਲ ਨਵਾਜੇ ਕਲਾਕਾਰ

ਬਿਆਸ : ਗੋਲਡਨ ਵਿਰਸਾ ਯੂ ਕੇ ਕੰਪਨੀ ਤੋਂ ਰਾਜਵੀਰ ਸਮਰਾ, ਬਿੱਟੂ ਢੇਸੀ ਯੂਕੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਜੋਧੇ ਵਿਖੇ ਮਹਾਂਮਾਈ ਦਾ 17ਵਾਂ ਸਲਾਨਾ ਜਾਗਰਣ ਕਰਵਾਇਆ ਗਿਆ।
ਮਹਾਂਰਿਸ਼ੀ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਉਕਤ ਸਲਾਨਾ ਜਾਗਰਣ 'ਚ ਪ੍ਰਸਿੱਧ ਕਲਾਕਾਰ ਰਮਨ ਪੰਨੂੰ, ਮਨਪ੍ਰੀਤ ਸ਼ੇਰਗਿੱਲ, ਲੋਕ ਗਾਇਕ ਗੁਰਮੇਲ ਜੋਧਾ ਨੇ ਮਹਾਂਮਾਈ ਦਾ ਗੁਣ-ਗਾਨ ਕੀਤਾ ਅਤੇ ਆਪਣੀ ਸੁਰੀਲੀ ਅਵਾਜ਼ 'ਚ ਮਾਂ ਦੀ ਮਹਿਮਾ ਕੀਤੀ।
ਇਸ ਮੌਕੇ ਭਗਤ ਰੇਸ਼ਮ ਸਿੰਘ ਤੋਤਾ ਐਂਡ ਪਾਰਟੀ ਨੇ ਜਾਗਰਣ ਕੀਤਾ।
ਜਾਗਰਣ ਦੌਰਾਨ ਯੂਕੇ ਤੋਂ ਉਚੇਚੇ ਤੌਰ 'ਤੇ ਪੁੱਜੇ ਰਾਜਵੀਰ ਸਮਰਾ ਨੇ ਸਿੰਗਰ ਰਮਨ ਪੰਨੂ ਨੂੰ ਸੋਨੇ ਦਾ ਕੜਾ, ਗੁਰਮੇਲ ਜੋਧਾ ਨੂੰ ਸੋਨੇ ਦੀ ਮੁੰਦਰੀ, ਮਨਪ੍ਰੀਤ ਸ਼ੇਰਗਿਲ ਨੂੰ ਸੋਨੇ ਦਾ ਕੜਾ ਅਤੇ ਕਾਮੇਡੀ ਕਿੰਗ ਘੁੱਲੇ ਸ਼ਾਹ ਅਤੇ ਕਾਂਸ਼ੀ ਰਾਮ ਚੰਨ ਨੂੰ ਨਕਦ ਰਾਸ਼ੀ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।
ਇਸ ਮੌਕੇ ਪਿੰਡ ਜੋਧੇ ਜਾਗਰਣ ਪ੍ਰਬੰਧਕ ਕਮੇਟੀ ਦੇ ਵਲੰਟੀਅਰ ਠੇਕੇਦਾਰ ਜਸਵਿੰਦਰ ਸਿੰਘ, ਸੁਖਚੈਨ ਸਿੰਘ ਲਾਲੋ, ਰਾਣਾ, ਕੇਨੇਡੀ, ਬਾਬਾ ਸੋਨੀ, ਜੀਤਾ ਬਰਾੜ, ਰਾਜੂ, ਲਵਲੀ ਆਦਿ ਨੇ ਸ੍ ਜੋਗਿੰਦਰ ਸਿੰਘ ਸਮਰਾ ਯੂਕੇ ਏਕਲਗੱਡਾ, ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਲੰਬੜਦਾਰ ਜੋਗਿੰਦਰ ਸਿੰਘ ਬੱਲ,ਮੰਗਲ ਸਿੰਘ ਪੰਚ ਦਾ ਸਨਮਾਨ ਕੀਤਾ।ਇਸ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਕਾਬਲ ਖਡੂਰ ਸਾਹਿਬ ਨੇ ਨਿਭਾਈ।

ਕੈਪਸ਼ਨ: ਕਲਾਕਾਰਾਂ ਨੂੰ ਸਨਮਾਨਿਤ ਕਰਦੇ ਹੋਏ ਗੋਲਡਨ ਵਿਰਸਾ ਯੂ ਕੇ ਮਿਉਜਿਕ ਕੰਪਨੀ ਤੋਂ ਰਾਜਵੀਰ ਸਮਰਾ ਨਾਲ ਹਾਜ਼ਰ ਗਾਇਕ ਗੁਰਮੇਲ ਯੋਧਾ ਅਤੇ ਹੋਰਨਾਂ ਦੀ ਤਸਵੀਰ।

Address

Amritsar

Website

Alerts

Be the first to know and let us send you an email when Majha News posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Amritsar media companies

Show All